Punjab Dairy Farmaa Nu International Level Te Ljaan wali PDFA | Ardaas Farm ਆਲੇ

Поділитися
Вставка
  • Опубліковано 27 жов 2024

КОМЕНТАРІ • 309

  • @rooftopgardenpunjab8116
    @rooftopgardenpunjab8116 7 місяців тому +2

    ਬਹੁਤ ਞਧੀਆ ਭਾਈ ਜੀ

  • @bsdhaliwal1325
    @bsdhaliwal1325 17 днів тому +1

    ਬਾਈ ਜੀ ਤੁਹਾਡੀਆ ਵੀਡੀਓਜ਼ ਦੇਖ ਕ ਸੱਚੀ ਬਹੁਤ ਕੁਜ ਸਿੱਖਣ ਨੂੰ ਮਿਲਦਾ ਬਹੁਤ ਗਿਆਨ ਦੀਆ ਗੱਲਾਂ ਦੱਸਦੇ ਓ ਬਾਈ ,,ਤੁਹਾਨੂੰ ਕਦੇ ਮਿਲੇ ਤਾ ਨ੍ਹੀ ਬਾਈ , ਰੱਬ ਸੁੱਖ ਰੱਖੇ ਮਿਲਾਗੇ ਤੁਹਾਨੂੰ ਬਾਈ ਜੀ ਤੁਹਾਡੇ ਵਰਗਾ ਇਨਸਾਨ ਅੱਜ ਦੇ ਟਾਈਮ ਚ ਸਾਇਦ ਹੀ ਮਿਲੇ ਦਿਲੋ ਗੱਲਾਂ ਕਰਨ ਵਾਲਾ ਐਨੀਆ ਪੋਸਟਿਵ ਤੇ ਸੱਚੀਆਂ ਗੱਲਾਂ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਹੋਰ ਤਰੱਕੀਆਂ ਬਖਸ਼ੇ

  • @j.s.kproductions8562
    @j.s.kproductions8562 8 місяців тому +19

    ਬਹੁਤ ਵਧੀਆ ਸੋਚ ਹੈ ਵੀਰ ਦੀ। ਇਉਂ ਜਾਪਦਾ ਜਿਵੇਂ ਆਪਣੇ ਅੰਦਰ ਦਾ ਗਿਆਨ ਦਿਲੋਂ ਵੰਡਣਾ ਚਾਹੁੰਦਾ ਤਾਂ ਕਿ ਹਰ ਕੋਈ ਕਾਮਯਾਬ ਹੋ ਸਕੇ।

    • @ardaasdairyfarm13
      @ardaasdairyfarm13  8 місяців тому +9

      eh gal pehle insan ne kahi 2 saala ch..te 101% mai dillo chohna ki sare bhraa agge vadan dairy indstry upar aave

    • @j.s.kproductions8562
      @j.s.kproductions8562 8 місяців тому +3

      ਵੀਰ ਜਦੋਂ ਅਸੀਂ ਆਪਣੇ ਤਜ਼ਰਬੇ ਸਾਫ਼ ਨੀਅਤ ਨਾਲ ਕਿਸੇ ਦਾ ਭਲਾ ਕਰਨ ਲਈ ਸਾਂਝੇ ਕਰਦੇ ਹਾਂ ਭਾਵੇਂ ਕੋਈ ਕੁਸ਼ ਕਹੀ ਜਾਵੇ ਪਰ ਪਰਮਾਤਮਾ ਵੱਲੋਂ ਦਿਲ ਨੂੰ ਸਕੂਨ ਬਹੁਤ ਮਿਲਦਾ ਤੇ ਇਹ ਸਕੂਨ ਗੋਲਡ ਮੈਡਲਾਂ ਤੋਂ ਵੀ ਵਧਕੇ ਹੁੰਦਾ।

