Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪੱਟੀ ਸਾਹਿਬ ਥੋੜਾ ਰਹਿਮ ਕਰੋ ਭਿਉਂ ਭਿਉਂ ਕੇ ਨਾ ਮਾਰੋ,ਵਲਟੋਹਾ ਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀਂ ਰਿਹਾ। ਬਹੁਤ ਖੂਬਸੂਰਤ ਜੀ ਪੱਟੀ ਸਾਹਿਬ ਜੀ।
ਪੱਟੀ ਸਾਹਿਬ ਜੀ ਬਹੁਤ ਧੜੱਦਾਰੀ ਨਾਲ ਵਿਰਸਾ ਸਿੰਘ ਵਲਟੋਹਾ ਦਾ ਪਿਛੋਕੜ ਦੱਸ ਰਹੇ ਹਨ, ਜਿਸਨੂੰ ਅਸੀਂ ਬਹੁਤ ਹੀ ਗੌਰ ਨਾਲ ਸੁਣ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ।
ਪੱਟੀ ਸਾਹਿਬ ਜੀ ਤੁਹਾਡਾ ਧੰਨਵਾਦ ਜੀ ਸਹੀ ਜਾਣਕਾਰੀ ਦੇਣ ਤੇ
ਵਿਰਸਾ ਵਲਟੋਹਾ ਬੇਲੋੜੀ ਬਕਵਾਸ ਕਰਨ ਵਾਲਾ ਤੇ ਦੂਜੇ ਦੀ ਇੱਜ਼ਤ ਉਛਾਲਣ ਵਾਲੇ ਨੂੰ ਸਮਾਜਿਕ ਬਹਿਸ਼ਕਾਰ ਕਰਨ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ
ਪੱਟੀ ਸਾਹਬ ਜੀ, ਤੁਸੀ ਵਲਟੋਹੇ ਬਾਰੇ ਜੋ ਜਾਣਕਾਰੀ ਅੱਜ ਦੱਸੀ ਹੈ, ਸਾਨੂੰ ਪਹਿਲਾਂ ਨਹੀਂ ਪਤਾ ਸੀ। ਧੰਨਵਾਦ ਪੱਟੀ ਸਾਹਬ ਜੀ।
ਸ੍ ਜਸਬੀਰ ਸਿੰਘ ਪੱਟੀ ਸਾਹਬ ਬਹੁਤ ਵਧੀਆ ਪੱਤਰਕਾਰ ਹੈ ਧੰਨਵਾਦ 🚩🙏🏻
ਸਭ ਤੋਂ ਪਹਿਲਾਂ ਵਲਟੋਹੇ ਨੂੰ ਪੁੱਛੋ ਇਹ ਗ੍ਰੰਥੀ ਸੀ ਜੋ ਟੁੱਟੇ ਜਿਹੇ ਸਾਈਕਲ ਤੇ ਫਿਰਦਾ ਸੀ ਇਹ ਕਿੰਨੇ ਲੋਕਾਂ ਨੂੰ ਤੇ ਪੰਜਾਬ ਨੂੰ ਲੁੱਟਕੇ ਕਿਵੇਂ ਕਰੋੜਾਂਪਤੀ ਬਣਿਆ ਜੇ ਇਸ ਦੀ ਈਡੀ ਜਾਂਚ ਕਰੇ ਬਹੁਤ ਕੁੱਝ ਸਾਹਮਣੇ ਆਉ
ਇਹਨਾਂ ਸਾਰਿਆਂ ਨੂੰ ਪੰਥ ਚੌ ਛੇਕੋ, ਨਵਾ ਅਕਾਲੀਦਲ ਬਣਾਓ ਜੀ।
ਸੁਵਾਦ ਆ ਗਿਆ ❤❤❤
ਵਲਟੋਹਾ ਖਾੜਕੂ ਨਹੀ ਹੋ ਸਕਦਾ ਇਕ ਹੱਥ ਖੜੇ ਕਰਕੇ ਬਾਹਰ ਆਇਆ ਸੀ।
