ਪੰਜਾਬ ਨੂੰ ਛੱਡ ਕੇ ਭੱਜਣ ਵਾਲੇ ਨੌਜਵਾਨਾਂ ਦੀ ਕਹਾਣੀ | The Youths Who Fled From Punjab | RED FM

Поділитися
Вставка
  • Опубліковано 25 сер 2024
  • ਪੰਜਾਬ ਨੂੰ ਛੱਡ ਕੇ ਭੱਜਣ ਵਾਲੇ ਨੌਜਵਾਨਾਂ ਦੀ ਕਹਾਣੀ
    The story of the youths who fled from Punjab
    Guest: Nirmal Singh Maanshaiya | Journalist
    Host: Harjinder Thind | RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #redfmcanada #punjab #punjabyouth #punjabi #punjabtocanada #theharjinderthindshow

КОМЕНТАРІ • 114

  • @sukhikhiala1309
    @sukhikhiala1309 Рік тому +3

    ਬਹੁਤ ਜ਼ਿਆਦਾ ਤਹਿ ਤੱਕ ਜਾਣ ਵਾਲੇ journalist ਨਿਰਮਲ ਸਿੰਘ ਮਾਨਸ਼ਾਹੀਆਂ ❤

  • @harjeetful
    @harjeetful Рік тому +2

    ਬਾਈ ਕਹਿੰਦਾ ਮੈਂ ਵੀ ਪਰਿਵਾਰ ਸਮੇਤ ਆਇਆ। ਇਹੀ ਤੁਹਾਡੀ ਦੁਬਿਧਾ ਦਿਖਾਉਂਦਾ। ਪੰਜਾਬ ਵਿੱਚ ਸਭ ਕੁਝ ਹੈ ਸਿਰਫ ਰਾਜਨੀਤੀ ਮਾੜੀ ਹੈ। ਲੋਕ ਐਂਵੇ ਫਾਲਤੂ ਦਾ ਡਰਦੇ ਨੇ ਮਾਨਸ਼ਾਹੀਆ ਸਾਹਿਬ ਸਮੇਤ।

  • @ravigilllife
    @ravigilllife Рік тому +1

    ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਪਰਵਾਸ ਦਾ , ਮੇਰੇ ਕਈ ਦੋਸਤ ਇਸੇ ਸਾਲ ਉਡਾਰੀ ਭਰ ਗਏ...ਪਰ ਗਏ ਦੁਖੀ ਹੋ ਕੇ ਨੇ...ਕਿਸ ਦਾ ਦਿਲ ਕਰਦਾ ਘਰ੍ ਛੱਡਣ ਦਾ...red fm ਦਾ ਧੰਨਵਾਦ ..ਅਤੇ ਨਿਰਮਲ ਮਾਨਸ਼ਾਹੀਆ ਦਾ

  • @sunildutt6943
    @sunildutt6943 Рік тому +1

    Excellent, informative and insightful discussion. Nirmal you hv done a good research work before going to interview. Please keep it up. Proud of you

  • @rallaharbhajan3623
    @rallaharbhajan3623 Рік тому

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਪੰਜਾਬ ਦਾ ਮਾਹੌਲ

  • @factspk373
    @factspk373 Рік тому

    ਪੰਜਾਬ ਚ ਹੁਣ ਤਾਂ tim hortons ਵੀ ਆ ਗਿਆ। rubicon ਵੀ ਆ ਗਈ ਬਹੁਤ। ਫਰਕ ਕੁਛ ਨੀ ਰਹਿ ਗਿਆ ਪੰਜਾਬ ਪੂਰਾ ਵਧੀਆ ਹੁਣ

  • @KuldeepKaur-bp6yp
    @KuldeepKaur-bp6yp Рік тому

    ਬਾਈ ਜੀ ਧੰਨਵਾਦ ਤੁਹਾਡਾ ਇਸ ਮੁੁੱਦੇ ਤੇ ਗੱਲ ਕਰਨ ਲਈ

  • @gurwindersidhu5447
    @gurwindersidhu5447 Рік тому +1

    Meaningful and informative discussion by both of them ❤

  • @manindersohal1215
    @manindersohal1215 Рік тому

    Bahut wadia bhaji keep it up …👌👌👌There is only two reporter doing real reporting Nirmal Singh and Gagandeep Singh Sohal👌👌👌