  • @AngrejSingh-ny9vz
    @AngrejSingh-ny9vz 8 місяців тому +19

    ਛੋਟੇ ਵੀਰ ਸਹੀ ਵਿੱਚ ਸੁਵਾਦ ਆ ਜਾਂਦਾ ਜਦੋਂ ਵੀ ਤੁਹਾਡੀ ਵੀਡਿਉ ਨੂੰ ਸੁੱਣ ਕੇ ਬਹੁਤ ਸਾਰੇ ਨੋਲਜ ਮਿਲਦੀ . ਤਜੁਰਬਾ ਹੋਣਾ ਇੱਕ ਗੱਲ ਆ ਪਰ ਆਪਣੇ ਗਿਆਨ ਨੂੰ ਸਹੀ ਤਰੀਕੇ ਨਾ ਹੋਰ ਲੋਕਾਂ ਦਾ ਭਲਾ ਕਰਨਾ ਬਹੁਤ ਵੱਡੀ ਗੱਲ ਤੇਰਾ ਏਹ ਕੰਮ ਕਾਬਲੇ ਤਰੀਫ਼ ਹੈ ਵੀਰ ਉਮੀਦ ਐ ਏਸੇ ਤਰਾਂ ਸਾਰੇ ਭਰਾਵਾ ਦਾ ਭੱਲਾ ਕਰਦੇ ਰਹੋਗੇ❤️❤️❤️

  • @jbhullar5769
    @jbhullar5769 8 місяців тому +4

    ਬਹੁਤ ਵਧੀਆ ਭਰਾ ❤

  • @laddisandhu550
    @laddisandhu550 8 місяців тому +2

    ਬਹੁਤ ਵਧੀਆਂ ਜਾਣਕਾਰੀ ਬਾਈ ਜੀ

  • @gurditsidhu7425
    @gurditsidhu7425 8 місяців тому +2

    ਧੰਨਵਾਦ ਵੀਰ ਜੀ ਪਰਮਾਤਮਾ ਤਰੱਕੀ ਬਖਸੇ🎉

  • @vashugujjar9884
    @vashugujjar9884 8 місяців тому +7

    ਚੰਗੀ ਜਾਣਕਾਰੀ ਮਿਲਦੀ ਆ ਵੀਰ ਜੀ ਤੁਹਾਡੇ ਤੋਂ
    ਦਿਲੋਂ ਧੰਨਵਾਦ 22 g ਤੁਹਾਡਾ

  • @grewal.grewal9781
    @grewal.grewal9781 8 місяців тому +3

    ਬਹੁਤ ਵਧੀਆ ਹਰਪ੍ਰੀਤ ਵੀਰ , ਸਾਫ ਸਪਸ਼ਟ ਖਰੀਆਂ ਗੱਲਾਂ

  • @user77474
    @user77474 8 місяців тому +10

    Harprit veery love you from Pakistan punjab zila nankana sab

  • @GurpreetSingh-xu5xb
    @GurpreetSingh-xu5xb 8 місяців тому +3

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ

  • @rajathindrattewala3439
    @rajathindrattewala3439 8 місяців тому +5

    ਬਹੁਤ ਸੋਹਣੇ ਵਿਚਾਰ ਵੀਰੇ 👍 ਆਹ ਆਖਰੀ ਗੱਲ ਤਾਂ ਕੀਲ ਗਈ ਤੁਹਾਡੀ 27.50😃 ਕਮ ਕਰਨ ਦਾ ਜਨੁਨ ਹੋਵੇ ਤਾਂ ਕੋਈ ਵੀ ਕਮੰ ਅੋਖਾ ਨਹੀਂ thnx

  • @gurkirtansingh-fd7jq
    @gurkirtansingh-fd7jq 8 місяців тому +3

    ਬਿਲਕੁਲ ਸੱਚ ਬੋਲਿਆ ਜੀ ਧੰਨਵਾਦ ਛੋਟੇ ਵੀਰ ਦਾ

  • @GurlalBrar-p8n
    @GurlalBrar-p8n 8 місяців тому +6

    ਬਾਈ ਤੇਰੀ ਨੀਤ ਜਮਾ ਸਾਫ ਏ ਤੁਸੀ ਜੋ ਵੀ ਦੱਸਦੇ ਦਿਲੋ ਦੱਸਦੇ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ ਤਹਾਨੂੰ ❤

  • @jagpreetsingh1366
    @jagpreetsingh1366 8 місяців тому +2

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਵੀਰ ਤੁਹਾਡਾ ਗਲਬਾਤ ਦਾ ਤਰੀਕਾ ਵਧੀਆ ਤੇ ਸਰਲ ਹੁੰਦਾ , ਮੇਰਾ ਪਿੰਡ ਬਾਈ ਚਿਮਨੇ ਵਾਲਾ

