GARMIA VICH V ASI FARM TE DUDH TE JANVARA DI SEHAT NU VADIA BNAAYE RAKH SAKDE | ARDAAS FARM ਆਲੇ

Поділитися
Вставка
  • Опубліковано 27 жов 2024

КОМЕНТАРІ • 274

  • @bsdhaliwal1325
    @bsdhaliwal1325 17 днів тому +1

    ਮੈਨੂੰ ਲੱਗਦਾ ਮੇਰੀ ਲਾਈਫ ਦੀ ਹੁਣ ਤੱਕ ਦੀ ਬੈਸਟ ਵੀਡੀਓ ਅ ਡੇਅਰੀ ਫਾਰਮਿੰਗ ਦੇ ਕੰਮ ਚ,,ਤੇ ਇਸ ਤਰਾ ਦੀ ਜਾਣਕਾਰੀ ਤੁਹਾਡੇ ਵਰਗਾ ਦਿਲਦਾਰ ਬੰਦਾ ਸਾਰਿਆ ਦਾ ਦੁੱਖ ਸਮਜਣ ਵਾਲਾ ਇਨਸਾਨ ਹੀ ਦੇ ਸਕਦਾ,,ਦਿਲੋ ਧੰਨਵਾਦ ਬਾਈ ਜੀ ਤੁਹਾਡਾ,,ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ 🙏

  • @GurpreetSingh-ui7vq
    @GurpreetSingh-ui7vq 7 місяців тому +22

    ਵੀਰ ਜੀ ਤੁਸੀਂ ਤਾਂ ਦਿਮਾਗ ਹੀ ਖੋਲ ਦਿੱਤਾ ਇੰਨੀ ਵਧੀਆਂ ਜਾਣਕਾਰੀ ਦਿੱਤੀ ਇਹ ਜ਼ਰੂਰੀ ਹੈ ਛੋਟੇ ਫ਼ਾਰਮ ਇਸ ਤਰ੍ਹਾਂ ਦੀ ਜਾਣਕਾਰੀ ਦੀ ਘਾਟ ਕਾਰਨ ਹੀ ਖਤਮ ਹੋ ਰਹੇ ਹਨ ਵੀਰ ਜੀ ਅਸੀਂ ਵੀ ਬਹੁਤ ਘਾਟਾ ਝੱਲਿਆਂ ਡੈਅਰੀ ਫ਼ਾਰਮ ਵਿਚ ਪਰ ਹੁਣ ਦਵਾਰਾ ਫੇਰ ਚੰਗਾ ਸੀਮਨ ਤੇ ਤੁਹਾਡੇ ਵਰਗੇ ਭਰਾਵਾਂ ਦੀ ਚੰਗੀ ਜਾਣਕਾਰੀ ਨਾਲ ਦਵਾਰਾ ਖੜ੍ਹੇ ਹੋਣ ਲੱਗੇਂ ਹਾਂ ਸਾਨੂੰ ਤੁਹਾਡੇ ਵਰਗੇ ਵੀਰਾਂ ਤੋਂ ਬਹੁਤ ਜ਼ਿਆਦਾ ਆਸਾਂ ਹਨ ਪਲੀਜ਼ ਇਸੇ ਤਰ੍ਹਾਂ ਚੰਗੀ ਜਾਣਕਾਰੀ ਦਿੰਦੇਂ ਰਹੋਂ ਭ੍ਹੋਕਨ ਵਾਲਿਆਂ ਦੀ ਪਰਵਾਹ ਨਾ ਕਰੋ ਉਨ੍ਹਾਂ ਆਪਣੀ ਆਦਤ ਅਨੁਸਾਰ ਭੋਕਨਾ ਹੀ ਹੈ ਪਰੰਤੂ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੈ ਕਿਉਂਕਿ ਅਸੀਂ ਪਹਿਲਾਂ ਇੰਨਾ ਗੱਲਾਂ ਦਾ ਧਿਆਨ ਨਾ ਰੱਖਕੇ ਘਾਟਾ ਖਾਧਾ ਹੈ ਬਾਕੀ ਸੀਮਨ ਤੇ ਨਾਲ ਦੀ ਨਾਲ ਜਾਣਕਾਰੀ ਜ਼ਰੂਰ ਦੇ ਦਿਆਂ ਕਰੋਂ ਜਿਵੇਂ ਜਿਵੇਂ ਨਵੇਂ ਸੀਮਨ ਦਾ ਰਿਜੱਲਟ ਆਉਂਦਾ ਉਸ ਦੀ ਜਾਣਕਾਰੀ ਜ਼ਰੂਰ ਦਿੰਦੇ ਰਿਹਾ ਕਰੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @JanpalCheema-mm2se
    @JanpalCheema-mm2se 6 місяців тому +2

