ਸਰਦੀ ਸ਼ੁਰੂ ਹੁੰਦਿਆ ਹੀ ਖਾਣੀ ਪੈਣੀ ਹਰੇਕ ਨੂੰ ਇਹ ਪੰਜੀਰੀ ! Desi Ghee Ki Panjiri !100 ਤੋਂ ਵੱਧ ਸ਼ਰੀਰ ਨੂੰ ਲਾਭ

Поділитися
Вставка
  • Опубліковано 24 січ 2025

КОМЕНТАРІ • 238

  • @jagsirsran7403
    @jagsirsran7403 3 місяці тому +21

    ਸਤਿ ਸ੍ਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @NaveeBhullar-yl5lj
    @NaveeBhullar-yl5lj 3 місяці тому +8

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @MotiLal-qj9sp
    @MotiLal-qj9sp 3 місяці тому +9

    ਭੈਣ ਜੀ ਤੁਹਾਡੀ ਹਰ ਵੀਡਿਓ ਬਹੁਤ ਵਧੀਆ ਹੁੰਦੀ ਹੈ ਜੋਂ ਵੀ ਦੱਸਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਂਦੇ ਹੋ ਬਹੁਤ ਬਹੁਤ ਧੰਨਵਾਦ 5 ਹੋਗੇ ਡਰਦਾ ਨਹੀਂ ਜਾਂਦੀ ਬਹੁਤ ਇਲਾਜ ਕੀਤਾ ਓੱਠਨਾ ਬਹਿਣਾ ਮੁਸ਼ਕਲ ਹੁੰਦਾ ਇਹ ਪੰਜੀਰੀ ਇਸ ਲ਼ਈ ਸਹੀ ਹੈ ਸ਼ੂਗਰ ਪੇਸਨਟ ਲਈ ਠੀਕ ਹੈ ਦੱਸਣ ਦੀ ਕ੍ਰਿਪਾਲਤਾ ਕਰੋ ਧੰਨਵਾਦ

  • @gurusharangill3819
    @gurusharangill3819 Місяць тому +4

    Bahut khoobsurat

  • @balbirkaur8832
    @balbirkaur8832 24 дні тому +1

    Bht nice video🙏🏻🙏🏻

  • @jasmeet_barn
    @jasmeet_barn 3 місяці тому +7

    ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਬੱਚਿਆਂ ਵਾਲੀ ਪੰਜੀਰੀ ਦੀ video ਜਰੂਰ ਬਣਾਇਓ

  • @balwinderkaur6173
    @balwinderkaur6173 2 місяці тому +2

    Bhut badiya ji

  • @gurmeetkaurgurmeetkaur7464
    @gurmeetkaurgurmeetkaur7464 15 днів тому +1

    Aunty mast h💚😘😘😊

  • @KaramjitKaur-se8iv
    @KaramjitKaur-se8iv 3 місяці тому +1

    ਬਹੁਤ ਵਧੀਆ ਜੀ

  • @TarunSidhu-t9c
    @TarunSidhu-t9c 22 дні тому +1

    My mother is making the same .like you sister😋😋😋😋

  • @BasantSingh-n4q
    @BasantSingh-n4q 3 місяці тому +3

    Bhut vadia video di bhut bhut Thanks ji 🙏🙏🙏🙏👏🇮🇹

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ

  • @amrit9213
    @amrit9213 2 місяці тому +1

    Bahut badiya thanks

  • @BaljitKaur-ok2ct
    @BaljitKaur-ok2ct 3 місяці тому +2

    ਸਤਿ ਸ੍ਰੀ ਆਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏🍁🙏🍁🙏🍁🙏🍁🍁

  • @MandeepkaurKhosa-t7v
    @MandeepkaurKhosa-t7v 3 місяці тому +3

    ਸਤਿ ਸ੍ਰੀ ਅਕਾਲ ਜੀ ਜਿਉਦੇ ਰਹੋ

  • @charanjeetkaur2136
    @charanjeetkaur2136 2 місяці тому +5

    ਦੀਦੀ ਸਤਿਸ੍ਰੀ ਅਕਾਲ ਮੈਨੂੰ ਕਮਰ ਦਰਦ ਬਹੁਤ ਏ ਤੇ🎉ਹੱਡੀ ਚ ਗੈਪ ਏ ਰੀੜ: ਦੀ
    ਪਾਣੀ ਵੀ ਪੈਂਦਾ ਤੇਜ਼ਾਬ ਵੀ ਬਣ ਦਾ ਵੀਕ ਨੈਸ ਬਹੁਤ ਹੈ । K g ਦਾ ਰੇਟ ਦੱਸਣਾ ਦੇਸੀ ਗਾਂ ਦੇ ਘੀ ਚ