ਪੱਟੀ ਸਾਹਿਬ ਮਾਲਕ ਆਪ ਨੂੰ ਚੜਦੀ ਕਲਾ ਵਿੱਚ ਰੱਖੇ ਇਨ੍ਹਾਂ ਸੱਚ ਬੋਲਣਾ ਬਹੁਤ ਔਖਾ ਹੈ
ਪੱਟੀ ਜੀ, ਇਹ ਸਭ ਵਾਹਯਾਤ ਲੋਕ ਨੇ ਤੇ ਆਪਣੇ-ਆਪ ਨੂੰ ਐਵੇਂ ਪੰਥਕ ਸਮਝੀ ਬੈਠੇ ਨੇ।
ਵਿਰਸੇ ਦੇ ਸਿਰ ਨੂੰ ਸੁਖਬੀਰ ਬਾਦਲ ਦੀ ਖੁਮਾਰੀ ਚੜੀ ਹੋਈ ਆ, ਬਾਦਲ ਦਲ ਚੋ ਬਾਹਰ ਹੋਣ ਦੇ ਬਾਵਜੂਦ ਉਹਨਾ ਦੀ ਵਕਾਲਤ ਕਰਦਾ ਹੈ,
ਇਹੋ ਜਿਹੇ ਪੋ੍ਗਰਾਮ ਵੱਧ ਤੋਂ ਵੱਧ ਪੇਸ਼ ਕਰਿਆ ਕਰੋ
ਜਸਵੀਰ ਸਿੰਘ ਪੱਟੀ ਸਾਹਿਬ ਅਸੀਂ ਤਾਂ ਕਮੈਂਟਸ ਲਿਖਣ ਤੋਂ ਡਰਦੇ ਆ ਤੁਸੀਂ ਤਾਂ ਬੜੀ ਬੇਬਾਕੀ ਨਾਲ ਬੋਲਦੇ ਹੋ ਜੋ ਕਿ ਬਹੁਤ ਹੀ ਕਾਬਿਲ ਏ ਤਾਰੀਫ਼ ਏ
ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਬਾਦਲ ਦੇ ਜੜ੍ਹਾਂ ਵਿਚ ਬੈਠ ਗਿਆ ਵਿਰਸਾ ਸਿੰਘ ਵਲਟੋਹਾ ਇਸ ਨੇ ਸੁਖਬੀਰ ਬਾਦਲ ਨੂੰ ਪੂਰੀ ਤਰ੍ਹਾਂ ਫਸਾਇਆ ਹੈ ਪਹਿਲਾਂ ਤਾ ਸ਼ਾਇਦ ਸਜਾ ਘੱਟ ਮਿਲਦੀ ਪਰ ਵਲਟੋਹਾ ਨੇ ਉਸ ਨੂੰ ਬੁਰੀ ਤਰ੍ਹਾਂ ਫਸਾਇਆ ਹੈ ਇਹ ਹਮਦਰਦੀ ਨਹੀ ਹੈ ਬਾਦਲਾਂ ਲਈ ਇਸ ਨੇ ਤਾ ਬਾਦਲ ਪਰਿਵਾਰ ਦੇ ਗਲੇ ਵਿਚ ਫੰਦਾ ਪਾ ਦਿੱਤਾ ਹੈ
ਧੰਨਵਾਦ ਜੀ
ਕੁਲਦੀਪ ਸਿੰਘ ਪੱਟੀ ਸਾਹਿਬ ਦੀਆਂ ਸਾਰੀਆਂ ਗੱਲਾਂ ਸਹੀ ਹਨ ਵਿਰਸਾ ਆਸ਼ਕ਼ੀ ਕਰਦਾ ਕੁੜੀ ਦੇ ਘਰਦਿਆਂ ਤੋਂ ਡਰਦਾ ਸੰਤਾ ਦੀ ਸ਼ਰਨ ਗਿਆ ਸੀ
Right
ਜਸਵੀਰ ਸਿੰਘ ਪੱਟੀ
Good discussion
ਸਰਦਾਰ ਜਸਬੀਰ ਸਿੰਘਪੱਟੀ ਸਾਹਿਬ ਸਤਿ ਸ੍ਰੀ ਆਕਾਲ ਤਹਾਂਨੂੰ ਸੁਣ ਕੇ ਪਤਾ ਲੱਗਦਾ ਕਿ ਕੋਈ ਸੱਚਾ ਸੁੱਚਾ ਪੱਤਰਕਾਰ ਹੈਗਾ। ਪੱਟੀ ਸਰਕਾਰੀ ਸਕੂਲ ਤੋਂ1972ਵਿੱਚ Hr.Sec. ਪਾਸ ਕੀਤੀ ਅਤੇ ਤੁਹਾਨੂੰ ਸੁਣ ਕੇ ਮੈਨੂੰ ਪੱਟੀ ਸਕੂਲ ਸਾਹਮਣੇ ਆ ਜਾਂਦਾ। ਹੋ ਸਕਦਾ ਤੁਸੀਂ ਵੀ ਪੱਟੀ ਸਰਕਾਰੀ ਸਕੂਲ ਦੇ ਹੀ ਵਿਦਿਆਰਥੀ ਹੋਵੋ।