    ਬਹੁਤ ਵਧੀਆ ਜਾਣਕਾਰੀ

  • @dultsaab206
    @dultsaab206 Місяць тому +1

    Good information bro

  • @NirmalSingh-hu9bg
    @NirmalSingh-hu9bg 6 місяців тому +3

    Bahut wadia

  • @jagtarsidhu6392
    @jagtarsidhu6392 6 місяців тому +2

    ਬੁਹਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਫੋਨ ਨੰਬਰ ਜਰੂਰ ਦਿਉ

  • @SonyWaraichAgricultureFarmers
    @SonyWaraichAgricultureFarmers 7 місяців тому +7

    👍 Very 🐮 Good 👍 Post 🐮🐄🐃👌👍👏👏👏👏 Post 🐄 Bro 🐃 Sachiyan 👌 Sach 👍 Sacchai 👏 khari 👏 Gala 👏 Bata 🐃 ਇਸੇ ਤਰ੍ਹਾਂ ਹੀ ਵੀਰੇ ਕਿਸਾਨ ਭਰਾਵਾਂ ਜ਼ਿਮੀਂਦਾਰਾਂ ਦਾ ਭਲਾ ਕਰਦੇ ਰਹੋ ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰੇ

  • @Kundu-dairy-farm
    @Kundu-dairy-farm 6 місяців тому +1

    ਸਹੀ ਗੱਲ ਵਾਈ ਜੀ ਛੋਟੇ ਫਾਰਮ ਨੂੰ ਕਾਮਯਾਬ ਕਰਨ ਲਈ ਧਨਵਾਦ ਜੀ

  • @amrikkehal964
    @amrikkehal964 6 місяців тому +4

    Bohat vadia veer ji

  • @bikramjitrandhawa3313
    @bikramjitrandhawa3313 7 місяців тому +7

    ਜੀ ਓ ਜੱਟਾ ਨਈ ਰੀਸਾਂ ਤੇਰੀਆਂ

  • @karansidhu1745
    @karansidhu1745 6 місяців тому +2

    ਧੰਨਵਾਦ ਹਰਪ੍ਰੀਤ ਬਾਈ ਜਾਣਕਾਰੀ ਦੇਣ ਲਈ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਜਿਉਂਦੇ ਵਸਦੇ ਰਹੋ ਮਹਾਰਾਜ ਤੰਦਰੁਸਤੀ ਤਰੱਕੀਆਂ ਬਖਸ਼ੀ

  • @rajathindrattewala3439
    @rajathindrattewala3439 7 місяців тому +7

    ਬਹੁਤ ਚੰਗੀ ਜਾਨਕਾਰੀ ❤❤

  • @jaspindersidhu2602
    @jaspindersidhu2602 6 місяців тому +4

    ਬਹੁਤ ਵਧੀਆ ਜਾਣਕਾਰੀ ਭਰਾ

  • @Harindergill-zw2ib
    @Harindergill-zw2ib 6 місяців тому +1

    bahut vdia jankari brother

  • @MaanSingh-kz6eb
    @MaanSingh-kz6eb 7 місяців тому +7

    ਅੰਤ ਭਲੇ ਦਾ ਭਲਾ

  • @manjeetmaan1635
    @manjeetmaan1635 6 місяців тому +1

    Boht wadia knowledge diti baii .......

  • @JagjeetSingh-eu5um
    @JagjeetSingh-eu5um 6 місяців тому +1

    ❤❤❤

  • @ManiSingh-ot7gu
    @ManiSingh-ot7gu 7 місяців тому +3

    Vir ji tuhade tho bahut kush sikhn nu milda tusi vadiya Dil di gall dasde ho

  • @HarpalSingh-sm3xl
    @HarpalSingh-sm3xl 6 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਗਰਮੀਆਂ ਬਾਰੇ,👍🐄🐄🐄🐄🐄🐄🐄🐄🐄🐄🐃🐃🐃🐃🐃🐃

  • @gurbachansinghgurbachansin5666
    @gurbachansinghgurbachansin5666 5 місяців тому +2

