ਚਮਕੀਲਾ ਪਰਿਵਾਰ ਵਿਚ ਕਿਉ ਨਹੀ ਸੁਣੀਦਾ ? Amar Singh Chamkila | Param Khela

Поділитися
Вставка
  • Опубліковано 27 жов 2024

КОМЕНТАРІ • 174

  • @RoopSingh-xt5zu
    @RoopSingh-xt5zu 5 місяців тому +7

    ਚਮਕੀਲਾ ਸਾਹਿਬ ਇੱਕ ਅਜਿਹਾ ਕਲਾਕਾਰ ਹੈ ਜਿਸ ਨੇ ਕਨੇਡਾ ਗੁਰੂ ਘਰ ਵਿੱਚ ਅਖਾੜਾ ਲਾਇਆ ਤੇ ਨਾਲ ਸਾਥ ਦੇਣ ਵਾਲੀ ਵੀ ਕਿਸੇ ਦੀ ਧੀ ਸੀ ਉਹਨਾਂ ਨੂੰ ਦੇਖਣ ਵਾਸਤੇ ਸੜਕਾਂ ਤੇ ਜਾਮ ਲੱਗਦਾ ਸੀ ਉਸ ਦੀ ਮੜੀ ਤੇ ਐਵੇਂ ਨੀ ਮੇਲੇ ਲੱਗਦੇ ਹੋ ਸਕਦਾ ਤੇਰੇ ਮਾਂ ਬਾਪ ਨੇ ਵੀ ਉਸਨੂੰ ਸੁਣਿਆ ਹੋਵੇ

  • @BasantiSingh-rj5jc
    @BasantiSingh-rj5jc 5 місяців тому +10

    ਬਹੁਤ ਵਧੀਆ ਗੱਲ ਕਹੀ ਬਾਈ ਤੁਸੀਂ ਚਮਕੀਲੇ ਜ਼ਿੰਦਾਬਾਦ ਵੱਡੀ ਬਣੀ ਫਿਰਦੀ ਸਿੱਖਣੀ ਲੋਂਡੀ ਸਿੱਖਣੀ ਹ

  • @KumarMahi-u4j
    @KumarMahi-u4j 5 місяців тому +3

    O. Bebe. Chamkila. Jindawaad

  • @randhirs1256
    @randhirs1256 5 місяців тому +14

    ਚਮਕੀਲੇ ਨੇ ਸਿਰਫ ਤਿਨ ਚਾਰ ਗੀਤ ਹੀ ਕਰਾਰੇ ਗਾਏ. ਗਲਤ ਗਾਣਿਆਂ ਦੀ ਰਿਕਾਰਡਿੰਗ ੳਸਨੇ ਬੰਦ ਕਰ ਦਿਤੇ ਸੀ. ਸਿਰਫ ਅਖਾੜਿਆ ਞਿਚ ਲੋਕਾ ਦੀ ਫਰਮਾਇਸ਼ ਤੇ ਔਰਤਾ ਨੂ ਘਰ ਜਾਣ ਲਈ ਕਹਿ ਦਿਦਾ ਸੀ. ਦੋ ਚਾਰ ਚਲੀਆ ਜਾਦੀਆਂ ਸੀ. ਜਿਆਦਾਤਾਰ ਨਹੀ ਜਾਦੀਆਂ ਸੀ. ਪਰ ਆਖਰੀ ਕੈਸੇਟ ਞਿਚ ਕੋੲਈ ਞੀ ਗਲਤ ਗੀਤ ਨਹੀ.

