Kisan Protest : 'ਹਿੰਮਤ ਹੈ ਸਰਕਾਰੀ ਬੱਸਾਂ ਦੇ ਸ਼ੀਸ਼ੇ ਤੋੜ ਕੇ ਦਿਖਾਓ, ਮੈਂ ਹੁਣੇ ਲਗਾਉਂਦਾ ਫੋਨ'

Поділитися
Вставка
  • Опубліковано 20 січ 2025

КОМЕНТАРІ • 383

  • @Goldenpunjab2024
    @Goldenpunjab2024 3 місяці тому +122

    ਇਹਨਾਂ ਧਰਨਿਆਂ ਨੇ ਪੰਜਾਬ ਦਾ ਬੇੜਾ ਗਰਕ ਦੇਣਾ।

    • @JaswantSingh-dr1tg
      @JaswantSingh-dr1tg 3 місяці тому +5

      Ho gaya berha gark ☹️

    • @luckymaan415
      @luckymaan415 2 місяці тому +1

      ​@@JaswantSingh-dr1tgbilkul sahi keha tuci

    • @AjayKumar-xk8up
      @AjayKumar-xk8up 2 місяці тому

      Ah pehnchod aam janta nu pareshan teh kisaan de muddeh teh gundagardi karde paye hai. Jeh jayda dikat hai kisana nu government dafftar agey dharna lawey.

    • @SahibSinghSingh-v5s
      @SahibSinghSingh-v5s 2 місяці тому

      ਧਰਨੇ ਲਵਾਉਣ ਵਾਲੇ ਦਾ ਕੋਈ ਕਸੂਰ ਨਹੀਂ ਵੀਰ

  • @harbhjanharbhjansingh2213
    @harbhjanharbhjansingh2213 3 місяці тому +56

    ਭਾਜੀ ਕਿਸਾਨਾਂ ਨੂੰ ਵੀ ਚਾਹੀਦਾ ਹੈ ਝੋਨਾ ਨਾ ਲਾਉਣ ਕਰਕੇ ਹੋਰ ਫਸਲਾਂ ਵੱਲ ਧਿਆਨ ਦੇਣ ਸਬਜ਼ੀਆਂ ਵੱਲ ਦੇਣ ਮਹਿੰਗਾਈ ਨਹੀਂ ਦਿਨੋਂ ਦਿਨ ਵੱਧ ਰਹੀ ਹੈ ਪੰਜਾਬ ਦੇ ਵਿੱਚ ਸਬਜੀਆਂ ਜਰੂਰ ਲਗਾਉਣੀਆਂ ਚਾਹੀਦੀਆਂ ਹਨ ਮੌਸਮ ਦੇ ਹਿਸਾਬ ਨਾਲ

  • @SukhwinderSingh-gy3vj
    @SukhwinderSingh-gy3vj 2 місяці тому +32

    ਲੋਕਾਂ ਨੂੰ ਤੰਗ ਪ੍ਰੇਸਾਨ ਕਰਕੇ ਕਿਹੜਾ ਮੋਰਚਾ ਫ਼ਤਿਹ ਕਰਨਾ ਇਹਨਾਂ ਨੇ ਲੱਖ ਦੀ ਲਾਹਨਤ ਇਹਨਾਂ ਭੀਖ ਮੰਗ ਕਿਸਾਨਾਂ ਤੇ

  • @har-ak_simran_karo
    @har-ak_simran_karo 3 місяці тому +47

    ਗਲਤ ਗੱਲ ਸਰਕਾਰੀ ਚੀਜ਼ਾਂ ਦਾ ਰਾਹ ਬੰਦ ਕਰੋ ਆਮ ਲੋਕਾਂ ਨੂੰ ਤੰਗ ਕਿਉਂ ਕਰਦੇ ਹਨ। ਸਰਕਾਰ ਤਾ ਇਹ ਚਾਹੁੰਦੀ ਹੈ ਕਿ ਇਹ ਆਪਸ ਵਿੱਚ ਲੜਨ ਤੇ ਅਸੀਂ ਫਾਇਦਾ ਚੁੱਕੀਏ