  • @sukhikhiala1309
    @sukhikhiala1309 Рік тому

    ਜੋ ਵੀ ਆ ਨਿਰਮਲ ਸਿੰਘ ਮਾਨਸ਼ਾਹੀਆਂ ਹਮੇਸ਼ਾ ਬੇਧੜਕ ਹੋ ਕੇ ਪੰਜਾਬ ਦੀ ਗੱਲ ਕਰਦਾ , ਵਾਹਿਗੁਰੂ ਮੇਹਰ ਕਰੇ ਹੋਰ ਤਰੱਕੀ ਵੱਲ ਜਾਵੇ ਵੀਰ , 🙏🏻🙏🏻

  • @baljitsinghchahal4058
    @baljitsinghchahal4058 Рік тому +1

    ਸਹੀ

  • @traversingh1
    @traversingh1 Рік тому +7

    16:12 You lost me the moment you said that you have recently migrated for the future of your kids, what's the point of this discussion then?? You have no right to talk on this issue sitting in Canada.

    • @Smart-One
      @Smart-One 10 місяців тому +1

      Ts, You are perfectly right. It's all dramatists. Going places is truly natural. Humans should move all over the universe.

  • @malkiatsingh5143
    @malkiatsingh5143 Рік тому +1

    ਅਕਾਲੀ ਪੰਜਾਬ ਤੋਂ ਚਲਦੇ ਸੀ ਪਤਰਕਾਰ ਇਹ ਦੱਸੇ ਕਿ ਉਨ੍ਹਾਂ ਪੰਜਾਬ ਵਿੱਚ ਕੀ ਕਰ ਦਿੱਤਾ।

    • @naunihalsingh4108
      @naunihalsingh4108 Рік тому +1

      Andh bhagat ji bjp chlundi se dehli to badal and party nu

  • @inderpreetgill7994
    @inderpreetgill7994 Рік тому

    Beautifully discussed with full data and evaluation...

  • @indersingh8656
    @indersingh8656 Рік тому +1

    ਬਾਈ ਜੀ ਅਸੀ 1090 ਬੰਦੇ ਪਟਵਾਰੀ 2022 ਚ ਬਣੇ ਆ
    ਸਾਡੀ ਤਨਖਾਹ 5000/ ਰੁਪਏ ਪ੍ਰਤੀ ਮਹੀਨਾ
    ਅਸੀ ਦੋ ਦੋ ਪੇਪਰ ਪਾਸ ਕਰਕੇ ਆਏ ਆ
    ਸਾਡੀ 26000/ ਰੁਪਏ ਤਨਖਾਹ 2027 ਵਿੱਚ ਹੂੰ
    ਘਰ ਦੇ ਖਰਚੇ ਬਹੁਤ ਆ ਅਸੀ ਘਰ ਕਿਵੇਂ ਚਲੀਏ
    ਸਰਕਾਰੀ ਨੌਕਰੀ ਲੈਕੇ ਵੀ ਸਾਡੇ ਏ ਹਾਲ ਆ ਫੇਰ ਅਸੀ ਬਾਹਰ ਕਿਉ ਨਾ ਆਈਏ
    ਨਾ ਕੋਈ ਲੀਡਰ ਗਲ ਸੁਣਦਾ
    Plz ਬਾਈ ਜੀ ਸਾਡੀ ਗਲ ਜ਼ਰੂਰ ਕੀਤੀ ਜਾਵੇ🙏🙏🙏🙏

  • @ramparshadsaini5039
    @ramparshadsaini5039 Рік тому

    True

  • @GagandeepSSohal
    @GagandeepSSohal Рік тому

    Very good job nirmal. Finally we got the real reporter here in Canada

  • @amritpalsidhu4841
    @amritpalsidhu4841 Рік тому

    👏👏👏

  • @rajkahlon8254
    @rajkahlon8254 Рік тому

    Sir you make lots of sense. I agree with you very much.

  • @meenakshisharma-dk5on
    @meenakshisharma-dk5on Рік тому

    Gud

  • @psplus-zn4mf
    @psplus-zn4mf Рік тому +1

    Am amazed that journalists like this really exist in these world, where every journalist are spreading hatred against other’s these journalists are spreading the truth of this world with proper knowledge and information.

  • @monindersingh286
    @monindersingh286 Рік тому

    ਕਿਆ ਬਾਤ ਹੈ ਨਿਰਮਲ ਸਿੰਘ। ਬਹੁਤ ਵਧੀਆ

  • @baljindersingh739
    @baljindersingh739 Рік тому

    Excellent Keep it up the good work Nirmal veer ji.