  • @vinaykumar-tk9qi
    @vinaykumar-tk9qi 8 місяців тому +3

    ਸਹੀ ਜਾਣਕਾਰੀ ਤੇ ਸਾਰਿਆਂ ਸੱਚੀਆਂ ਗੱਲਾਂ ਨੇ 22ਜੀ

  • @PrabhKaurGill02
    @PrabhKaurGill02 8 місяців тому +2

    Bahut wadia ਗੱਲਾਂ ਨੇ tuhadia harpreet ji tusi Bahut ਬਾਰੀਕੀ ਵਿੱਚ dasde ਹੋ thank you

  • @sukhpalsinghsingh2857
    @sukhpalsinghsingh2857 8 місяців тому +2

    ਧੰਨਵਾਦ ਵੀਰ ਤੇਰਾ ਜਾਣਕਾਰੀ ਦਿੱਤੀ

  • @gurditsidhu7425
    @gurditsidhu7425 8 місяців тому +2

    ਵੀਰ ਨਸਾਦਰ ਵਾਰੇ ਵੀਡੀਓ ਬਣਾਉ

  • @malwa-rt1kp
    @malwa-rt1kp 8 місяців тому +2

    Good ਵੀਰ ਜੀ nice thinging

  • @deepss4502
    @deepss4502 6 місяців тому +1

    ਇਕ ਵੱਛੀ ਦਵਾ ਦਿਉ ਜੀ, ਬਹੁਤ ਪਰੇਸਾਨੀ ਆ ਰਹੀ ਆ ਜੀ।
    ਭਰਾ ਜੀ ਮਦਦ‌ਕਰੋ ਜੀ।

  • @harbanssinghgill6333
    @harbanssinghgill6333 8 місяців тому +2

    ਬਾਈ ਜੀ ਵੀਡੀਓ ਜਾਣਕਾਰੀ ਭਰਪੂਰ ਹੈ ਧੰਨਵਾਦ ਹਰਪ੍ਰੀਤ ਵੀਰ।

  • @GagandeepDeep-s1v
    @GagandeepDeep-s1v 6 місяців тому +1

    ਵੀਰ ਜੀ ਇੱਕ ਵੀਡਿਓ ਸੀਮਨ ਤੇ ਬਣਾਓ ਸੈਕਸੈੱਡ ਸੀਮਨ ਜੜਾ ਇਕ ਆਮ ਬੰਦਾ ਵੇ ਭਰਵਾ k vdia ਬ੍ਰੀਡ ਤਿਆਰ ਕਰ ਸਕਣ

  • @beantsingh6057
    @beantsingh6057 8 місяців тому +6

    ਬਹੁਤ ਵਧੀਆ ਸੋਚ ਵਾਈ ਜੀ

  • @sonybrar702
    @sonybrar702 7 місяців тому +1

    ਬਹੁਤ ਵਧੀਆ ਵੀਰ ਜੀ❤

  • @GurwinderSingh-vc4ze
    @GurwinderSingh-vc4ze 8 місяців тому +2

    ❤ਬਹੁਤ ਵਧੀਆ ਜਾਣਕਾਰੀ ਵੀਰ ਜੀ ❤

  • @BalveerSingh-vw5kg
    @BalveerSingh-vw5kg 8 місяців тому +2

    very good bade Bhai ji aaj aapne Dil khush kar diya love you from Himachal Pradesh ❤❤❤❤❤