  • @Surjeet-z5q
    @Surjeet-z5q 3 місяці тому +51

    ਬਾਈ ਰੋਡ ਬੰਦ ਕਰਕੇ ਆਮ ਲੋਕਾਂ ਨੂੰ ਹੀ ਪ੍ਰੇਸ਼ਾਨ ਕੀਤਾ ਜਾ ਰਿਹਾ,ਸਰਕਾਰ ਨੂੰ ਰੋਡ ਜਾਮ ਨਾਲ ਕੋਈ ਫਰਕ ਨਹੀ ਪੈਂਦਾ,

  • @HarbajhanSingh-r7r
    @HarbajhanSingh-r7r 3 місяці тому +26

    ਆਮ ਲੋਕਾਂ ਨੂੰ ਤੰਗ ਕਰਨਾ ਕੌਈ ਚੰਗੀ ਗੱਲ ਨੀਂ ਧਰਨੇ ਲੋਣੇਆ ਤੇ ਸਰਕਾਰ ਦੇ ਆਫਿਸਰ ਜਾ mla ਇਹਨਾਂ ਦਾ ਰਾਹ ਰੋਕੋ

  • @gurdeeppal
    @gurdeeppal 3 місяці тому +84

    ਇਹਨਾਂ ਦੇ ਜੂਤ ਫੇਰਨਾ ਸ਼ੁਰੂ ਕਰੋ, ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ, ਸਰਕਾਰੀ ਦਫਤਰ ਕਿਉਂ ਨਹੀਂ ਘੇਰਦੇ

    • @harmandeepsingh2398
      @harmandeepsingh2398 2 місяці тому

      Aaja tu jithe marji kar line do hath

    • @SantramSingh-t2x
      @SantramSingh-t2x 2 місяці тому

      A.gal.keni.asan
      Faisal.puta.vang.palda.kisan.tu.kisan
      Da.put
      .ne.hona.velad.hona.kise.di
      Bigde.hoi.ulad.honi.a

  • @Dhillonsaab80
    @Dhillonsaab80 2 місяці тому +4

    ਲੋਕਾਂ ਨੇ ਕਿਸਾਨਾਂ ਦੇ ਹੀ ਉਲਟ ਹੋ ਜਾਣਾ, ਜੇ ਏਸ ਤਰਾ ਹੀ ਚੱਲਦਾ ਰਿਹਾ
    ਲੋਕ ਆਪਸ ਵਿਚ ਹੀ ਲੜਾ ਦਿਤੇ

  • @ranjitmalhi1773
    @ranjitmalhi1773 2 місяці тому +15

    ਪੰਜਾਬ ਤਬਾਹੀ ਵੱਲ ਵਧ ਰਿਹਾ ਹੈ,,,,ਰਸਤੇ ਬੰਦ ਕਰਨ ਨਾਲ ਪੰਜਾਬ ਦੇ ਹਰ ਵਰਗ ਦਾ ਨੁਕਸਾਨ ਹੋ ਰਿਹਾ ਹੈ,,ਕਿਉਂਕਿ ਰੋਟੀ ਕਮਾਉਣ ਲਈ ਕਿਸਾਨੀ ਤੋਂ ਇਲਾਵਾ ਹੋਰ ਵੀ ਸੈਕੜੇ ਧੰਦੇ ਹਨ,,

