Sukhbir Singh Badal's 'Tankhah': What Will Akal Takht Decide on Dec 2 ?| AJJ DA MUDDA| KP SINGH

Поділитися
Вставка
  • Опубліковано 29 лис 2024

КОМЕНТАРІ • 7

  • @amarjitkaur3694
    @amarjitkaur3694 3 дні тому +2

    ਗਿਆਨੀ ਜੀ ਬਹੁਤ ਸਿਆਣਪ ਨਾਲ ਗੱਲਬਾਤ ਕਰ ਰਹੇ ਹਨ

  • @RajSingh-h7u
    @RajSingh-h7u 3 дні тому +2

    Waheguru ji mehar karnge ji🙏🙏🙏

  • @RajSingh-h7u
    @RajSingh-h7u 3 дні тому +1

    ❤❤❤

  • @KanwaljitSingh-n5e
    @KanwaljitSingh-n5e 3 дні тому

    ਸਿੱਖ ਧਰਮ ਦੇ ਸਿਆਸੀ ਤੇ ਧਾਰਮਿਕ ਆਗੂਆ ਦੀ ਸੋਚ ਧਰਮ ਦੀ ਮਰਿਆਦਾ ਤੋਂ ਕੋਹਾਂ ਦੂਰ ਚੱਲ ਰਹੀ ਹੈ। ਸਿੱਖ ਸਿਆਸੀ ਆਗੂ ਸਿਰਫ਼ ਰਿਸ਼ਵਤਾਂ ਰਾਹੀਂ ਮਾਇਆ ਇਕੱਠੀ ਕਰਨ ਤੱਕ ਸੀਮਤ ਹਨ ਜੀ। ਇਸੇ ਤਰ੍ਹਾਂ ਧਾਰਮਿਕ ਆਗੂ ਸਿਰਫ਼ ਲੋਕਾਂ ਦੀ ਆਸਥਾ ਦੀ ਮਾਇਆ ਨੂੰ ਗੋਲਕਾਂ ਵਿੱਚੋ ਲੁੱਟਣ ਵੱਲ ਧਿਆਨ ਹੈ। ਮਰਿਆਦਾ ਅਤੇ ਆਮ ਸਿੱਖ ਦਾ ਕਿਸੇ ਨੂੰ ਫ਼ਿਕਰ ਨਹੀਂ ਹੈ।ਦੋ ਦਸੰਬਰ ਦਾ ਰੱਲ ਗੱਡ ਸਮਾਗਮ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਹੈ। ਮਾਮਲਾ ਸਿਰਫ ਸੁਖਬੀਰ ਬਾਦਲ ਨੂੰ ਸਜ਼ਾ ਦੇਣ ਦਾ ਸੀ।ਸਾਰਾ ਸਿਸਟਮ ਚੱਕਰ ਵਿੱਚ ਪਾਕੇ ਸੁਖਬੀਰ ਬਾਦਲ ਨੂੰ ਬਚਾਉਣ ਤੱਕ ਹੈ। ਜਨਤਾ ਸੱਭ ਜਾਣਦੀ ਹੈ ਵੋਟਾਂ ਦੇ ਘੇਰੇ ਵਿੱਚ ਲੈਕੇ ਆਉਣ ਵਾਲੇ ਸਮੇਂ ਵਿੱਚ ਪੁਰਾਣੀ ਸਿੱਖ ਲੀਡਰਸ਼ਿਪ ਨੂੰ ਹਮੇਸ਼ਾਂ ਨਕਾਰੇਗੀ ਜੀ।

  • @kuldipjamus1968
    @kuldipjamus1968 2 дні тому

    ਧਾਮੀ ਨੂੰ ਵੀ ਨਾਲ ਹੀ ਛੇਕ ਦੇਣਾ ਚਾਹੀਦਾ ਹੈ ਇਹ ਵੀ ਬਾਦਲਾਂ ਦੀ ਨੋਕਰੀ ਕੀਤੀ ਹੈ.

  • @kuldipjamus1968
    @kuldipjamus1968 2 дні тому

    ਬਲਟੋਆ ਤੇ ਬਾਦਲ ਟਬਰ ਸਿਆਸਤ ਤੇ ਪੰਥ ਛੇਕ ਦੇਣ, ਇਹੀ ਸਜਾ ਇਹਨਾਂ ਨੂੰ ਚਾਹੀਦੀ ਹੈ.

  • @DUSHMAN-bk4in
    @DUSHMAN-bk4in 2 дні тому

    K p ਤੇਰੇ ਵਰਗਾ ਦੱਲਾ ਬੰਦਾ ਨੀ ਦੇਖਿਆਂ ਪੰਜਾਬ ਤਾਂ ਦਿਸਦਾ ਨੀ ਸਿਰਫ ਬਾਦਲ ਹੀ ਦਿਸਦਾ ।