  • @SatnamsinghSran
    @SatnamsinghSran 5 місяців тому +18

    ਚਮਕੀਲੇ ਨੂੰ ਉਹ ਲੋਕ ਮਾੜਾ ਕਹਿੰਦੇ ਆ ਜਿੰਨਾ ਨੇ ਆਪਣੀਆਂ ਕੁਆਰੀਆਂ ਕੁੜੀਆਂ ਨੂੰ ਅੱਧ ਨੰਗੀਆਂ ਪਾਰਦਰਸੀ ਗੋਰੀਆਂ ਮੇਮਾਂ ਕੋਲ ਭੇਜਿਆ ਹੋਇਆ ਹੈ। ਅੰਗਰੇਜ਼ਾਂ ਦੇ ਸੱਭਿਆਚਾਰ ਵਿੱਚ ਰਹਿਣ ਵਾਲੇ ਲੋਕ ਚਮਕੀਲੇ ਨੂੰ ਮਾੜਾ ਕਹਿਣ ਵਾਲੇ ਚੰਗੇ ਧਰਮ ਦੇ ਲੋਕ ਨਹੀਂ ਕਹਾ ਸਕਦੇ। ਚਮਕੀਲੇ ਨੇ ਸਮਾਜ ਵਿੱਚ ਹੋਣ ਵਾਲੀਆਂ ਕਰਤੂਤਾਂ ਨੂੰ ਗੀਤਾਂ ਰਾਹੀਂ ਪੇਸ਼ ਕੀਤਾ ਹੈ। ਅੱਜ ਕੱਲ੍ਹ ਕੁੜੀਆਂ ਤੇ ਮੁੰਡੇ ਸੀਮੈਂਗ ਪੂਲ ਵਿੱਚ ਜੱਫਿਆਂ ਪਾ ਕੇ ਇਕੱਠੇ ਨਹਾਉਂਦੇ ਆ। ਹੋਸਟਲ ਵਿਚ ਰਹਿਣਾ ਵਾਲੇ ਮੁੰਡੇ ਤੇ ਕੁੜੀਆ ਦੁਨੀਆਂ ਵਿੱਚ ਬਹੁਤ ਹਮਦਰਦ ਆ। ਪੰਜਾਬੀ ਸੱਭਿਆਚਾਰ ਵਿੱਚ ਕੀ ਹੋ ਰਿਹਾ ਹੈ ਸਭ ਲੋਕਾਂ ਨੂੰ ਪਤਾ ਹੈ। ਇੰਟਰਨੈੱਟ ਦੇ chrome app ਤੇ xxxx videos ਦੇਖ ਰਹੇ ਆ ਨੋਜਵਾਨ ਮੁੰਡੇ ਕੁੜੀਆਂ ਹੁਣ ਇੰਟਰਨੈੱਟ ਨੂੰ ਵੀ ਬੰਦ ਕਰ ਦਿਓ ਚਮਕੀਲੇ ਨੂੰ ਨੂੰ ਤਾਂ ਮਾਰਕੇ ਬੰਦ ਕਰ ਦਿੱਤਾ ਹੈ। ਅਣਖੀ ਜਾਗਦੀ ਜ਼ਮੀਰ ਵਾਲੇ ਆਪਣੇ ਬੱਚਿਆਂ ਵਾਰੇ ਸੋਚ ਲੈਣ ਤਾਂ ਚੰਗੀ ਗੱਲ ਆ। ਨਹੀਂ ਤਾਂ ਕੁੜੀਆਂ ਮੁੰਡੇ ਆਪਣੀ ਮਨਮਰਜ਼ੀ ਕਰਨਗੇ।

    • @KuldeepSomal-eh2lh
      @KuldeepSomal-eh2lh 4 місяці тому +1

      ਬਿਲਕੁੱਲ ਸਹੀ ਗੱਲ ਆ ਬਾਈ ਤੁਹਾਡੀ ❤❤❤

  • @reshamlal5481
    @reshamlal5481 5 місяців тому +5

    ਚਮਕੀਲੇ ਨੇ ਜੋਂ ਕੁਝ ਗਾਇਆ ਸਹੀ ਗਾਇਆ ਹੈ ਕਿਉਂਕਿ ਜੇ ਦੁਨੀਆਂ ਉਹਨੂੰ ਪਸੰਦ ਕਰਦੀ ਸੀ ਤਦੇ ਹੀ ਉਸਦੀ ਇੰਨੀ ਜ਼ਿਆਦਾ ਚੜ੍ਹਦੀ ਕਲਾ ਹੋਈ ਹੈ। ਜਿਹਨੂੰ ਚਮਕੀਲਾ ਸੁਣਨਾ ਚੰਗਾ ਨਹੀਂ ਲੱਗਦਾ ਉਹ ਨਾਂ ਸੁਣਨ। ਇਹ ਫੁਕਰੇ ਲੋਕ ਹਨ ਜਿਹਨਾਂ ਨੂੰ ਚਮਕੀਲੇ ਚਮਾਰ ਦੀ ਚੜਦੀ ਕਲਾ ਚੰਗੀ ਨਹੀਂ ਲੱਗੀ ਜਾਂ ਹੁਣ ਵੀ ਨਹੀਂ ਲੱਗਦੀ।

  • @sidher13
    @sidher13 5 місяців тому +21

    Chamkila ❤

  • @tirathsingh6539
    @tirathsingh6539 5 місяців тому +15

    ਚਮਕੀਲਾ ਜੋੜੀ ਅਮਰ ਰਹਿਣਗੇ ਰਹਿਦੀ ਦੁਨੀਆਂ ਤੱਕ 🎉🎉🎉🎉

  • @JaspalSingh-gk8wy
    @JaspalSingh-gk8wy 5 місяців тому +24

    ਜਿਨਾ ਮਰਜੀ ਮਾੜਾ ਬੋਲ ਲੋ ਚਮਕੀਲੋ ਦੀ ਚਮਕ ਨੀ ਘੱਟਨੀ

  • @sidher13
    @sidher13 5 місяців тому +18

    Legend chamkila ❤

  • @KarnailSingh-r8d
    @KarnailSingh-r8d 4 місяці тому +2

    ਅਸੀਂ ਤਾਂ ਬਾਈ ਘਰਾਂ ਦੀਆਂ ਧੀਆਂ ਭੈਣਾਂ ਵਿੱਚ ਬੈਠ ਕੇ ਵੀ ਚਮਕੀਲੇ ਦੇ ਗਾਣੇ ਬਹੁਤ ਸੁਣੀ ਦੇ ਤੇ ਸਾਤੋਂ ਬਾਬਾ ਖੋਲ ਲਿਆ ਤੇਰਾ ਨਨਕਾਣਾ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਇਹਦੇ ਚ ਕੀ ਦਿੰਦਾ ਯਾਰ