  • @thakurPB01
    @thakurPB01 3 місяці тому +12

    ਆਮ ਲੋਕਾਂ ਨੂੰ ਤੰਗ ਕਰਨਾ ਬੰਦ ਕਰ ਦੋ ਇਸ ਤੋਂ ਪਹਿਲਾਂ ਕੀ ਲੋਕਾਂ ਦਾ ਗੁੱਸਾ ਫੁੱਟ ਜੇ

  • @silversinghsilver2961
    @silversinghsilver2961 3 місяці тому +22

    ਕੇਸ ਦਰਜ ਕੀਤਾ ਜਾਵੇ

    • @Kakkas103
      @Kakkas103 2 місяці тому

      Absolutely Right

  • @HusanpreetKaur-u5r
    @HusanpreetKaur-u5r 3 місяці тому +28

    ਬਾਕੀ ਵੀ ਕਾਸਟਾ ਇਸ ਦੇਸ਼ ਵਿੱਚ ਰਹਿੰਦੀਆ ਹਨ

    • @SandhuSandhu-o8m
      @SandhuSandhu-o8m 2 місяці тому

      O biba kasta tuh tahada ki matlab

    • @abhaygill4446
      @abhaygill4446 2 місяці тому

      ਗੰਦ ਪਾਇਆ ਕਿਸਾਨ ਯੂਨੀਅਨ ਨੇ ਜੁਤੀਅਆ ਦੀ ਘਾਟ ਆ😊😊

  • @rajatkapoor7387
    @rajatkapoor7387 3 місяці тому +38

    ਪਾਣੀ ਛਿੜਕ ਕੇ ਝੋਨਾ ਮੰਡੀਆਂ ਵਿੱਚ ਲਿਆਉਣ ਵਾਲੇ ਲੋਕਾਂ ਦਾ ਝੋਨਾ ਜਬਤ ਕਰ ਲਿਆ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

    • @gaggidhandra
      @gaggidhandra 3 місяці тому +4

      Pani sidk kaun leke aunda ave boli jana
      Jis bare pta na hove boli da nee hunda

    • @jassysingh550
      @jassysingh550 3 місяці тому +3

      Miti kha liya kro fr saram kar

    • @deepjhanjoti8573
      @deepjhanjoti8573 3 місяці тому +3

      Sla chol khana

    • @SURINDERKUMAR-qd8ie
      @SURINDERKUMAR-qd8ie 3 місяці тому

      Divide & rule

    • @gurpalsingh6647
      @gurpalsingh6647 3 місяці тому +1

      ​@@gaggidhandra ki gall bai sach sun k dukh kyu lagda. Mai dekhe ne lok apni akhaan naal paani paunde. Mere gwandi di jatt bannde di trali gadd gyi c ohde vicho paani cho reha c jive raite cho chonda. Mainu ta fer pta lagga v eh ki system ate oh pehla v aida e karde ne har saal..

  • @Sukhdeepsingh-b3z
    @Sukhdeepsingh-b3z 3 місяці тому +48

    3 ਸਾਲ ਹੋ ਗਏ ਸੋਡੀਆ ਹਜੇ ਮੰਗਾਂ ਨੀ ਪੂਰੀਆਂ ਹੋਈਆਂ ਸਰਮ ਕਰੋ ਕੁਛ ਲੋਕਾਂ ਨੂੰ ਤੰਗ ਕੀਤਾ

    • @baljindermaan1905
      @baljindermaan1905 3 місяці тому

      ਝੋਨਾ ਨਹੀਂ ਵਿਕ ਰਿਹਾ

    • @SurjitSingh-iw5ek
      @SurjitSingh-iw5ek 3 місяці тому +10

      ਇਹਨਾਂ ਦੀਆਂ ਮੰਗਾਂ ਤਾਂ ਰੱਬ ਵੀ ਪੂਰਾ ਨਹੀਂ ਕਰ ਸਕਦਾ

    • @baljindermaan1905
      @baljindermaan1905 3 місяці тому +1

      @@SurjitSingh-iw5ek ਇੱਥੇ ਮੈਂ ਤੁਹਾਨੂੰ ਬੇਸਮਝ ਕਹਾਂਗਾ

    • @SurjitSingh-iw5ek
      @SurjitSingh-iw5ek 3 місяці тому +3

      @@baljindermaan1905 ਖੁਸ਼ ਰਹੋ ਕਹਿ ਲਵੋ

    • @sainath7842
      @sainath7842 2 місяці тому

      ਗੰਦ ਪਾਇਆ ਪੰਜਾਬ ਵਿਚ , ਜਦੋ ਦੇਖੋ ਲਗਾਓ ਧਰਨਾ ਕਰੋ ਰੋਡ ਜਾਮ ਉਹ ਭਰਾਵੋ ਜੇ ਖੇਤੀ ਤੁਹਾਨੂੰ ਰਾਸ ਨਹੀਂ ਆਂਦੀ ਤਾਂ ਮਰੂੰਡਾ ਵਿਚ ਲਓ l ਆਮ ਲੋਕਾਂ ਨੂੰ ਕਿਉ ਪ੍ਰੇਸ਼ਾਨ ਕਰ ਰਹੇ ਹੋ

