ਕੀ ਜੋਤਿਸ਼ (Astrology) ਪਾਖੰਡ ਹੈ? ਇੱਕ ਸਰਦਾਰ ਬੰਦਾ ਕਿਵੇਂ ਬਣ ਗਿਆ Astrologer || Daily post punjabi

Поділитися
Вставка
  • Опубліковано 8 вер 2024
  • ਕੀ ਜੋਤਿਸ਼ (Astrology) ਪਾਖੰਡ ਹੈ? ਇੱਕ ਸਰਦਾਰ ਬੰਦਾ ਕਿਵੇਂ ਬਣ ਗਿਆ Astrologer || Daily post punjabi
    #dailypostpunjabi #punjabnews #latestnews #astrology #lateststory #newsofpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 362

  • @RamSingh-ej6uh
    @RamSingh-ej6uh 7 місяців тому +8

    ਗੁਰੂ ਵਾਲੇ ਬਣੋ, ਨਾਮ ਜਪੋ, ਗੁਰਬਾਣੀ ਪੜੋ, ਇਹੀ ਮਨੁੱਖਾਂ ਜੀਵਨ ਦਾ ਲਾਹਾ ਹੈ

  • @user-vy1kn1zz7m
    @user-vy1kn1zz7m 8 місяців тому +42

    ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ❤

    • @gogiji267
      @gogiji267 8 місяців тому +2

      ਕਿਵੇਂ ਮਨੋ 🤔 ਭਾਵ ਕੀ ਹੈ ਤੁਹਾਡਾ

    • @samtgrrr897
      @samtgrrr897 7 місяців тому

      Just believe the guru and follow the rules set by guru sahib gurbani​@gogiji3094

    • @SukhdeepSingh-sb4mc
      @SukhdeepSingh-sb4mc 7 місяців тому

      @@gogiji267mtlb gurubani pdo

    • @ButaHoney-hr6br
      @ButaHoney-hr6br 23 дні тому

      ਮੰਨੋਂ ਨਹੀਂ ਵੀਰ ਜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਜ਼ੋ ਜ਼ੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਇਹ ਜਿਸ ਰੁਹ ਨੇ ਗੁਰੂ ਸਾਹਿਬ ਦੇ ਦੱਸਣ ਮੁਤਾਬਿਕ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਰਸਤਾ ਥੋੜਾ ਮੁਸ਼ਕਿਲ ਏ ਪਰ ਰਿਜਲਟ ਉਮੀਦ ਤੋਂ ਵੱਧ ਕੇ ਆਵੇ ਗਾ

  • @thirstyfish24
    @thirstyfish24 8 місяців тому +10

    ਜਦੋਂ ਸਬ ਖੇਡ ਹੀ ਕਰਮਾਂ ਦੀ ਹੈ, ਤਾਂ ਕਿਸੇ ਰਿਸ਼ਤੇ ਦਾ ਸਤਿਕਾਰ ਜਾਂ ਅਪਮਾਨ ਵੀ ਕਰਮਾਂ ਦਾ ਖੇਡ ਹੈ। ਬੁਆ ਹੋਵੇ ਜਾਂ ਸੱਸ ਸੌਰਾ, ਇੱਜ਼ਤ ਤਾਹੀਓਂ ਹੋਊਗੀ, ਜੇਕਰ ਉਹ ਇੰਜ਼ਤ ਦੇ ਲਾਇਕ ਹੋਣੇਗੇ। ਮਹਾਭਾਰਤ ਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਹੋ ਸਮਝਾਇਆ।

    • @Yo-yo-uu3wl
      @Yo-yo-uu3wl 7 місяців тому +1

      Izat nu izat milaegi

    • @user-sz2ke9kt2p
      @user-sz2ke9kt2p 7 місяців тому +2

      Rabb ne Dimag ditta insaan nu sahi te galat da.fark dekhan vasste.
      Je bura waqt aa gya te bhlai hor jaada karo. Kise b padosi nu kde kuchh b bura na kaho g. Ganda te galat.padosi b tuhaade khilaf nhi ghat hi hovega je tusi ohnu galat.kde ni keha and har time ohdi help.kiti hove.
      Vadia dimag sirf insaan kol hi aa.... Vadia socho te vadia kam hi kro g

    • @ButaHoney-hr6br
      @ButaHoney-hr6br 23 дні тому

      ਨਹੀਂ ਵੀਰੇ ਦਿਮਾਗ ਦਿੱਤਾ ਪ੍ਰਮਾਤਮਾ ਨੇ ਸਭ ਨੂੰ ਸਹੀ ਗਲਤ ਦੀ ਪਰਖ਼ ਕਰਨ ਲਈ ਲੱਛਣ ਤੇ ਬਾਂਦਰ ਦੇ ਵੀ ਇਨਸਾਨ ਨਾਲ ਰਲਦੇ ਆ ਪਰ ਕਦੀ ਵੇਖਿਆ ਰੋਟੀ ਬਣਾ ਕੇ ਖਾਂਦੇ ਨੂੰ ਬਾਕੀ ਗੱਲ ਇਹ ਕਿ ਜੇ ਕਿਸਮਤ ਦੇ ਵਿੱਚ ਲਿਖਿਆ ਲਿਖੀਂ ਤੇ ਰੋਟੀ ਹੋਵੇਗੀ ਤੇਰੇ ਕਰਮਾਂ ਵਿੱਚ ਪਰ ਸਾਹਮਣੇ ਥਾਲ਼ੀ ਵਿਚ ਰੋਟੀ ਪਈ ਏ ਪਰ ਉਹ ਆਪਣੇ ਆਪ ਮੁੰਹ ਵਿੱਚ ਨਹੀਂ ਜਾਂਦੀ ਉਹ ਤੇ ਤੇਰੇ ਉੱਤੇ ਆ ਦੇ ਦੇ ਰੋਟੀ ਖਾਣੀ ਏਂ ਤਾਂ ਹੱਥ ਹਿਲਾਉਣਾ ਤਹਾਨੂੰ ਹੀ ਪਵੇਗਾ

  • @SukhjinderSingh-ge2bi
    @SukhjinderSingh-ge2bi 7 місяців тому +5

    Gallan te bhot vadiya kitiyaa ne veer ne !!! Saari gal knowledge Di 🫡 !!! Menu Interesting lgdi Aa astrology 😂

  • @universescience8292
    @universescience8292 8 місяців тому +12

    I m Sikh and I believe in astrology coz I have studied it.

