ਆਜੋ ਮੱਲੋ ਤਜਰਬੇ ਕਰੀਏ ਸਾਂਝੇ ਤੂੜੀ ਵਾਲੇ ਰੀਪਰ ਦੇ

Поділитися
Вставка
  • Опубліковано 23 бер 2024

КОМЕНТАРІ • 148

  • @kulwantbehniwal2315
    @kulwantbehniwal2315 Місяць тому

    22 ਜੀ ਸਤਿ ਸ੍ਰੀ ਆਕਾਲ ਜੀ ਜੇਕਰ ਲੰਬਾਈ ਵੱਧ ਹੋਵੇ ਵੱਟਾਂ ਘੱਟ ਹੋਣ ਫਰਕ ਬਹੋਤ ਪੈਂਦਾ।

  • @BrarInfotainment
    @BrarInfotainment 3 місяці тому +3

    ਬਾਈ ਜੀ ਮੈਂ ਖੁਦ 2012-13 ਤੋਂ ਰੀਪਰ ਰੋਟਾਵੇਟਰ ਲੇਜ਼ਰ(18-19 ਤੋਂ) ਚਲਾ ਰਿਹਾਂ, ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ, ਪਰ ਇਨ੍ਹਾਂ ਗੱਲਾਂ ਤੇ ਅਮਲ ਬਹੁਤ ਘੱਟ ਲੋਕ ਕਰਦੇ ਨੇ । ਬਹੁਤ ਵਧੀਆ ਲਗਦਾ ਤੁਹਾਡੀਆ ਵੀਡੀਓ ਦੇਖ ਕੇ❤❤

  • @ramanraman6427
    @ramanraman6427 3 місяці тому +1

    5500 new Holland vishwaarma 741 puli setting Bai dasi. Ik Tarcter kin rpm Te Chloe bai

  • @tarlochansidhu7167
    @tarlochansidhu7167 3 місяці тому

    ਬਹੁਤ ਵਧੀਆ ਵੀਰ ਜੀ

  • @chamkaurdhillon4359
    @chamkaurdhillon4359 3 місяці тому

    Farmtrac 6055 model 2019 Jaswant 513 model 2021

  • @Mrjatt-wu6ue
    @Mrjatt-wu6ue 3 місяці тому +2

    ਹੋਰ ਗੱਲਾਂ ਤਾਂ ਆ ਗਈਆਂ ਬਾਈ ਸਮਝ ਇੱਕ ਤਾਂ ਜਾਲ ਚ ਸਰੀਏ ਕਿੰਨੇ ਪਾਈਏ ਤੇ ਇੱਕ ਜਿਵੇਂ ਵਾਹਣ ਚ ਸਫਾਈ ਘੱਟ ਆਉਂਦੀ ਹੈ ਕਈ ਵਾਰੀ ਇਹ ਮੰਨੋ ਵੀ ਮਸ਼ੀਨ ਦੇ ਗੇੜੇ ਹਿਸਾਬ ਨਾਲ ਪੁੱਠੇ ਗੇੜੇ ਤੇ ਆਪਾਂ ਤੂੜੀ ਬਣਾਈਏ ਤਾਂ ਸਹੀ ਹੋ ਜੂ ਜਾਂ ਕੋਈ ਹੋਰ ਵੀ ਸਿੰਘਾਂ ਫੰਗਾਂ ਜਿਵੇਂ ਕੋਈ ਮੰਨ ਲਓ ਛੋਟੀਆਂ ਵੱਡੀਆਂ ਹੁੰਦੀਆਂ ਹਨ ਉਹਨਾਂ ਨਾਲ ਵੀ ਫਰਕ ਪੈਂਦਾ ਬਲੇਡ ਕਿੰਨੇ ਮੈਮ ਦੇ ਜਿਵੇਂ ਅੱਗੇ ਕਟਰ ਚ ਪਾਈਏ

  • @jaspritdhillon3235
    @jaspritdhillon3235 3 місяці тому

    Bai bahut hi LaHaye band jankari

  • @user-bb1cf3gz7t
    @user-bb1cf3gz7t 3 місяці тому

    Jhondeer5050e 2400 ta 540 pura kar da jagatjit 20 model repar 1.25 da gare 1600 rpm ta caluna kine number pulia piya