  • @heyoo9922
    @heyoo9922 3 місяці тому +20

    Hun swaad aan dya pehla Delhi highway block krke bethe si ode teh boht bolde si full support full support

  • @ManishNagra-kv9wr-f7d
    @ManishNagra-kv9wr-f7d 2 місяці тому +1

    ਧੱਕਾ ਕਰ ਰਹੇ ਬਾਈ

  • @positivethoughts8461
    @positivethoughts8461 3 місяці тому +13

    ਚਸਕਾ ਲੱਗ ਗਿਆ ਧਰਨੇ ਲਾਉਣ ਦਾ😂😂😂ਘਰੇ ਬੈਠਣਾ ਔਖਾ ਲੱਗਦਾ ਐ

  • @wadhawanpathshala1288
    @wadhawanpathshala1288 2 місяці тому +4

    ਕਿਸਾਨ ਬਹੁਤ ਗਲਤ ਕਰ ਰਹੇ ਹਨ।

  • @sarmukhsingh2075
    @sarmukhsingh2075 3 місяці тому +12

    ਬੰਦੇ ਬਣ ਜਾਓ ਸੜਕਾਂ ਰੋਕਣੀਆ ਬੰਦ ਕਰੋ ਨਹੀਂ ਤੇ ਜਨਤਾ ਤੁਹਾਨੂੰ ਭਜਾਊਗੀംਲੀਡਰ ਦੇ ਘਰ ਕਿਉਂ ਨਹੀਂ ਘੇਰਦੇ ਆਮ. ਲੋਕਾਂ ਨੂੰ ਕਿਉਂ ਪਰੇਸਾਨ ਕਰਦੇ ਜੇം

  • @msshergill1112
    @msshergill1112 2 місяці тому +6

    ਇਹ ਤਾਂ ਬਿਲਕੁਲ ਗਲਤ ਹੈ

  • @ManishNagra-kv9wr-f7d
    @ManishNagra-kv9wr-f7d 2 місяці тому +1

    ਆਮ ਲੋਕਾ ਨੂੰ ਤਾਗ ਕਰਨ ਦਾ ਕੀ ਫਾਯਦਾ

  • @TarsemsinghTarsemsingh-qt5cm
    @TarsemsinghTarsemsingh-qt5cm 3 місяці тому +3

    ਬਾਈ ਸਹੀ ਗੱਲ ਹ ਜੋਗੀ ਲਿਆਓ ਦੇਵੇ ਇਹਨਾਂ ਨੂੰ

  • @varindersingh4140
    @varindersingh4140 2 місяці тому +1

    ਹੁਣ ਕਿਸਾਨ ਮਾਫੀਏ ਨੂੰ ਨੱਥ ਪਾਉਣੀ ਜਰੂਰੀ ਹੋ ਗਈ ਹੈ। ਲੋਕ ਅੱਕ ਗਏ ਹਨ। ਇਹਨਾ

  • @narindermasoun1339
    @narindermasoun1339 2 місяці тому +1

    ਇਹਨਾ ਵੇਹਲੜ ਧਰਨੇ ਲਾਉਣ ਵਾਲਿਆ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਹੈ

