ਅਮ੍ਰਿਤਪਾਲ ਪਾਲ ਵਿਗਾੜੁ ਵੱਡੇ ਵੱਡਿਆ ਦੇ ਸਮੀਕਰਣ | ਮਜੀਠੀਆ ਨੂੰ ਵੱਡਾ ਝਟਕਾ, ਸਿੱਧੂ ਤੇ ਸਿਆਸੀ ਧਮਾਕਾ

Поділитися
Вставка
  • Опубліковано 2 тра 2024
  • ਮਜੀਠੀਆ ਨੂੰ ਵੱਡਾ ਝਟਕਾ ਸਿੱਧੂ ਤੇ ਸਿਆਸੀ ਧਮਾਕਾ
    ਅਮ੍ਰਿਤਪਾਲ ਪਾਲ ਵਿਗਾੜੁ ਵੱਡੇ ਵੱਡਿਆਂ ਦੇ ਸਮੀਕਰਣ
    6 ਸੀਟਾਂ, 4 ਕੋਂਣੀ ਟੱਕਰ, ਇਨ੍ਹਾ ਵੱਡੇ ਦਿੱਗਜਾਂ ਦੀ ਕਿਸਮਤ ਦਾਅ ਤੇ
    • ਅਮ੍ਰਿਤਪਾਲ ਪਾਲ ਵਿਗਾੜੁ ਵ...

КОМЕНТАРІ • 42

  • @SukhchainSingh-kx6tm
    @SukhchainSingh-kx6tm 20 днів тому +4

    ਡਲਾ ਸਾਹਿਬ ਜੀ ਵਲਟੋਹਾ ਜੀ ਦਾ ਕੁਰਸੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਇਨ੍ਹਾਂ ਨੂੰ ਪਤਾ ਹੀ ਨਹੀਂ ਚਲਦਾ ਉਹ ਕਹਿ ਕੀ ਰਹੇ ਹੁਣ ਉਨ੍ਹਾਂ ਨੂੰ ਪੰਥ ਯਾਦ ਆ ਜਾਂਦਾ ਹੈ

  • @harpreetdhaliwal246
    @harpreetdhaliwal246 Місяць тому +11

    ਜਿਹੜਾ ਮਾੜਾਂ ਮੋਟਾ ਰਹਿੰਦਾਂ ਅਕਾਲੀ ਦਲ ਉਹ ਵੀ ਵਲਟੋਹੇ ਡੋਬ ਦੇਣਾ ਵਿਜੇ ਪੀ ਤੋਂ ਵੱਖ ਹੋਣ ਤੇ ਅਕਾਲੀ ਦਲ ਦੀ ਆਸ ਸੀ ਮਜ਼ਬੂਤ ਹੋਣ ਪਰ ਅਮ੍ਰਿਤਪਾਲ ਦੇ ਖਿਲਾਫ ਚੱਲਣ ਕਾਰਨ ਅਕਾਲੀ ਦਲ ਜਮਾਂ ਡੁੱਬ ਜਾਵੇਗਾ ਅਜੇ ਵੀ ਟਾਈਮ ਹੈ ਅਕਾਲੀ ਦਲ ਵਲਟੋਹੇ ਨੂੰ ਪਾਸੇ ਕਰ ਦੇਣ

  • @vagissood5193
    @vagissood5193 Місяць тому +9

    ਸਾਰਿਆਂ ਨੂੰ ਵੋਟ ਅਮ੍ਰਿਤਪਾਲ ਨੂੰ ਪਾਉਣੀ ਚਾਹੀਦੀ ਹੈ

  • @JaswinderSingh-of6ep
    @JaswinderSingh-of6ep 21 день тому +2

    ਭਾਈ ਅਮਰਤ ਪਾਲ ਸਿੰਘ ਜਿਦਾਬਾਦ

  • @baldevhayer1473
    @baldevhayer1473 Місяць тому +12

    ਵਿਰਸਾ ਸਿੰਘ ਵਲਟੋਹਾ ਤੇ ਸਾਰੀ ਬਾਦਲ ਜੁੰਡਲੀ ਆਰ ਐੱਸ ਐੱਸ ਦੀ ਝੋਲੀ ਵਿਚ ਪਾਕੇ ਪੰਜਾਬ ਬਰਬਾਦ ਕਰ ਦਿੱਤਾ ਹੈ ਇਨ੍ਹਾਂ ਰਾਜਨੀਤਕ ਕਾਰਕੁੰਨਾਂ ਨੇ ਬਚਣਾ ਬਹੁਤ ਮੁਸ਼ਕਲ ਹੈ ।

  • @balwinderjattana7569
    @balwinderjattana7569 18 днів тому +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 100% ਪੱਕੀ ਜਿੱਤ