  • @raghbirsingh2199
    @raghbirsingh2199 5 місяців тому +3

    ਚਮਕੀਲਾ ਨੇਂ ਢਾਡਣ ਦਲੇਰ ਕੌਰ ਵਾਂਗੂੰ ਨੌਜਵਾਨਾਂ ਨੂੰ ਪੰਪ ਮਾਰਕੇ ਅਖੌਤੀ ਸ਼ਹੀਦ ਜਾਂ ਅਨਿਆਈ ਮੌਤ ਮਰਨ ਲਈ ਨਹੀਂ ਪ੍ਰੇਰਿਆ, ਚਮਕੀਲਾ ਇਕ ਮਹਾਨ ਇਨਸਾਨ ਸੀ ਮੈਂ ਉਸ ਨੂੰ ਨਿੱਜੀ ਤੌਰ ਤੇ ਮਿਲਿਆ ਸੀ ਇਕ ਡੇਣ ਘੰਟਾ ਬੈਠੇ ਰਹੇ ਸੀ, ਚਮਕੀਲਾ ਖੁਦ ਦੋ ਕੱਪ ਸਾਡੇ ਲਈ ਰੇਹੜੀ ਤੋਂ ਚਾਹ ਵਾਲਾ ਛਿੱਕੂ ਫੜੀ ਲਿਆਇਆ ਸੀ, ਜਦ ਕਿ ਮੈਂ ਤੇ ਮੇਰਾ ਸਾਥੀ ਉਸ ਤੋਂ ਛੇ ਸਾਲ ਛੋਟੇ ਸੀ ਤੇ ਪੁਰਾਣੇ ਪਜਾਮਾ ਕਮੀਜ਼ ਪਹਿਨਾਕੇ ਸਾਇਕਲਾਂ ਤੇ ਉਸ ਨੂੰ ਦਫ਼ਤਰ ਮਿਲਣ ਲਈ ਗਏ ਸੀ ਉਹ ਦਲੇਰ ਬੀਬੀ ਵਾਂਗ ਫਰਾਟੇ ਨਹੀਂ ਮਾਰਦਾ ਸੀ ਬਹੁਤ ਸਾਊ ਬੰਦਾ ਸੀ ਮੈਨੂੰ ਅੱਜ ਵੀ ਚਮਕੀਲਾ ਵੀਰਾ ਯਾਦ ਕਰਕੇ ਇਕ ਚੀਸ ਉੱਠ ਜਾਂਦੀ ਹੈ ਤੇ ਦਰਦ ਪੂਰਾ ਦਿਨ ਹਾਉਂਕੇ ਵਾਂਗ ਉਠਦਾ ਹੈ

  • @balveersinghsingh1626
    @balveersinghsingh1626 5 місяців тому +20

    ਜਿੱਸ ਨੇ ਚਮਕੀਲਾ ਘਰ ਬੈਠ ਕੇ ਸੁਣਨਾ ਤਾਂ ਉਸ ਦੇ ਚੰਗੇ ਗੀਤ ਵੀ ਨੇ ਮੋਟਰ ਵਾਲ਼ੇ ਛੱਡ ਦਿਓ

    • @DEON765
      @DEON765 5 місяців тому +2

      Shai aa 😂

  • @randhirs1256
    @randhirs1256 5 місяців тому +18

    ਸਵਰਨ ਸਿਞੀਆ ਦਾ ਮਤਲਬ ਸੀ ਅਸਲੀ ਸਿੰਘਾ ਨੇ ਨਹੀ ਮਾਰਿਆ. ਲੁਟਿਰੇਆ ਨੇ ਮਾਰਿਆ. ਕਿ ਦੀਪਾ ਅਤੇ ਦਁਲਾ ਸਿੰਘ ਨਹੀ ਲੁਟੇਰੇ ਸਨ ੳਹ ਬਹੁਤ ਨੇੜੇ ਸੀ ਚਮਕੀਲੇ ਦੇ. ਸਭ ਤੋ ਞਁਧ ਜਾਣਦਾ ਸੀ. ਇਹ ਸਮਝੋ. ਅਸਲੀ ਸਿਘਾ ਦੀ ਲੜਾਈ ਸਰਕਾਰ ਨਾਲ ਸੀ. ਲੁਟਿਰੇਆ ਨੇ ਆਮ ਲੋਕਾ ਨੂ ਮਾਰਦੇ ਸੀ. ਅਸਲੀ ਸਿੰਘ ਤਾ ਚਮਕੀਲੇ ਨੂ ਸਿਵੀਆਂ ਦੀ ਹਾਜ਼ਰੀ ਞਿਚ ਇਨਾਮ ਦੇ ਕੇ ਧਾਰਮਿਕ ਗਾਣਾ ਸੁਣ ਕਿ ਚਲੇ ਗਏ ਸੀ. ਤਰਨਤਾਰਨ ਅਤੇ ਲਿਬੜਾ ਬੱਸ ਞਾਲਿਆ ਦੇ ਞਿਆਹ ਞਿਚ. ਭਗਤ ਸਿਘ ਨੇ ਗੋਰੇ ਨੂ ਮਾਰਨਾ ਸੀ ਲੁਕ ਕਿ .ਕਿ ਗੋਰੇ ਕੋਲ ਹਥਿਆਰ ਸੀ. ਅਤੇ ਠਾਣੇ ਅੰਦਰ ਪੂਰੀ ਪੁਲਸ. ਭਗਤ ਸਿਘ ਕੋਲ ਪਿਸਟਲ
    ਸੀ. ਇਸ ਲਈ ਲੁਕ ਕੇ ਮਾਰਿਆ. ਪਰ ਚਮਕੀਲੇ ਕੋਲ ਨਾ ਪੁਲਸ ਨਾ ਹਥਿਆਰ. ਪਰ ਬੁੱਚੜਾ ਕੋਲ ੲੈ ਕੇ ਸਤਾਲੀ. ਲੁਕ ਕੇ ਮਾਰਨ ਦੀ ਕੀ ਜਰੂਰਤ ਸੀ. ਲੁਟਿਰੇਆ ਦਾ ਭਗਤ ਸਿੰਘ ਨਾਲ ਮੁਕਾਬਲਾ ਨਾ ਕਰੋ. ਇਕ ਤਾ ਪੂਛ ਦਁਬ ਕੇ ਲੁਕ ਕੇ ਇੰਗਲੈਂਡ ਬੈਠਾ ਹੋਇਆ. ਕੀ ੳਹ ਭਗਤ ਸਿਘ ਦੇ ਬਰਾਬਰ ਹੈ?? ??