  • @RakeshKumar-zl3ud
    @RakeshKumar-zl3ud 2 місяці тому +1

    ਕਿਸਾਨਾ ਦਾ ਕੰਮ ਬਹੁਤ ਗਲਤ ਹੈ

  • @goldyrawalfunshunbro7378
    @goldyrawalfunshunbro7378 2 місяці тому +1

    ਆ ਤਾ ਧੱਕਾ ਯਾਰ ਕਿਸੇ ਰਾਹਗੀਰ ਦੀ ਗੱਡੀ ਦਾ ਸ਼ੀਸ਼ਾ ਬੰਨ੍ਨਾ

  • @JagtarSingh-ox8io
    @JagtarSingh-ox8io 2 місяці тому +1

    ਇਹਨਾ ਨੇ ਬੈਕਾ ਤੋ ਕਰਜਾ ਲੈ ਕੇ ਬਾਦ ਵਿੱਚ ਮਾਫ ਕਰਵਾਇਆ ਪੰਜਾਬ ਉਪਰ ਕਰਜਾ ਇਹਨਾ ਨੇ ਚੜਾਇਆ ਹੋਇਆ ਹੈ ਬਾਕੀ ਕੌਮਾ ਵੀ ਅਪਦਾ ਗੁਜਾਰਾ ਕਰਦਿਆ ਹਨ ਗਰੀਬ ਹੱਡ ਭੱਨਮੀ ਮੇਹਨਤ ਕਰਦਾ ਪਰ ਉਸ ਦਾ ਪਰਿਵਾਰ ਫਿਰ ਭੁੱਖਾ ਸੋਦਾਂ ਹੈ ਇਹਨਾ ਨੂੰ ਤਾ ਰੱਬ ਹੀ ਰਜਾਂ ਸਕਦਾ

  • @AmanDhiman-p3e
    @AmanDhiman-p3e 3 місяці тому +7

    Eh jatta ne beda garak karta punjab da👍

  • @harbhjanharbhjansingh2213
    @harbhjanharbhjansingh2213 3 місяці тому +2

    ਝੋਨਾ ਫਸਲ ਯੂਪੀ ਬਿਹਾਰ ਦੀ ਹੈ ਭਾਜੀ ਨਾ ਕਿ ਪੰਜਾਬ ਦੀ ਪੰਜਾਬ ਦੇ ਵਿੱਚ ਕਣਕ ਤੇ ਸਬਜ਼ੀਆਂ ਇਹ ਲਗਾਉਣੀਆਂ ਚਾਹੀਦੀਆਂ ਹਨ

  • @vinodseema1
    @vinodseema1 2 місяці тому +1

    Toll plaza free kar de ne... future ch kehri company aau Punjab ch roads layi???

  • @sukhdevsingh-je6hp
    @sukhdevsingh-je6hp 3 місяці тому +29

    आम आदमी को परेशान करना नहीं चाहिए

  • @Ravi_garg
    @Ravi_garg 3 місяці тому +15

    ਇਹਨਾਂ ਲੋਕਾਂ ਦਾ ਕੀ ਕਸੂਰ

  • @PalaDriver-m3m
    @PalaDriver-m3m 2 місяці тому +3

    ਟਰੱਕ ਵੇਚਤਾ ਦੁੱਖੀ ਹੋਕੇ , ਧਰਨਿਆ ਤੋ,, ਕਿਸ਼ਤ ਕਿੱਥੋਂ ਦੇਣੀ ਸੀ,,,

  • @harbhjanharbhjansingh2213
    @harbhjanharbhjansingh2213 3 місяці тому +2

    ਹੁਣ ਤਾਂ ਰੱਬ ਹੀ ਬਚਾਓ ਪੰਜਾਬ ਨੂੰ ਮਾਹੌਲ ਬਹੁਤ ਖਰਾਬ ਹੋ ਰਿਹਾ ਹੈ ਦਿਨੋਂ ਦਿਨ ਵਾਹਿਗੁਰੂ ਮਿਹਰ ਕਰੇ