  • @balvirsingh9953
    @balvirsingh9953 Місяць тому +4

    Amritpal singh zindabad

  • @swarnsingh313
    @swarnsingh313 20 днів тому

    ਧਰਮ ਦੇ ਨਾਂ ਤੇ ਲੀਡਰਾਂ ਦੇ ਜੁਮਲੇ ਹਨ ਜਨਤਾ ਨੂੰ ਮੂਰਖ ਬਣਾਉਂਦੇ ਹਨ

  • @mohindersinghkangkang9604
    @mohindersinghkangkang9604 Місяць тому +3

    ਸੁਰਿੰਦਰ ਡੱਲਾ ਜੀ ਤੁਸੀ ਸੀਨੀਅਰ ਪੱਤਰਕਾਰ ਹੋਣ ਦੇ ਬਾਵਜੂਦ ਕਿਉਂ ਅੱਧੀ ਅਧੂਰੀ ਜਾਣਕਾਰੀ ਦੇ ਰਹੇ ਹੋ। ਵਿਰਸਾ ਸਿੰਘ ਵਲਟੋਹਾ ਨੇ ਇਹ ਕਿਹਾ ਅੰਮਿ੍ਤਪਾਲ ਸਿੰਘ ਦਾ ਕੋਈ ਵੀ ਸਾਥੀ ਲਾਈਵ ਆ ਕੇ ਟੀ ਵੀ ਤੇ ਡਿਬੇਟ ਕਰਨ। ਪਹਿਲਾਂ ਤੁਸੀਂ ਕਦੇ ਵੀ ਅੰਮਿ੍ਤਪਾਲ ਦੇ ਜੇਲ ਵਿੱਚ ਜਾਣ ਤੋਂ ਬਾਅਦ ਕਦੇ ਵੀ ਕੋਈ ਖਬਰ ਨਹੀ ਚਲਾਈ ਹੁਣ ਤੁਸੀਂ ਵੀ ਵਿਉ ਲੈਣ ਲਈ ਅੰਮਿ੍ਤਪਾਲ ਨੂੰ ਮੋਹਰਾ ਬਣਾ ਰਹੇ ਹੋ।

  • @indarjitsingh1228
    @indarjitsingh1228 18 днів тому +1

    We support amritpal Singh Bhai g in vote Will win 101%in Punjab 👍👍🚩🌹💞🥁🥁🥁🙏🙏🙏🙏💯💯💯💯💯🌹♥♥♥💞🌷🚩🚩👍👍👍

  • @sukhdevsdhillon7815
    @sukhdevsdhillon7815 23 дні тому +1

    Excellent informative analysis thanks

  • @ShamsherSinghBhullar-nt8py
    @ShamsherSinghBhullar-nt8py Місяць тому +1

    ਨਾਮ ਚਿਤ ਆਵੇ ਜੀ ਸਤਿਨਾਮ ਵਾਹਿਗੁਰੂ

  • @MalkeetSingh-pk6sf
    @MalkeetSingh-pk6sf Місяць тому +2

    ਡੱਲਾ ਜੀ ਜੇ ਹਾਈ ਕਮਾਂਡ ਨੇ ਸਿੱਧੂ ਦੀ ਗੱਲ ਮੰਨ ਲਈ ਤਾਂ ਸਿੱਧੂ ਕਾਂਗਰਸ ਪਾਰਟੀ ਦੀ ਸਿਰ ਵਿੱਚ ਗਲੀਆਂ ਕਰੇ ਗਾ ਇਸ ਆਦਮੀ ਨੂੰ ਕਾਂਗਰਸ ਬਹੁਤੀ ਤਵੱਜੋ ਨਹੀਂ ਦੇਣੀ ਚਾਹੀਦੀ ਜੰਜ ਲੁੱਚੀ ਤੇ ਸੁਥਰਾ ਭਲਾ ਮਾਣਸ

  • @parmjitsinghghungranadhill8949
    @parmjitsinghghungranadhill8949 23 дні тому +2

    Sirf election time

  • @harbhajantamber9119
    @harbhajantamber9119 Місяць тому +2

    Valtoya ਸ਼ਿਧਾ ਹੋ ਕੇ ਚੋਣ ਲੜ, ਐਵੇਂ ਪੁੱਠੀਆਂ ਸਿਧੀਆਂ ਗੱਲਾਂ ਨਾ ਮਾਰ

  • @parmjitsinghghungranadhill8949
    @parmjitsinghghungranadhill8949 23 дні тому +1

    Bilkul ji tusi theek keh rahe ho debate kis Tara hoige

  • @swarnsingh313
    @swarnsingh313 20 днів тому

    ਜਦੋਂ ਕੋਈ ਸਿਸਟਮ ਤੋਂ ਦੁਖੀ 17:46 ਹੋਵੇ ਤਾਂ ਹੀ ਵਖਰੇ ਰਾਜ ਦੀ ਮੰਗ ਕਰਦਾਂ। ਨਿਆਂ ਨਾ ਮਿਲਣ ਤੇ ਹੀ ਪ੍ਰੋਟੈਸ਼ਟ ਕੀਤਾ ਜਾਂਦਾਂ ਹੈ

