ਮਾਰਗੇਜਾਂ ਰਿਨਿਊ ਹੋਣ ਵੇਲੇ ਵੱਡੀ ਉਥਲ ਪੁਥਲ ਹੋਵੇਗੀ | Mortgage Advice | RED FM Canada

Поділитися
Вставка
  • Опубліковано 25 жов 2024

КОМЕНТАРІ • 51

  • @GURBACHAN_2023
    @GURBACHAN_2023 Рік тому +26

    ਪੰਜਾਬੀ ਭੇਡਾਂ ਜਿਸ ਚਿਜ਼ ਵੱਲ ਹੋ ਜਾਣ, ੳਹੀ ਚਿਜ਼ ਫੈਲ ਹੋ ਜਾਂਦੀ ਹੈ।

  • @ajmerdhillon3013
    @ajmerdhillon3013 Рік тому +28

    ਸਾਡੇ ਲੋਕਾ ਨੂੰ ਵੱਡਾ ਘਰ ਲੈਣ ਤੋਂ ਪਹਿਲਾਂ ਯੂਰਪ ਦੀ ਫੇਰੀ ਜ਼ਰੂਰ ਲਾਉਣੀ ਚਾਹੀਦੀ ਹੈ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਘਰ ਲੋਕਾ ਨੂੰ ਵਿਖਾਉਣ ਵਾਸਤੇ ਨਹੀ ਰਹਿਣ ਵਾਸਤੇ ਹੁੰਦਾ ਹੈ।

    • @rajdeepdhillon4838
      @rajdeepdhillon4838 Рік тому +1

      Sahi gal a bhaji

    • @apbrar0
      @apbrar0 Рік тому +1

      Bilkul g. South India da chakkar v lake dekhia ja sakda.

    • @asingh2759
      @asingh2759 Рік тому

      ਕੀ ਫਰਕ ਹੈ ਯੁਰੋਪ ਤੇ ਇੱਥੇ ਦਾ?

    • @deepinder5
      @deepinder5 Рік тому

      Totally agree that's the problem

    • @harshdeep127
      @harshdeep127 Рік тому +1

      Sahi gal ya mera veer main england to canada move hoya ya othe ghar bohot hi chotte te attached hunde ya

  • @ajmerdhillon3013
    @ajmerdhillon3013 Рік тому +8

    ਘੱਟ ਤੋ ਘੱਟ ਆਉਣ ਵਾਲੇ ਦੋ ਹੋਰ ਸਾਲ ਰੀਅਲਇਸਟੇਟ ਵਾਸਤੇ ਚੰਗੇ ਨਹੀ। ਸੋਚ ਸਮਝ ਕੇ ਘਰ ਲਵੋ , ਕਿਸੇ ਰੀਅਲਇਸਟੇਟ ਏਜੰਟ ਜਾਂ ਮੋਰਟਗੇਜ ਬਰੋਕਰ ਦਿਆਂ ਗੱਲਾਂ ਵਿੱਚ ਆ ਕੇ ਫਸ ਨਾ ਜਾਇਓ , ਆਪਣਾ ਜੇਬ ਵੇਖ ਕੇ ਘਰ ਲਿਓ। ਘਰਾਂ ਦੀ ਕੀਮਤ ਅਜੇ ਵੀ 20 ਤੋਂ 25 % ਅਸਲੀ ਕੀਮਤ ਤੋਂ ਜ਼ਿਆਦਾ ਹੈ।

  • @i21172rex
    @i21172rex Рік тому +6

    Mortgage advisor ਵੀ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਦੋ ਨੰਬਰ ਚ ਝੂਠੇ job letter ਬਣਾਂ ਕੇ mortgage le ਦੇਂਦੇ ਹਨ।

  • @088surjit
    @088surjit Рік тому +11

    ਜਿਹੜੇ ਲੋਕਾਂ ਪੰਜਾਬ ਦਾ ਬੇੜਾ ਬਿਠਾਇਆ ਉਹੀ ਲੋਕਾਂ ਦਾ ਕਬਜ਼ਾ ਇੱਥੇ ਆ ਕੇ ਹੋ ਗਿਆ I

  • @nirmaljitsingh537
    @nirmaljitsingh537 Рік тому +5

    ਭੁੱਖਿਆਂംਨੰਗਿਆਂ ਨਾਲੋਂ "ਨੀਤ ਦੇ ਨੰਗ੍" ਜਾਂ ਹਾਲਾਤਾਂ ਤੋਂ ਮਜਬੂਰ ਸ਼ਬਦ ਸਾ਼ਇਦ ਜਿਆਦਾ ਢੁ ੱਕ ਵਾਂ ਹੋਵੇ