  • @onlyfun914
    @onlyfun914 8 місяців тому +3

    ਸਤਿ ਸੀ ਅਕਾਲ ਬਾਈ ਜੀ 🙏🏻🙏🏻 ਪਰਮ ਸਿੰਘ ਪਿੰਡ ਦੇਵੀ ਵਾਲਾ 🐄

  • @harpreetdhillon6906
    @harpreetdhillon6906 7 місяців тому +2

    Good veer

  • @AvtarSingh-te1mi
    @AvtarSingh-te1mi 8 місяців тому +4

    ਬਾਈ ਤੇਰੀ ਸੋਚ ਬਹੁਤ ਵਧੀਆ ❤❤❤

  • @bilalcheema507
    @bilalcheema507 8 місяців тому +2

    Bilal cheema from Pakistan Punjab Lahore nice to see you again veer ge

  • @aishmeenkaur903
    @aishmeenkaur903 8 місяців тому +2

    ਕੰਮ ਛੋਟਾ ਵਡਾ ਨਹੀਂ ਬੰਦੇ ਦੀ ਸੋਚ ਵੱਡੀ ਛੋਟੀ ਜਿਹੀ

  • @baljindersekhon5722
    @baljindersekhon5722 8 місяців тому +2

    Nice chakhi chalo phatte bai vdhia knowledge provide kraunde ho tusi thanks

  • @lakhveersingh1471
    @lakhveersingh1471 5 місяців тому +1

    ਬਹੁਤ ਵਧੀਆ ਬਾਈ

  • @sidhu4506
    @sidhu4506 8 місяців тому

    ਤੁਹਾਡਾ ਤੇ ਔਲਖ ਡੇਅਰੀ ਫਾਰਮ ਏਹੇ ਦੋ ਪੇਜ ਕਿਸੇ ਵੀ ਡੇਅਰੀ ਪ੍ਰਤੀ ਨੈਗੇਟਿਵ ਬੰਦੇ ਨੂੰ ਵੀ ਡੇਅਰੀ ਚ ਲਿਆ ਕੇ ਕਾਮਯਾਬ ਕਰ ਸਕਦੇ ਹੋ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

    • @Bhajanbal-09
      @Bhajanbal-09 8 місяців тому

      Sahi kiha Bhai ji

    • @ardaasdairyfarm13
      @ardaasdairyfarm13  8 місяців тому +1

      thanku vire.. aulakh aale senior apne purane aa bht vdia farm chlaa re bai honi..

    • @Bhajanbal-09
      @Bhajanbal-09 8 місяців тому

      @@ardaasdairyfarm13 Bhai ji mainu tuhade nal Kam h

  • @SandeepSingh-de8nk
    @SandeepSingh-de8nk 8 місяців тому

    Good veer ji waheguru ji chardikla rakhe tere farm nu

  • @jaswindersidhu5270
    @jaswindersidhu5270 8 місяців тому +2

    ਬਹੁਤ ਵਧੀਆ ਬਾਈ ਜੀ

  • @kamalbuttar6472
    @kamalbuttar6472 8 місяців тому +1

    Bai g dairy farm kdo start krna kdo ਗਾਵਾਂ leke aunia ne ਇਸ ਵਿਸ਼ੇ ਤੇ ਵਿਡੀਓ ਬਣਾ ਕੇ ‌‌ਦੱਸੋ!

  • @gurnoorbhullar5293
    @gurnoorbhullar5293 8 місяців тому +1

    22jibhut bhut thanwad ji dil to

  • @kahansingh-jo6vx
    @kahansingh-jo6vx Місяць тому +1

    ਕੀ ਹਾਲ ਵੀਰ ਜੀ ਤਰਨ ਤਾਰਨ

  • @AjaySoni-tw7tw
    @AjaySoni-tw7tw 8 місяців тому +1

    Sira veer ji salute 🙏

  • @Gurjar_deri_Farm_khatoli
    @Gurjar_deri_Farm_khatoli 8 місяців тому +2

    Thank u so Mach bhai ji knowledge dene ke liye aap sach mein acche former Ho Jo detail mein samjhate ho aur Punjab Nahin Aur Bhi rajyon Ke Log aapko follow Karte Hain thank u so Mach ❤

    • @RanjeetSingh-ks4lh
      @RanjeetSingh-ks4lh 8 місяців тому +1

      Sab Tu phela thodia ma saria video follow krda thoda dhanwaad...Bai g silage bare complete jankar deo kuj mere swaal haige a.....
      1. Kanak wale silage kida tiar krna ha.. ?
      2. Ikk ma galti kr lei aa iss vaar ke Leader wale salt di ma ghaa di spray kanak te kri aa ki ehde nal makki te asar hoe ga ?
      3. Kheri variety use krie ?
      4. Sowing method kehra use krie..?
      5. Bejai kado krie..?
      Video vich complete daso g
      Ma v dairy business shuru kr reha aw.. Filhaal mere kol 2 cow aa

  • @kangfarm2850
    @kangfarm2850 8 місяців тому +1

    Supportive video bro,vaaki pdfa ker k mostly dairy farmer ek dhuje naal attached ne te aapa tension free v rehnde ki sadde organisation hagi always sadde support te. Harpreet bro negative comments jha sadde society di negative soch ta ek na ek time te face karni he pende but ona ker banda one jadhya success karda life ch.