    • @Rupblogars
      @Rupblogars  2 місяці тому

      Pl call

    • @AmarjitBhullar-f2r
      @AmarjitBhullar-f2r 2 місяці тому +7

      @@charanjeetkaur2136 ਰੇਟ ਨਹੀਂ ਜੀ ਸਾਰਿਆਂ ਦੇ ਸਾਹਮਣੇ ਦੱਸਣਾਂ ਪਤਾ ਨਹੀਂ ਇਸ ਵਿਚ ਕੀ ਰਾਜ ਹੈ।ਬਾਕੀ ਸਾਰਾ ਕੁਝ ਦੱਸਾਂਗੇ ਪਰ ਰੇਟ ਵਾਸਤੇ ਫੋਨ ਕਰੋ ਉਹ ਵੀ ਮੋਰਨਿੰਗ। ਨਾਲੇ ਕਹਿੰਦੇ ਸਿਰਫ ਆਰਡਰ ਵਾਸਤੇ ਹੀ ਫੋਨ ਕਰੋ।ਤੇ ਜੇ ਕਿਸੇ ਨੇ ਰੇਟ ਪੁੱਛ ਕੇ ਆਰਡਰ ਨਾਂ ਦਿੱਤਾ।ਰੇਟ ਪੁੱਛਣ ਵਾਸਤੇ ਬਾਰ ਬਾਰ ਫੋਨ ਰਿਸੀਵ ਕਰੀ ਜਾਉਗੇ ਜੀ। ਵੈਸੇ ਇਸ ਨਾਲੋਂ ਬਿਹਤਰ ਹੈ ਕਿ ਜੇ ਹਰ ਇੱਕ ਚੀਜ਼ ਦੀ ਰੇਟ ਲਿਸਟ ਬਣਾ ਕੇ ਪਾ ਦਿੱਤੀ ਜਾਵੇ ਤਾਂ ਉਹ ਵਧੀਆ ਨਹੀਂ।ਜੇ ਕਿਸੇ ਨੂੰ ਵਾਰਾ ਖਾਂਦੀ ਹੋਵੇਗੀ ਤਾਂ ਆਰਡਰ ਦੇ ਦੇਵੇਗਾ ਨਹੀਂ ਤੇ ਨਾਂ ਦੇਵੇਗਾ।ਤੁਹਾਡੀ ਵੀ ਟੈਂਸ਼ਨ ਘੱਟ ਜਾਵੇਗੀ।ਪਰ ਪਤਾ ਨਹੀਂ ਕੀ ਰਾਜ ਹੈ।

    • @7amriksingh309
      @7amriksingh309 Місяць тому

      @@AmarjitBhullar-f2r ਇੱਕ ਵੀਡੀਓ ਚ ਇਹਨਾਂ ਨੇ ਇੱਕ ਕਿੱਲੋ ਪੰਜੀਰੀ ਦੀ ਕੀਮਤ 1000/= ਰੁਪਏ ਦੱਸੀ ਸੀ |

    • @AmarjitBhullar-f2r
      @AmarjitBhullar-f2r Місяць тому

      @@7amriksingh309 ਨਹੀਂ ਜੀ ਹੁਣ ਇਹ 2000 ਦੋ ਹਜ਼ਾਰ ਰੁਪਏ ਕਿਲੋ ਕਹਿ ਰਹੇ ਹਨ ਪੰਜੀਰੀ। ਪਹਿਲਾਂ ਲੋਕਾਂ ਨਾਲ ਹਮਦਰਦੀ ਤੌਰ ਤੇ ਸੀ ਹੁਣ ਫਿਰ ਬਿਜ਼ਨਸ ਸ਼ੁਰੂ ਹੋ ਗਿਆ ਹੈ ਤਾਂ ਕਰਕੇ।