  • @Sardargsgill7955
    @Sardargsgill7955 2 місяці тому +1

    ਲੋਕਾਂ ਨੇ ਡਾਂਗਾ ਚੱਕ ਲੈਣੀਆਂ ਹੁਣ

  • @hdsingh3449
    @hdsingh3449 2 місяці тому +1

    ਕਿਸਾਨ ਭਰਾਵੋ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਪਏ ਓ?? ਇਹਨਾ ਨੇ ਕੀ ਵਿਗੜਿਆ ਤੁਹਾਡਾ। ਸਰਕਾਰ ਦੇ ਬੂਹੇ ਤੇ ਧਰਨਾ ਦੇਓ, ਸੜਕਾਂ ਨੂੰ ਖਾਲੀ ਕਰੋ । ਸਰਕਾਰ ਤੇ ਤੁਹਾਡੇ ਇਹਨਾ ਧਰਨਿਆਂ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਤਾ ਹਵਾਈ ਯਾਤਰਾ ਅਤੇ ਵੀਡੀਓ ਕਾਨਫਰੰਸਾਂ ਨਾਲ ਕੰਮ ਕਰੀ ਜਾ ਰਹੇ ਹਨ। ਆਮ ਜਨਤਾ ਖਜਲ ਹੋ ਰਹੀ ਹੈ ਔਰ ਜਨਤਾ,ਜੋ ਤੁਹਾਡਾ ਸੰਮਾਨ ਕਰਦੀ ਸੀ ਹੁਣ ਨਹੀਂ ਕਰਦੀ ,,, ਸਕੂਲ ਜਾਣ ਵਾਲੇ, ਨੌਕਰੀ ਤੇ, ਜਾਣ ਵਾਲੇ, ਹਾਸਪਿਟਲ ਜਾਣ ਵਾਲੇ, ਵਿਆਹਾਂ ਤੇ ਮਕਾਣਾਂ ਤੇ ਇਮਤਿਹਾਨਾਂ ਤੇ, ਹੋਰ ਕਈਂ ਤਰਾਂ ਦੇ ਕੰਮ ਹਨ ਲੋਕਾਂ ਦੇ ਜੋ ਤੁਹਾਡੇ ਧਰਨਿਆਂ ਨਾਲ ਪ੍ਰਭਾਵਿਤ ਹੋ ਰਹੇ ਹਨ,, ਭਰਾਵੋ ਬੇਨਤੀ ਹੈ ਕੋਈ ਹੋਰ ਤਰੀਕਾ ਅਪਣਾਓ। ਆਮ ਜਨਤਾ ਨੇ ਤੁਹਾਡਾ ਕੀ ਵਿਗਾੜਿਆ,🙏

  • @AmandeepSingh-pw7ht
    @AmandeepSingh-pw7ht 3 місяці тому +8

    ਇਹ ਹੁਣ ਕਿਸਾਨ ਨੀ ਰਹੇ ਗੁੰਡੇ ਗੈਂਗ ਬਣ ਗਏ ਲੋਕਾਂ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਇਹਨਾਂ ਤੋਂ ਕੱਲਾ ਅਨਾਜ ਹੀ ਲੈਣਾ ਬਾਕੀ ਲੋੜਾਂ ਲੋਕਾਂ ਨੇ ਪੂਰੀਆਂ ਕਰਨੀਆਂ ਅਨਾਜ ਦਾ ਪ੍ਰਬੰਧ ਸਰਕਾਰ ਨੇ ਕਰ ਹੀ ਦੇਣਾ।

    • @simran-x4c7n
      @simran-x4c7n 3 місяці тому

      Sarkara ny ghro lai k dena anaaj

    • @khushdhillonvlog9423
      @khushdhillonvlog9423 3 місяці тому

      Sarkar tu poora ni hona...beta...nd rhi gll ohi vair di bcz bahro lelo ehna nu na dyio msp ..hnna ..very good salute

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 3 місяці тому +14

    ਗਲਤ ਗੱਲ ਆ,, ਬਾਈ ਕਿਸੇ ਦੀ ਨਿੱਜੀ ਪ੍ਰੋਪਰਟੀ ਨੂੰ ਨੁਕਸਾਨ puchuona,, ਲੋਕ ਕੀ ਕਰਨ,,, ਤੀਜੇ ਦਿਨ ਸੜਕ ਰੋਕ ਕੇ ਬਹਿ ਜਾਂਦੇ ਆ,, ਐਤਕੀਂ ਮੈ ਨੀਂ ਜਾਨ ਦਿੱਤਾ,, ਮੇਰੇ ਪਿਓ,, ਚਾਹੇ ਝੋਨਾ ਲੇਟ ਵਿਕਜੇ,, ਕਿਉਂ ਬੈਠੀਏ ਸੜਕਾਂ ਤੇ,,