ਲੱਗਦਾ ਪੱਟੀ ਸਾਹਿਬ ਕੱਲ ਪਰਸੋਂ ਭੋਗ ਤੇ ਬਿਆਨ ਬਾਜੀ ਦਾ ਗੁੱਸਾ ਹੈ ਵਲਟੋਏ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Patti Sabh Bahout Dhanvad Tusi Ana Sach Bolda ho❤❤
Patti sahib Virsa valtoha was remained cat of agencies
ਸ਼ਾਬਾਸ਼ ਪੱਟੀ ਸਾਹਿਬ ਜੀ
ਪੱਤਰਕਾਰ ਸਾਬ ਜਿਹੜਾ ਸਵਾਲ ਤੁਸੀਂ ਪ੍ਰਾਪਟੀ ਦਾ ਕੀਤਾ ਇਹੋ ਸਵਾਲ ਆਮ ਪਾਰਟੀ ਦੇ ਸਾਰੇ mla ਤੇ ਲੀਡਰ ਜਿਹੜੇ ਮਹਾਤੜ ਸਨ ਉਹਨਾ ਦੀਆ ਪ੍ਰਾਰਟੀ ਬਾਰੇ ਜ਼ਰੂਰ ਪਤਾ ਕਰੋ ਤੇ ਫੇਰ ਨਾਮ ਲੈ ਕੇ ਦੱਸਣਾ ਜਿਹਨਾ ਕੋਲ ਸਰਕਾਰ ਹੈ ਲੀਡਰ ਕੋਈ ਵੀ ਇਮਾਨਦਾਰ ਨਹੀ ਭਾਰਤ ਵਿੱਚ ਜਿਹੜੀ ਸਰਕਾਰ ਨੇ ਪਜਾਬੀਆ ਨਾਲ ਝੋਖਾਂ ਕਰ ਕੇ ਆਈ ਤੇ ਸਾਰਾ ਕੁਝ ਬਈਆ ਦੇ ਹਵਾਲੇ ਕਰ ਦਿੱਤਾ । ਸਾਰੇ ਵੱਡੇ ਅਫਸਰ ਬਈਏ ਲਾ ਦਿੱਤੇ ਹਨ ਜ਼ਰਾ ਧਿਆਨ ਦੇ ਕੇ ਦੱਸਣਾ
ਰਿਪੋਰਟਰ ਯਾਰ ਤੂੰ ਹਰ ਗਲ ਤੇ ਹੂੰ ਹੂੰ ਕੀ ਕਰੀਂ ਜਾਨਾ ਪੱਟੀ ਸਾਹਿਬ ਦੀ ਗਲ ਨਹੀਂ ਸੁਣਨ ਨਹੀਂ ਦਿੰਦਾ
Very nice good talking
Wow
Dr. Sahib nu kot kot parnam
ਪੱਤਰਕਾਰ ਸਾਹਿਬ ਜੀ ਪੱਟੀ ਸਾਹਿਬ ਨੂੰ ਹਾਂ ਜੀ ਹਾਂ ਜੀ ਕਹਿਕੇ ਸੰਬੋਧਨ ਕਰਨਾ ਚਾਹੀਦਾ ਨਾ ਕਿ ਹੂੰ ਹੂੰ
Koi nhi tangia jana sab galla ho rahia nia
🌹
Patti Sahib Be Careful Avoid This Man Virsa
Sach. Ha
Love You Patti Sab
Jis Party Jis Qoum dey Leader Valtoha sahib vargey hongey jiyada din nahin jee sakdi.