    • @ikodapasara8143
      @ikodapasara8143 8 місяців тому

      Which astrology you studied ? If you believe then separate issue but it is a lie is separate issue .
      Astrology assumes earth is stationary ?
      Eastern and western astrology zodiacs have difference of how many degrees ?

    • @ikodapasara8143
      @ikodapasara8143 8 місяців тому

      @Cheemasunny007 haha !!

    • @ikodapasara8143
      @ikodapasara8143 8 місяців тому

      @Cheemasunny007 ਮਾਦਰ ਚੋਦ ਨਾਮ ਨਾਲ ਕਿਹੜਾ ਨਕਸ਼ਤਰ ਹੁੰਦਾ ? ਤੈਨੂੰ ਪਤਾ Astronomy ਕੀ ਹੁੱਦੀ ਤੇ ਪੱਤਰੀ ਕਿਵੇਂ ਬਣਦੀ ?
      Local time ਤੇ GMT time ਬਾਰੇ ਪਤਾ ?

    • @ikodapasara8143
      @ikodapasara8143 8 місяців тому

      @Cheemasunny007 ਤੂੰ ਕੁੱਤਾਂ ਕਿ ਗੱਧਾਂ ਜਲਦੀ ਦੱਸ ?

    • @ikodapasara8143
      @ikodapasara8143 8 місяців тому

      ਹਰ ਇੱਕ ਚੈਨਲ ਵਾਲੇ ਨੇ ਇੱਕ ਕੁੱਤਾ ਰੱਖਿਆ ਹੋਇਆ ਜੋ ਝੂਠ ਨੂੰ ਜੱਗਰ ਕਰਨ ਵਾਲੇ ਤੇ ਭੋਕਦਾ ?

  • @mannusharma9272
    @mannusharma9272 8 місяців тому +15

    I m hindu but I strongly believe in guru gobind Singh g thinking but now I really feel astrology hondi aa

    • @ikodapasara8143
      @ikodapasara8143 8 місяців тому

      Is he a new crook ?

    • @pindadhanjal44
      @pindadhanjal44 8 місяців тому +1

      Astrology really exist . Believe it.

    • @ikodapasara8143
      @ikodapasara8143 8 місяців тому

      @@pindadhanjal44 yes a lie for cheating people .

    • @lakshayprajapatix
      @lakshayprajapatix 8 місяців тому

      @@ikodapasara8143 i agree being hindu

    • @davzadm
      @davzadm 8 місяців тому

      Astrology is truth about impact of planets and other heavenly objects around us but pooja, path and meditation helps us to protect us from negative impacts.

  • @JHALAKLIFESTYLEJYOTISH
    @JHALAKLIFESTYLEJYOTISH 8 місяців тому +7

    🙏🙏🙏Very Good Defence ,by astrologer Bro, Astrology is an absolute calculative science !!!✌️✌️👍👍👍

    • @harjeetsinghmaan7005
      @harjeetsinghmaan7005 7 місяців тому

      Pug bun ke sardar nahi banea janda dahdi ta kut ke mouth gona kudi baitha

  • @nkvirk988
    @nkvirk988 8 місяців тому +6

    Destiny is predetermined no doubt
    By naam and by daan etc you can just change intensity of your dukh

  • @jaksonmury5240
    @jaksonmury5240 8 місяців тому +9

    ੴ ਵਾਹਿਗੁਰੂ ♥️❤️📿🪯🙏🏻🇨🇦

  • @SukhwinderSingh-tq6eh
    @SukhwinderSingh-tq6eh 8 місяців тому +2

    very good discussion on Astrology

  • @user-jr5wk3kz1v
    @user-jr5wk3kz1v 8 місяців тому +2

    Thanks ji
    Bhaut vadiaa nalaegm mili
    Wahe guru sab da bhala kare ji

  • @NirmalSingh-ws7kd
    @NirmalSingh-ws7kd 7 місяців тому +6

    ਬਾਕਮਾਲ ਗੱਲਬਾਤ ਕੀਤੀ, ਵਧੀਆ ਜਾਣਕਾਰੀ ਹੈ।

  • @s.s.j921
    @s.s.j921 8 місяців тому +6

    guru nanak dev ji tu upr koi rabb nhi a guru govind singh ji tu Bina koi rabb nhi a

  • @ArshmeetSingh-ot9jf
    @ArshmeetSingh-ot9jf 7 місяців тому +1

    Bahut changa gyan hai

  • @harbanssaini6311
    @harbanssaini6311 8 місяців тому +7

    ਮੈਂ ਜੋਤਸ਼ੀਆਂ ਵੀੱਚ ਰਹਿ ਕੇ ਇਹ ਵੀ ਦੇਖਿਆ ਹੈ ਕਿ ੯੦% ਜੋਤਸ਼ੀ ਜੋਤਿਸ਼ ਨਹੀਂ ਜਾਣਦੇ।
    - ਹਲਬੰਸ ਸਿੰਘ ਸੈਣੀ।

    • @Yo-yo-uu3wl
      @Yo-yo-uu3wl 7 місяців тому

      Sahi keha…. Jotish koi aaam study nehi hai.. kinae pandit phd nae astrologie ch….

  • @hardeepsinghbuttar3280
    @hardeepsinghbuttar3280 8 місяців тому +21

    ਦਸਵੇ ਪਾਤਸਾਹ ਨੂੰ ਨੰਦੇੜ ਜਾਦਿਆ ਕਿਸੇ ਜੋਤਿਸ ਨੇ ਦੱਸਿਆ ਸੀ ਕਿ ਤੁਹਾਡੀ ਮੁਲਾਕਤ ਹੋਣ ਤੋ ਪਹਿਲਾ ਹੀ ਅੋਗੰਜੇਬ ਦੀ ਮੋਤ ਹੋ ਜਾਵੇਗੀ ! ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਸੀ ਠੀਕ ਦੱਸਿਆ ਪਰ ਜੋਤਿਸ ਦੇ ਨਾਲ ਨਾਲ ਭਗਤੀ ਵੀ ਕਰਿਆ ਕਰੋ ਕਿਉਕਿ ਭਗਤੀ ਉਹ ਕਰਮ ਵੀ ਮਿਟਾ ਦਿੰਦੀ ਹੈ ਜੋ ਜੋਤਸੀ ਨਹੀ ਮਿਟਾ ਸਕਦਾ

    • @lalitbajaj4921
      @lalitbajaj4921 8 місяців тому

      Er Jaspal singh buttar

    • @gameoflife973
      @gameoflife973 8 місяців тому

      Eh gall tuhanu kine dassi aa baba ji.. Aurangheb baad ch mareya.. Guru sahib ji pehli jyoti hot sma gaye C..