  • @sandeepsingh5744
    @sandeepsingh5744 5 місяців тому +15

    ਬਿਲਕੁਲ ਸੱਚ ਕਿਹਾ

  • @jagdishmahay4023
    @jagdishmahay4023 5 місяців тому +4

    Amar shaheed chamkila❤️🙏

  • @Raghveersinghmajhu
    @Raghveersinghmajhu 4 місяці тому +1

    ਬਹੁਤ ਵਧੀਆ ਜੀ ਸੁਕਰੀਆ

  • @SHAMSHERSINGH-iv3hp
    @SHAMSHERSINGH-iv3hp 5 місяців тому +5

    Chamkila best 🎉🎉

  • @randhirs1256
    @randhirs1256 5 місяців тому +12

    ਕੋਈ ਞੀ ਇਨਸਾਨ ਪੂਰਾ ਨਹੀ ਹੈ. ਹਰ ਕਿਸੇ ਞਿਚ ਕੇੲਈ ਨਾ ਕੋਈ ਔਗਣ ਹੁੰਦਾ ਹੈ. ਦੋ ਚਾਰ ਐਗਣ ਚਮਕੀਲੇ ਞਿਚ ਞੀ ਹੋਣਗੇ. ਜਿਹੜੇ ਗਿਆਨ ਦੇਣ ਬੈਠ ਜਾਂਦੇ ਹਨ.. ਇਹਨਾ ਦੀਆ ਕਰਤੂਤਾ ਸਭ ਨੂ ਪਤਾ ਹੈ.. ਚਮਕੀਲੇ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਬੂਚਂਆ ਕੇਲ ੲੈ ਕੇ ਸਤਾਲੀ.
    ਬੜੇ ਆਰਾਮ ਨਾਲ ਇਕੱਲਾ ਮ ਜਾ ਸਕਦਾ ਸੀ. ਅਮਰਜੋਤ ਦੇ ਬੱਚੇ ਯਤੀਮ ਕਰਨ ਦੀ ਕੀ ਲੋੜ ਸੀ. ਇਹ ਸਭ ਕਹਾਣੀਆ ਬਣਾੳਦੇ ਹਨ. ਅਸਲ ਕਰਤੂਤ ਛਪਾਉਣ ਲੲਈ

    • @DEON765
      @DEON765 5 місяців тому +3

      Sach aa LAKHI DEON wala 🙏🏼 fine Chmkle da ❤️

  • @RajeshbKumar-dk3xk
    @RajeshbKumar-dk3xk 5 місяців тому +5

    Chamkila nice 👌

  • @anantdeepsingh7000
    @anantdeepsingh7000 5 місяців тому +6

    Amar Singh Chamkila ❤❤

  • @VarinderSharmaVarinderShar-j5r
    @VarinderSharmaVarinderShar-j5r 5 місяців тому +10

    Bilkul sahi kiha 22 g veri good

  • @Samrat065
    @Samrat065 5 місяців тому +2

    ਅੱਜ ਦੇ ਜਿਹੜੇ ਕਲਕਰਾਂ ਨੂੰ ਘਰ ਵਿਚ ਸੁਣਿਆ ਜਾਂਦਾ ਉਹ ਵੀ ਚਮਕੀਲਾ ਦੇ ਫੈਨ ਨੇ ਜਿਵੇਂ ਕਰਨ ਔਜਲਾ ਤੇ ਸਿੱਧੂ
    ਗਿੱਪੀ ਦੋਸਾਝਾ ਵਾਲਾ ਤੇ ਹੋਰ ਵੀ ਸਾਰੇ ਕਲਾਕਾਰ ਘੈਂਟ ਹੁੰਦੇ ਨੇ