  • @kailashpatidar4366
    @kailashpatidar4366 3 місяці тому

    Sat shri akal ji

  • @rajveer3603
    @rajveer3603 3 місяці тому

    Thank you y

  • @lakhwinderbrar1392
    @lakhwinderbrar1392 3 місяці тому +1

  • @lovelychahal61
    @lovelychahal61 3 місяці тому

    Y g bhouat sohna explain kardaan y

  • @shyamsair
    @shyamsair 3 місяці тому +1

    💛

  • @rajdeepgurjar8789
    @rajdeepgurjar8789 3 місяці тому

    Bhaiji johndeere 5310 de vich 15 w 40 engine oil kisi badia company da pa sakde hai ??

  • @buttasingh6774
    @buttasingh6774 3 місяці тому

    ❤❤❤❤

  • @bhupendergindran225
    @bhupendergindran225 3 місяці тому

    Nice bhai

  • @parveenmalik3885
    @parveenmalik3885 3 місяці тому +1

    Sat shree akal bhai ji 🙏

    • @riskifarmer
      @riskifarmer  3 місяці тому

      👏🏻👏🏻👏🏻👏🏻👏🏻

  • @charanjeetsandhu1669
    @charanjeetsandhu1669 3 місяці тому

    ❤❤❤❤❤

  • @govind1363
    @govind1363 3 місяці тому

    Bai sade kol eicher 485 tractor aa single clutch apa balkar da reaper chalayida 57inchi wala bhut jada load lenda tractor te tralli vi 45 minvich bharda te diesel 8 litre khanda apa bai ik var dhiman company da 65inchi threaser te 3 pakhe wala reaper paya apne tractor piche sareyo to vadiya chaleya reaper bina load to tractor nale diesal da bhut frk peya bai shote threaser chock ho janda sheti te vdda threaser chock nahi hunda

  • @harmanbrar501
    @harmanbrar501 3 місяці тому

    Bai gap drum ta finger de setting bare jankari dao

  • @PB-35Wale
    @PB-35Wale 3 місяці тому

    Jd 5405 te ksa chlauna 1:25 gear aa 15/9 chlju pehli vaar chlauna reapr guide kr deo 22

  • @user-cy1kj6uq1g
    @user-cy1kj6uq1g 2 місяці тому

    22ਜੀ ਘੁੱਟ ਬੜੀ ਵਧੀਆ ਭਰੀ

  • @happychechi8281
    @happychechi8281 3 місяці тому

    Bhai jaggatjit te
    Johndeere te kedi puli use hodi he

  • @user-ud4wm1ni9n
    @user-ud4wm1ni9n 3 місяці тому

    Bai ji turbo fitting planser bdln te mpc unit bare detail video bnao ji

  • @PremSingh-ke2lz
    @PremSingh-ke2lz 3 місяці тому +1

    ਵੀਰ ਜੀ ਗ੍ਰੀਸ ਰਾਤ ਨੂੰ ਬੰਦ ਕਰਨ ਸਮੇਂ ਮਾਰੋ

  • @jabardastpangy6710
    @jabardastpangy6710 3 місяці тому

    Sonalika sikander 750 iii .punni di maschin a chakar keve set kareye bai

  • @user-bc9qb1zj4o
    @user-bc9qb1zj4o 3 місяці тому

    Nice 👌

  • @badge-99ultramax33
    @badge-99ultramax33 3 місяці тому

    ਸਤਿ ਸੀ ਅਕਾਲ ਵੀਰ ਜੀ

  • @doctorkheti
    @doctorkheti 3 місяці тому

    Tuhada jaal dsso kine wala rakhde o...?

  • @singhfilms4225
    @singhfilms4225 3 місяці тому

    Average da bhut frk pnda bai standard pto te oil. Ght khanda
    Economy pto thoda vdd khaa jnda je tractor to same rpm lene aa ta

  • @sandeepsandhu6019
    @sandeepsandhu6019 3 місяці тому

    ❤very nice

  • @imbrar6529
    @imbrar6529 2 місяці тому

    ਬਾਈ ਜੌੰਡੀਅਰ 5310 modal 6 LT ਦੇ ਟਰਬੋ ਕੇਹੜਾ ਨੰਬਰ ਲਾਈਏ ,, ਘਰੇ ਫਿੱਟ ਹੋਜੂ ਜਾਂ ਪੰਪ ਦੀ ਸੈਟਿੰਗ ਵੀ ਰਨੀ ਪੈਣੀ ,,?