    Nic

  • @SSmanjoka3p
    @SSmanjoka3p 6 місяців тому +1

    Bahut vadia jankari diti ❤❤❤aa viir ji

  • @drakadairyfarm9058
    @drakadairyfarm9058 6 місяців тому +2

    👌👌👌👌❤️❤️❤️❤️

  • @DibagBatth
    @DibagBatth 6 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹਰਪ੍ਰੀਤ ਵੀਰ gurdaspur to

  • @JaspalSingh-vc9qr
    @JaspalSingh-vc9qr 6 місяців тому +1

    Bahot badhiya bi ji ..jaspal mirkaniyan dairy farm ton

  • @chamkaursinghmaanmaan6598
    @chamkaursinghmaanmaan6598 7 місяців тому +3

    ਵਾਹਿਗੁਰੂ ਜੀ ਤਰੱਕੀਆਂ ਬਖਸ਼ੇ❤❤❤❤❤❤❤❤❤❤❤❤❤❤❤❤❤❤

  • @gurmejmrsingh8824
    @gurmejmrsingh8824 6 місяців тому +1

    Waheguru ji chardikla ch rakhe veer tanu🎉

  • @gurvindersinghkajal3439
    @gurvindersinghkajal3439 6 місяців тому +1

    Very good jankari bro thanks 🙏

  • @gurtejchahal6818
    @gurtejchahal6818 6 місяців тому +1

    ਵੀਰ ਬਹੁਤ ਵਧੀਆ ਜਾਣਕਾਰੀ

  • @jaspalsingh-1983
    @jaspalsingh-1983 7 місяців тому +2

    ਬਹੁਤ ਵਧੀਆ ਜਾਣਕਾਰੀ ਵੀਰ 🙏ਧੰਨਵਾਦ

  • @pannufarm46
    @pannufarm46 6 місяців тому +3

    ਸਿਰਾ ਗੱਲਾ ਜੱਟਾ

  • @succhasingh-8009
    @succhasingh-8009 6 місяців тому +1

    Very nice bro good. Ji

  • @karanveersidhu7873
    @karanveersidhu7873 6 місяців тому +1

    Bohot vdia jaankari ditti veerji tuhi eh cheeza ni koyi dsda

  • @sidhubrarbrar2938
    @sidhubrarbrar2938 6 місяців тому +1

    Veer a sare vitamin khede powder ch hode ne

  • @shawrmalsharma5051
    @shawrmalsharma5051 6 місяців тому +2

    बहुत बहुत धन्यवाद आभार विडियो देरी से आया पर आया जेसे रस से भरी ईमरती जेलेबी होती है ऐसे ही आपका विडियो जानकारी से भरपूर है आपनी अपनी केपासिटी के हिसाब से ऐक बार फिर ❤ से धन्यवाद आभार 🎉🎉