  • @kaamilpankaj
    @kaamilpankaj Рік тому +3

    ਸਰਕਾਰ ਦੀ ਜਿੰਨੀ ਜਿੰਮੇਵਾਰੀ ਅਸੀਂ ਸਮਝਦੇ ਹਾਂ ਪੂੰਜੀਵਾਦੀ ਮੁਲਕ ਵਿੱਚ, ਓਨੀ ਹੁੰਦੀ ਨਹੀਂ। ਇਹਨਾਂ ਮੁਲਕਾਂ ਵਿੱਚ ਕੁਛ ਵੀ ਖ਼ੈਰਾਤ ਚ ਨਹੀਂ ਮਿਲਦਾ। ਸਾਡੀ ਲਾਲਚੀ ਪਰਵਿਰਤੀ ਦੀ ਕੋਈ ਸਰਕਾਰ ਜ਼ਿੰਮੇਵਾਰ ਨਹੀਂ। ਖ਼ੁਦ ਅਸੀਂ ਜ਼ਿੰਮੇਵਾਰ ਹਨ। ਕਿਸੇ ਹੋਰ ਦੇ ਮੱਥੇ ਆਪਣੀਆਂ ਕਾਰ ਗੁਜ਼ਾਰੀਆ ਦੀ ਜਿੰਮੇਵਾਰੀ ਮੜ੍ਹਨਾ ਮੂਰਖਤਾ ਤੋਂ ਵੱਧ ਕੁਛ ਵੀ ਨਹੀਂ । ਕੈਨੇਡਾ ਨੂੰ ਦੋਸ਼ ਦੇਣਾ ਬੰਦ ਕਰੀਏ ਤੇ ਆਪਣੇ ਗਿਰੇਬਾਨ ਚ ਵੇਖੀਏ। ਲਾਲਚ ਨੂੰ ਸੰਗਲ ਪਾਈਏ। ਇਹ ਬਰੋਕਰ ਜਮਾਤ ਤਾਂ ਵਿਓਪਾਰ ਕਰਨ ਆਉਂਦੀ ਹੈ। ਤੇ ਰਾਇ ਮਸ਼ਵਰੇ ਵਿੱਚ ਉਹਨਾਂ ਦੀ ਨਿੱਜ਼ੀ ਮੁਫ਼ਾਦ ਹੁੰਦਾ ਹੈ । ਸੋ ਬਹੁਤ ਗੱਲਾਂ ਸੁਣਕੇ ਉਤੇਜਿਤ ਨਾ ਹੋਈਏ। ਸਮਾਂ ਏਸ ਵੇਲੇ ਬੜਾ ਨਾਜ਼ੁਕ ਹੈ। ਘਰ ਨੂੰ ਸਿਰਫ ਜਰੂਰਤ ਸਮਝ ਕੇ ਫ਼ੈਸਲੇ ਕਰੀਏ ਇਨਵੈਸਟਮੈਂਟ ਨਹੀਂ ਅਤੇ ਐਸ ਵੇਲੇ ਆਪਣੇ ਹੈਸੀਅਤ ਮੁਤਾਬਿਕ ਵੱਡੇ ਫੈਸਲੇ ਕਰੀਏ। ਬਹੁਤ ਮੁਸ਼ਕਲ ਆਉਣ ਵਾਲੀ ਹੈ।

  • @raza8822
    @raza8822 8 місяців тому

    best episode...

  • @swarnpabla
    @swarnpabla Рік тому +1

    Very good discussion and advice. Thanks.

  • @user-pn2ew8fe8i
    @user-pn2ew8fe8i Рік тому +2

    We have forgotten Guru Nanak ji message of having Santokh & became too greedy. Bring peace into your house.❤

    • @Smart-One
      @Smart-One Рік тому +1

      You are perfectly right. Kanada people are Karzai till their Kremation.

  • @Worldwidevirk
    @Worldwidevirk Рік тому +10

    jdo PM di gharwali ohnu chadd je ....samjho bohot bura smaa aon wala

  • @user-pn2ew8fe8i
    @user-pn2ew8fe8i Рік тому +1

    Best to walk away instead of private as rates will remain high for long time. Private will squeeze even more & you will default at such high rates.
    Income do not support 6-7k mortgages

  • @sukhjitsingh8269
    @sukhjitsingh8269 Рік тому +3

    Tiff should be fired for the advice he gave saving "Canadian's can be assured, rates will remain low for a long time"

  • @bhupinderkalra5188
    @bhupinderkalra5188 Рік тому +9

    Party is over and fireworks is coming.