  • @Smart-One
    @Smart-One 10 місяців тому

    Wrong title. Youth is not running. They are mannerful. They walk to car, bus, then sit in side. Then sit inside plane, None of them is running.

  • @jaspreetboyal4482
    @jaspreetboyal4482 Рік тому

    Meaningful and informative talk by both journalists 👏🏼👏🏼

  • @GurmailSingh-yv8pb
    @GurmailSingh-yv8pb Рік тому

    Nirmal singh and Thind sab di bonding bhut shoni rahu punjab deh favor ch 🙏

  • @meenarani5657
    @meenarani5657 11 місяців тому

    Good Job . Keep it up 👍

  • @chahalsaab8667
    @chahalsaab8667 Рік тому

    ਬਹੁਤ ਵਧਿਆ information ji

  • @jagmeetsher
    @jagmeetsher Рік тому

    Vdiya report .. Good show .. good to hear that reporters are collecting information before broadcasting ..

  • @McSlurpy
    @McSlurpy Рік тому

    Information beautifully shared with respect, very good job done by these journalists. These are the true journalists of Punjab and Canada.

    • @SP-jn6ew
      @SP-jn6ew Рік тому

      Khalistan banao....Leave India

  • @happyfamilyvlogs446
    @happyfamilyvlogs446 Рік тому +3

    Can someone take 9 hour of deep sleep without any stress in canada .I enjoy same in punjab

  • @sukhdhaliwal7466
    @sukhdhaliwal7466 Рік тому

    Nirmal ji and thind g bhut vadia topic chukya tusi. sade youth nu ehda di information di bhut wadi lod hai 👍🏻👍🏻😊

  • @prof.sukhpalsingh2909
    @prof.sukhpalsingh2909 Рік тому

    Very informative and interesting interview

  • @nandpreetsingh4700
    @nandpreetsingh4700 Рік тому

    Very good talk Nirmal bhaji👍

  • @user-yf2oi2sz6m
    @user-yf2oi2sz6m Рік тому

    Bahut vadiya bhaji,great 👍

  • @harpritkang
    @harpritkang Рік тому

    good discussion on this issue

  • @GursewakSingh-hc3bp
    @GursewakSingh-hc3bp Рік тому +1

    ਪਰਵਾਸ, ਅੱਜ ਦੀ ਘੜੀ ਪੰਜਾਬ ਦੇ 3 ਸਭ ਤੋਂ ਗੰਭੀਰ ਮੁੱਦਿਆਂ ਵਿੱਚ ਗਿਣਿਆ ਜਾਂਦਾ ਹੈ। ਬਾਈ ਨਿਰਮਲ ਸਿੰਘ ਹੁਣਾਂ ਨੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ। ਅੱਜ ਪੰਜਾਬ ਨੂੰ ਲੋੜ ਹੈ ਅਜਿਹੇ ਸੂਝਵਾਨ ਪੱਤਰਕਾਰਾਂ ਦੀ ਜਿਹੜੇ ਇਹੋ ਜਿਹੇ ਗੰਭੀਰ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਇਸਦਾ ਬਦਲ ਦੇਣ।

  • @amandeepsingh3255
    @amandeepsingh3255 Рік тому +2

    ਯੂਥ ਦਾ ਵਿਦੇਸ਼ ਜਾਨ ਦਾ ਕਾਰਨ ਬਾਈ ਜੀ ਮੇਰੀ ਸਮਝ ਮੁਤਾਬਿਕ ਗਰੀਬ ਕਿਸਾਨ ਦੀ ਬਾਂਹ ਨਾ ਫੜਨਾ, ਰੈਗੂਲਰ ਰੋਜਗਾਰ ਨਾ ਭਰਤੀ ਕਰਨਾ ਪਿੱਛੇ 2 ਦਹਾਕਿਆਂ ਤੋਂ ਜੋ ਸੰਤਾਂਪ ਭੋਗ ਰਹੇ ਨੇ ਪੰਜਾਬ ਦੀਆ ਸੜਕਾਂ ਤੇ ਧਰਨੇ ਲਗਾ ਰਹੇ ਅ. ਉਹ ਵੀ ਚੋਂਦੇ ਅ ਵੀ ਕੱਚੇ ਰੋਜਗਾਰ ਛੱਡ ਕੇ ਵਿਦੇਸ਼ ਜਾਣਾ, ਸਿੱਖਿਆ ਨੁੰ ਪ੍ਰੈਕਟੀਕਲ ਸਿੱਖਿਆ ਵੱਲ ਨਾ ਲੈ ਕੇ ਜਾਣਾ ਜਿਸ ਕਾਰਨ ਬਚਾ ਪੜ੍ਹ ਕੇ ਵੀ ਅਨਪੜ੍ਹ ਜਾਪਦਾ