    • @ਮਨਸਿੰਘਬਾਗ਼
      @ਮਨਸਿੰਘਬਾਗ਼ 3 місяці тому

      22 ਆਮ ਬੰਦਾ ਬੁਹਤ ਤੰਗ ਹੁੰਦਾ ਅਸੀ ਵੀ ਕਿਸਾਨਾਂ ਦੇ ਨਾਲ ਹਾਂ ਪਰ ਹੁਣ ਕਿਸਾਨ ਜਥਬੰਦੀਆਂ ਤੀਜੇ ਦਿਨ ਰੋਡ ਜਾਮ ਕਰ ਦਿੰਦੀਆ ਆਮ ਪਬਲਿਕ ਤੰਗ ਹੁੰਦੀ ਸਰਕਾਰ ਨੂੰ ਕੋਈ ਫਰਕ ਨੀ ਪੈਂਦਾ ਅਸਲ ਚ ਤਾਂ ਇਨ੍ਹਾਂ ਸਰਕਾਰ ਦੇ ਬੰਦਿਆ ਦੇ ਘਰਾਂ ਅੱਗੇ ਬੈਠਣਾ ਚਾਹੀਦਾ ਜਾ ਕੇ ਰਸਤਾ ਇਨਾਂ ਦਾ ਬੰਦ ਕਰੋ ਆਮ ਪਬਲਿਕ ਦਾ ਨਹੀਂ

  • @s.k.haridas6726
    @s.k.haridas6726 3 місяці тому +20

    ਯੋਗੀ ਪੰਜਾਬ ਵਿੱਚ

  • @MaanBrar7007
    @MaanBrar7007 2 місяці тому +1

    ਇਹਨਾਂ ਨਾ ਆਪ ਕੁਝ ਕਰਨਾ ਨਾ ਕਰਨ ਦੇਣਾ

  • @BalwinderSingh-vh1qi
    @BalwinderSingh-vh1qi 3 місяці тому +3

    Don't block the roads.Talk to the Government.Othervise the people will stand against you.

  • @TarsemsinghTarsemsingh-qt5cm
    @TarsemsinghTarsemsingh-qt5cm 3 місяці тому +3