  • @harpreetgill3319
    @harpreetgill3319 3 місяці тому +2

    ਬਹੁਤ ਹੀ ਵਧੀਆ ਪੰਜੀਰੀ ਜੀ। ਅਸੀ ਵੀ ਘਰ ਬਣਾਉਂਦੇ ਹੁੰਦੇ ਹਾਂ ਸਰਦੀਆਂ ਵਿੱਚ ਜੀ❤🙏🏼

  • @parmodchopra4243
    @parmodchopra4243 3 місяці тому +1

    ਸਤਿਨਾਮੁ ਜੀ 🙏

  • @baudhikchannel
    @baudhikchannel 3 місяці тому +3

    Waheguru ji waheguru ji waheguru ji waheguru ji waheguru ji

  • @kulwinderkumar9798
    @kulwinderkumar9798 3 місяці тому +3

    Jai Masih di...

  • @darshnsinghdarshnsingh8000
    @darshnsinghdarshnsingh8000 3 місяці тому +4

    Very nice 👌

  • @Parminder_kaur5911
    @Parminder_kaur5911 3 місяці тому +12

    ਦੀਦੀ ‌ਪੰਜਾਰੀ ਮੈਨੂੰ ਵੀ ਭੇਜ ਦਿੳਉ
    ਇਸ ‌ਦਾ ਕੀ ਰੇਟ ਆ❤

  • @Manjot_kaur70
    @Manjot_kaur70 3 місяці тому +2

    ਬਹੁਤ ਵਧੀਆ ਵੀਡੀਓ ❤❤❤

  • @JS-cz4rx
    @JS-cz4rx 3 місяці тому +1

    Roop dii jo v products mangvae 😍😍😍the best quality 👌👌👌👌.

  • @jagjeetsingh8851
    @jagjeetsingh8851 3 місяці тому +1

    ਸ਼ਾਬਾਸ਼ ਬੇਟੀ

  • @mahfoojkhanmahfoojkhan119
    @mahfoojkhanmahfoojkhan119 3 місяці тому +1

    Bhut vadia video di bhut bhut thanks

  • @Narinderkaur-rg3yg
    @Narinderkaur-rg3yg 3 місяці тому +1

    Sat shri akal g bhut vadhiya bni aa panjiri❤❤❤🎉🎉🎉

  • @dukhihirdamansamjaona1557
    @dukhihirdamansamjaona1557 3 місяці тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @singhaulakh685
    @singhaulakh685 3 місяці тому +3