  • @theloyalleader
    @theloyalleader Рік тому

    Very informative 👍🏼

  • @GPSIDHUu
    @GPSIDHUu Рік тому

    Bhut nice interview nirmal bai g

  • @dalbirgill6955
    @dalbirgill6955 Рік тому

    Good job ji

  • @MandeepSingh-dc2gx
    @MandeepSingh-dc2gx Рік тому

    Great❤

  • @rashmansa5342
    @rashmansa5342 Рік тому

    V Gud veer,so proud of you

  • @user-xh3kj6ul4c
    @user-xh3kj6ul4c Рік тому

    Good job y Nirmal Singh keep it up

  • @Realgur
    @Realgur Рік тому

    Insightful discussion by tremendous journos. Great going bai. PB 31 zindabad

  • @user-rl1ue1uu8g
    @user-rl1ue1uu8g Рік тому

    Very nice 👍🏻😊

  • @balwantsinghkhosa6961
    @balwantsinghkhosa6961 Рік тому

    Good work nirmal bhaji 👍

  • @parveshsaini8967
    @parveshsaini8967 Рік тому +2

    Even ki jehde log punjab ch 2 ya 2.5 lakh per month kmande hai , oh vi canada aan lyi pagal ho rhe ne....
    Ethe canada aake chote je basement ch rehke khush ne......loka nu india rehna hi nai hai.....canada kat paise kmake vi khush ne....
    Ah mentality is very confusing....

  • @sikandersingh7622
    @sikandersingh7622 Рік тому

    Very good

  • @kiranjeetkaur1871
    @kiranjeetkaur1871 Рік тому

    Good job vir ji

  • @rashmansa5342
    @rashmansa5342 Рік тому

    Interesting 👍

  • @rajkumariaghanihotri2394
    @rajkumariaghanihotri2394 Рік тому +1

    I wish you guide people like us who is stuck waiting for our spouses and Immigrantion is keep on rejecting. Almost 10 years waiting due saying our marriage is not genuine but ok to issue blindly folded issue visa to student. I m very disappointed on Immigration decision not been fare.

  • @SANDEEPSINGH-oh2pf
    @SANDEEPSINGH-oh2pf Рік тому

    Good keep it up

  • @meenakshisharma-dk5on
    @meenakshisharma-dk5on Рік тому

    Gud job Nirmal , need of time , almost clear so many queries, co tinue doing f

  • @inderjeetsingh8207
    @inderjeetsingh8207 Рік тому

    Good job

  • @user-dd9xw7lb4b
    @user-dd9xw7lb4b Рік тому

    Good job @Nirmal singh

  • @Smart-One
    @Smart-One 10 місяців тому

    Punjabi people do ਮੋਹ with the Five Rivers place, it's very bad. ' ਮੋਹ ' ਇੱਕ ਬੁਰਾ ਔਗੁਣ ਹੈ। ਸਾਰੀ ਸ਼੍ਰਿਸਟੀ ਨੂੰ ਹੀ ਪਿਆਰ ਕਰੀਦਾ ਹੁੰਦਾ। ਜੇ ਮਨ ਸਾਫ਼ ਹੈ ਤਾਂ।

  • @anakhjitkaur8157
    @anakhjitkaur8157 Рік тому +3

    Ahh jahrda bolda paiya aa studio vich batth ka Inna Dona nu pusho tuci Aambb mango lain vasta gaiya aa Canada.

  • @factspk373
    @factspk373 Рік тому +2

    ਪੈਸੇ ਕਮਾ ਕੇ ਵਾਪਸ ਆਓ ਨਹੀਂ ਤਾਂ ਰੋਣਾ ਪੱਲੇ ਪੈਣਾ ਹੀ ਪੈਣਾ ਜਦ 18 ਸਾਲ ਦਾ ਜਵਾਕ ਤੁਹਾਨੂੰ ਛੱਡ ਕੇ ਚਲਿਆ ਗਿਆ ਗੋਰਿਆਂ ਦੇ ਜਵਾਕ ਏਦਾ ਹੀ ਕਰਦੇ ਨੇ

  • @gurlalsingh254
    @gurlalsingh254 Рік тому +2

    Mr guest moved permanently from Punjab to Canada and he is talking about the impacts of migration.words don't match actions 😅😅