  • @onlyone2080
    @onlyone2080 6 місяців тому +1

    Veer ji bahut badhiya Jankari deti

  • @baljinderkharoud5492
    @baljinderkharoud5492 6 місяців тому +1

    ❤❤❤❤Hun puri jankari mili a bro

  • @sandeepbutrar5613
    @sandeepbutrar5613 7 місяців тому +4

    ਧੰਨ ਵਾਦ ਵੀਰ ਜੀ

  • @khushsandhu3045
    @khushsandhu3045 7 місяців тому +3

    ਬਹੁਤ ਧੰਨਵਾਦ ਜਾਨਕਾਰੀ ਲਈ

  • @Jagjit-yt7qm
    @Jagjit-yt7qm 6 місяців тому +1

    Excellent information veer ji

  • @rajdeepsingh7201
    @rajdeepsingh7201 6 місяців тому +1

    ਧੰਨਵਾਦ ਵੀਰ ਜੀ

  • @SARBJITSINGH-bk1bt
    @SARBJITSINGH-bk1bt 7 місяців тому +2

    Bhaut vdiya jankari Veer g

  • @BaljitsinghS
    @BaljitsinghS 6 місяців тому +1

    ਸੋਹਣਾ ਕੰਮ ਵੀਰ ਜੀ।

  • @gurpreetsidhusidhu9431
    @gurpreetsidhusidhu9431 6 місяців тому +1

    Bahut vdia veer 👍👍

  • @Kaurcharanjeet4244
    @Kaurcharanjeet4244 6 місяців тому +2

    Nice bro ❤

  • @DavinderSingh-cg1yb
    @DavinderSingh-cg1yb 6 місяців тому +1

    ਬਹੁਤ ਵਧੀਆ ਜਾਨਕਾਰੀ ਛੋਟੇ ਵੀਰ ❤❤❤❤❤❤

  • @judgebirsngh8663
    @judgebirsngh8663 7 місяців тому +2

    Informative video veer ❤

  • @gurbirsingh3516
    @gurbirsingh3516 7 місяців тому +1

  • @Gill247-e9u
    @Gill247-e9u 7 місяців тому +1

    👍👍

  • @jkdairyfarmjamuana
    @jkdairyfarmjamuana 7 місяців тому +7

    ਵੀਰ ਜੀ ਤੁਹਾਡੀ ਵੀਡੀਓ ਵੇਖ ਕੇ ਮੈਂ ਕਾਰਗਿਲ ਫੀਡ ਸ਼ੂਰੂ ਕੀਤੀ ਹੈ ਜਿਸ ਨਾਲ ਮੇਰੀ ਫੈਟ ਤਾਂ ਵਧੀ ਹੈ ਪਰ ਪਸ਼ੂਆਂ ਦੇ ਪਿਸ਼ਾਬ ਦਾ ਰੰਗ ਪੀਲਾ ਹੋ ਗਿਆ ਹੈ, ਇਸ ਦਾ ਕੋਈ ਨੁਕਸਾਨ ਤਾਂ ਨਹੀਂ

    • @jhandasingh2058
      @jhandasingh2058 6 місяців тому +1

      ਬਾਈ ਜੀ ਮੇਰੀ ਵੀ ਗਾਂ ਪਿਲ ਮੂਤ ਕਰਨ ਲੱਗਿਆ ਸੀ ਫਿਰ ਮੈਂ ਬੰਦ ਕਰ ਦਿੱਤੀ ਕਰਗੀਲ

    • @ardaasdairyfarm13
      @ardaasdairyfarm13  6 місяців тому

      7508675061 vire call krlio

    • @sukhjindersingh7819
      @sukhjindersingh7819 6 місяців тому

      Namak start krdo veer

  • @happydhillon3073
    @happydhillon3073 6 місяців тому +1

    Good information veer g

  • @sukhjavanda4811
    @sukhjavanda4811 6 місяців тому +1

    Bhut vadia jankari diti veer junda reh bhut hlp karde an tusi brother

  • @SukhwinderSingh-tj9vv
    @SukhwinderSingh-tj9vv 6 місяців тому +1

    ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @dhillondairyfarm
    @dhillondairyfarm 6 місяців тому +1

    ਬਹੁਤ ਵਧੀਆ ਜਾਣਕਾਰੀ ਵੀਰ 22 ਮਾਰਚ ਦੇ ਚਲਾ ਦਿੱਤੇ ਆ ਫੁਹਾਰੇ

  • @dilbagsandhu4978
    @dilbagsandhu4978 6 місяців тому +2

    33:51 33:51 33:51 33:51 33:51

  • @malwa-rt1kp
    @malwa-rt1kp 6 місяців тому +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
    ਸੰਗੁਰੁ ਹਰਿਯਾਣਾ ਬਾਡਰ ਤੋਂ
    Please wahatapp number send karo ji

  • @gurmeetsingh5647
    @gurmeetsingh5647 6 місяців тому +1

    Thiks bro

  • @gurmeetsingh5647
    @gurmeetsingh5647 6 місяців тому +1

    Bhot vadia jankari

  • @pawanrozera4896
    @pawanrozera4896 6 місяців тому +1

    Bhut Sundar bhai ji

  • @gurjeetkaler-vk5un
    @gurjeetkaler-vk5un 6 місяців тому +1

    Bht vdia knowledge

  • @tarsemsinghjohal6748
    @tarsemsinghjohal6748 6 місяців тому +1

    Buht dhanwaad vir g.tuhanu sun k lgda menu mera te mere bete da future safe hoju ghre reh k km kr ska ge dove.BABA JI MEHAR KRNGE.THNK U VIRE.punjab nu koi milia jo greeb family nu v khda kr do apne dum te.bs guide hi Sachi nl Krna hunda bt koi koi aunda jo sach ds ske te akhe k ajo sare ikthe turie.thnk u vire mein pind aw k jror tuhade kol auga te kosis kro k chote ton start kr k apne privar nl punjab vich hi reh ska.hun ummed lgdi tuhanu sun k.❤❤