  • @JASWINDERSINGH-pf3jh
    @JASWINDERSINGH-pf3jh 8 місяців тому +1

    ਵੀਰ ਜੀ Sat Sri akl g ਸਾਰੀ ਗੱਲ ਸਹੀ ਹੈ ਅਸੀ ਅਸੀਸ ਫੀਡ ਪਾਉਣ ਹਾ ਕਾਰਗਿਲ ਫੀਡ ਇਕ ਨੰਬਰ ਹੈ

  • @jattsaab550
    @jattsaab550 8 місяців тому +1

    Bahut badhia jaankari Bhai ji Iam Mohinder Singh Randhawa from Kathua J &K

  • @GurpreetsidhuSidhu-of1jh
    @GurpreetsidhuSidhu-of1jh 8 місяців тому +1

    Bhut vadia bai god bless you

  • @sekhondairyfarm83700
    @sekhondairyfarm83700 8 місяців тому +1

    bai yr dillo dhanwad tere vrge bnde hon koi anjan bnda vi fail ni ho skda sodi aa video dekh ke bai dillo dhanwad 🙏🙏🙏

  • @mehakpreetkaurclass4thb960
    @mehakpreetkaurclass4thb960 8 місяців тому +1

    Veer tusi boht vdia ensan ho waheguru tuhanu hor trakia bkshe

  • @rajbirbasra3426
    @rajbirbasra3426 8 місяців тому +1

    Nice a Veer ji bahut vadea jankari dende o tusi

  • @harsimransingh7450
    @harsimransingh7450 8 місяців тому +1

    Bhut helpful janakari dinde o veer tuci dilo Dhanwad te duawa veer thuade lyi ❤

  • @aishmeenkaur903
    @aishmeenkaur903 8 місяців тому +1

    ਵੀਰ ਅਸੀਂ ਵੀ ਤੁਹਾਡੇ ਕੋਲ 25 ਤਰੀਕ ਨੂੰ ਆਏ ਸੀ

  • @ramlalsaini3448
    @ramlalsaini3448 8 місяців тому +1

    Veer ji bhut badiya dasiya tusi thak u

  • @manindersinghsraa8534
    @manindersinghsraa8534 8 місяців тому +1

    Thode kolo bhot kuj sikhn nu milda a veer g 👌

  • @Gkamboj-k5t
    @Gkamboj-k5t 8 місяців тому +1

    Veere bhut maan mehsoos hunda ki tusi sade eriye de ho waheguru trakiya deve veere ho ske ta kise vishvaash wale bande to ik hf ga areanz krva ske ta chak Lamochad Jlalabad west

  • @GurjeetdhillonDhillon
    @GurjeetdhillonDhillon 8 місяців тому +1

    Main v thodeya video dakh k care kar rahe ay ji cows de baut good lagda manu sonk ay farm up karn da main v pdfa gaye c but thonu nahi mele ji

  • @JaswinderSingh-wy1fz
    @JaswinderSingh-wy1fz 8 місяців тому +2

    Really interesting conversation very appreciable

  • @jasname
    @jasname 8 місяців тому +1

    Bhoot vadia g ❤❤Dill to love you❤❤🎉🎉

  • @singhraman4039
    @singhraman4039 7 місяців тому +2

    22 ਕਿਹੜਾ ਪਿੰਡ ਅਾ

  • @vickysaggu5068
    @vickysaggu5068 8 місяців тому +1

    Bai ji bhut vdiya jankari dinde o tusi wait rehnda h sodi video da

  • @manjindergill420
    @manjindergill420 8 місяців тому +1

    Veer sanu bi bhut vadia laga tunu malke yaadgar ragi 😅

  • @amanveerboparai
    @amanveerboparai 8 місяців тому +2

    Veera bht bht bht dhanwaaad aa thoda

  • @ranabajwa280
    @ranabajwa280 8 місяців тому +2

    ਵੀਰ ਜੀ ਵੀਡੀਓ ਜਲਦੀ ਪਾਇਆ ਕਰੋ ਧੰਨਵਾਦ

  • @gurbachansinghgurbachansin5666
    @gurbachansinghgurbachansin5666 5 місяців тому +1