  • @jatinderH-vi4mg
    @jatinderH-vi4mg 5 місяців тому +3

    ❤️❤️chamkila legend 🔥🔥🔥🔥

  • @lkky7772
    @lkky7772 5 місяців тому +33

    ਸਭ ਜਾਣਦੇ ਆ ਅਸੀਂ ਗਾਤਰੇ ਵਾਲ਼ੀਆਂ ਬੀਬੀਆਂ ਦੀਆਂ ਕਰਤੂਤਾਂ ਸਾਰੀਆਂ ਵੀ ਨੀ ਪਰ ਬਹੁਤ ਸਾਰੀਆਂ ਨੇ ਪੱਧਰਾਂ ਕੰਮ ਹੁੰਦਾ ਸਾਰਾ

    • @rockingreaction1
      @rockingreaction1 5 місяців тому

      Te bina gaatre waalian ta te to ginnian v ni jaania

    • @lkky7772
      @lkky7772 5 місяців тому +2

      @@rockingreaction1 ਉਨ੍ਹਾਂ ਦਾ ਤਾ ਹੱਕ ਬਣਦਾ ਜੋ ਮਰਜ਼ੀ ਕਰਨ

    • @rockingreaction1
      @rockingreaction1 5 місяців тому

      @@lkky7772 chal saala 😂😂😂

    • @lkky7772
      @lkky7772 5 місяців тому +2

      ਬੱਸ ਅਸੀਂ ਵੀ ਕਹਿੰਦੇ ਆ ਚਮਕੀਲੇ ਜੋ ਮਰਜ਼ੀ ਗਾਵੇ ਉਸ ਉੱਤੇ ਕਿੰਤੁ ਪਰਤੁ ਨਾ ਕਰੋ ਨਾਲ਼ੇ ਸੁਣ ਲਿਆ ਨਾਲ਼ੇ ਬਦਖੋਹੀ ਕਰੀ ਜਾਣੀ

    • @Vikramjit-ol6vj
      @Vikramjit-ol6vj 5 місяців тому

      ਸਹੀ ਗੱਲ ਆ

  • @GaggiUstad
    @GaggiUstad 5 місяців тому +3

    ਮੈ ਸੁਣਦਾ ਤਲਵਾਰ ਮੇ ਕਲਗੀਧਰ ਦੀ ਬਾਬਾ ਤੇਰਾ ਨਨਕਾਣਾ ਨਾਮ ਜਪ ਲੇ ਪਾਣੀ ਦਿਆ ਬੁਲਬਲਿਆਂ ਹੋਰ ਵੀ ਬੌਹੁਤ ਨੇ ਚਮਕੀਲੇ ਦੇ ਗੀਤ ਨੇ o sun lo medam

  • @SonuGill-ie1th
    @SonuGill-ie1th 4 місяці тому +1

    Chamkila good

  • @JasveersinghBrar-r7h
    @JasveersinghBrar-r7h 5 місяців тому +5

    ਬਹੁਤ ਵਧੀਆ ਬਾਈ ਚਮਕੀਲਾ ਜਿੰਦਾਬਾਦ ਹੈ ਤੇ ਸਦਾ ਰਹੁਗਾ ਏ ਰੋਜ ਸੁਣਦੀ ਹੋਗੀ ਤਾ ਹੀ ਚਮਕੀਲਾ ਚੇਤੇ ਆਉਦਾ ਹੈ

  • @BalvirsinghBalvirsingh-nr1zl
    @BalvirsinghBalvirsingh-nr1zl 5 місяців тому +1

    ਉਹਨੇ ਚਮਕੀਲਾ ਦਾ ਤਾਂ ਧੱਕ ਹੈ ਤੈਨੂੰ ਉਹ ਟੀਵੀ ਵੀ ਦੇਖਣਾ ਚਾਹੀਦਾ ਤੇ ਹੋਰ ਵੀ ਕਲਾਕਾਰ ਦੇਖਣੇ ਚਾਹੀਦੇ ਨੇ ਇਕੱਲਾ ਚਮਕੀਲੇ ਤੇ ਕਿਉਂ ਇਹਦੀ ਗੱਲ ਆ ਕੇ ਮੁੱਕਦੀ ਆ ਮੜਿਆ ਦਿਮਾਗ ਤੋਂ ਸੋਚਣਾ ਚਾਹੀਦਾ ਜਿਹਨੂੰ ਸੁਣਨਾ ਨਾ ਤਾਂ ਸੁਣਨੀ ਆ ਜਿਹਨੇ ਦਾਰੂ ਪੀਣੀ ਉਹਨੇ ਦਾਰੂ ਪੀਣੀ ਆ ਦਾਰੂ ਵਾਲੇ ਨੂੰ ਕਿਉਂ ਨਹੀਂ ਭੰਡਦੇ ਹੈਗੇ