    • @hardeepsinghbuttar3280
      @hardeepsinghbuttar3280 8 місяців тому +1

      @@gameoflife973 ਗੁਰਬਖਸ ਸਿੰਘ ਰਾਮਕੁਮਾਰ ਗੁਰੂ ਸਾਹਿਬ ਦਾ ਰੋਜਾਨਾ ਜੀਵਨ/ ਡਾਇਰੀ ਲਿਖਦਾ ਸੀ ! ਉਸ ਦੀ ਲਿਖਤ ਚੋ ਕਵੀ ਸੰਤੌਖ ਸਿੰਘ ਨੇ ਲਿਖਿਆ

    • @hdhddgd6954
      @hdhddgd6954 8 місяців тому

      ਵੀਰ ਜੀ ਗ਼ਲਤ ਜਾਣਕਾਰੀ ਨਾਜ਼ਿਕ ਨਦੇੜ ਸਾਹਿਬ ਜਾਣ ਤੋਂ ਇੱਕ ਸਾਲ ਪਹਿਲਾਂ ਔਰੰਗਜੇਬ ਮਰ ਗਿਆ ਸੀ ਉਸ ਟਾਇਮ ਔਰੰਗਜੇਬ ਦਾ ਮੁੰਡਾ ਬਹਾਦਰ ਸ਼ਾਹ ਨਾਲ ਸੀ ਗੁਰੂ ਸਾਹਿਬ ਤਾਂ ਆਪ ਸਭ ਨਰੰਕਕਾਰ ਸੀ

    • @Yo-yo-uu3wl
      @Yo-yo-uu3wl 7 місяців тому

      Jae koi Jotish dasda ki tuci IAS banogae.. isda mtlb tuci bnn sakdae ho.. uss lyae tuhanu study v karna paina

  • @JHALAKLIFESTYLEJYOTISH
    @JHALAKLIFESTYLEJYOTISH 8 місяців тому +2

    🙏Muhurt Shashtr, is Auspicious / Good omen Study !!!

  • @ajitkaur9054
    @ajitkaur9054 8 місяців тому +2

    Absolutely right

  • @bhupinderpalkaur6169
    @bhupinderpalkaur6169 8 місяців тому +3

    Wahe guru ji

  • @jajsharma936
    @jajsharma936 8 місяців тому +1

    Good

  • @MajorSingh-gx6sl
    @MajorSingh-gx6sl 8 місяців тому +2

    Good ❤

  • @TSigh
    @TSigh 8 місяців тому +2

    💐🌹 🌷❤
    *ग्रह, नक्षत्र किसी का शुभ व अशुभ नहीं करते। मनुष्य के कर्मों के फल को ही लोग ग्रहों का नाम देते हैं*
    भारतीय शास्त्रों में मूलतः ग्रहों को शुभाशुभ फल करने वाला न मानकर केवल मनुष्य के पूर्व अर्जित कर्मफलों का सूचक मात्र ही माना गया है। महाभारत में भी ग्रहों को सूचक ही कहा गया है।
    महाभारत पुराण में पारवती शिवजी से से पूछती हैं- भगवन! भगनेत्रनाशन! आपका मत है कि मनुष्यों की जो भली-बुरी अवस्था है, वह सब उनकी अपनी ही करनी का फल है। आपके इस मत को मैंने अच्छी तरह सुना, परंतु लोक (संसार) में यह देखा जाता है कि लोग समस्त शुभाशुभ कर्मफल को ग्रहजनित मानकर प्रायः उन ग्रहनक्षत्रों की ही आराधना करते रहते हैं। क्या उनकी यह मान्यता ठीक है? देव! यही मेरा संशय है। आप मेरे इस संदेह का निवारण कीजिये।
    उमोवाच।
    *भगवन् भगनेत्रघ्न मानुषाणां विचेष्टितम्।*
    *सर्वमात्मकृतं चेति श्रुतं मे भगवन् मतम् ॥१॥*
    *लोके ग्रह कृतं सर्वं मत्वा कर्म शुभाशुभम्।*
    *तदेव ग्रह नक्षत्रं प्रायशः पर्युपासते।*
    *एष मे संशयो देव तं मे त्वं छेत्तुमर्हसि ॥२॥*
    महेश्वर ने कहा- देवि! तुमने उचित संदेह उपस्थित किया है। इस विषय में जो सिद्धान्त मत है, उसे सुनो। महाभागे! ग्रह और नक्षत्र मनुष्यों के शुभ और अशुभ की सूचना मात्र देने वाले हैं। वे स्वयं कोई काम नहीं करते हैं। प्रजा के हित के लिये ज्यौतिषचक्र (ग्रह-नक्षत्र मण्डल) के द्वारा भूत और भविष्य के शुभाशुभ फल का बोध कराया जाता है। किंतु वहाँ शुभ कर्मफल की सूचना शुभ (उत्तम) ग्रहों द्वारा प्राप्त होती है और दुष्कर्म के फल की सूचना अशुभ ग्रहों द्वारा। केवल ग्रह और नक्षत्र ही शुभाशुभ कर्मफल को उपस्थित नहीं करते हैं। सारा अपना ही किया हुआ कर्म शुभाशुभ फल का उत्पादक होता है। ग्रहों ने कुछ किया है- यह कथन लोगों का प्रवाद (अभिव्यक्ति) मात्र है।
    महेश्वर उवाच।
    *स्थाने संशयितं देवि शृणु तत्वविनिश्चयम्॥३॥*
    *नक्षत्राणि ग्रहाश्चैव शुभाशुभनिवेदकाः।*
    *मानवानां महाभागे न तु कर्मकराः स्वयम् ॥४॥*
    *प्रजानां तु हितार्थाय शुभाशुभविधिं प्रति।*
    *अनागतमतिक्रान्तं ज्योतिश्चक्रेण बोध्यते ॥५॥*
    *किन्तु तत्र शुभं कर्म सुग्रहैस्तु निवेद्यते।*
    *दुष्कृतस्याशुभैरेव समावायो भवेदिति ॥६॥*
    *तस्मात्तु ग्रहवैषम्ये विषमं कुरुते जनः।*
    *ग्रहसाम्ये शुभं कुर्याज्ज्ञात्वाऽऽत्मानं तथा कृतम् ॥७॥*
    *केवलं ग्रहनक्षत्रं न करोति शुभाशुभम्।*
    *सर्वमात्मकृतं कर्म लोकवादो ग्रहा इति ॥८॥*
    *पृथग्ग्रहाः पृथक्कर्ता कर्ता स्वं भुञ्जते फलम्।*
    *इति ते कथितं सर्वं विशङ्कां जहि शोभने ॥ ९॥*
    (महाभारत, अनुशासन पर्व, अध्याय 145, भाग-23)
    इन श्लोकों के द्वारा लोगों को भाग्य पर आश्रित न रह कर सत्-कर्म करने के लिये प्रेरित किया गया है |
    अपना भविष्य जानने में सबको रुचि हो सकती है पर हमारे लिए यह जानना भी आवश्यक है कि, हमारा भविष्य हमारे ही किए हुए कर्मो से निर्मित होता है। जब हमारे कर्म शुभ होंगे तो हमारा भविष्य भी श्रेष्ठ होगा।
    किसी व्यक्ति के जीवन में शुभ और अशुभ घटनायें उसके द्वारा किये हुए पूर्व कर्मों से होती हैं
    गोस्वामी तुलसीदास जी ने भी कहा है- "कायर मन कर एक अधारा | दैव दैव आलसी पुकारा |"
    हे मन एक परमात्मा के नाम को ही आधार/सहारा बना, दैव/भाग्य से ही मिलेगा यह आलसी लोग पुकारते हैं