  • @shingarasingh2250
    @shingarasingh2250 2 місяці тому

    16 ane sch👌👌👌👌👌👌👌

  • @kalasingh911
    @kalasingh911 3 місяці тому

    Thanx bai video pon layi

  • @kalveersingh1644
    @kalveersingh1644 3 місяці тому

    ਬਾਈ ਜੀ ਆਪਣੇ ਕੋਲ਼ jondeer 5310 10ਮਾਡਲ ਹੈ ਇਕ ਗੇਰ ਵਿੱਚ 1700 ਤੇ ਚੱਕਰ ਪੁਰੇ ਕਰਦਾ ਹੈ ਦੁਜੇ ਗੇਰ ਵਿਚ 2400ਤੇ ਚੱਕਰ ਪੁਰੇ ਕਰਦਾ ਹੈ 1700ਚਕਰਾ 12.10ਦੀ ਪੁੱਲੀ ਤੇ ਚੱਕਰ ਪੁਰੇ ਕਰਦਾ ਹੈ ਦੂਸਰੇ ger ਵਿੱਚ ਕਿੰਨੇ ਦੀ ਪੁਲੀ ਚਲੂ ਜੀ

  • @ramandeepdhaliwal3005
    @ramandeepdhaliwal3005 3 місяці тому

    ਬਾਈ ਜੀ ਮੈਂ ਪਹਿਲੀ ਵਾਰ ਤੁੜੀ ਰੀਪਰ ਲੇਤਾ ks756 ਬਰਾਬਰ ਦਾ ਗੇਰ ਬਖ਼ਸ਼ ਆ.855
    2018 ਤੇ ਚਲਾਉਣੀ ਆ ਪੁਲੀਆਂ 15 ਼9 ਤੇ ਸਹੀ ਚੱਲੁ ਪਲੀਜ਼ ਬਾਈ ਜੀ ਦੱਸੇਉ

  • @user-xs3em2mx6v
    @user-xs3em2mx6v 3 місяці тому +2

    35-35 ....5310 nal 22 ase bhar de a ..750 chakra 1600 rpm te

  • @FARMINGJOB
    @FARMINGJOB 3 місяці тому +1

    Veer 3630 special edition naal KSA 1.25 da gear aa kehdi pulli pau Bai 🙏🙏🙏

  • @jagtarsingh-ht8vc
    @jagtarsingh-ht8vc 3 місяці тому

    5911 de settings ware jaroor dasio ji

  • @pardeepsingh-vf9oy
    @pardeepsingh-vf9oy 3 місяці тому

    2004 model john deere model di lift sencing di video bnao bai bhut problem a

  • @DeepuLohan
    @DeepuLohan 3 місяці тому

    Johndeere 5310 model 2019 reaper jagjit model 19 kine di Puli chale gi

  • @GursewakSingh-zq7yy
    @GursewakSingh-zq7yy 3 місяці тому

    John Deere 5055 de lift de video bno setting de control ne karda

  • @EkamKaur-np4di
    @EkamKaur-np4di 3 місяці тому

    new holland da polia saeega daso

  • @SangrurPunjab
    @SangrurPunjab 3 місяці тому

    Y John Deere tractor 5050D model 14
    Reaper New viskarama
    Puliya??

  • @doctorkheti
    @doctorkheti 3 місяці тому +2

    ਜਾਲ ਫਿੱਟ ਕਰਕੇ ਦੱਸੋ, ਉੱਪਰੋ space ਘੱਟ ਰੱਖਣਾ ਜਾਂ ਥੱਲੇ ਤੋਂ...?

