5911 ਬਣਾਤਾ 6522 ਤੋਂ ਵੱਧ ਤਾਕਤਵਰ। ਜਿਹੜੀ ਜੁਗਾੜ ਲਾਉਣ ਵਾਲੀ ਗੱਲ ਪਰਚਲਤ ਹੋਈ ਆ ਓਹ ਇਹਦੇ ਵਰਗੇ ਬੰਦਿਆ ਤੋਂ ਹੋਈ ਆ।

Поділитися
Вставка
  • Опубліковано 21 сер 2021
  • ਏਹ ਆ ਜੁਗਾੜੂ ਮਿਸਤਰੀ। ਜਿਹੜੀ ਜੁਗਾੜ ਲਾਉਣ ਵਾਲੀ ਗੱਲ ਪਰਚਲਤ ਹੋਈ ਆ ਓਹ ਇਹਦੇ ਵਰਗੇ ਬੰਦਿਆ ਤੋਂ ਹੋਈ ਆ,,,
    88728-19299 ਵੀਰ ਦਾ ਨੰਬਰ ਆ

КОМЕНТАРІ • 42

  • @PanjaabPaidavar
    @PanjaabPaidavar  2 роки тому +3

    88728-19299
    Mistry Buta Singh

  • @gurpreetmaan7924
    @gurpreetmaan7924 2 роки тому +1

    ਮਿਸਤਰੀ ਬੂਟਾ ਸਿੰਘ ਜੀ ਬਹੁਤ ਵਧੀਆ ਕਲਾਕਾਰੀ ਹੈ

  • @jagbirsingh569
    @jagbirsingh569 2 роки тому +2

    Panjab is great state in world 👍🌍

  • @user-ti4ec4hy9t
    @user-ti4ec4hy9t 2 роки тому +3

    ਜੇ ਜੇਸੀਬੀ ਨੂੰ ਹੀ ਟਰੈਕਟਰ ਬਣਾਉਣਾ ਹੋਵੇ ਫਿਰ ਨਜ਼ਾਰਾ ਵੱਖਰਾ ਹੀ ਹੋਣਾ

  • @Jupindersidhu77
    @Jupindersidhu77 2 роки тому +6

    ਟਰੈਕਟਰ ਦੇ ਹਿੱਸੇ ਦੀ ਮਜ਼ਬੂਤੀ ਬਾਰੇ ਵੀ ਦੱਸੋ।

  • @surinderpal3587
    @surinderpal3587 2 роки тому +3

    Bhot bada mistri aa aee bai sade area da..

  • @jattbande7597
    @jattbande7597 2 роки тому +3

    ਢੰਗ ਹੈਗਾ ਤੈਨੂੰ ਬਾਈ ਵੀਡਿਓ ਬਣਾਉਣ ਦਾ... great video👌🏻👌🏻 keep it up👌🏻👌🏻

  • @windersingh2887
    @windersingh2887 2 роки тому +1

    ਬਾਈ di ਹੋਏ ਟਰੈਕਟਰ ਬਹੁਤ ਵੇਖੇ ਆ ਏਹਦੇ ਨਾਲ ਦੀ ਆਵਾਜ ਨੀ ਵੇਖੀ

  • @GurtejSingh-vv2pr
    @GurtejSingh-vv2pr 4 місяці тому

    ਸ਼ੁਫਰ ਨੂੰ ਵੀ ਲੈ ਲੈਟ ਦਾ ਇੰਜਨ ਲੰਗ ਜਾਊ

  • @rajpalaulakh3239
    @rajpalaulakh3239 2 роки тому +1

    ਬਾਈ ਜੀ ਸੱਤ ਸ਼ੀ੍ ਆਕਾਲ ਜੀ ਮੈਂ ਰਾਜ ਔਲਖ ਪਿੰਡ ਕੱਲਰ ਖੇੜਾ ਤਹਿਸੀਲ ਅਬੋਹਰ ਦੇ ਰਹਿਣ ਵਾਲਾ ਹਾਂ ਜੀ ਬਾਈ ਜੀ ਇਸ ਦੇ ਡੀਜ਼ਲ ਪੰਪ ਮਾਇਕੋ ਜਾਂ ਮੋਟਰ ਨਾਲ ਵਿੱਚੋਂ ਕੇਹੜਾ ਠੀਕ ਰਹਿੰਦਾ ਹੈ ਜੀ