  • @SHAMSHERSINGH-iv3hp
    @SHAMSHERSINGH-iv3hp 5 місяців тому +3

    Usstad chamkila ❤❤❤❤

  • @singhisking3287
    @singhisking3287 5 місяців тому +9

    ਗੀਤਾ ਜੈਲਦਾਰ ਦੇ ਗੀਤ ਸੁਣ ਲੋ ਇੱਕ ਵਾਰ ਫਿਰ ਚਮਕੀਲੇ ਨੂੰ ਬੋਲਣਾ

    • @rajdeepsingh5006
      @rajdeepsingh5006 5 місяців тому

      ਕਿਹੜਾ ਗੀਤ ਬਾਈ??? 😅😅

  • @sandeepkaur6144
    @sandeepkaur6144 5 місяців тому +6

    Absolutely right Param bro. ❤❤

  • @hargopalbangar1000
    @hargopalbangar1000 5 місяців тому +6

    ਪਰਿਵਾਰ ਨਾਲ ਬੈਠ ਕੇ ਫਿਲਮਾ ਦੇਖਣਾ ਕਿੰਨੇ ਗੰਦੇ ਸੀਨ ਹੁੰਦੇ ਹਨ

  • @HarinderSingh-gn5xc
    @HarinderSingh-gn5xc 5 місяців тому +6

    Hnji bilkul Sach kiha tusi

  • @Saudajudoka
    @Saudajudoka 5 місяців тому +4

    Yes param veere

  • @Jaspalforeducation
    @Jaspalforeducation 5 місяців тому +2

    Chamkila jindabaad.

  • @Jodha_pb02
    @Jodha_pb02 5 місяців тому +1

    Totally agree brother 👍

  • @warischamkiledachamakchamk1561
    @warischamkiledachamakchamk1561 5 місяців тому

    Very good very nice

  • @happyrandhawa6759
    @happyrandhawa6759 5 місяців тому +1

    Chamkila 22 ji ❤️❤️❤️❤️

  • @BalvirSingh-cw9xw
    @BalvirSingh-cw9xw 5 місяців тому +1

    Sahi Aa g

  • @jashanSingh-z9c
    @jashanSingh-z9c 4 місяці тому

    ਜਿੰਨਾ ਲੋਕਾਂ ਦੇ ਮਨਾਂ ਵਿੱਚ ਗੰਦ ਤੇ ਨਫ਼ਰਤ ਭਰੀ ਹੋਵੇ ਉਹਨਾਂ ਨੂੰ ਸਭ ਕੁਝ ਮਾੜਾ ਹੀ ਦਿਸਦਾ

  • @ChananSingh-p9x
    @ChananSingh-p9x 5 місяців тому +3

    Boutique.bohut.dhnvad.vir.ji.da

  • @RanjitSingh-dj3pm
    @RanjitSingh-dj3pm 5 місяців тому +3

    ਬੱਗਾ.ਸਫਰੀ.ਅਮਰਜੀਤ.ਨਗੀਨਾ.ਅਮਰੀਕ.ਤਫਾਨ.ਬਾਕੀ.ਹੋਰ.ਕਲਾਕਾਰ.ਵੀ.ਨੇ.ਉਨਾ..ਨੂੰ.ਪਰਿਵਾਰ.ਚੇ.ਸੁਣ.ਲਿਆ..ਕਰੋ..ਚਮਕੀਲਾ.ਵੱਲ.ਉਗਲ.ਬਾਅਦ.ਚੇ.ਕਰਿਉ..ਚਮਕੀਲਾ.ਅਮਰਜੋਤ.ਜਿੰਦਾਬਾਦ.ਸੀ.ਤੇ.ਸਦਾ.ਹੀ.ਰਾਹਿਣਗੇ

  • @SurjitSingh-zt1kl
    @SurjitSingh-zt1kl 5 місяців тому +1

    ਬਹੁਤ ਵਧੀਆ ਵੀਰੇ ਤੂੰ ਸਹੀ ਕਿਹਾ।

  • @punjabiludhiana332
    @punjabiludhiana332 5 місяців тому +2

    ਅੱਜ ਤਾ ਮੇਰਾ ਵੀਰ ਗੁੱਸੇ ਵਿੱਚ ਲੱਗਦਾ 😂😂😂😂

  • @mazariwale1257
    @mazariwale1257 5 місяців тому +1

    ਚਮਕੀਲਾ ਸਾਬ੍ਹ ਨੇ ਧਾਰਮਿਕ ਵੀ ਗਾਏ ਆ ਉਹ ਗੁਰੂਦੁਆਰੇ ਚ ਵੀ ਵੱਜਦੇ ਸਨ ਉਹ ਸੁਣ ਲਓ ਮਾੜਾ ਛੱਡ ਦੇਉ ਚੰਗਾ ਸੁਣੋਂ 🙏🙏🙏