Patter kar sahib gi hun hun hanji hunda
Patti sab the great.
🙏👍🙏
Patti saab great man
Baltoia noo panth chho bahar kadho bhatti ji bilkul sahi bole raha naa
Whenever Akal Thakat passes judgement, Baba Raja Ram and his Ninhangs should be present to protect Akal Thakat.SGPC Task Force can not be trusted.
ਇਹ ਕਿਹੜਾ ਨਵਾ ਹੀ ਆ ਗਿਆ ਰਾਜਾ ਰਾਮ
Ji
❤❤❤❤❤❤❤❤❤❤❤❤❤❤❤❤❤❤❤❤❤❤❤❤
Je akali dal nu survave karna taan chapluce sad Cho bahar kadho
Tango phir
Anchor yaar tu Patti sahib nu silent ly suno veer. Hu hu na kar.seems awkward
Je akali dal nu survave karna taan chapluce sad Cho bahar kadho😅 8:59
Patarkaar jee murdey na jiondey kro....Sikh sangrash kaoum sir bharat sarkaar ne paaeiya see...sabh punjab ne sangrash Larhiaa ate santaap bhuggtiya hai....khaarhkuu sangrash dee SOUNKKAN NA BAN.....GURU FATEH
Tanu dislike kitta teri starting barkwas tune kar ke
❤❤❤❤❤❤❤❤❤❤❤❤❤❤❤❤❤❤❤❤
ਪੱਟੀ ਸਾਹਿਬ ਥੋੜਾ ਰਹਿਮ ਕਰੋ ਭਿਉਂ ਭਿਉਂ ਕੇ ਨਾ ਮਾਰੋ,ਵਲਟੋਹਾ ਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀਂ ਰਿਹਾ। ਬਹੁਤ ਖੂਬਸੂਰਤ ਜੀ ਪੱਟੀ ਸਾਹਿਬ ਜੀ।