  • @ParminderSingh-yp3us
    @ParminderSingh-yp3us 8 місяців тому +6

    Sab sikhan ko hukam hai guru maanyo granth

    • @Yo-yo-uu3wl
      @Yo-yo-uu3wl 7 місяців тому

      Kithae likhyaa…? Sikha nu sirr dhkn lyaee keha.. mgr pagh banan lyae kitae v nehi likhy.. time naaal badlao….

    • @SandeepSingh-qx7dn
      @SandeepSingh-qx7dn 7 місяців тому

      Kithe likhya

  • @anmoldeepdance
    @anmoldeepdance 7 місяців тому +1

    ❤❤

  • @Adjustwell
    @Adjustwell 8 місяців тому +8

    Laws of Karma and Astrology are two different theories. This man is not talking about Astrology. Topic is Astrology but he is talking about Law of karma. Guru Nanak rejected Astrology as Pakhand and said all days are equal, all times are good.

    • @Yo-yo-uu3wl
      @Yo-yo-uu3wl 7 місяців тому

      Astrology science hai… guru ji daa apna vichaar ho sakda

    • @Pr3mS
      @Pr3mS 7 місяців тому +1

      @@Yo-yo-uu3wlbut science kinnia cheeja explain ni kr skdi like existence of God.

  • @surjitku4242
    @surjitku4242 7 місяців тому +2

    ਸਹੀ ਗੱਲ ਵੀਰੇ, ਤੁਹਾਡੇ ਤੋਂ ਬੋਹਤ ਕੁਛ ਸਿੱਖਣ ਨੂੰ ਮਿਲਿਆ thanks

  • @gaganss8459
    @gaganss8459 8 місяців тому +5

    ਵੀਰੇ ਿੲਹ ਗਲਾਂ ਬਿਲਕੁਲ ਸਚ ਹਨ ਜ਼ੀ ਵਿਦਿਅਾ ਕਰਨ ਨਾਲ ਬਹੁਤ ਗਿਅਾਨ ਮਿਲਦਾ ਹੈ ਜ਼ੀ ਪਰ ਕੲੀ ਲੋਕ ਸਮਝਦੇ ਨਹੀਂ ਹਨ ਜ਼ੀ ਮੈਡੀਸ਼ਨ ਜਰੂਰ ਕਰਨਾਂ ਚਾਹਦੀਦਾ ਹੈ ਜ਼ੀ ਵੀਰ ਜੀ ਮੈਂ ਦਸਵਾਂ ਦਵਾਰ ਖੋਲਿਅਾ ਸ਼ੀ ਪਰ ਨੀਂਦ ਨਹੀਂ ਓਦੀਂ ਕੀ ਕਾਰਨ ਜ਼ੀ

    • @honeysingh3907
      @honeysingh3907 7 місяців тому

      ਬਾਣੀ ਨਾਲ ਜੁੜੋ।

    • @MoToMoDDs
      @MoToMoDDs 7 місяців тому

      Bro j dsva dwar khula fer us dwar piche jehra betha uhnu puchh jdi prmatma hi kol baitha fer insaana to kyo puchhda

    • @pendulifendculture7992
      @pendulifendculture7992 6 місяців тому

      Dsva dwaar khuln nl kuj ni hunda bro
      Kise puran brahm gyani di sangat kro fr bhed khulnge ji
      Baki asi te koi ni dsn Wale pr sunya pohche hoye sadhu Santa ton k dsva dwaar khul v jave ta v Banda bhatak janda je sahi guidence na mile g
      Waheguru ji kirpa krn ji koi bani di soji wala mahapursh mile Jo thnu agge da raah dss dve

  • @pachukoking2963
    @pachukoking2963 8 місяців тому +6

    Astrology is a science

    • @ikodapasara8143
      @ikodapasara8143 8 місяців тому

      A cheating science/ ਠੱਗੀ Which was stolen by Vedic people from Greeks and Mesopotamians?

    • @user-wc2iu3lg7g
      @user-wc2iu3lg7g 8 місяців тому +1

      Occult science

  • @gulzarsandhu4889
    @gulzarsandhu4889 7 місяців тому

    Good explained Gurdeep ji, best wishes ( Dr Gulzar Singh Sandhu)😊

  • @ArshDeepsingh-xe6wq
    @ArshDeepsingh-xe6wq 8 місяців тому +1

    Excellent ❤❤❤❤❤❤ bilkul theek gallan ne te nale dungian gallan ne . meditation bahut farak paunda hai ji

  • @KuldeepSingh-lv6nj
    @KuldeepSingh-lv6nj 8 місяців тому +6

    Pandit ta guru Teg bahadur ji kol.aae c . Fir sikha nu guru Teg bahadur ji kol Jana chahida .