  • @GurwinderSingh-ug4pb
    @GurwinderSingh-ug4pb 5 місяців тому +1

    Wah veere ji

  • @SukhpalSingh-qb7rd
    @SukhpalSingh-qb7rd 5 місяців тому +1

  • @humanbody580
    @humanbody580 5 місяців тому

    Legend man cmkella ji zindabad

  • @manishmait9674
    @manishmait9674 3 місяці тому

    ❤❤❤❤❤❤❤❤❤

  • @satnamsattu8461
    @satnamsattu8461 5 місяців тому +1

    Very good ❤❤❤🎉🎉

  • @ssasurmukhshamma4276
    @ssasurmukhshamma4276 4 місяці тому

    Bai g
    Bahut vadhia jankari
    Diti Thanks

  • @rameshlal6
    @rameshlal6 5 місяців тому +1

    very right Bro

  • @dilbagbanger2265
    @dilbagbanger2265 5 місяців тому +4

    Nice bro❤❤ good work

  • @DoctorBittu-yo2yx
    @DoctorBittu-yo2yx 5 місяців тому +1

    ਘਰ ਬੈਠਕੇ ਸੁਣ ਵਾਸਤੇ ਚਮਕੀਲਾ ਜੀ ਨੇ ਧਾਰਮਿਕ ਗੀਤ ਵੀ ਬਹੁਤ ਵਧੀਆ ਗਾਏ ਨੇ ਭੈਣ ਜੀ

  • @jaswinderkaur9904
    @jaswinderkaur9904 2 місяці тому

    Chmkela ❤

  • @gumnaamraj
    @gumnaamraj 5 місяців тому +1

    Chamkila Is Best

  • @SajanKumar-dj9vb
    @SajanKumar-dj9vb 5 місяців тому +2

    ਬਾਈ ਤੂੰ ਸੱਚ ਬੋਲਦਾ ਏ ਪਰ ਕੁੱਝ ਲੋਕ ਲੋਕ ਸੱਚ ਸੁਣ ਕੇ ਆਵਦੀ ਚੰਵਾਨੀ ਜਿਨੀ ਜਗ੍ਹਾ ਤੇ ਸਾੜ ਪਾਉਂਦੇ ਪਾਉਂਦੇ ਗ਼ਲਤ comments ਕਰਨ ਲੱਗ ਜਾਂਦੇ ਨੇ ਤੂੰ ਕੰਮ ਖਿੱਚ ਕੇ ਰੱਖ

  • @Abhi302_0
    @Abhi302_0 4 місяці тому

    Legend ❤

  • @RanjeetSingh-wk2wt
    @RanjeetSingh-wk2wt 5 місяців тому +4

    ਏ ਕੁੜੀਏ ਤੈਨੂੰ ਪਤਾ ਈ ਨਹੀਂ ਚਮਕੀਲਾ ਕੌਣ ਐ, ਤੈਂ ਚਮਕੀਲੇ ਦਾ ਕੀ ਲੈਣਾ, ਜਾ ਜਾਕੇ ਗੁਟਕਾ ਪੜ ,

  • @DeepakMarwaha-n8z
    @DeepakMarwaha-n8z 5 місяців тому +1

    Very nice chamkila ji was great, chamkila deler admi nidar ,kisi kolo nahi darda see chamkila singh duniya nu khush karda sigha, sidhu mussewalah kyonki jatt sikh siga hor voilence geet ganda siga sarre wah wah karde sige, agar musewalah chamar honda te sarre ohnu kya wah wah karde ,sant chamkila of art jindabad osdi samadh te ja kar jo mango ge milega

  • @SurinderKumar-bm1dd
    @SurinderKumar-bm1dd 5 місяців тому

    Right ji

  • @ashawanikumar1461
    @ashawanikumar1461 4 місяці тому

    Ok chamkila 22 ok chamkila 22 ok chamkila 22 ok chamkila 22 ok

  • @nardokhkumar3483
    @nardokhkumar3483 4 місяці тому

    Chamkeela Zindabad❤❤❤❤❤

  • @karnailsingh9883
    @karnailsingh9883 5 місяців тому +2

    Very nice bro

  • @kamalsingh4523
    @kamalsingh4523 5 місяців тому

    Right veer ji

  • @gumnaamraj
    @gumnaamraj 5 місяців тому

    Right

  • @bholasingh-zr8fe
    @bholasingh-zr8fe 5 місяців тому

    Good. Yhi

  • @SADEALAGAMER
    @SADEALAGAMER 5 місяців тому +1

    ❤❤ right g

  • @KumarMukesh-ry7ty
    @KumarMukesh-ry7ty 5 місяців тому

    Sahi gll bhai g

  • @Vikramjit-ol6vj
    @Vikramjit-ol6vj 5 місяців тому +1

    ਦਸਵਾਂ ਗ੍ਰੰਥ ਸਾਹਿਬ ਦੀ ਵੀ ਵਿਆਖਿਆ ਕਰਕੇ ਵੇਖੋ ਜੀ

  • @pargatsingh-u8n
    @pargatsingh-u8n 5 місяців тому

    Bahut vadya hai gall god luck

  • @dr.gurdawerram3823
    @dr.gurdawerram3823 5 місяців тому +1

    Chamkila zondabad . 36 sal baad v chamkila ehna
    Nu chubda.