    Nice veer g

  • @sukhjavanda4811
    @sukhjavanda4811 8 місяців тому +1

    Jundar reh veer bhut vadia

  • @anmolvirk156
    @anmolvirk156 8 місяців тому

    bhut vadia jaankari dinde o veer ji

  • @ieltscomfort355
    @ieltscomfort355 8 місяців тому +1

    Phosphorus . Dcp sterling da bhut best aa par oh milda ni aam factory to jaldi

  • @JagjeetSingh-eu5um
    @JagjeetSingh-eu5um 8 місяців тому +2

    ਵੀਰ ਜੀ ਦਿਲੋਂ ਤੁਹਾਡਾ ਸਤਿਕਾਰ ਜੀ ❤Jagjit sandhu ਬੇਨਤੀ ਜੀ ਗਾਵਾ ਦੀ ਜਾਣਕਾਰੀ ਦਿੳ ਹੋਰ ਤੁਸੀਂ ਲੋਕਾਂ ਦੀ ਪ੍ਰਵਾਹ ਨੀ ਕਰੀ ਦੀ ਬਾਈ ਜੀ ਤੁਹਾਡੀ video ਦੀ ਉਡੀਕ ਹੁੰਦੀ ਜੀ

  • @ਗੁਰਪ੍ਰੀਤਸਿੰਘਸਰਾਂ

    ਬਾਈ ਨਗਦ ਪੈਸੇ ਦੁੱਧ ਤੋਂ ਹੀ ਬਣਦਾ ਹੈ ਨਹੀਂ ਤਾਂ ਹਰ ਕੰਮ ਵਿਚ ਉਧਾਰ ਹੈ 😊😊😊

  • @jagdeepsingh4842
    @jagdeepsingh4842 8 місяців тому +1

    Bhut he vdia bai je

  • @manpreetsekhon3953
    @manpreetsekhon3953 8 місяців тому +1

    Bout wadya jankari dinde o veer g

  • @BalwantSingh-ex8xt
    @BalwantSingh-ex8xt 8 місяців тому +1

    Bhut att video vre siraa laataa

  • @prabhjeetsingh333
    @prabhjeetsingh333 8 місяців тому +1

    ਵੀਰ ਤੁਸੀਂ ਕਿਹੜੇ ਦਿਨ ਟਾਈਮ ਦੇ ਸਕਦੇ ਹੋ ਬਹੁਤ ਨੋਲੇਜ ਲੈਨੀ ਸੀ ਲਾਸਟ ਵਾਰੀ ਵੀ ਤੁਹਾਨੂੰ ਪੁਛਾਇਆ ਸੀ

  • @kulwantsinghsabhra4902
    @kulwantsinghsabhra4902 8 місяців тому +1

    Bahut vadhia veer ji

  • @chalsewak981
    @chalsewak981 8 місяців тому +1

    Ghaint bhra happy 22 apna

  • @LakhwinderSingh-bt3ws
    @LakhwinderSingh-bt3ws 8 місяців тому +1

    ਵੀਰ ਜੀ ਤੁਹਾਡਾ ਪਿੰਡ ਖੁੜੰਜਾ ਏ ਜੀ ਦੱਸਿਓ ਜਰੂਰ ਜੀ

  • @gurbirsingh8490
    @gurbirsingh8490 8 місяців тому +4

    ਬਹੁਤ ਵਧੀਆ ਹਰਪ੍ਰੀਤ ❤

  • @GurdevSingh-op2jw
    @GurdevSingh-op2jw 8 місяців тому +1

    Good information sir waheguru tuhade te kirpa kran

  • @jashanpreetsingh7241
    @jashanpreetsingh7241 8 місяців тому +1

    Ghaint bhra y video paunda reha krr❤️

  • @gurvindersinghkajal3439
    @gurvindersinghkajal3439 2 місяці тому +1

    Very good y

  • @Dhindsa518
    @Dhindsa518 8 місяців тому +1

    Veer ji kismat sath deve ta hi mehant karn nu jee karda

    • @ardaasdairyfarm13
      @ardaasdairyfarm13  8 місяців тому

      eh gal v sachi aa bai..kai bnde sadde to kite jaada mehanti aa par kismat sath ni dindi..eh karmaa di v gal hundi