    • @C0SMICGOD09
      @C0SMICGOD09 7 місяців тому

      Guru nanak dev ji Diya udasiya cha astrology kite ni aa

  • @ramkumarvohra3391
    @ramkumarvohra3391 8 місяців тому +1

    Nice video you are saying right 👍👍👍👍👍

  • @gurandittasinghsandhu5238
    @gurandittasinghsandhu5238 7 місяців тому +2

    ਇੱਕ ਪਾਸੇ ਤਾਂ ਕਹੀ ਜਾਂਦਾ ਹੈ ਕਿ ਜੋ ਲਿਖਿਆ ਉਸੇ ਤਰ੍ਹਾਂ ਹੋਣਾ ਹੈ ਤੇ ਜਦੋਂ ਮੈਰਜ ਲਿਖਿਆ ਵੀ ਨਹੀਂ ਟੁੱਟਣੀ ਤੇ ਕਿਵੇਂ ਲੁੱਟ ਜੂਗੀ ਇਹ ਦੋ ਪਾਸੀਂ ਗੱਲ ਨਾ ਕਰ ਰਿਹਾ ਹੈ।

  • @balvinderharika5745
    @balvinderharika5745 7 місяців тому

    Good knowledge pray to make your karma. Good deeds. Sabbath da bhala

  • @babbujasssingh8454
    @babbujasssingh8454 8 місяців тому +1

    💯 right

  • @ManjitSingh-zo8dq
    @ManjitSingh-zo8dq 8 місяців тому +13

    ਬਹੁਤ ਗਿਆਨ ਬਰਧਕ ਪ੍ਰੋਗਰਾਮ ਹੈ ਅਜੇਹੀ ਜਾਨਕਾਰੀ ਮਿਲ਼ਨੀ ਹੀ ਚਾਹੀਦੀ ਹੈ

  • @user-nh4nx9xr6m
    @user-nh4nx9xr6m 7 місяців тому +3

    Very nice sarder ji very true job ji🙏 god bless you ji

  • @srpointgroup
    @srpointgroup Місяць тому

    Good information 👍👍👍😊🎉❤❤❤❤❤❤

  • @sunitataksh5248
    @sunitataksh5248 8 місяців тому +1

    God

  • @shanugill1901
    @shanugill1901 8 місяців тому +1

    Bot vadiya

  • @Nitishkhatri1122
    @Nitishkhatri1122 7 місяців тому +2

    Jai shree Ram waheguru waheguru waheguru

  • @daljitsingh8832
    @daljitsingh8832 8 місяців тому +30

    ਵੀਰ ਜੀ ਤੁਸੀਂ ਕਹਿੰਦੇ ਵੀ ਅਸਲੀ ਸਿੱਖ ਹੋਣਾ ਚਾਹੀਦਾ ਹੈ ਗੁਰਬਾਣੀ ਦਾ ਸ਼ਬਦ ਤਾਂ ਤੁਹਾਨੂੰ ਆਉਂਦਾ ਨਹੀਂ ਭੋਰਾ ਮੇਰੀ ਬਾਂਧੀ ਭਗਤ ਛੁਡਾਵੈ ਬਾਂਧੀ ਭਗਤ ਨ ਛੂਟੈ ਮੋਹਿ

    • @dyalsaraswati3915
      @dyalsaraswati3915 7 місяців тому +4

      AZZ NAHR CH NARIYAL TARAN GYE AURAT TE NAL USDA BACHA MARIAA GYA .DASSO HUN USS JYOTISH T KYON NA KATL DA PRCHA HOWE

    • @kanwaljeetsingh5348
      @kanwaljeetsingh5348 7 місяців тому

      😊😊😊😊😊😊😊😊😊😊😊😊😊😊😊😊😊😊😊😊😊😊😊😊

    • @jaswantsingh-gy4xo
      @jaswantsingh-gy4xo 7 місяців тому +3

      Thugg lok , GUMRAH kar rahe, SGPC of Badals Jumewar, Gurbani Parchar dee Ghaat,

    • @shashimanjitkaur8695
      @shashimanjitkaur8695 7 місяців тому

      ​@@dyalsaraswati3915😮😮😮😮😮😮😮😮 😮😮😮😮😮😮😮😮😮

  • @gurpalsingh-sk4tm
    @gurpalsingh-sk4tm 8 місяців тому +1

    Very nice post

  • @karkinnakarkachu
    @karkinnakarkachu 7 місяців тому +1

    Gal sahi aa bai main khud ik jyotish aa ।। Per jyadater lok is vidya da galat vrto krde hun ।

  • @jaskarandulay8339
    @jaskarandulay8339 8 місяців тому +5

    ਸਹੀ ਕਿਹਾ ਵੀਰ ਜੋ ਬੀਜੋ ਗੇ ਉਹੋਂ ਹੀ ਵੰਡੋਗੇ🙏🙏 1:03:10

  • @princetrento3767
    @princetrento3767 7 місяців тому +2

    22g number mil sakda bahut preshan hai

  • @user-ez3nf8zs4e
    @user-ez3nf8zs4e 8 місяців тому +18

    ਕੋਈ ਚੀਜ਼ ਜਦ ਦਾਨ ਹੋਗੀ ਉਹ ਕਿਸੇ ਦਾ ਫਾਇਦਾ ਹੀ ਕਰੇਗੀ ਕਿਸੇ ਦੇ ਪੇਟ ਦੀ ਅੱਗ ਨੂੰ ਸ਼ਾਂਤ ਕਰੇਗੀ ਜਾ ਲੋੜ ਬੰਦ ਦਾ ਅਰਥ ਸਾਰੁ ਆਪਣੇ ਗੁਰੂਆਂ ਨੇ ਲੰਗਰ ਪ੍ਰਥਾ ਐਮੇ ਨੀ ਚਲਾਈ ਜੇ ਲੰਗਰ ਖਾਣ ਨਾਲ ਪਾਪ ਚੜ੍ਹਦਾ ਹੁੰਦਾ ਫੇਰ ਕੌਣ ਖਾਵੇ ਇਹੀ ਗੱਲਾਂ ਬਾਬਾ ਨਾਨਕ ਸਾਹਿਬ ਜੀ ਦੱਸਦੇ ਸੀ

    • @ranikalra4239
      @ranikalra4239 8 місяців тому

      ਬਾਬੇ ਨਾਨਕ ਨੇ ਲੰਗਰ ਭੁੱਖੇ ਸਾਧੂਆਂ ਨੂੰ ਖਵਾਇਆ ਸੀ।
      ਲੰਗਰ ਸਾਦੀ ਦਾਲ ਰੋਟੀ ਸੀ।
      ਹੁਣ ਤਾਂ ਲੰਗਰ ਲੋਕ ਸਵਾਦ ਦੇਖ ਖਾਂਦੇ ਹਨ

    • @thebustle5209
      @thebustle5209 8 місяців тому

      Right sir

    • @devinderkaurkang5242
      @devinderkaurkang5242 8 місяців тому +1

      Misleading innocent people for his business of greed for money. Lootere.