  • @jasimdhaliwal509
    @jasimdhaliwal509 Рік тому +10

    parle G da packet 55 cent da c, oh v 1.68 plus tax aa😂😂😂😂😂😂

    • @ajmerdhillon3013
      @ajmerdhillon3013 Рік тому +1

      ਫੂਡ ਦੀ ਕੀਮਤ ਕਦੇ ਵੀ ਘੱਟੇਗੀ ਨਹੀ

    • @asingh2759
      @asingh2759 Рік тому +1

      ਫਿਰ ਤੁਸੀਂ ਗੁੜ ਖਾਣਾ ਸ਼ੁਰੂ ਕਰ ਦਿਓ - ਨਾਲੇ ਜੇਬ ਖੁਸ਼ ਤੇ ਨਾਲੇ ਕਿਸਾਨ ਦੀ ਰੋਜ਼ੀ ਚ ਵਾਧਾ।

    • @Smart-One
      @Smart-One Рік тому +1

      ​People will call him ... Gurhia 😅

  • @anmol2549742
    @anmol2549742 Рік тому +1

    Canada is not in inflation but in stageflation.

  • @NewYork0110J
    @NewYork0110J Рік тому +5

    hahahaha it became the country of speculators and competing among them.

  • @ravinder42bajwa42
    @ravinder42bajwa42 Рік тому +4

    Canada is a great great country to live. Greedy people when come here from other countries, first they put all their affords to come here - when they come here, they want everything for free - big houses, cars - they forget that they need to work (which they do get in their countries) hard to get all those things. if you come here with work life balance in mind - you enjoy your life.

  • @SushVohra
    @SushVohra Рік тому +3

    The GTA market sucks. People who moved in the last 5 years and living there are wasting their life. Purana aaye log mauj mare aur hum mare. Na na na, leave the place. I left and happy I left. Manipulation of most builders and realtors have screwed people who don't read and think.

  • @neetikaptan1343
    @neetikaptan1343 Рік тому +4

    Still house are overpriced.. don’t matter chahe interest rate 10% krdo

  • @AmolGharat
    @AmolGharat Рік тому +2

    Now add job losses and house price declines to this mess by end of this year. Majority of pre-cons are not going to be closed.

  • @khushpreetsingh7622
    @khushpreetsingh7622 Рік тому +4

    Bubble is going to burst soon

    • @Veolexz
      @Veolexz Рік тому

      It will never burst because there is no bubble bubble is made by people living on rent waiting for the burst

    • @ashurawat4574
      @ashurawat4574 10 місяців тому

      Bhaji eh koi natural bubble ni hai jehrha burst ho jauga it's made by government. Ohna ne Corona vch lokkan nu paise wande te minus vch gye hun usnu plus vch laike aa rahe ne

  • @SewakS108
    @SewakS108 Місяць тому

    Products always cost money

  • @parvindersingh5710
    @parvindersingh5710 Рік тому

    Greedy people should be punished.

  • @ashurawat4574
    @ashurawat4574 10 місяців тому

    By g housings d ehni demand ni hai apne lokkan ne jehrha dekho dekh bookings karwayi hai usne real estate market d aisi taisi kiti hai

  • @gaganpreetsingh9848
    @gaganpreetsingh9848 Рік тому +1

    Mortgage kehra loka ne bhrni owner ne tn rent vdaa dena jehreya 3-4 ghr leke bethe

  • @user-pn2ew8fe8i
    @user-pn2ew8fe8i Рік тому

    Housing is crashing, assignment sales are in BIG trouble as closing are coming.
    People overpaid for no reason & listened to their realtors or mortgage brokers.

  • @harpsandhu37
    @harpsandhu37 Рік тому +3

    ਸਰਕਾਰ ਨੂੰ ਵਿਆਜ਼ ਤਾ 18-20% ਕਰਨਾ ਚਾਹੀਦਾ ਹੈ |

  • @AsadKhan-ii4rh
    @AsadKhan-ii4rh Рік тому

    Immigration is not based on real state market.

  • @avtarsingh4870
    @avtarsingh4870 Рік тому

    Ik pase jobs b ja rhia ne fr ghr kitho khreedu. Jedea ne kai kai ghr le lye oho jeyada fss gye

  • @AmanTalwar-g8n
    @AmanTalwar-g8n Рік тому

    Khuch ni hona desi afford kar lanege kyuke india ch Loka kaul paisa bahut hai te oh ethe paise india to lake aa rahe hun

  • @AmanTalwar-g8n
    @AmanTalwar-g8n Рік тому

    But fake mortgage approval ta ajhe bi ho rahi hai

  • @amerjeetsingh9215
    @amerjeetsingh9215 Рік тому +2

    Tradue ghapley baj