    Verynice

  • @surinderkaur4022
    @surinderkaur4022 3 місяці тому +1

    Bahut vadhia ji ❤

  • @anupamasharma9435
    @anupamasharma9435 3 місяці тому +1

    Thanks for sharing 🙏

  • @swarnjitsinghswarnjit1129
    @swarnjitsinghswarnjit1129 3 місяці тому +7

    mem ji ਪੰਜੀਰੀ ਦਾ ਸਮਾਨ ਲਿਖਿਆ ਜ਼ਰੂਰ ਕਰੋ ਜੀ 🙏🙏🙏🙏🙏

  • @nirmalkaur2049
    @nirmalkaur2049 2 місяці тому +1

    Very Good mam ji

  • @VinayKumar-ct9xk
    @VinayKumar-ct9xk 28 днів тому +1

  • @RanidhaliwalKaur
    @RanidhaliwalKaur 3 місяці тому +1

    Bhut vadia ji

  • @surinderpalkaur2060
    @surinderpalkaur2060 3 місяці тому +1

    Very nice ji

  • @RajinderKaur-w1h
    @RajinderKaur-w1h 3 місяці тому +5

    Home tour karvao bhenji 🙏🙏🥰🥰🥰

  • @HardevBajwa-j8b
    @HardevBajwa-j8b 3 місяці тому +1

    Thnku bhan g mai v panjiri bnavangi

  • @jottasangha4565
    @jottasangha4565 3 місяці тому +1

    Very nice ji ❤

  • @Sarabjit-nr5eb
    @Sarabjit-nr5eb 3 місяці тому +2

    Thanku g
    ❤❤🎉🎉

  • @swarnjitsinghswarnjit1129
    @swarnjitsinghswarnjit1129 3 місяці тому +1

    ਬਹੁਤ ਵਧੀਆ ਜੀ 🙏🙏❤❤

  • @lakshaysharma7143
    @lakshaysharma7143 3 місяці тому +1

    Very nice very good ji

  • @harminderkaur939
    @harminderkaur939 3 місяці тому +1

    Wdia h ji❤❤❤❤🥰🙏⚘

  • @AmrikBhullar-d7z
    @AmrikBhullar-d7z 3 місяці тому +1

    Very good

  • @harikaur5087
    @harikaur5087 9 днів тому +1

    Sugar free mangvani hove ta mil jugi

  • @bunnysandhay3820
    @bunnysandhay3820 3 місяці тому +1

    Sat Shiri Akal ji

  • @DavinderKaur-u5m
    @DavinderKaur-u5m Місяць тому +1

    Didi garden ta dekha do

  • @SukhmanpreetSingh-be5yu
    @SukhmanpreetSingh-be5yu 3 місяці тому +2

    Nice ❤❤❤❤❤ji

  • @balwinderbrar8619
    @balwinderbrar8619 3 місяці тому +5

    ਭੈਣ ਜੀ ਪੰਜੀਰੀ ਦਾ ਰੇਟ ਦੱਸਣਾ ਜੀ❤

    • @Rupblogars
      @Rupblogars  3 місяці тому

      Pl call morning

    • @AmarjitBhullar-f2r
      @AmarjitBhullar-f2r 3 місяці тому +2

      ​@@Rupblogarspta nhi eh ki Karan hai k jehda rate hai os vaste call kro.jdo baki sab kuj das rhe j te tusi rate sgo sab to uper pau. Phone da ki matlab.ja ta fir do rate honge.jdo tusi ena vadia smaan pa rhe j te fir price kiu phone te.esda Karan ki hai.

  • @sahibsekhon2212
    @sahibsekhon2212 3 місяці тому +3

    ਸਤਿ ਸ੍ਰੀ ਅਕਾਲ ਜੀ ਇਹ ਪੰਜੀਰੀ ਦੇ ਮਤਲਬ ਵੀ ਕਿੰਨੇ ਪੈਸੇ ਹੋਣਗੇ ਇੱਕ ਕਿੱਲੋ ਘਿਓ ਦੇ

    • @Rupblogars
      @Rupblogars  3 місяці тому

      Pl call video wich number ha ji

  • @ParamjitKaur-fj9zm
    @ParamjitKaur-fj9zm 3 місяці тому +1

    Very nice pjeeri

  • @anjubala2232
    @anjubala2232 Місяць тому +1

    3 kg ghee ki new mom ke lia pangiri me kia dalna chahia

    • @Rupblogars
      @Rupblogars  Місяць тому

      Pl calculate in this video

  • @ManpreetKaur-gj7vh
    @ManpreetKaur-gj7vh 3 місяці тому +1

    👍🏼👍🏼👍🏼👍🏼

  • @AmarjeetKaur-pf2rn
    @AmarjeetKaur-pf2rn Місяць тому +1

    ਗਾਂ ਦਾ ਦੇਸੀ ਘਿਓ ਕੀ ਰੇਟ ਹੈ ਕੇਜੀ

  • @ananrakuljeet2893
    @ananrakuljeet2893 2 місяці тому +1

    Thanks for sharing....didi tusi winter layi natural khad di video banayi c ..mein oh banani hai Manu tuhadi video mill nai rahi plz help me....aaj bahut try kitti Main mill nai rahi

  • @AmarjitGondara
    @AmarjitGondara 3 місяці тому +1

    Very nice sister god bless you good health and wealth

  • @PrabhpaulPaul
    @PrabhpaulPaul Місяць тому +1

    Mam panjiri vich alsi da oil pa sakde aa

  • @Rimipoonia
    @Rimipoonia 3 місяці тому +1

    Madam 1st time tuhadi video dekh rahe hai. Pls Daso kehri Mungi di daal tusi bhun ke layi hai. Sabut moong ya Dhuli hoyi ???