    • @gurshankaur9683
      @gurshankaur9683 7 місяців тому

      😅🙏🙏🙏🙏🙏🙏😅🙏🙏😅😅😅🙏😅😅 30:23 😅😅

    • @gurshankaur9683
      @gurshankaur9683 7 місяців тому

      3e z3😊🎉😊😊😊😊😊

  • @santoshsohal7717
    @santoshsohal7717 8 місяців тому +1

    Very good

  • @JaswinderKaur-fq5oi
    @JaswinderKaur-fq5oi 3 місяці тому

    Very nice ❤

  • @Balbirsinghusa
    @Balbirsinghusa 7 місяців тому +1

    ਉਏ ਭਾਈ ਨਾਮ ਜਪੋ ਜਪਾਉ ਇਹੀ ਸਭ ਤੋਂ ਵੱਡਾ ਦਾਨ ਆਂ।ਗੁਰਬਾਣੀ ਦੇ ਅਰਥ ਗਲਤ ਕਰੀ ਜਾਂਦਾ।

  • @amarjitsingh3664
    @amarjitsingh3664 Місяць тому

    Nice video

  • @SukhpalSingh-hv3jm
    @SukhpalSingh-hv3jm 2 місяці тому

    ❤❤❤❤❤

  • @harbanssaini6311
    @harbanssaini6311 8 місяців тому +1

    ਮੈਂ ਵੀ ਤੁਹਾਡੇ ਵਾਂਗ ਹੀ ਇਸ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ। ਮੇਰਾ ਮੰਨਣਾਂ ਸੀ ਕਿ ਜਾਦੂ ਉਹ ਜੋ ਸਿਰ ਚੜ੍ਹ ਬੋਲੇ। ਮੈਂ ਮੰਨਦਾ ਹਾਂ ਜੋਤਿਸ਼ ਦੋ ਜਮ੍ਹਾਂ ਦੋ ਚਾਰ ਵਾਂਗ ਹੋਵੇ। ਮੈਂ ਸਿਰਫ਼ marriage, married life, medical astrology ਤੇ ਮਹੂਰਤ ਤੇ ਡੂੰਘੀ study ਕੀਤੀ ਹੈ। ਭਾਵੇਂ ਕਿ ਜ਼ਿੰਦਗੀ ਦੀ ਸ਼ੁਰੂਆਤ ਮੈਂ ਖੱਬੀ ਸੋਚ ਤੇ ਖੱਬੇ ਪੱਖੇ ਅਧਿਅਨ ਤੋਂ ਕੀਤੀ।

    • @rkmotivated654
      @rkmotivated654 8 місяців тому

      Ki tuci mainu guide kr skde ?

    • @InderjitSingh-kh9gx
      @InderjitSingh-kh9gx 8 місяців тому

      ਕੀ ਗਾਈਡੈਂਸ ਚਾਹੀਦੀ ਹੈ ਜੀ ਤੁਹਾਨੂੰ ਇਸ ਬਾਰੇ?​@@rkmotivated654

  • @gurvinderkaur575
    @gurvinderkaur575 2 місяці тому

    Right sardar g

  • @shubhpreetsingh-ds8qr
    @shubhpreetsingh-ds8qr 8 місяців тому +5

    guru saab ne keha eh chizan nu nhi mnna sirf te sirf akaal nu mnde

    • @abhay013
      @abhay013 8 місяців тому

      fir astrology akkal toh dur hon nu kehndi ??

    • @shubhpreetsingh-ds8qr
      @shubhpreetsingh-ds8qr 8 місяців тому

      naa tu ain dss guru saab kdo kise jyotish kole gye ne @@abhay013

    • @remeshkumar7873
      @remeshkumar7873 8 місяців тому +1

      Astrology v education hai

    • @shubhpreetsingh-ds8qr
      @shubhpreetsingh-ds8qr 8 місяців тому

      eh fir thonu mubarak
      @@remeshkumar7873

  • @BalvirSingh-vm5wj
    @BalvirSingh-vm5wj 7 місяців тому

    Very good job

  • @baljinderkaur3083
    @baljinderkaur3083 7 місяців тому +1

    ਬਿਲਕੁਲ ਸਹੀ ਬੋਲ ਰਹੇ ਹੋ। ਬਹੁਤ ਗਿਆਨ ਵਰਧਕ ਵੀਡੀਉ ਹੈ।

  • @SINGH13KHALSA
    @SINGH13KHALSA 8 місяців тому +3

    ਗੁਰੂ ਸਾਹਿਬ ਕਹਿੰਦੇ ਓਦੋਂ ਉਹ ਜੋਤਿਸ਼ ਆਪਣੀ ਜੋਤਿਸ਼ ਵਿਦਿਆ ਨਾਲ ਦਾਅਵੇ ਕਰਨ ਵਾਲੇ ਦੁਸ਼ਮਣ ਦਾ ਕੁੱਝ ਵੀ ਵਿਗਾੜ ਨਹੀਂ ਸਕੇ

  • @GurpreetSingh-io8en
    @GurpreetSingh-io8en 7 місяців тому +2

    Mai jatt sikh family toh belong karda ha mai v 12 years toh astrology karda ha mai people nu veham ch nahi paunda sago vehem cho kadi da hai

  • @navneetsingh8171
    @navneetsingh8171 8 місяців тому +3

    Mn khud sikh aa and mein khud astrology nl chalda han

  • @princematharoo4342
    @princematharoo4342 7 місяців тому

    Very nice knowledge able video🙏

  • @user-em6og9lq7w
    @user-em6og9lq7w 8 місяців тому

    Good talk

  • @parmjeetbrar5198
    @parmjeetbrar5198 7 місяців тому +1

    I am Sikh I believe

  • @JHALAKLIFESTYLEJYOTISH
    @JHALAKLIFESTYLEJYOTISH 8 місяців тому +1

    😊Moon sign , means at the time of birth Moon is present in that Zodiac ( Rashee)🙏