  • @manishmait9674
    @manishmait9674 3 місяці тому

    🎉🎉🎉🎉🎉🎉🎉

  • @JarnailSingh-bb9hp
    @JarnailSingh-bb9hp 5 місяців тому

    Very good y ji

  • @nirmalkalra5795
    @nirmalkalra5795 5 місяців тому

    Veery veery veery nice

  • @ramheer6160
    @ramheer6160 5 місяців тому

    You are 100% right sir.Hats off to your truthful analysis on this.Please keep it up.
    Thanks

  • @SukhpalKaur-q3m
    @SukhpalKaur-q3m 5 місяців тому

    Shi aa bai

  • @GurdeepSingh-le6cv
    @GurdeepSingh-le6cv 5 місяців тому +1

    Chamikila lejend

  • @thesecretman6245
    @thesecretman6245 5 місяців тому

    💯💯💯

  • @ajaykumar-hn2sn
    @ajaykumar-hn2sn 5 місяців тому

    Right veere

  • @kumarmanjit1070
    @kumarmanjit1070 5 місяців тому

    Amar.singh.chamkila.sher.king.super.star.ilove.you❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @charnjitseewat6793
    @charnjitseewat6793 5 місяців тому

    Very nice veer g!

  • @educationsimplicity1840
    @educationsimplicity1840 5 місяців тому +1

    Sahi gall aa bai ji tuhadi chamkile de kuch geet aho jahe v ne jihnu sun k akha chu athru aa jane par loki ohna bare ni bolde bas mada bolde kade pani deya bulbuleya ja ki jor gariba da sun ke vekho yar

  • @srfrazzz
    @srfrazzz 5 місяців тому +1

    🔥

  • @technicalfact418
    @technicalfact418 5 місяців тому

    👍🏻👍🏻💯💯💯💯💯

  • @AvtarSingh-b9v1g
    @AvtarSingh-b9v1g 5 місяців тому +1

    Chamkila 22g

  • @bittu_chawla_mobile
    @bittu_chawla_mobile 5 місяців тому

    Good shot Jay mara

  • @premnafri981
    @premnafri981 4 місяці тому +1

    ਮਾਣਕ ਦਾ ਗਾਣਾ ਪੇਡੂ ਲਾਲ ਸੁਰਖ ਚੋਲੀ ਦੀਆਂ ਤੱਨੀਆ ਡਿਲੀਆ ਨੇ ਲਗਦਾ ਆਈ ਕਿਤੋਂ ਜਾਰ ਹੰਡਾਕੇ ਵਾਰੇ ਬੀਬਾ ਜੀ ਕੀ ਵਿਚਾਰ ਨੇ

  • @gaganram7103
    @gaganram7103 5 місяців тому

    Salute 🫡 sir

  • @NaviNavjot90
    @NaviNavjot90 5 місяців тому

    Good video banaai.

  • @jasskhaira9563
    @jasskhaira9563 5 місяців тому

    Ik dam shi

  • @premnafri981
    @premnafri981 4 місяці тому +1

    ਬੀਬਾ ਜੀ ਬੱਗਾ ਸਫਰੀ ਤੇ ਨਗੀਨੇ ਦੇ ਗਾਣੇ ਸੁਣ ਕੇ ਦਿਖਾ ਪਰ ਤੁਹਾਨੂੰ ਮਿਰਚਾਂ ਇਸ ਕਰਕੇ ਲੱਗਦੀਆਂ ਨੇ ਕੀ ਉਹ ਚਮਾਰ ਸੀ

  • @RajveerSingh-kx9kb
    @RajveerSingh-kx9kb 3 місяці тому

    Mai te mera 3. Sal da bacha asi sundey ha chamkila .

  • @Mandeep_Grewal515
    @Mandeep_Grewal515 5 місяців тому

    Brand ambassador chamkila da

  • @happyjhally-ls3np
    @happyjhally-ls3np 5 місяців тому

    ਬੀਬੀ ਨੂੰ ਇਕ ਸਵਾਲ ਆ ਕਿ ਦਸਮ ਗਰੰਥ ਦੇ ਚਰਿਤਰ ਪਰਿਵਾਰ ਚ ਬੈਠ ਸੁਣਾ ਦੇ ।

  • @Vikramjit-ol6vj
    @Vikramjit-ol6vj 5 місяців тому +1

    ਤੈਨੂੰ ਬੱਗਾ ਸਫਰੀ ਸੁਣਨ ਦੀ ਲੋੜ ਹੈ
    ਸੁਣਕੇ ਸਟੈਂਪ ਬਦੀਆਂ ਮਿਲ ਜਾਣਗੇ
    ਸੁਤੀ ਪਈ ਦਾ ਨਾਲਾਂ ਖੁਲ ਜਾਂਦਾ

  • @luckymehras3799
    @luckymehras3799 5 місяців тому

    Right brother

  • @sidher13
    @sidher13 5 місяців тому

    Gal Puri sach bai❤

  • @chaser9988
    @chaser9988 5 місяців тому +1

    Bibi ne gal theek kiti. That’s it
    There’s no point to make video on this.
    During sex, attraction nal hi b.p ho janda
    How can u valid ashleel song for sex
    Very illogical validation.
    Humble request 🙏🏻 to rethink ki tu ki bol geya🙏🏻🙏🏻🙏🏻🙏🏻🙏🏻🙏🏻🙏🏻🙏🏻🙏🏻