  • @ashokkundu2215
    @ashokkundu2215 3 місяці тому

    Bhai ji puni ka reepar h mere pass or farm 60 h kon si puli chlagi

  • @user-ji5tu9wx1e
    @user-ji5tu9wx1e 3 місяці тому +1

    ਬਾਈ ਜੀ ਸਾਡੇ ਰਿਸ਼ਤੇਦਾਰਾਂ ਨੇ ਚੌਵਨ ਜ਼ੀਰੋ ਪਾਚ ਟਰੈਕਟਰ ਨਵਾ ਲਿਆ ਸੀ ਵੀਹ ਮਾਡਲ ਐਤਕੀ ਸੂਪਰਸੀਡਰ ਤੇ ਚੱਲਦਿਆਂ ਬਲੋ ਵਾਲੇ ਪਾਈਪ ਰਾਹੀ ਤੇਲ ਦੇ ਤੁਪਕੇ ਮਾਰਨ ਲੱਗ ਪਿਆ ਕੀ ਹੱਲ ਹੁਉਗਾ ਦੱਸਿੳ ਜ਼ਰੂਰ

    • @viralvideoz4621
      @viralvideoz4621 2 місяці тому

      Koi nuks ni chalao

    • @user-ji5tu9wx1e
      @user-ji5tu9wx1e 2 місяці тому +1

      @@viralvideoz4621 ਤੇਲ ਆਉਂਦਾ ਈ ਰਹੂਗਾ ਇੱਦਾਂ ਪਾਈਪ ਸਾਇਡ ਨੂੰ ਕੱਡਿਆ ਹੁੱਣ ਮੋਹਰੇ ਤੇਲ ਨਾਲ ਲਿੱਬੜ ਜਾਂਦਾ ਸੀ ਸਾਰਾ ਹੋਰ ਨਾ ਸੀਜ ਈ ਮਾਰ ਜਾਵੇ

  • @amitbamel2227
    @amitbamel2227 3 місяці тому

    Bhai ji ks de chakr kinne hone chahide 14 fati chota thresher de

  • @Rajbir-cb6ln
    @Rajbir-cb6ln 3 місяці тому

    22 ji 5911 de puliya de sating daso

  • @kalasingh911
    @kalasingh911 3 місяці тому

    ਬਾਈ ਪਿੰਡ ਕਿਹੜਾ ਸੋਡਾ

  • @penduinfotainment281
    @penduinfotainment281 2 місяці тому

    apnia y 28-30 aam hundia
    ik vr 37 bharia c swere 3:30 bje tk chlake

  • @devendersharma6188
    @devendersharma6188 3 місяці тому

    Sahi baat hai bhai ki ulta chaker marda

  • @Uppal-ny5le
    @Uppal-ny5le 3 місяці тому +2

    22 ji Zetor 5911 full video please ji ❤️🙏

    • @riskifarmer
      @riskifarmer  3 місяці тому

      5911 ਲੈ ਕੇ ਕਰਾ ਗੇ ਵੀਰ ਜਰੂਰ ਕਰਾ ਗੇ ਪਰ ਅਪਣੇ ਤੇ ਜਲਦ ਹੀ

  • @kulbirsingh3022
    @kulbirsingh3022 3 місяці тому

    ਵੀਰ ਜੀ ਤੁਹਾਡੇ ਜਾਲ ਸੈਟ ਕਰਨ ਦੀ ਥਿਉਰੀ ਗਲਤ ਹੈ

  • @fordarjanwale7432
    @fordarjanwale7432 3 місяці тому

    Veer jagjit 13 model aa standard 450 6 model 1500 rpm te yellow nishan aa kedi puli chle gi choti puli 10 di aa

  • @sandhu31wala
    @sandhu31wala 3 місяці тому

    Sade 14 model jagatjit sab kus naal da

  • @jaswindersingh9240
    @jaswindersingh9240 3 місяці тому

    ਬਾਈ john deere 2021 model 5210 1600 ਤੇ ਨਿਸਾਨ ਆ ਤੇ ਰੀਪਰ channy ਦਾ 2200 model ਗੇਅਰ ਬਰਾਬਰ ਦਾ ਆ 14 ਫਟੀਆ ਵਾਲਾ ਕੇਹੜੀ
    ਪੂਲੀਆ ਪੈਣਗੀਆ ਜੀ