  • @harjeetkumar6158
    @harjeetkumar6158 10 днів тому

    Helo veer ji jihde kol na deat of bhirth nhi hegi na janam time heni hona da ki ho sakda jime menu mera kus nhi pata

  • @rajneeshkumarisharma6064
    @rajneeshkumarisharma6064 7 місяців тому

    👏👏👏👏👏👏👌👌👌👌

  • @user-xl7fp7dr9k
    @user-xl7fp7dr9k 8 місяців тому

    V good job gurdeep singh

  • @Jaspalsingh-so3xr
    @Jaspalsingh-so3xr 8 місяців тому

    Very Very nice

  • @gurdeepbrar4849
    @gurdeepbrar4849 7 місяців тому +2

    ਨਾਰੀਅਲ ਤਾਰਨ ਗਈ ਔਰਤ ਤੇ ਬੱਚੇ ਦੀ ਮੌਤ ਹੋ ਜਾਂਦੀ ਆ,ਉਹ ਕਿਉ ਨਾ ਦਸਿਆ ਪੰਡਿਤ ਨੇ ਕੇ aap di ਮੌਤ ਵੀ ਹੋ ਸਕਦੀ ਆ,ਜੇ ਉਹ future ਦਸ ਸਕਦੇ ਆ ਤਾਂ ਉਹ keo na ਦਸਿਆ

    • @GAMINGONFOLD
      @GAMINGONFOLD 5 місяців тому +2

      ਬਾਈ ਕੁੰਡਲੀ ਦਾ D30 chart ਦੇਖਣਾ ਪੈਂਦਾ ਮੌਤ ਦੇ ਕਾਰਣ ਦਾ ਪਤਾ ਲੱਗ ਸਕਦਾ ਤੇ ਕਿਹੜੇ ਗ੍ਰਹਿ ਦੀ ਮਹਾਦਸ਼ਾ ਵਿੱਚ ਮੌਤ ਹੋ ਸਕਦੀ ਇਹਦੇ ਬਾਰੇ ਪਤਾ ਲੱਗ ਸਕਦਾ | ਪਰ ਏਹਦੇ ਲਈ ਕੋਈ ਵਧੀਆ astrologer ਚਾਹੀਦਾ ਜਿਸਨੇ astrology ਦੀ study ja ਰਿਸਰਚ ਡੂੰਘੀ ਕੀਤੀ ਹੋਵੇ| ਇਹ ਹਰੇਕ ਲੱਲੂ ਪੰਜੂ ਦਾ ਕੰਮ ਨਹੀਂ |
      ਦੂਸਰੀ ਗੱਲ ਹਿੰਦੂ ਸਾਸ਼ਤਰਾਂ ਵਿੱਚ ਜੋਤਿਸ਼ੀ ਕਿੱਤੇ ਨਾਲ ਜੁੜੇ ਲੋਕਾਂ ਨੂੰ ਕਿਸੇ ਦੀ ਮੌਤ ਬਾਰੇ ਦੱਸਣ ਦੀ ਮਨਾਹੀ ਹੈ | ਜਿਵੇਂ ਸਿੱਖ ਧਰਮ ਵਿੱਚ ਰਹਿਤ ਮਰਿਆਦਾ ਹੈ ਓਵੇਂ ਇਨ੍ਹਾਂ ਨੂੰ ਵੀ ਹਿਦਾਇਤਾਂ ਨੇ |

  • @honeychaney1845
    @honeychaney1845 8 місяців тому

    Bohat vdia tricky naal birr ny samjaya.

  • @sidhu-brar
    @sidhu-brar 8 місяців тому +5

    ਅੱਜ ਕੱਲ ਤਾਂ ਹਿੰਦੂਆਂ ਨਾਲੋਂ ਕਿਤੇ ਜ਼ਿਆਦਾ ਸਾਡੇ ਸਿੱਖ ਪੰਡਤਾਂ ਕੋਲ ਜਾਂਦੇ ਐ, ਲੁਕ ਛੁਪ ਕੇ

    • @JatinderSingh-du5ve
      @JatinderSingh-du5ve 8 місяців тому

      Sikha nu guru te vidhwas ni is krke sab kuj hunde hiye v pandita de piche firde a

    • @Yo-yo-uu3wl
      @Yo-yo-uu3wl 7 місяців тому +2

      Pakhnd ki hunda? Tuhanu dujae dae dhrm ch ungli krn daa hkk kinae ditaa?

    • @Yo-yo-uu3wl
      @Yo-yo-uu3wl 7 місяців тому

      Sikh taa christen bnni yandae nae

  • @sukhrajpalsingh6528
    @sukhrajpalsingh6528 7 місяців тому

    ਜਿਨ੍ਹਾਂ ਨੂੰ ਜੋਤਿਸ਼ ਤੇ ਵਿਸਵਾਸ਼ ਹੈ ਉਹ ਲੋਕਾਂ ਨੂੰ ਬੇਨਤੀ ਐ ਸਰਜੀਤ ਦਾਉਦਰ ਦੀ ਕਿਤਾਬ ਜੋਤਿਸ਼ ਦਾ ਐਕਸਰੇ ਪੜ੍ਹ ਕੇ ਵੇਖ ਲੈਣ ਉਸ ਦੀਆਂ ਕੁੱਝ ਵੀਡੀਓ ਵੀ ਯੂਟਿਊਬ ਤੇ ਉਪਲਬਧ ਹਨ ਉਸ ਬੰਦੇ ਦੇ ਦੇਸ਼ ਦੇ ਵੱਡੇ ਵੱਡੇ ਜੋਤਸ਼ੀਆਂ ਨੂੰ ਭਜਾਇਆ ਹੈ ਉਸ ਨੇ ਜੋਤਿਸ਼ ਨੂੰ ਜਾਨਣ ਲਈ ਸਪੈਸ਼ਲ ਪੜ੍ਹਾਈ ਕੀਤਾ ਫੇਰ ਪਤਾ ਲੱਗਾ ਇਹ ਕਿਵੇਂ ਪਖੰਡ ਹੈ ਇਹਨਾਂ ਦੀ ਵਿਚਾਰਧਾਰਾ ਆਪ ਵਿੱਚ ਮੇਲ ਨਹੀਂ ਖਾਦੀ ਜੇਕਰ ਹੋਰ ਵੱਡੇ ਪੱਧਰ ਤੇ ਲੁੱਟ ਬਾਰੇ ਜਾਣਕਾਰੀ ਲੈਣੀ ਹੈ ਤਾਂ ਸ਼ਾਹ ਮਾਨਵ ਜੀ ਦੀਆਂ ਵੀਡੀਓ ਵੀ ਵੇਖ ਸਕਦੇ ਹਾਂ