    • @gurdeepdayal6164
      @gurdeepdayal6164 Рік тому

      He will realize after 4-5 years 😂😂😂.
      Shuru shuru ch vadia e lagda hunda

  • @nirmal_Furmah
    @nirmal_Furmah Рік тому +1

    ਥਿੰਦ ਸਾਹਿਬ ਤੁਹਾਨੂੰ ਬੁਹਤ ਚੰਗਾ ਇਨਸਾਨ ਤੇ ਸੁਲਝੇ ਹੋਏ ਇਨਸਾਨ ਸਮਝਦਾ ਸੀ.
    ਪਰ ਇੱਕ ਸ਼ਬਦ ਪਰੋਠੀ ਕੌਰ ਕਹਿ ਕੇ ਸਾਰੀ ਸੋਚ ਬਦਲ ਦਿੱਤੀ.
    ਜੇ ਉਸਨੇ ਕੁਝ ਗ਼ਲਤ ਕੀਤਾ ਤਾਂ ਤੁਸੀਂ ਵੀ ਉਸਨੂੰ ਬੋਲ ਕੇ ਕੁਝ ਸਹੀ ਨਹੀਂ ਕਰ ਰਹੇ

  • @rajbhupinderkaur7407
    @rajbhupinderkaur7407 Рік тому

    V true😊

  • @Smart-One
    @Smart-One 10 місяців тому

    Kama Gata Maru, Punjabi people are coming to Kanada since 1905,
    Punjabi people will keep coming to Kanada in 2105, same way in 2205 also.

  • @inderjeetsingh8207
    @inderjeetsingh8207 Рік тому

    👍🏻👍🏻👌👌

  • @amansinnu
    @amansinnu Рік тому

    gud job NM. 👍👍

  • @amanindia11
    @amanindia11 11 місяців тому

    Talk about crop insurance also.

  • @gulshankumar-vs1po
    @gulshankumar-vs1po Рік тому

    The increasing number of students going abroad from Punjab is creating new records everyday. It seems that one generation from Punjab is going to be completely minus that will be seen only in Canada, Australia and America etc. The Punjab government can give only a few thousand jobs every year even if it wants to, while lakhs of youths need employment. Although economic progress is taking place in India and in the coming decade India will be very prosperous economically but the population will also be equally high. In such a situation, I found your discussion on this whole topic very meaningful.