    • @ardaasdairyfarm13
      @ardaasdairyfarm13  6 місяців тому +2

      thnku vire..bas fesla lao jaldi..kal kadi ni aunda ..ajj ayoge te kuch hi saala ch bahar to kite jada income ethe kar skde o.. baki mnu sach bolna pe ta mehnga hi ria

    • @tarsemsinghjohal6748
      @tarsemsinghjohal6748 6 місяців тому +1

      @@ardaasdairyfarm13 GURU NANAK DEV JI HMESHA TUHADE SACH NL REHNGE VIR JI.hnji vir mein aw k tuhade ton slah ke k krda start jror

  • @chahalsaabchahalsaab685
    @chahalsaabchahalsaab685 6 місяців тому +1

    ਤਿੰਨ ਚਾਰ ਦਿਨਾ ਤੋ ਤੁਹਾਡੀ ਵੀਡੀਓ ਉਡੀਕ ਰਹੇ ਸੀ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਪਾਊਡਰ ਬਾਰੇ ਧੰਨਵਾਦ ਜੀ 🙏🙏

  • @amitrawal838
    @amitrawal838 6 місяців тому +1

    Bilkul right bro simple knowledge best h

  • @MohitSharma-lw7xx
    @MohitSharma-lw7xx 6 місяців тому +1

    Nice knowledge

  • @khushsandhu3045
    @khushsandhu3045 7 місяців тому +2

    ❤️

  • @sumandeep_777
    @sumandeep_777 7 місяців тому +2

    🎉

  • @gurnamchand966
    @gurnamchand966 7 місяців тому +2

    आप हर एक वीडियो में बहुत ही अच्छी जानकारी देते हैं।
    आज भी आपने बहुत ही अच्छी जानकारी भरी वीडियो बनाई है।
    आपकी हर एक वीडियो से बहुत कुछ सीखा जा सकता है।
    इसलिए आपकी हर एक वीडियो का इंतजार रहता है।
    मैं यू पी (उत्तर प्रदेश) से गुरनाम सिंह।

  • @KamalJitt-gl3py
    @KamalJitt-gl3py 6 місяців тому +1

    Bhut vadia jankari veer ji ❤

  • @mandeepdhanoa057
    @mandeepdhanoa057 6 місяців тому +1

    Bhut vdiea vere waheguru hor trakeia bakhse

  • @goradhillon6718
    @goradhillon6718 7 місяців тому +1

    ਬਹੁਤ ਵਧੀਆ ਵੀਡੀਓ ਵੀਰ ਧੰਨਵਾਦ

  • @aasdeepsingh3515
    @aasdeepsingh3515 7 місяців тому +1

    Bhut vdia jankari veer ji

  • @amritpalsingh4566
    @amritpalsingh4566 6 місяців тому +1

    Bohat vadiya veer g

  • @sandeepsangwan879
    @sandeepsangwan879 6 місяців тому +1

    Hester company ka kis naam se aata h

  • @user-khaira2222
    @user-khaira2222 6 місяців тому +1

    ਬਹੁਤ ਵਧਿਆ ਬਾਈ 👍👍

  • @baligadhwal2624
    @baligadhwal2624 6 місяців тому +1

    बहुत अच्छी जानकारी दी भाई साहब

  • @GurdeepSingh-lx2js
    @GurdeepSingh-lx2js 6 місяців тому +1

    Very helpful vedio

  • @RupinderBrar-p9p
    @RupinderBrar-p9p 6 місяців тому +1

    Bot vadia treeke naal gll smjhae bai ji
    Mere kol ikk gaa te ikk bashi h 1 month phlla hi kmm start kita h ji
    Thodi guidance di jrurt paugi

  • @lashmansingh1279
    @lashmansingh1279 6 місяців тому +1

    ❤ 👌

  • @sukhchainmann5299
    @sukhchainmann5299 6 місяців тому +1

    Very nice ji

  • @72jatinder
    @72jatinder 6 місяців тому +1

    ਬਾਈ ਜੀ ,
    ਕ੍ਰਿਸ਼ੀ ਵਿਗਿਆਨ ਕੇਂਦਰ ਵਾਲੇ ਜਿਹੜਾ ਮਿਨਰਲ ਮਿਕਸਚਰ ਦਿੰਦੇ ਆ , ਓਹਦੀ ਕੁਆਲਿਟੀ ਬਾਰੇ ਵੀ ਦਸਿਓ

    • @ardaasdairyfarm13
      @ardaasdairyfarm13  6 місяців тому +1

      vire apa vartia ni kadi na dkhia sunia hi aa..