  • @simranrandhawa9037
    @simranrandhawa9037 7 місяців тому +1

    Sirea d gall tan eh hai k meditation te karm chngea kro sbh thik hai

  • @user-oo7gw6ze6z
    @user-oo7gw6ze6z 7 місяців тому

    Very nice bhai

  • @JassSidhu-nj1oi
    @JassSidhu-nj1oi 8 місяців тому

    Very very nice video

  • @ap_astrology
    @ap_astrology 8 місяців тому

    Good 👍🏻

  • @bchand3912
    @bchand3912 8 місяців тому +1

    Good explain sir.

  • @sagarsingh5031
    @sagarsingh5031 8 місяців тому +3

    If astrology only 80 or 90 % true ho sakdi hai 100% parmatma sahi janda hai then why do we need middle man for sab sikhan ko hukam hai guru maneyo granth i only believe in guru granth sahib

  • @indo-canadianfreeastrology3447
    @indo-canadianfreeastrology3447 8 місяців тому +1

    I also 100/; believe

  • @manpreetbawa145
    @manpreetbawa145 8 місяців тому +2

    Very good astlogy de har gl correct dsi aa aap v apdi janam kundli vakh sakda eni gl ke married life good hoa ge ja nae. Venus boy da chart vh good hona chida or Jupiter ladki da chart vh

  • @jujharsingh5594
    @jujharsingh5594 Місяць тому

    Jujharsingh dob 11 may 1967 time 11 30 pm night place of birth Ludhiana Punjab

  • @shanugill1901
    @shanugill1901 8 місяців тому +1

    I believe Astrology

  • @user-ek7vv5wu9j
    @user-ek7vv5wu9j 7 місяців тому

    Her cheek bare jankari jroori hai ji buht vdhia gll hai veer ji❤

  • @BaljinderKaur-lm9py
    @BaljinderKaur-lm9py 8 місяців тому

    Tuhadian gallan solan anne sach ne veer hi 🙏

  • @AmarThigli-rn4in
    @AmarThigli-rn4in 8 місяців тому

    ❤ kush kita

  • @karmjitkaur8233
    @karmjitkaur8233 8 місяців тому

    Sir🙏🙏 good🎉🎉🎉🎉🎉

  • @amarjitsinghmavi5084
    @amarjitsinghmavi5084 8 місяців тому +3

    ਤੱਪ ਤੋਂ ਰਾਜ
    ਰਾਜ ਤੋਂ ਨਰਕ

  • @todsfunkidoos1075
    @todsfunkidoos1075 8 місяців тому

    110 percent Astrology works

  • @user-or3cq3iy6y
    @user-or3cq3iy6y 8 місяців тому

    mai pehla nhi manda c par puri research karn toh baad mai hun astrolgy ch believe karda ha

  • @s.psingh2542
    @s.psingh2542 5 місяців тому

    Good marketing person only.

  • @user-kl5mh5qx2m
    @user-kl5mh5qx2m 8 місяців тому

    Very very nice Bro

  • @SimaranSingh-ml2if
    @SimaranSingh-ml2if 7 місяців тому

    Good ,,,,sewa app na ton ta apane kadam ton shuru hindi hai ।

  • @SINGH13KHALSA
    @SINGH13KHALSA 8 місяців тому +1

    Naal deshman nu annyan kr dena "ਕੋਈ ਮੁਗਲੁ ਨਾ ਹੋ ਅੰਧਾ ਕਿਨੈ ਨਾ ਪਰਚਾ ਲਾਇਆ!! 417 ਅੰਕ ਤੇ ਗੁਰੂ ਦੇਵ ਜੀ ਦਾ ਸ਼ਬਦ ਪੜ ਲੈਣਾ ਇਹ ਪਾਖੰਡ ਸਮਝ ਆਜੂ

  • @newsandeducation3799
    @newsandeducation3799 8 місяців тому

    Sir ji.. Aa v depend krda.. K dono ik dooje de opposite hon.. Birth chart ch.. Kai wri aa v keha jaanda k aa bacha apne maa baap te bhaaru aa ya opposite?
    Ram bhagwan ta apne pita nu piar krde c n vice versa
    Aa v ta karam theory aa

  • @kamaldeepsingh3988
    @kamaldeepsingh3988 8 місяців тому +2

    ਸਿੱਖ.. ਸਿੱਖਣ ਵਾਲੇ ਨੂੰ ਹੀ ਕਹਿੰਦੇ ਨੇ.... ਕੁਦਰਤ ਦੇ ਨਿਯਮਾਂ ਨੂੰ ਮੋੜਨ ਵਾਲਾ ਸਿੱਖ ਨਹੀਂ ਹੁੰਦਾ.. ਜੇ ਗ੍ਰਹਿ ਮੋੜਦੇ ਨੇ ਫੇਰ ਸਿੱਖ ਹੀ ਨੀ ਹੁੰਦਾ.. ਜੇ ਨਹੀਂ ਮੁੜਦੇ ਫੇਰ ਪਖੰਡੀ ਆ... ਹਾਂ ਨਾ ਕਰੇ

  • @Goyal570
    @Goyal570 8 місяців тому

    Je kise nu exact birth time na pta hoye taa fr raashi kive pta lgg skdi aw??

  • @Hargundhupar03
    @Hargundhupar03 8 місяців тому +3

    Us parmatma nu yaad karo jisne tuhanu dunia vich send keeta a

  • @jindithopia7439
    @jindithopia7439 8 місяців тому +1

    ਜੋਤਿਸ਼ ਇੱਕ ਵਿਗਿਆਨ ਹੈ

  • @RajwinderSingh-hi4yu
    @RajwinderSingh-hi4yu 3 місяці тому

    Koi Tula Rashi wala te koi sing te koi mesh te koi sanni

  • @user-vp7it8wy1g
    @user-vp7it8wy1g 3 місяці тому +1

    Paisa chahida, inna ton kuch karwa lao.
    Hun sikhane nu jyotish te laon ge.