  • @parmodchopra4243
    @parmodchopra4243 3 місяці тому +1

    ❤❤

  • @Duck_psk
    @Duck_psk 2 місяці тому +1

    ❤❤❤❤❤🎉🎉🎉🎉

  • @ManpreetKaur-we8nm
    @ManpreetKaur-we8nm 3 місяці тому +1

    Ok sister, I’m also gill

  • @kamaljeetkaurlotus6309
    @kamaljeetkaurlotus6309 3 місяці тому +58

    ਸਾਡੇ ਘਰ 1965-70ਤੋਂ ਦਾਲਾਂ ਦੇ ਆਟੇ ਦੀ ਪਿੰਨੀਆਂ ਬਣਾਈ ਜਾਂਦੀਆਂ ਹਨ। ਪਤਾ ਨਹੀਂ ਕਿਹੜੇ ਸਿੱਖ ਪਰਿਵਾਰ ਹਨ ਜਿਨ੍ਹਾਂ ਨੂੰ ਇਹ ਪਿੰਨੀਆਂ ਬਣਾਉਣੀਆਂ ਨਹੀਂ ਆਉਂਦੀ। ਸ਼ਕਰ ਵਾਲੀ ਪੰਜੀਰੀ/ਪਿੰਨੀਆਂ ਜ਼ਿਆਦਾ ਸਵਾਦ ਨਹੀਂ ਲਗਦੀਆਂ।ਦੇਸੀ ਖੰਡ ਵਾਲੀਆਂ ਜ਼ਿਆਦਾ ਸਵਾਦ ਹੁੰਦੀਆਂ। ਹੁਣ ਸਭ ਨੂੰ ਸ਼ੁਗਰ ਦੀ ਬੀਮਾਰੀ ਨਹੀਂ ਕਈ ਗਿਆਨ ਦੇਣ ਆ ਜਾਣਗੇ। ਨਾਰੀਅਲ, ਖ਼ਸਖ਼ਸ ਆਦਿ ਦੀ ਸਪੈਸ਼ਲ ਤਰੀਕੇ ਨਾਲ ਪਿੰਨੀਆਂ ਬਣਦੀਆਂ ਸਿਰ ਦਰਦ/ਕਮਰ ਦਰਦ ਲਈ। ਬਹੁਤ ਮਿਹਨਤ ਲਗਦੀ।

    • @Rimipoonia
      @Rimipoonia 3 місяці тому +3

      It depends which part of Punjab u r from. Not all Sikh families Daal de aate di pinnia ya panjeere banade ne. Gujrati do make Daal de laddu , which is sold in mithai shops in uk , where we live. Never had it back home as we originally from kharar / Rajpura / Mohali.

    • @Pindadevlog
      @Pindadevlog 2 місяці тому +1

      🙏👌🤗

    • @samdevilvlogs7504
      @samdevilvlogs7504 2 місяці тому

      😊😊😅😅😊 1:58

    • @ravisaharan3530
      @ravisaharan3530 Місяць тому

      Ek recipe tusi bnaa k video paa deyo

    • @jagsirsingh-l8t
      @jagsirsingh-l8t 27 днів тому

      Rhn do dsn nu tusi bi

  • @KaurRajwinder-h8r
    @KaurRajwinder-h8r 2 місяці тому +1

    🎉🎉🎉🎉🎉❤

  • @sidhugill1212
    @sidhugill1212 2 місяці тому +3

    ਕਿਸੇ ਰੂ ਕਿਲੋ ਪਨੀਰੀ ਦੀਦੀ

  • @tinnaamantinna5540
    @tinnaamantinna5540 3 місяці тому +1

    Thanku g🎉🎉🎉😢

  • @KulwantKaur-v7q
    @KulwantKaur-v7q 2 місяці тому

    Di eh panjiri diabetic patients for males v le sakte hai pls reply jaroor karna

  • @JhirmalSingh-l3b
    @JhirmalSingh-l3b 3 місяці тому +2

    ❤❤🎉🎉🎉🎉😊😊😊😊😊

  • @gurjitkaur9184
    @gurjitkaur9184 3 місяці тому +1

    Bhakhda bhene jihre kande j hunde ne o paunde k kush hor hunda . O kidan use karna