ਪੱਟੀ ਸਾਹਿਬ ਜੀ ਬਹੁਤ ਧੜੱਦਾਰੀ ਨਾਲ ਵਿਰਸਾ ਸਿੰਘ ਵਲਟੋਹਾ ਦਾ ਪਿਛੋਕੜ ਦੱਸ ਰਹੇ ਹਨ, ਜਿਸਨੂੰ ਅਸੀਂ ਬਹੁਤ ਹੀ ਗੌਰ ਨਾਲ ਸੁਣ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ।
ਪੱਟੀ ਸਾਹਿਬ ਜੀ ਤੁਹਾਡਾ ਧੰਨਵਾਦ ਜੀ ਸਹੀ ਜਾਣਕਾਰੀ ਦੇਣ ਤੇ
ਵਿਰਸਾ ਵਲਟੋਹਾ ਬੇਲੋੜੀ ਬਕਵਾਸ ਕਰਨ ਵਾਲਾ ਤੇ ਦੂਜੇ ਦੀ ਇੱਜ਼ਤ ਉਛਾਲਣ ਵਾਲੇ ਨੂੰ ਸਮਾਜਿਕ ਬਹਿਸ਼ਕਾਰ ਕਰਨ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ
ਪੱਟੀ ਸਾਹਬ ਜੀ, ਤੁਸੀ ਵਲਟੋਹੇ ਬਾਰੇ ਜੋ ਜਾਣਕਾਰੀ ਅੱਜ ਦੱਸੀ ਹੈ, ਸਾਨੂੰ ਪਹਿਲਾਂ ਨਹੀਂ ਪਤਾ ਸੀ।
ਧੰਨਵਾਦ ਪੱਟੀ ਸਾਹਬ ਜੀ।
ਸ੍ ਜਸਬੀਰ ਸਿੰਘ ਪੱਟੀ ਸਾਹਬ ਬਹੁਤ ਵਧੀਆ ਪੱਤਰਕਾਰ ਹੈ ਧੰਨਵਾਦ 🚩🙏🏻
ਸਭ ਤੋਂ ਪਹਿਲਾਂ ਵਲਟੋਹੇ ਨੂੰ ਪੁੱਛੋ ਇਹ ਗ੍ਰੰਥੀ ਸੀ ਜੋ ਟੁੱਟੇ ਜਿਹੇ ਸਾਈਕਲ ਤੇ ਫਿਰਦਾ ਸੀ ਇਹ ਕਿੰਨੇ ਲੋਕਾਂ ਨੂੰ ਤੇ ਪੰਜਾਬ ਨੂੰ ਲੁੱਟਕੇ ਕਿਵੇਂ ਕਰੋੜਾਂਪਤੀ ਬਣਿਆ ਜੇ ਇਸ ਦੀ ਈਡੀ ਜਾਂਚ ਕਰੇ ਬਹੁਤ ਕੁੱਝ ਸਾਹਮਣੇ ਆਉ
ਇਹਨਾਂ ਸਾਰਿਆਂ ਨੂੰ ਪੰਥ ਚੌ ਛੇਕੋ,
ਨਵਾ ਅਕਾਲੀਦਲ ਬਣਾਓ ਜੀ।
ਸੁਵਾਦ ਆ ਗਿਆ ❤❤❤
ਵਲਟੋਹਾ ਖਾੜਕੂ ਨਹੀ ਹੋ ਸਕਦਾ
ਇਕ ਹੱਥ ਖੜੇ ਕਰਕੇ ਬਾਹਰ ਆਇਆ ਸੀ।
ਪੱਟੀ ਸਾਹਿਬ ਮਾਲਕ ਆਪ ਨੂੰ ਚੜਦੀ ਕਲਾ ਵਿੱਚ ਰੱਖੇ ਇਨ੍ਹਾਂ ਸੱਚ ਬੋਲਣਾ ਬਹੁਤ ਔਖਾ ਹੈ
ਪੱਟੀ ਜੀ, ਇਹ ਸਭ ਵਾਹਯਾਤ ਲੋਕ ਨੇ ਤੇ ਆਪਣੇ-ਆਪ ਨੂੰ ਐਵੇਂ ਪੰਥਕ ਸਮਝੀ ਬੈਠੇ ਨੇ।
ਵਿਰਸੇ ਦੇ ਸਿਰ ਨੂੰ ਸੁਖਬੀਰ ਬਾਦਲ ਦੀ ਖੁਮਾਰੀ ਚੜੀ ਹੋਈ ਆ, ਬਾਦਲ ਦਲ ਚੋ ਬਾਹਰ ਹੋਣ ਦੇ ਬਾਵਜੂਦ ਉਹਨਾ ਦੀ ਵਕਾਲਤ ਕਰਦਾ ਹੈ,
ਇਹੋ ਜਿਹੇ ਪੋ੍ਗਰਾਮ ਵੱਧ ਤੋਂ ਵੱਧ ਪੇਸ਼ ਕਰਿਆ ਕਰੋ