  • @BinduMavi-rq8zh
    @BinduMavi-rq8zh Рік тому +4

    😂😂😂😂😂ਕੇਨੇਡਾ ਵਿੱਚ ਆਪਣੀ ਜ਼ਮੀਨ ਨਹੀਂ ਲੱਕੜ ਦੇ ਬੰਗਲੇ ਦੀਆਂ ਕਿਸ਼ਤਾਂ ਭਰਦੇ ਮਰ ਜਾਣਗੇ ਸਾਰਾ ਖਾਣਾ ਸੋਪਿੰਗ ਮਾਲਾ ਵਿੱਚ ਪੰਜਾਬ ਵਿਚੋਂ ਫਰਿਜ ਵਿਚ ਜਾ ਰਿਹਾ, ਸਫਾਈ ਤੋਂ ਬਿਨਾਂ ਕੈਨੇਡਾ ਵਿੱਚ ਕੂਝ ਨਹੀਂ, ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਕਿਰਾਏ ਦੇ ਮਕਾਨਾਂ ਵਿੱਚ ਰਹਿ ਕੇ 16 ਘੰਟੇ ਗੱਧੇਆ ਵਾਗ ਕੰਮ ਕਰਕੇ ਹੋਟਲਾਂ ਤੇ ਸ਼ਰਾਬਾਂ ਪਾਰਟੀਆਂ ਮਨਾਂ ਕੇ ਕਰਜੇ ਦੀਆਂ ਕਾਰਾਂ ਵਿੱਚ ਘੂੰਮ ਕੇ ਪੰਜਾਬ ਵਿੱਚ ਦੀ ਜ਼ਮੀਨ ਜਾਇਦਾਦ ਬਰਬਾਦ ਕਰ ਰਹੇ, ਅੈਸ ਪ੍ਰਸਤੀ ਆਰਾਮਦਾਇਕ ਜ਼ਿੰਦਗੀ ਦੇ ਲਾਲਚ ਵਿੱਚ ਆਪਣੀਆਂ ਨਸਲਾਂ ਬਰਬਾਦ ਕਰ ਰਹੇ, ਅੰਗਰੇਜ ਸਿਰਫ ਬਿਜ਼ਨਸ ਕਰਦੇ ਹਨ ਕੈਨੇਡਾ ਵਿੱਚ ਰਹਿੰਦੇ ਨਹੀਂ ਕਿੰਨੇ ਫਿਰਜ ਵਾਲਾ ਡੰਡਾ ਖਾਣਾ ਖਾ ਕੇ ਨਾਮਰਦ ਹੋ ਰਹੀ ਨਵੀਂ ਪੀੜ੍ਹੀ, ਪੰਜਾਬ ਦੇ ਬਜ਼ੁਰਗ ਪੈਨਸ਼ਨਾਂ ਦੇ ਲਾਲਚ ਵਿੱਚ ਕੈਨੇਡਾ ਜਾ ਕੇ ਮਰ ਰਹੇ, ਨਵੀਂ ਪੀੜੀ ਨੋਕਰ ਬਣ ਰਹੀ, ਪੰਜਾਬ ਵਿੱਚ ਰਾਜੇ, ਜਨਤਾ ਹੀ ਸਰਕਾਰ ਹੈ, ਪੰਜਾਬ ਵਿੱਚ ਵੇਲੇ ਰਹਿ ਕੇ ਵੀ ਮੋਜਾ , ਸਬ ਤੋ ਵੱਧ ਝੂਠ ਤੁਸੀਂ ਕੈਨੈਡਾ ਦੇ ਦਲਾਲ ਪੰਜਾਬ ਨੂੰ ਬਦਨਾਮ ਕਰਦੇ ਰਹਿੰਦੇ 12000 ਟਰੈਵਲ ਏਜੰਟ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਬਰਬਾਦ ਕਰਕੇ ਮਾਨਵ ਤਸਕਰੀ ਕਰ ਰਹੇ ਪੰਜਾਬ ਨੂੰ ਬਦਨਾਮ ਕਰ ਰਹੇ ਤੁਸੀਂ ਗੁਲਾਮ ਲੋਕ ਪੰਜਾਬ ਵਿੱਚ ਲੋਕਾ ਕੋਲ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ, ਜ਼ਮੀਨਾਂ ਖੋਹਣ ਲਈ ਏਜੰਟ ਛੱਡੈ ਹੋਏ, ਪੰਜਾਬ ਵਿੱਚ ਜੰਮਦਾ ਬੱਚਾ ਕਰੋੜਪਤੀ, ਕੈਨੇਡਾ ਵਿੱਚ ਭੁਖਮਰੀ, ਨਾ ਤੁਹਾਡੇ ਕੋਲ ਆਪਣੀ ਬੋਲੀ, ਨਾ ਰਿਤੀ ਰਿਵਾਜ, ਨਾ ਲੋਕ, ਬੁਢਾਪਾ ਨਰਕ ਬਣ ਜਾਵੇਗਾ ਕੈਨੈਡਾ ਵਿੱਚ , ਤੁਸੀਂ ਪੰਜਾਬ ਦੇ ਜੰਮਪਲ , ਪੰਜਾਬ ਦਾ ਖਾ ਕੇ ਪੰਜਾਬੀਆਂ ਪੰਜਾਬ ਨੂੰ ਰੇਡੀਓ ਤੇ ਬੈਠ ਕੇ ਬਦਨਾਮ ਕਰਕੇ ਨਵੀਂ ਪੀੜ੍ਹੀ ਨੂੰ ਬਰਬਾਦ ਕਰ ਰਹੇ, ਗੁਰੁਆਂ ਦੀ ਧਰਤੀ ਜੋਂ ਕੰਮ ਅਬਦਾਲੀ ਨਾ ਕਰ ਸਕੀਆਂ, ਅੰਗਰੇਜਾ ਨਾ ਕਰ ਸਕੇ ਓਹ ਤੁਸੀਂ ਅਤੈ ਟਰੈਵਲ ਏਜੰਟ ਕਰ ਗਏ