  • @parminderkaur6955
    @parminderkaur6955 3 місяці тому +1

    🎉🎉❤

  • @GurpreetSingh-ui6yx
    @GurpreetSingh-ui6yx Місяць тому +1

    Bache kha sakde

  • @AmarjitSingh-se8yp
    @AmarjitSingh-se8yp 2 місяці тому +4

    ਸੁਪਾਰੀ ਸਿਖ ਧਰਮ ਚ ਮਨਾ ਹੈ ਤੁਸੀਲੋਕਾ ਨੂੰ ਖਾਣ ਲੲ ਦਸ ਰਹੇ ਹੋ
    ਪਾਨ ਸੁਪਾਰੀ ਖਾਧਿਆ ਮੁਖ ਬੀੜੀਆ ਲਾਈਆ
    ਹਰ ਹਰ ਕਦੇ ਨਾ ਚੇਤਿਆ ਜਮ ਪਕੜ ਚਲਾਈਆ

    • @indianmomusa
      @indianmomusa Місяць тому

      Esda jvaab te dena chahida ehna nu .. ki pta koi sikh family mngvaave te ohde vich supari hove fer ehna li chngi gl ni ..

    • @7amriksingh309
      @7amriksingh309 Місяць тому

      ਇਹਨਾਂ ਲਈ ਇਹ ਚੰਗੀ ਗੱਲ ਨੀ | ਇਸ ਗੱਲ ਦਾ ਜਵਾਬ ਇਹਨਾਂ ਨੂੰ ਜਰੂਰ ਦੇਣਾ ਚਾਹੀਦਾ

  • @Punjabi312
    @Punjabi312 3 місяці тому +2

    ਤੁਸੀਂ ਕਿੱਥੇ ਰਹਿੰਦੇ ਹੋ??

  • @deVilBrar9
    @deVilBrar9 3 місяці тому +1

    Ssa ji 🙏
    Very nice ji ❤❤

  • @ravinderkaur7679
    @ravinderkaur7679 3 місяці тому +2

    Sis skhar da rate ke hai,

  • @AmarpalKaur-rj7mf
    @AmarpalKaur-rj7mf 3 місяці тому +1

    Good sister ❤❤❤❤

  • @romyratol3130
    @romyratol3130 3 місяці тому +1

    ❤❤r❤❤❤

  • @baljeetkaur8306
    @baljeetkaur8306 Місяць тому +1

    ਇਹ ਪੰਜੀਰੀ ਜੋ ਤੁਸੀਂ ਇਕ ਕਿੱਲੋ ਘਿਓ ਦੀ ਬਣਾਈ , ਦਾ ਕੀ ਮੁੱਲ ਹੈ ।

  • @kizdu-ugr9i
    @kizdu-ugr9i 2 місяці тому +1

    Dee home tour dedo apna

  • @shellykumari9100
    @shellykumari9100 2 місяці тому +2

    Aunty ji panjiri da ekk kg da ki price a

  • @surjeetkaur6590
    @surjeetkaur6590 2 місяці тому +2

    Tuci sund banani v sikhaaya karo malwe de lokan noo nahi banani aundi gur ajwain sund dry fruit pake

  • @JasbirKaur-fo3jh
    @JasbirKaur-fo3jh 3 місяці тому +2

    Sat shri akal rup ji Jasbirkaur Ambala City wehaguru ji mehar karna very nice 🎉❤😮💯

  • @gursharanvirk6899
    @gursharanvirk6899 3 місяці тому +4

    Main ji India aa rahi aa main ropar aauna mere sohre aa fir main aavagi tuhade kol saman lavagi ji

  • @ManpreetKaur-we8nm
    @ManpreetKaur-we8nm 3 місяці тому +1

    Hello sister, how much can I pay you for order in uk please 🙏

    • @surindergill-s8p
      @surindergill-s8p 3 місяці тому +3

      Manpreet make here in your own kitchen, all ingredients are available in UK. 🙏

    • @Rupblogars
      @Rupblogars  3 місяці тому

      Pl call

    • @Rupblogars
      @Rupblogars  3 місяці тому

      Pl call

  • @Navneetkaur-ss1ps
    @Navneetkaur-ss1ps 2 місяці тому +1

    Price of 1 kg

  • @riyavlogs6509
    @riyavlogs6509 2 місяці тому +1

    COD available hai kya?