ਜਸਵੀਰ ਸਿੰਘ ਪੱਟੀ ਸਾਹਿਬ ਅਸੀਂ ਤਾਂ ਕਮੈਂਟਸ ਲਿਖਣ ਤੋਂ ਡਰਦੇ ਆ ਤੁਸੀਂ ਤਾਂ ਬੜੀ ਬੇਬਾਕੀ ਨਾਲ ਬੋਲਦੇ ਹੋ ਜੋ ਕਿ ਬਹੁਤ ਹੀ ਕਾਬਿਲ ਏ ਤਾਰੀਫ਼ ਏ
ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਬਾਦਲ ਦੇ ਜੜ੍ਹਾਂ ਵਿਚ ਬੈਠ ਗਿਆ ਵਿਰਸਾ ਸਿੰਘ ਵਲਟੋਹਾ ਇਸ ਨੇ ਸੁਖਬੀਰ ਬਾਦਲ ਨੂੰ ਪੂਰੀ ਤਰ੍ਹਾਂ ਫਸਾਇਆ ਹੈ ਪਹਿਲਾਂ ਤਾ ਸ਼ਾਇਦ ਸਜਾ ਘੱਟ ਮਿਲਦੀ ਪਰ ਵਲਟੋਹਾ ਨੇ ਉਸ ਨੂੰ ਬੁਰੀ ਤਰ੍ਹਾਂ ਫਸਾਇਆ ਹੈ ਇਹ ਹਮਦਰਦੀ ਨਹੀ ਹੈ ਬਾਦਲਾਂ ਲਈ ਇਸ ਨੇ ਤਾ ਬਾਦਲ ਪਰਿਵਾਰ ਦੇ ਗਲੇ ਵਿਚ ਫੰਦਾ ਪਾ ਦਿੱਤਾ ਹੈ
ਧੰਨਵਾਦ ਜੀ
ਕੁਲਦੀਪ ਸਿੰਘ ਪੱਟੀ ਸਾਹਿਬ ਦੀਆਂ ਸਾਰੀਆਂ ਗੱਲਾਂ ਸਹੀ ਹਨ ਵਿਰਸਾ ਆਸ਼ਕ਼ੀ ਕਰਦਾ ਕੁੜੀ ਦੇ ਘਰਦਿਆਂ ਤੋਂ ਡਰਦਾ ਸੰਤਾ ਦੀ ਸ਼ਰਨ ਗਿਆ ਸੀ
Right
ਜਸਵੀਰ ਸਿੰਘ ਪੱਟੀ
Good discussion
ਸਰਦਾਰ ਜਸਬੀਰ ਸਿੰਘ
ਪੱਟੀ ਸਾਹਿਬ
ਸਤਿ ਸ੍ਰੀ ਆਕਾਲ
ਤਹਾਂਨੂੰ ਸੁਣ ਕੇ ਪਤਾ ਲੱਗਦਾ ਕਿ ਕੋਈ ਸੱਚਾ ਸੁੱਚਾ ਪੱਤਰਕਾਰ ਹੈਗਾ।
ਪੱਟੀ ਸਰਕਾਰੀ ਸਕੂਲ ਤੋਂ1972ਵਿੱਚ Hr.Sec. ਪਾਸ ਕੀਤੀ ਅਤੇ ਤੁਹਾਨੂੰ ਸੁਣ ਕੇ ਮੈਨੂੰ ਪੱਟੀ ਸਕੂਲ ਸਾਹਮਣੇ ਆ ਜਾਂਦਾ। ਹੋ ਸਕਦਾ ਤੁਸੀਂ ਵੀ ਪੱਟੀ ਸਰਕਾਰੀ ਸਕੂਲ ਦੇ ਹੀ ਵਿਦਿਆਰਥੀ ਹੋਵੋ।
ਲੱਗਦਾ ਪੱਟੀ ਸਾਹਿਬ ਕੱਲ ਪਰਸੋਂ ਭੋਗ ਤੇ ਬਿਆਨ ਬਾਜੀ ਦਾ ਗੁੱਸਾ ਹੈ ਵਲਟੋਏ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Patti Sabh Bahout Dhanvad Tusi Ana Sach Bolda ho❤❤
Patti sahib Virsa valtoha was remained cat of agencies
ਸ਼ਾਬਾਸ਼ ਪੱਟੀ ਸਾਹਿਬ ਜੀ