  • @daljeetsingh2435
    @daljeetsingh2435 3 місяці тому

    ਵੀਰ ਜਾਲ ਕਿਣੇ ਸਰੀਆ ਦਾ

  • @lovelychahal61
    @lovelychahal61 3 місяці тому

    Tractor modified karvouna tuhade tohh

  • @sidhugamer8578
    @sidhugamer8578 3 місяці тому

    22 2024 model 855 de chaker kive milayea

  • @user-rj5dc2nu5s
    @user-rj5dc2nu5s 3 місяці тому

    ਆਲੇ ਦੁਆਲ਼ੇ ਵਾਲ਼ਾ ਗੇੜਾ ਮੈਂ ਹਮੇਸ਼ਾ ਪੁੱਠਾ ਲਾਉਨਾ

  • @amitbalhara8607
    @amitbalhara8607 3 місяці тому

    Veere arjun or viskarma machine de charak dso

  • @Manjindersandhu985
    @Manjindersandhu985 3 місяці тому

    Bai g new Holland 3600 2 da chaker jagjatjit reper nal video bano

  • @KuldeepSingh-iy1ur
    @KuldeepSingh-iy1ur 3 місяці тому

    Nice.y

  • @rinku_55wala
    @rinku_55wala 2 місяці тому

    y haryana ch 50 da jall chlda 15 tralya tho uper koi ni bna skda

  • @Manpreetsingh-sf3vy
    @Manpreetsingh-sf3vy 3 місяці тому

    Basket ali gl jma shi a asi ema e krde set

    • @riskifarmer
      @riskifarmer  3 місяці тому

      🤫🤫

    • @Manpreetsingh-sf3vy
      @Manpreetsingh-sf3vy 3 місяці тому

      @@riskifarmer y sade sade kol 5310 gear pro 23 model oh 2100 so te rpm krda pto de BraBar gear ali machine kehde pulli pye a

    • @doctorkheti
      @doctorkheti 3 місяці тому

      ​@@Manpreetsingh-sf3vy18×9 ja 17×8.5 1500-1700 te chlda vdia... Gilla sukka sabh chlda

  • @Chamkaur_sidhu
    @Chamkaur_sidhu 3 місяці тому

    ਬਾਈ ਆਪਾ ਸਪਰੇਹ ਵਾਲਾ ਬੂਮ ਬਣਨਾ ਓਹ ਕਿਹੜੇ ਟਰੈਕਟਰ ਤੇ ਬਣੀਐ ਕਿਹੜਾ ਟਰੈਕਟਰ ਵਜਨ ਵਿੱਚ ਹੋਲਾ ਹੁਦਾ ਹੋਵੇ 4 ਬਈ 4

    • @gurdetkhattra9360
      @gurdetkhattra9360 3 місяці тому

      veer ji kabota 45 hp wala vadiya rahu ya fr orchad tracter jeda mrji la leyo

    • @riskifarmer
      @riskifarmer  3 місяці тому

      ਜੋਡੀਅਰ ਦਾ ਛੋਟਾ ਮੋਡਲ ਕੋਈ ਵੀ ਜੋ ਸਸਤਾ ਬਣ ਜੇ

  • @farmarpendubande3718
    @farmarpendubande3718 3 місяці тому

    ਵੀਰ ਜੀ ਮੈ ਰਿਪੇਅਰ ਤੇ ਇਕੋ ਵਾਰ ਗ੍ਰੀਸ ਕਰਦਾ ਤੂੜੀ ਰੀਪਰ ਨੂੰ ਸਾਰਾ ਸੀਜਨ ਲਗਾਈ ਦਾ ਨਾਂ ਤਾਂ ਕਦੀ ਬਰਿੰਗ ਟੁੱਟਾ ਨਾ ਕਦੀ ਗ੍ਰੀਸ ਕੀਤਾ 13 ਮਾਡਲ ਦੇ ਨਾਲ ਦੇ ਬਰਿੰਗ ਆ ਏ ਗ੍ਰੀਸ ਕਾਰਾ ਨੂੰ ਹੁੰਦਾ ਥੋੜਾ ਮੈਗਾ ਹੁੰਦਾ

  • @bhagwansidhu9587
    @bhagwansidhu9587 3 місяці тому

    ਜੇ tracter50hp ਦਾ 850ਚੱਕਰਾਂ ਤੇ ਦੱਬਦਾ ਤਾ ਨਹੀਂ

  • @gurjinderkooner3648
    @gurjinderkooner3648 3 місяці тому +1

    ਜਗਤਜੀਤ ਮਸੀਨ ਤੇ ਜੋਡੀਅਰ 2400 ਚੱਕਰ ਵਾਲੇ ਤੇ ਕਿਹੜੀਆਂ ਪੁਲੀਆਂ ਚੱਲਣ ਗਿਆ

  • @gillfarm841
    @gillfarm841 2 місяці тому

    855ਮੋਡਲ21 16.9.28ਜਗਜੀਤ21ਮੋਡਲ ਤੇ ਕੀਨੇ ਦੀ ਪੂਰੀ ਚਲੂਗੀ 12.10 ਜਾ12.9

  • @bindersingh1685
    @bindersingh1685 3 місяці тому

    Bai g tusi vedeo bnaun vele eh na sochya karo k kise nu pata hou ga eh gallan da te oh kehn ge par mere warge Kai ne jinha ne tohede to Bahu t kujh sikhna a