  • @shellykumari9100
    @shellykumari9100 2 місяці тому +2

    Nhi aunty ji main te hje vi purri reej nal ghre cheej bnondi ehh sab kudd main apne ghre bnondi va

  • @gurpreetkaur-zh9zc
    @gurpreetkaur-zh9zc 3 місяці тому +1

    ਭੈਣ ਜੀ ਮੇਰਾ ਪਿੱਤਾ ਨਿਕਲਿਆ ਹੋਇਆ, ਕੀ ਕਮਜ਼ੋਰੀ ਰਹਿੰਦੀ ਏਂ ਥੋੜੀ, ਕੀ ਮੈਂ ਪੰਜੀਰੀ ਖਾ ਸਕਦੀ ਆ

  • @FashionFabric1234
    @FashionFabric1234 3 місяці тому +1

    ਦੀਦੀ ਮੇਰੇ ਬੈਕ ਪੈਨ ਬਹੁਤ ਆ

  • @madebyyourchoice6569
    @madebyyourchoice6569 3 місяці тому +1

    I wanna order please from Canada.

  • @kamaljeetkaurlotus6309
    @kamaljeetkaurlotus6309 3 місяці тому +12

    ਕਹਾਣੀਆਂ ਪਾ ਕੇ ਵੀਡੀਓ ਲੰਬੀ ਕਰ ਰਹੇ।ਮੁੱਦੇ ਦੀ ਗੱਲ ਕਰੋ।

  • @Anonymous-xq6pg
    @Anonymous-xq6pg 3 місяці тому +2

    Di hune e kha sakde an eh

  • @mamtakapoor3316
    @mamtakapoor3316 2 місяці тому +1

    Price for panjeere and bteesa

  • @kuldeepkaur1802
    @kuldeepkaur1802 3 місяці тому +2

    Aaggi panjiri bachhn

    • @Rupblogars
      @Rupblogars  3 місяці тому +2

      Me mehnat kardi fir tenu ke problem
      Loka da v hall bura ha kise nu roti khande vekh ne sakde

    • @jasbirkaurchahal1021
      @jasbirkaurchahal1021 2 місяці тому +1

      ਘਰੋਂ ਔਖੀ ਹੋਊ ਵਿਚਾਰੀ ।

  • @rupindergrewal5306
    @rupindergrewal5306 3 місяці тому +1

    Love it but too bad I live in canada and can't order it

    • @Rupblogars
      @Rupblogars  3 місяці тому

      Pl call morning

    • @harpreetgill9045
      @harpreetgill9045 3 місяці тому

      She told you everything I love in Canada too but I want to try it because everything is available here

    • @harpreetgill9045
      @harpreetgill9045 3 місяці тому

      I mean I live

  • @sandhusaab9039
    @sandhusaab9039 3 місяці тому +2

    Price ki a ji

  • @sukhimaan6464
    @sukhimaan6464 2 місяці тому +2

    Didi latta drd te tuhi drd to dasso

  • @DilbagRai-xt4xm
    @DilbagRai-xt4xm 3 місяці тому +2

    5kg panjiri da rate dasao g pls😊

  • @narindersinghsethi8499
    @narindersinghsethi8499 3 місяці тому +1

    Always mention ingredients with quantity in description

  • @kashishsharma6183
    @kashishsharma6183 3 місяці тому +2

    Kine di panjiri 5kg

  • @JaswinderKaur-rh6yx
    @JaswinderKaur-rh6yx 3 місяці тому +1

    ਦੋ ਪੰਜੀਰੀ ਬਣਾੲਈ ਹੈ ਇਕ ਕਿਲੋ ਪੰਜੀਰੀ ਦਾ ਕੀ ਰੇਟ ਹੈ