  • @KuldeepKaur-bp6yp
    @KuldeepKaur-bp6yp Рік тому

    ਪਰ ਬਾਈ ਜੀ ਮਾਂ ਬਾਪ ਨੂੰ ਸਿੱਧਾ ਦੋਸੀ ਠਹਿਰੋਣਾਂ ਬਹੁਤ ਮਾੜੀ ਗੱਲ ਆ

  • @x.g.7664
    @x.g.7664 11 місяців тому

    ਪੰਜਾਬ ਵਿੱਚੋਂ 5-6 ਲੱਖ ਦੇ ਲੱਗਭੱਗ ਸਟੂਡੈਂਟ +2 ਕਲਾਸ ਚੋਂ ਸਲਾਨਾ ਪਾਸ ਹੁੰਦਾ (PSEB + CBSE) ਤੇ 1.5 ਲੱਖ ਸਟੂਡੈਂਟਸ ਲੱਗਭੱਗ 25% ਜਾਂ ਜ਼ਿਆਦਾ ਬਣਦਾ ਹੈ ਜੋ ਕਿ ਹਰ ਸਾਲ ਕੈਨੇਡਾ ਆ ਜਾਂਦਾ
    ਮੈਨੂੰ ਲੱਗਦਾ ਕਿ ਪੰਜਾਬ ਦਾ ਨੁਕਸਾਨ ਓਨਾ ਨੀ ਹੋਣਾ ਜਿੰਨਾ ਇਹਨਾਂ ਬੱਚਿਆਂ ਦਾ ਆਵਦਾ ਹੋਣਾ

  • @kuldeepmansahia9952
    @kuldeepmansahia9952 Рік тому

    Nothing against to any govt. but yes AAP government can do more better to provide student employment. Goodd topic natural talk 👍

  • @neetikaptan1343
    @neetikaptan1343 Рік тому +1

    This madness must be stop

  • @surinderbrar4249
    @surinderbrar4249 Рік тому

    Canada vich houses di shortage ho gai keonke lakhan vich student aa rahe ne, te es karan rent vi increase ho gai te gharan di price vi increase ho gai. Eh demand and supply problem ha, govt ne ene nave ghar te infrastructure arrange nahi kita jini new comers aa rahe hun. Canada govt di planning theek nahi.

  • @rajkahlon8254
    @rajkahlon8254 Рік тому

    India needs business minded people in politics they know how to create jobs.

  • @devinderpal8807
    @devinderpal8807 Рік тому +1

    Total useless talk to far from ground reality

  • @AmitKhanna-uw6qu
    @AmitKhanna-uw6qu Рік тому

    India's loss, Canada's gain. Super analysis, right to the core.

  • @rajwant04
    @rajwant04 Рік тому +1

    The main problem: hardly anyone wants to bet on the future of Punjab/India. The reality is whether it's goondas, police walas, or even politicians--- all their kids are headed abroad. This is done to have an exit route, just in case. So, even though they continue to live back home, they want to have some foothold in the foreign lands! And it's not changing anytime soon!

    • @factspk373
      @factspk373 Рік тому +1

      brain drain is major problem .. punjabi singers promoting canada in every video .. life is very good and full of every luxury in punjab if you have 50,000 salary

  • @nealthakur
    @nealthakur Рік тому +2

    bheedchaal hai nothing else

  • @manpreetSingh-gg5iv
    @manpreetSingh-gg5iv Рік тому +1

    Sir tuc bilkul sahi kia parents bhej rhe aa but tuhadi reasoning bhut galt aa k lok kio aa rhe hun canada! Jada lok punjab te gujrat ton aunde jinha kol 30-50 lakh ruppe hunde oh hi aa skde! Koi gareeb ni aa ria! Eh lok es layi aa rhe aa kio ki last 40 years ch canada wale lok bhave ethe labour job krde c! Aukhe c but India jake loka nu jooth bolde c, fake image show krde c k bhut paise sadde kol! Ohna last 40 years ch loka nu canada di image swag wangu show krti! Hun social media aa gya te sara kuch pta chl ria but now it will take another 40 years to reverse the flow! Baki eh faltu diya gallan kr rhe aa! Up te bihar ch lok ni aa rhe ehda mtlb ohna di govt. kol koi road map aa??

    • @factspk373
      @factspk373 Рік тому

      UP bihar walea kol paise haini ta ni Aa rahe... punjabia kol paise ya zameen haigi vechan jogi

    • @manpreetSingh-gg5iv
      @manpreetSingh-gg5iv Рік тому

      @@factspk373 exactly ehh hi reason aa, its like buying a dream with money!