  • @AmritAmritchahal-oy5co
    @AmritAmritchahal-oy5co 3 місяці тому

    855 de rajindera reper bare jan kari

  • @amanvirsingh3478
    @amanvirsingh3478 3 місяці тому

    Vre contact dro thoda

  • @NavdeepRubby-ey2dw
    @NavdeepRubby-ey2dw 3 місяці тому

    5500 New Holland te v das do

  • @Beant-cheema
    @Beant-cheema 3 місяці тому

    Johndeer ਗੇਅਰ ਪ੍ਰੋ ਤੇ 5050d 14 madl to leke 2100 te 540 aa ਸਭ ਦੇ ਬਾਈ

    • @doctorkheti
      @doctorkheti 3 місяці тому

      Kithe firda y... 5050d 2050 te 540 krda... Sada 5305 2018 da oh v 2050 te 540 krda

    • @Beant-cheema
      @Beant-cheema 3 місяці тому

      @@doctorkheti 2050 2100 ਚ ki frk aa 50 rpm da frk aa ਏਦੇ ਵਿੱਚ ਕਿੱਥੇ ਫਿਰਨ ਅਲੀ ਗੱਲ ਆ ਬਕੀ ਤੁ ਮੀਟਰ ਦੇਖ ਕੇ ਦਸ ਰਿਹਾ ਆ। ਮੇਰੇ ਕੋਲ ਚਕ ਕਰਨ ਅਲਾ ਮੀਟਰ ਆ ਓਦੇ ਤੇ ਦੇਖੀ ਤੁ ਫਰਕ ਹਿ ਨਹੀਂ ਹੈਗਾ
      ਮੇ 2014 ਦੀ ਗਲ ਕੀਤੀ ਆ ਸੁਰੂ ਹੋਇਆ 2100 V5 5050d turbo ala aa

    • @doctorkheti
      @doctorkheti 3 місяці тому

      @@Beant-cheema bhaut fark aa y... 2050 wala 17×9 te hi chlda.... 2100 wala 17×8.5 te hi chlda.... Meter jhine v lai li y... But jhon deere di calculations nhi kar skde appa apne metrs naal.... Pulleys da enna fark haiga 2050 and 2100 da eh mera apna experience aa

  • @AmitGoyat-bl1ly
    @AmitGoyat-bl1ly 3 місяці тому

    New holland 6010 se m economi pto se kam kra hoya hai koi dikkat nhi aati bhai shab, super seeder k chakkar km the to mne eco pto pr chala di badiya chala or safai bhi sahi ki jb, 150 kile bad company wale aaye chakkar change krne

  • @pb03tractorfans
    @pb03tractorfans 3 місяці тому +2

    Puli da das john deere da 5405 da

    • @doctorkheti
      @doctorkheti 3 місяці тому

      5405 kine rpm te 540 poore krda...?
      Reaper kehre gear wala...?
      Reaper kine inchi aa...?
      Reaper diyan kinniyan fattiyan...?

    • @pb03tractorfans
      @pb03tractorfans 3 місяці тому

      5405 rpm 2100 ta 540 poore karda
      Ksa da reaper a 11.20 gear wala
      Reaper 6ft 9 inch
      Reaper diyan 14 fattiyan 18 blade