  • @jasveersingh6770
    @jasveersingh6770 2 роки тому +1

    Awaz bhut vdiya jma 3600 Ford bargi

  • @RavinderMann-km8kl
    @RavinderMann-km8kl 2 роки тому +1

    kainnt bai ji siraa tracter

  • @himmatsingh5941
    @himmatsingh5941 2 роки тому +2

    best of luck,,,,,

  • @sukujindersingh1375
    @sukujindersingh1375 Рік тому

    😉😦😙😙

  • @harindersingh5522
    @harindersingh5522 2 роки тому +2

    Nawa enjoin sonalika da turbo walA- lakh 10 hajar da milda a

  • @parmarpratik3903
    @parmarpratik3903 2 роки тому +1

    Hmt 3511me rotavator chalega

  • @babbubrar1612
    @babbubrar1612 2 роки тому +3

    Bhut time de paionde aa 105 de bor

  • @sonujattlahoria22
    @sonujattlahoria22 2 роки тому +2

    ਆਪਾ ਤਾ 4511 ਦਾ ਸਮਾਨ ਪਾਈਆ। ਸਲੀਪਾ ਵੀ ਨਵਾਈਆ ਪਾਈਆ । ਪੰਪ ਵੀ ਨਾਵਾ ਕੀਤਾ ਸਾਰਾ

  • @babbubrar1612
    @babbubrar1612 2 роки тому +2

    Bai 1,15 lagda 70 ch nhi hunda mera v 105 de bor vala hi aa 75000 da saman aaia c bina pump to

  • @harindersingh5522
    @harindersingh5522 2 роки тому +2

    Veer ji eh 76 HP HOEA

  • @gurmeetsra589
    @gurmeetsra589 2 роки тому +2

    Bute Bai kise naal sanjaa Kam Na kri fer Bai o 37saal de tujarve aale Bai aali Hou fer koi ni pushda jado aapda Kam chal pinda

  • @jasweersingh6487
    @jasweersingh6487 2 роки тому +1

    3511 te kene krchavauge g

  • @harjeetsingh6596
    @harjeetsingh6596 Рік тому

    Fail e eh 105 number bor kar ta
    Garm ho k block v fat sakda e

  • @jassdhesi8525
    @jassdhesi8525 2 роки тому +2

    As tractor nu diesl pump khara tractor Laia a vrr daso plzz

  • @ashishranatractorlover5911
    @ashishranatractorlover5911 2 роки тому

    Bai g aapna be 105 bor hai 5911 or 17 dai cultivator hai

  • @kindashergill6419
    @kindashergill6419 2 роки тому +2

    Hmt

  • @rajpalaulakh3239
    @rajpalaulakh3239 2 роки тому +1

    ਬਾਈ ਜੀ ਸ ਬੂਟਾ ਸਿੰਘ ਜੀ ਸੱਤ ਸ਼ੀ੍ ਆਕਾਲ ਜੀ ਬਾਈ ਜੀ ਡੀਜ਼ਲ ਪੰਪ ਮੋਟਰਪਾਲ ਦਾ ਹੈ ਘੰਟੇ ਦਾ ਡੀਜ਼ਲ ਕਿੰਨਾ ਪੀਂਦਾ ਹੈ ਜੀ 50 ਦੇ ਅਲਟੀਨੇਟਰ ਤੇ ਜੀ

  • @windersingh2887
    @windersingh2887 2 роки тому

    Bai Trector di away wali ghaint aa

  • @romydhillon2394
    @romydhillon2394 2 роки тому +1

    Sonalika skinder di 60 da 105 bore a

  • @manfatehsingh3622
    @manfatehsingh3622 Рік тому

    ਮਿਸਤਰੀ ਸਾਬ ਫ਼ੇਰ jcb te 32 ਲੱਖ ਲੋਣ ਦੀ ਲੋੜ ਨੀ 2ਲੱਖ ਦਾ 5911ਲੈਅ ਲਵੇ ਬੰਦਾ

  • @sunnygill2284
    @sunnygill2284 2 роки тому +1

    Tora tan ohna hi rehna edha y kyu k tora gear ne banouna hunda, engine ne nhi

  • @Amritpalsingh-mx4ms
    @Amritpalsingh-mx4ms 2 роки тому

    Bai g 105 de hi painde 6522 krn li

  • @harbakashbajwa1264
    @harbakashbajwa1264 2 роки тому +2

    Bai 6522 da gear da frk a...oh da tora 5911 to vdh aa

  • @lovepreetcheema7199
    @lovepreetcheema7199 2 роки тому

    Bhagwant maan di awaj aa youtuber di

  • @Amritpalsingh-mx4ms
    @Amritpalsingh-mx4ms 2 роки тому

    Koi nwa kam ni kita tusi sade kol 97 model c 2005 ch 105 de piston paye c odo 70000 hajar lga c hun mere kol 2000 model a

  • @saabsingh6027
    @saabsingh6027 2 роки тому +1

    Veer no milo 5911 wale bai da

  • @hr59modifiers93
    @hr59modifiers93 2 роки тому +1

    Veer g apna tractor modify and pant job da kam aa Mansa kol geda maar lo apne kol

    • @PanjaabPaidavar
      @PanjaabPaidavar  2 роки тому

      94638-38915 ਤੇ ਵ੍ਹਟਸਐਪ ਮੈਸੇਜ ਕਰੋ ਜੀ

  • @desitractorvlog9643
    @desitractorvlog9643 2 роки тому +3

    ਪੁਰਾਣੀ ਮਾਰ ਖਾਂਦੀ ਬੰਦੇ ਨੇ