2 ਲੱਖ ਨੌਜਵਾਨ ਹੋਣਗੇ ਡਿਪੋਰਟ | AMERICA BULLETIN

Поділитися
Вставка
  • Опубліковано 18 жов 2024
  • #donaldtrumpnews #kamalaharris #election #amricannews
    ਅਮਰੀਕਾ ‘ਚ 2 ਲੱਖ ਭਾਰਤੀ ਨੌਜਵਾਨਾਂ ’ਤੇ ਡਿਪੋਰਟੇਸ਼ਨ ਦਾ ਮੰਡਰਾ ਰਿਹੈ ਖਤਰਾ
    ਮਾਪਿਆਂ ਨੂੰ ਗਰੀਨ ਕਾਰਡ ਮਿਲਣ ‘ਚ ਦੇਰ ਕਰ ਸਕਦੀ ਹੈ ਬੱਚਿਆਂ ਦਾ ਭਵਿੱਖ ਧੁੰਦਲਾ
    ਹੈਰਿਸ ਦੀ ਪ੍ਰਚਾਰ ਟੀਮ ਨੇ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਕੀਤਾ ਇਕੱਠਾ
    ਪ੍ਰਚਾਰ ਟੀਮ ਨੇ ਮੰਨਿਆ ਰਾਸ਼ਟਰਪਤੀ ਚੋਣਾਂ ‘ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ
    ਮੈਨੂੰ ਵ੍ਹਾਈਟ ਹਾਊਸ ਦੀ ਦੌੜ ਵਿੱਚ ‘ਕਮਜ਼ੋਰ’ ਸਮਝਿਆ ਜਾ ਰਿਹਾ ਹੈ: ਕਮਲਾ ਹੈਰਿਸ
    ਕਮਲਾ ਦਾ ਦਾਅਵਾ ਜ਼ਮੀਨੀ ਪੱਧਰ ’ਤੇ ਆਪਣੀ ਮੁਹਿੰਮ ਦੇ ਦਮ ’ਤੇ ਚੋਣ ਜ਼ਰੂਰ ਜਿਤਾਂਗੀ
    ਕੈਲੀਫੋਰਨੀਆ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
    ਮ੍ਰਿਤਕ ਦੀ ਪਹਿਚਾਣ ਡੇਰਾ ਬਾਬਾ ਨਾਨਕ ਦੇ ਅਜੇਪਾਲ ਸਿੰਘ ਗਿੱਲ ਵਜੋਂ ਹੋਈ
    ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੋ ਸਕਦੇ ਹਨ ਅਮਰੀਕਾ ਸ਼ਿਫਟ
    ਸੂਤਰਾਂ ਅਨੁਸਾਰ ਸੁਨਕ ਏ.ਆਈ. ਵੈਂਚਰ ਕੈਪੀਟਲ ਦੇ ਖੇਤਰ ਵਿੱਚ ਜਾ ਸਕਦੇ ਹਨ
    ਰਾਜ ਭੂਟੋਰੀਆ ਤੇ ਅਵੰਤੀ ਰਾਮਰਾਜ ਯੂਥ ਸਸ਼ਕਤੀਕਰਨ ਕਮਿਸ਼ਨ ‘ਚ ਨਿਯੁਕਤ
    ਕਮਿਸ਼ਨ ਨੌਜਵਾਨਾਂ ਦੇ ਮੁੱਦਿਆਂ 'ਤੇ ਰਾਜਪਾਲ, ਰਾਜ ਵਿਧਾਨ ਸਭਾ ਨੂੰ ਸਲਾਹ ਦਿੰਦਾ ਹੈ
    ਜਾਪਾਨ-ਸੰਯੁਕਤ ਰਾਜ ਦੇ ਰੱਖਿਆ ਮੁਖੀ ਤੇ ਚੋਟੀ ਦੇ ਡਿਪਲੋਮੈਟ ਟੋਕੀਓ ‘ਚ ਹੋਏ ਇਕੱਠੇ
    ਚੀਨ ਦੇ ਵਧਦੇ ਖ਼ਤਰੇ ਵਿਚਕਾਰ ਫ਼ੌਜੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੀਤੀ ਗੱਲਬਾਤ
    ਨਿਊਯਾਰਕ ਦੇ ਰੋਚੈਸਟਰ ਸ਼ਹਿਰ ਦੇ ਇੱਕ ਪਾਰਕ ‘ਚ ਹੋਈ ਗੋਲੀਬਾਰੀ
    ਇੱਕ ਵਿਅਕਤੀ ਦੀ ਮੌਤ ਹੋਈ, 6 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ

КОМЕНТАРІ • 1

  • @kaur2234
    @kaur2234 2 місяці тому +1

    Waheguru gi kà khalsa waheguru gi ki fathe 🚩🙏 karma die data zoo teri marjia nal honda Ohio wartda gi❤