  • @channirattewal2279
    @channirattewal2279 6 місяців тому +1

    ਹਰਪ੍ਰੀਤ ਬਾਈ ਤੇਰੇ ਵਰਗੀ ਸੋਚ ਕਿਸੇ ਵਿਰਲੇ ਦੀ ਆ ਵੀਰ

  • @parvindersingh2095
    @parvindersingh2095 6 місяців тому +1

    Nice vdo

  • @NirmaanChahal
    @NirmaanChahal 6 місяців тому +1

    Bahut vadia jaankari ❤❤

  • @harbanssinghgill6333
    @harbanssinghgill6333 6 місяців тому +2

    ਬਾਈ ਜੀ ਸੰਪੂਰਨ ਜਾਣਕਾਰੀ ਹੈ। ਧੰਨਵਾਦ

  • @BHoladhillonShillon-jn8sm
    @BHoladhillonShillon-jn8sm 6 місяців тому +1

    Thanku harpreet g 🙏🙏

  • @rajasandhu06
    @rajasandhu06 6 місяців тому +1

    Bai g bhut vadia ji...
    Mere kol 7 janwar milk te ne mai koi mineral use nai krda , sb tik ae
    Koi rai Dena choge....

  • @manpreetsidhu5945
    @manpreetsidhu5945 6 місяців тому +1

    ਬਹੁਤ ਹੀ ਵਧੀਆ ਵੀਰ🎉

  • @j.p.milkdaryfarmharyana618
    @j.p.milkdaryfarmharyana618 6 місяців тому +1

    Good job veer nd 👏

  • @kissanamritsehatgiyan6576
    @kissanamritsehatgiyan6576 6 місяців тому +1

    Bai Sanu knowledge den lyi te simple sade smj aun wali language use krn lyi bout bout thanks ... brother tuc animals nall Prem paa ta ....jinna to asi door ja rahe c

  • @KarjSingh-u6n
    @KarjSingh-u6n 6 місяців тому +1

    Dhanwad veer

  • @Harrys3557
    @Harrys3557 6 місяців тому +1

    ਬਹੁਤ ਵਧੀਆ ਬਾਈ ਜੀ

  • @kabbadilovers6256
    @kabbadilovers6256 7 місяців тому +1

    ਚੱਗੀ ਜਾਨਕਾਰੀ ਦਿੱਤੀ ਆ ਵੀਰ ਧੰਨਵਾਦ ਜੀ

  • @fulloflife1429
    @fulloflife1429 6 місяців тому +1

    Very good info.❤

  • @amitkhatkar3840
    @amitkhatkar3840 7 місяців тому +1

    very good bhai ji bohot bohot dhanyavad bhai mai confuse tha is matter ke liye ab mai sure ha thankyou bhai ji

  • @KuldeepSingh-nx7yr
    @KuldeepSingh-nx7yr 6 місяців тому +1

    very good veer ji

  • @manindersingh2064
    @manindersingh2064 6 місяців тому +1

    ਧੰਨਵਾਦ ਭਾਜੀ🙏🙏

  • @dashmeshcomputer6554
    @dashmeshcomputer6554 6 місяців тому +1

    good job veer god bless u

  • @sharma4347
    @sharma4347 6 місяців тому +1

    ਵੀਰ ਬਹੁਤ 2ਧੰਨਵਾਦ

  • @gurchetchahal6493
    @gurchetchahal6493 7 місяців тому +1

    Bhut vadiaa video Veer ji

  • @Yuvraj-z8v
    @Yuvraj-z8v 6 місяців тому +2

    ਬਾਈ ਜੀ ਜੀਰੇ ਵਾਲਿਆਂ ਦਾ ਐਡਰੈਸ ਜਰੂਰ ਦੱਸਿਓ

  • @gurindersinghaulakh129
    @gurindersinghaulakh129 4 місяці тому +1

    ਇਹ ਸਾਰਾ ਕੁਝ ਕਿੰਨਾ ਪਾਉਣਾ ਬਾਈ ਜੀ। Per animal

    • @ardaasdairyfarm13
      @ardaasdairyfarm13  4 місяці тому

      vire koi v enquiry phn karlio rat nu 8:30 to bad ..7508675061