  • @shersingh3615
    @shersingh3615 23 дні тому +1

    Virsa singh No Akali This is Gredy Man and Very dangerous man

  • @parmjitsinghghungranadhill8949
    @parmjitsinghghungranadhill8949 23 дні тому +1

    Namzadge hoige

  • @parmjitsinghghungranadhill8949
    @parmjitsinghghungranadhill8949 23 дні тому +1

    Lok sach moch Gulam Sajjan lag jangia

  • @parmjitsinghghungranadhill8949
    @parmjitsinghghungranadhill8949 23 дні тому +1

    J Sarkar nia koi galti tufan aa jaiga saria seeta tia

  • @tajindersingh2627
    @tajindersingh2627 Місяць тому +1

    But Surinder Ji there is a aspect that Amritpal is contesting independently. It looks if he gets permission to contest then there is a apprehension that Bjp wants it… it carries a lot weight

  • @user-uq2eb6qs1e
    @user-uq2eb6qs1e 21 день тому

    Right

  • @rampalsinghdhillon3443
    @rampalsinghdhillon3443 Місяць тому +2

    Eh chelnj sare Akali dal nu le ke beh jau

  • @parmjitsinghghungranadhill8949
    @parmjitsinghghungranadhill8949 23 дні тому +1

    Dictator kehan lag jangia lok

  • @parmjitsinghghungranadhill8949
    @parmjitsinghghungranadhill8949 23 дні тому +1

    150000 lead hoige zamanta zabat hon gia sab dia

  • @parmjitsinghghungranadhill8949
    @parmjitsinghghungranadhill8949 23 дні тому +1

    Nsa hovia election lar sakda

  • @ShamsherSinghBhullar-nt8py
    @ShamsherSinghBhullar-nt8py Місяць тому +3

    ਹੋਰ ਸਾਰੇ ਲੀਡਰ ਸਾਰੇ ਪੰਜਾਬ ਤੋਂ ਅਮ੍ਰਿਤ ਪਾਲ ਦੇ ਬਰਾਬਰ ਨਹੀਂ ਹੋ ਸਕਦੇ ਕਿਉਂਕਿ ਅਮ੍ਰਿਤ ਪਾਲ ਸਿੰਘ ਨਾਮ ਬਾਣੀ ਦਾ ਅਭਿਆਸੀ ਹੈ ਹੋਰ ਏਨੇ ਨਹੀਂ
    ਇਸ ਕਰਕੇ ਨਾਮ ਬਾਣੀ ਵਾਲੇ ਦੀ ਜਿਤ ਯਾਕੀਨੀ ਹੈ 201 ਪਰਸੈਂਟ

  • @parmjitsinghghungranadhill8949
    @parmjitsinghghungranadhill8949 23 дні тому +2

    Na koi case sabat hoia

  • @parmjitsinghghungranadhill8949
    @parmjitsinghghungranadhill8949 23 дні тому +1

    Bandhi singh Yad aundia nia inna nu

  • @parmjitsinghghungranadhill8949
    @parmjitsinghghungranadhill8949 23 дні тому +1

    Bhai Amrit pal singh zindabad siasi agu murdawad

  • @parmjitsinghghungranadhill8949
    @parmjitsinghghungranadhill8949 23 дні тому +1

    Phir faida kaum kee

  • @GurdeepSingh-lv7hu
    @GurdeepSingh-lv7hu 29 днів тому +1

    Valtohe nu patta lag ju kon panthak heh te kon r s s da banda

  • @sandhulahoriya2001
    @sandhulahoriya2001 20 днів тому

    Bhai amritpal singh zindabad

  • @parmjitsinghghungranadhill8949
    @parmjitsinghghungranadhill8949 23 дні тому +1

    Hona kush nhi

  • @dividersingh9426
    @dividersingh9426 22 дні тому +1

    Amratpa. Rss. Da. Banda. A. Ver. Ji

  • @KashmirSingh-nl9of
    @KashmirSingh-nl9of Місяць тому +1

    Valtoya khud atwadi so him Galla karda wa

  • @parmjitsinghghungranadhill8949
    @parmjitsinghghungranadhill8949 23 дні тому +1

    Sab bakwas

  • @Sukhdev-lf9sm
    @Sukhdev-lf9sm Місяць тому +1

    Kallies are most poisonous snake 🐍

  • @Sukhdev-lf9sm
    @Sukhdev-lf9sm Місяць тому

    Gadarai e kaum tabber and kallies are most shameless and unwanted elements