  • @calligraphywitharsh
    @calligraphywitharsh 8 місяців тому

    Vadia jankari danda Ver ji tusi video vich

  • @chamkaursinghmaanmaan6598
    @chamkaursinghmaanmaan6598 8 місяців тому +3

    ਸਤਿ ਸ੍ਰੀ ਅਕਾਲ ਬਾਈ ਜੀ🙏

  • @gurpreetsinghmalhi7295
    @gurpreetsinghmalhi7295 8 місяців тому +1

    Veer bhuat vadia jankari

  • @Gurwinder86
    @Gurwinder86 8 місяців тому +1

    Bhut wadiaa jaankari veer g

  • @lovepreet_singh_811
    @lovepreet_singh_811 8 місяців тому +2

    Vere tera pind kehda area dsi jrur maivi famr shuru krna

  • @divyanshuraina8799
    @divyanshuraina8799 8 місяців тому +2

    Bahut Badhiya y g Jammu to thanks

  • @manjeetsandhu9268
    @manjeetsandhu9268 8 місяців тому +1

    Good veer g sab theek g

  • @gurpreetbuttar6729
    @gurpreetbuttar6729 8 місяців тому +1

    Very good job veer ji

  • @germanshepherd7473
    @germanshepherd7473 8 місяців тому +2

    Veer koi tuhada favrt pashu hona thade frm te us di vedio v pao

    • @ardaasdairyfarm13
      @ardaasdairyfarm13  8 місяців тому +1

      vire saard hi best lagde..baki hun navia vehda 10 12 bht top breed ch oh agla bhavikh pavaage jldi

  • @DevendraSingh-zb7iq
    @DevendraSingh-zb7iq 8 місяців тому +1

    Wadhiya veer ji mineral toxin te byepass fat di kinni matra pauni main bahut confuse si ehde wich sade ethe doctor jan company de sales wale vi ni das paunde tucin dasseya kinni dose pauni aa bahut wadhiya keeta thank u very much

  • @harrykulaar2900
    @harrykulaar2900 5 місяців тому +1

    Y ssa ji kehda pind veeee tuhada

  • @ManpreetSingh-yo4xi
    @ManpreetSingh-yo4xi 8 місяців тому +1

    ਬਾਈ ਆਪਣਾ ਇੰਸਟਾਗ੍ਰਾਮ ਪੇਜ ਬਣਾਉ❤❤

  • @alwaysonpc662
    @alwaysonpc662 8 місяців тому

    Very good bai ji thanks

  • @Podcast14th
    @Podcast14th 8 місяців тому +1

    Veer ji ਚੁਕੰਦਰ ਦਾ ਅਚਾਰ ਗਰਮੀ ਵਿੱਚ ਸਹੀ ਹੈ

  • @ਹਰਸਹਿਜਫਾਰਮ
    @ਹਰਸਹਿਜਫਾਰਮ 8 місяців тому

    Chak rakh vre km nu tere nal full support ❤❤👌👍🙏

  • @sharma4347
    @sharma4347 8 місяців тому +3

    ਲੰਬੀ ਵੀਡੀਓ ਵੀ ਵਧੀਆ

  • @vineetgurjar8712
    @vineetgurjar8712 8 місяців тому +2

    Thank you 🙏❤

  • @sewakmaan6127
    @sewakmaan6127 8 місяців тому +1

    Video y g jaldi paou karo

  • @saabvirk5723
    @saabvirk5723 8 місяців тому +1

    Baut vdia jankari veere

  • @AjaySoni-tw7tw
    @AjaySoni-tw7tw 8 місяців тому +1

    Veere mestetis te ek video bnao please bhut vdi problem cow ch