    • @doctorkheti
      @doctorkheti 3 місяці тому

      @@pb03tractorfans phone deii apna y

    • @doctorkheti
      @doctorkheti 3 місяці тому

      ​@@pb03tractorfans11×10sirra combination

    • @pb03tractorfans
      @pb03tractorfans 3 місяці тому

      @@doctorkheti ma 13 11 dei pa tei

  • @Gurdeep.Singh_Dhaliwal
    @Gurdeep.Singh_Dhaliwal 3 місяці тому +5

    ਕਈ ਵਾਰ ਤਾ ਟਰਾਲੀ ਪਾਉਣ, ਬਦਲਣ, ਸਮੇ ਨਾ ਪਵੇ ਤਾ ਗਾਲਾ ਵੀ ਚਲ ਪੈਦੀਆ ਨੇ 😄😄😄🔨🔨🔨

  • @beantsinghdhaliwal1989
    @beantsinghdhaliwal1989 3 місяці тому

    ਫੋਨ ਨੰਬਰ ਜੀ

  • @satnamsingh-hx8rz
    @satnamsingh-hx8rz 3 місяці тому

    Bro jall kiny sarywala pya tusi

  • @grewaltv2562
    @grewaltv2562 3 місяці тому

    Johndeere 5210 ਤੇ ਪੂਰੀ video ਬਣਾਈ y

  • @dhaliwal6362
    @dhaliwal6362 3 місяці тому

    ਬਾਈ ਜੀ ਆਪਣੇ ਕੋਲੇ ਜਗਤਜੀਤ machine ਆ 15ਮਾਡਲ ਪਹਿਲਾ ਓਹੋ ਸਟੈਂਡਰਡ 450ਤੇ ਚਲਾਓਦੇ ਸੀ ਹੁਣ ਆਪਾ ਸਵਰਾਜ ਲਿਆਂਦਾ 24ਮਾਡਲ ਹੁਣ ਪੁਲੀਆ ਕਿਹੜੀਆਂ ਪਾਈਏ ਬਾਈ gair bai ਸਵਾ ਦਾ ਤੇ ਪੁਲੀਆ 12 .10ਦੀਆਂ ਕੇ ਓਹੀ ਰੱਖ ਲਈਏ

  • @gopidairyfarm
    @gopidairyfarm 3 місяці тому

    ਬਾਈ ਸਾਡੇ ਕੋਲ 855 ਸਵਰਾਜ 3 ਸਪੀਡ ਏ 16 ਦੇ ਟਾਇਰਾ ਵਿਚ ਏ ਕਹਿੜੀਆ ਪੁਲੀਆ ਪਾਈਏ ਜਰੂਰ ਦਸੋ
    ਹੁਣ 16 ਦੀ ਵੱਡੀ ਪੁਲੀ 9 ਦੀ ਛੋਟੀ ਪੁਲੀ ਏ

  • @bakindersingh2397
    @bakindersingh2397 3 місяці тому

    Y tuhada number mill skda?

  • @rajpalbrar1609
    @rajpalbrar1609 3 місяці тому

    ਫੋਨ ਨੰਬਰ ਭੇਜੋ ਬਾਈ ਜੀ

  • @lovelychahal61
    @lovelychahal61 3 місяці тому

    Y g plss number milju thoda

  • @HarjeetSingh-wx5ey
    @HarjeetSingh-wx5ey 3 місяці тому

    Y g ਦੱਸੋ ਮੋਬਾਈਲ ਨੰਬਰ

  • @harjotvlogs5763
    @harjotvlogs5763 3 місяці тому

    Bai number

  • @HarjeetSingh-wx5ey
    @HarjeetSingh-wx5ey 3 місяці тому

    Y g ਆਪਣਾ ਮੋਬਾਈਲ ਨੰਬਰ ਸੈਡ ਕਰੋ

  • @gssidhurj31ale19
    @gssidhurj31ale19 3 місяці тому

    Bai thoda phone number deyo ji

  • @gindasingh7911
    @gindasingh7911 3 місяці тому +1

    Mob number

  • @maniali4938
    @maniali4938 3 місяці тому

    Veer ji thoda mobile number

  • @surjeetsandhu700
    @surjeetsandhu700 3 місяці тому

    thank you y

  • @SangrurPunjab
    @SangrurPunjab 3 місяці тому

    Y John Deere tractor 5050D model 14
    Reaper New viskarama
    Puliya??

  • @puransekhon7953
    @puransekhon7953 3 місяці тому

    Bai phone no deyo ji

  • @AmitGoyat-bl1ly
    @AmitGoyat-bl1ly 3 місяці тому

    New holland 6010 se m economi pto se kam kra hoya hai koi dikkat nhi aati bhai shab, super seeder k chakkar km the to mne eco pto pr chala di badiya chala or safai bhi sahi ki jb, 150 kile bad company wale aaye chakkar change krne