    • @gurdeepdayal6164
      @gurdeepdayal6164 Рік тому

      Right

    • @naunihalsingh4108
      @naunihalsingh4108 Рік тому

      Murda koi nhi sadey pindo ajj 40 sal pehla gaiya familia ney jameen sale karti Hun ohna da pind wich koi whah wasta nhi riha Canada ja other countries Wich janme ohna day jawak kise jande nhi ohna nay ke Karan auana budiya ney mar muk Jana Kahani khatam

    • @manpreetSingh-gg5iv
      @manpreetSingh-gg5iv Рік тому

      @@naunihalsingh4108 purane bndiya Ne aunde, vapis te oh rhe jo last 10 years ch pehla chd jandw c study krn hun Canada! Oh ba loka piche lag k canada aa gye hun vapis hoju

  • @jts1234
    @jts1234 Рік тому

    canda is fkd

  • @romeoandjuliet6522
    @romeoandjuliet6522 Рік тому

    Eh Amrinder Gill warga lgda bnda

  • @manjinderaulakh4637
    @manjinderaulakh4637 Рік тому

    Centre di sarkar ki kare?? Sade kol koi Sikh Adani nahi hai. We need turban wale Adani and Ambani. Punjab needs business persons.
    Rich 🤑 NRI come to Punjab just to show off their money 💵. No one came back to setup industry.

    • @naunihalsingh4108
      @naunihalsingh4108 Рік тому

      Nri day Ghar ta manuka wargiya lfandar ledra dab laindiya ney tay jekar karobar karange ta ohna nu kithe sadna landu ledra dey gunde police waliya ney har kamm wicho hisedari bhaldey ney

  • @luckysidhu1952
    @luckysidhu1952 Рік тому

    BAI JI BACHE JIADA PINDA DE AA RAHE NE JEHRA PARWAR APNI LAND SALE KAR KE BHEJ RAHE NE OHNA NU KIS NE KIDNAPE KARNA STUDY NAHI OH SIRF P R MAIN HUNDA KE P R LAI KE APNI FAMLIY NU CANADA LAI KE AAUNA

  • @mandeepsidhu7139
    @mandeepsidhu7139 Рік тому

    Tuc yar baithe galan mari jane o studio ch....agle jo marzi karan..kade ta tuc v aaye c canada.mai 2008ch Australia aya c.wadiya kamai kiti hun sab kujh changa lagda.tuc punjab aajo naale thoade paise 62 guna wadh jaan ge.bai ke ash kareo

  • @jangsingh9119
    @jangsingh9119 Рік тому

    20 Kille Wale Rajje Pujje Kothi Car Sab Apna Theka 14 Lakh Punjab 🙏 ch Moj Karde Canada Ja ke Dhakke Khande Dihadi Karde Pagal Bande Sab Bhed Chal aa Punjab 🙏 Warga Koi Desh Nahi

  • @gagandhaliwal7875
    @gagandhaliwal7875 Рік тому

    Why we aren t talking about roots ? Gujratis are on high level . CHINA CORIDOOR only have link Punjab to make INDIA SUCCESFUL

  • @Punjzaabi_guy_
    @Punjzaabi_guy_ Рік тому

    Maybe jaat paat v kaaran hai...saanu lgda hai k bharat eh kmm ikk special jaat da hi hai hor koi nai krr skda

    • @factspk373
      @factspk373 Рік тому

      tera veham aa... hindu bachea vi hun jaan lag paye

    • @Punjzaabi_guy_
      @Punjzaabi_guy_ Рік тому

      @@factspk373 Hindus are more in jaat paat compared to sikhs

  • @SP-jn6ew
    @SP-jn6ew Рік тому

    Make khalistan leave India

  • @harnoorsingh5334
    @harnoorsingh5334 Рік тому

    True

  • @factspk373
    @factspk373 Рік тому

    ਪੰਜਾਬ ਚ ਹੁਣ ਤਾਂ tim hortons ਵੀ ਆ ਗਿਆ। rubicon ਵੀ ਆ ਗਈ ਬਹੁਤ। ਫਰਕ ਕੁਛ ਨੀ ਰਹਿ ਗਿਆ ਪੰਜਾਬ ਪੂਰਾ ਵਧੀਆ ਹੁਣ

    • @ramangrewalll
      @ramangrewalll Рік тому

      Canada Tim Horton kamm karke Rubicon lai lainde ne.
      Punjab Tim Horton kamm karke rubicon da tire 🛞 tak nahi lai huna.

  • @factspk373
    @factspk373 Рік тому

    ਪੰਜਾਬ ਚ ਹੁਣ ਤਾਂ tim hortons ਵੀ ਆ ਗਿਆ। rubicon ਵੀ ਆ ਗਈ ਬਹੁਤ। ਫਰਕ ਕੁਛ ਨੀ ਰਹਿ ਗਿਆ ਪੰਜਾਬ ਪੂਰਾ ਵਧੀਆ ਹੁਣ