ਪੱਤਰਕਾਰ ਸਾਬ ਜਿਹੜਾ ਸਵਾਲ ਤੁਸੀਂ ਪ੍ਰਾਪਟੀ ਦਾ ਕੀਤਾ ਇਹੋ ਸਵਾਲ ਆਮ ਪਾਰਟੀ ਦੇ ਸਾਰੇ mla ਤੇ ਲੀਡਰ ਜਿਹੜੇ ਮਹਾਤੜ ਸਨ ਉਹਨਾ ਦੀਆ ਪ੍ਰਾਰਟੀ ਬਾਰੇ ਜ਼ਰੂਰ ਪਤਾ ਕਰੋ ਤੇ ਫੇਰ ਨਾਮ ਲੈ ਕੇ ਦੱਸਣਾ ਜਿਹਨਾ ਕੋਲ ਸਰਕਾਰ ਹੈ ਲੀਡਰ ਕੋਈ ਵੀ ਇਮਾਨਦਾਰ ਨਹੀ ਭਾਰਤ ਵਿੱਚ ਜਿਹੜੀ ਸਰਕਾਰ ਨੇ ਪਜਾਬੀਆ ਨਾਲ ਝੋਖਾਂ ਕਰ ਕੇ ਆਈ ਤੇ ਸਾਰਾ ਕੁਝ ਬਈਆ ਦੇ ਹਵਾਲੇ ਕਰ ਦਿੱਤਾ । ਸਾਰੇ ਵੱਡੇ ਅਫਸਰ ਬਈਏ ਲਾ ਦਿੱਤੇ ਹਨ ਜ਼ਰਾ ਧਿਆਨ ਦੇ ਕੇ ਦੱਸਣਾ
ਰਿਪੋਰਟਰ ਯਾਰ ਤੂੰ ਹਰ ਗਲ ਤੇ ਹੂੰ ਹੂੰ ਕੀ ਕਰੀਂ ਜਾਨਾ ਪੱਟੀ ਸਾਹਿਬ ਦੀ ਗਲ ਨਹੀਂ ਸੁਣਨ ਨਹੀਂ ਦਿੰਦਾ
Very nice good talking
Wow
Dr. Sahib nu kot kot parnam
ਪੱਤਰਕਾਰ ਸਾਹਿਬ ਜੀ ਪੱਟੀ ਸਾਹਿਬ ਨੂੰ ਹਾਂ ਜੀ ਹਾਂ ਜੀ ਕਹਿਕੇ ਸੰਬੋਧਨ ਕਰਨਾ ਚਾਹੀਦਾ ਨਾ ਕਿ ਹੂੰ ਹੂੰ
Koi nhi tangia jana sab galla ho rahia nia
🌹
Patti Sahib Be Careful Avoid This Man Virsa
Sach. Ha
Love You Patti Sab
Jis Party Jis Qoum dey Leader Valtoha sahib vargey hongey jiyada din nahin jee sakdi.
Patter kar sahib gi hun hun hanji hunda
Patti sab the great.
🙏👍🙏
Patti saab great man
Baltoia noo panth chho bahar kadho bhatti ji bilkul sahi bole raha naa
Whenever Akal Thakat passes judgement, Baba Raja Ram and his Ninhangs should be present to protect Akal Thakat.
SGPC Task Force can not be trusted.