    ਪਜ ਲੱਖ ਰੁਪਇਆ ਤੇ ਨੌਕਰੀ ਲੈ ਕੇ ਖੁਸ਼ ਹੋ ਜਾਂਦੇ ਹੋ

  • @harrySandhu76
    @harrySandhu76 3 місяці тому +20

    Galt kr rhe kissan 😮😮😮

  • @kawaljitsinghkaka39
    @kawaljitsinghkaka39 2 місяці тому

    ਸਰਕਾਰ ਤਮਾਸ ਦੇਖ ਰਹੀ ਹੈ

  • @surjindersingh5685
    @surjindersingh5685 2 місяці тому +1

    ਚੰਡੀਗੜ੍ਹ ਜਾ ਕੇ ਧਰਨੇ ਦਿਓ ਜਨਤਾ ਨੁੰ ਕਿਊ ਪ੍ਰੇਸ਼ਾਨ ਕਰਦੇ ਹੋ ਸ਼ਰਮਕਰੋ

  • @gurjaipalimundi9227
    @gurjaipalimundi9227 3 місяці тому +17

    ਜੋਗੀ ਲਿਆਏ ਪਜਾਬ ਬਚਾਉ

  • @jotphotophotography7756
    @jotphotophotography7756 3 місяці тому +15

    ਹੋਰ ਪਾਵੋ ਵੋਟਾਂ

    • @amriksingh9589
      @amriksingh9589 2 місяці тому

      ਟੱਟੇ ਵਰਗੇ ਮੂੰਹ ਕਰ ਕੇ ਚੀਕਾ ਮਾਰ ਮਾਰ ਕੈਮਰੇ ਅੱਗੇ ਝਾੜੂ ਹੀ ਪਾੜੂ ਕਹਿਂਦੇ ਸੀ ਅਕਾਲੀ ਕਾਂਗਰਸੀ ਭਜਾ ਤੇ ਅਸੀ ਹੂਣ ਝਾੜੂ ਨੇ ਅੰਦਰ ਜਾਣਾ ਸੂਰੁ ਕੀਤਾਂ ਨਿਕਲ ਲੱਗਿਆ ਚੀਕਾ

  • @MangaldeepSingh-x3n
    @MangaldeepSingh-x3n 3 місяці тому +5

    Waheguru ji 🙏

  • @gurpalsingh6647
    @gurpalsingh6647 3 місяці тому +2

    Sarkaar nu hath bann k benti hai k punjab da naam badal k dharnastaan rakheya jave🙏🙏

  • @vinodseema1
    @vinodseema1 2 місяці тому +1

    Start of downfall of Punjab...... unnecessary demands of kusaans.

  • @harmansatojharmansatoj4274
    @harmansatojharmansatoj4274 2 місяці тому

    ਇਹੀ ਕੰਮ ਰਹਿ ਗਿਆ ਬਸ ਲੋਕਾਂ ਨੂੰ ਦੁੱਖੀ ਕਰਨ ਦਾ ਕਿਸੇ ਮੰਤਰੀ ਦੀ ਘਰ ਨੀ ਜਾਂਦੇ ਉਥੇ ਪਤਾ ਵੀ ਪਿੱਠ ਕੁੱਟਣ ਗੇ ਜਦੋਂ ਜੇਲਾਂ ਚ ਬੈਠੇ ਸਿੰਘਾਂ ਲਈ ਚੰਡੀਗੜ੍ਹ ਬੈਠੇ ਸੀ ਉੱਥੇ ਕਈ ਕਿਸਾਨ ਯੂਨੀਅਨ ਆਲਾ ਨੀ ਗਿਆ ਇਹੀ ਹਾਲ ਰਿਹਾ ਤਾਂ ਲੋਕ ਵੀ ਅੱਕੇ ਹੋਏ ਚਿੱਤੜ ਕੁਟਿਆ ਕਰਨ ਗੇ ਰਾਹਗੀਰਾਂ ਦਾ ਕੀ ਕਸੂਰ ਆ ਇਥੇ ਵੀ ਉਹੀ ਬੈਠ ਦੇ ਜਿਨਾ ਨੂੰ ਘਰ ਨੀ ਪੁੱਛਦਾ ਕੋਈ

  • @RUPINDERSINGH-si8et
    @RUPINDERSINGH-si8et 3 місяці тому +7

    ਮਸਲੇ ਦਾ ਹੱਲ ਹੋਣਾ ਚਾਹੀਦਾ ਆ ਜਦੋ ਕੋਈ ਮਨੁੱਖ ਅੰਦਰੋਂ ਦੁਖੀ ਹੁਦਾ ਤਾ ਮਜਾਰਾ ਹਰਦਾ ਕਿਸਾਨਾਂ ਦੀ ਫਸਲ ਹੀ ਛੇ ਮਹੀਨੇ ਦੀ ਤਨਖਾਹ ਮਿਲਦੀ ਆ।ਕੇਦਰ ਤੇ ਪੰਜਾਬ ਸਰਕਾਰ ਹਡੱਪਣਾ ਚਾਹੁਦੀ ਆ

  • @mannusahotra9023
    @mannusahotra9023 3 місяці тому +12

    Kisan galat han
    Aam loga nu pareshan karde ne

  • @dhanguru1
    @dhanguru1 3 місяці тому +25

    ਕਿਸਾਨ ਨਹੀਂ ਗੁੰਡੇ

  • @ksbagga7506
    @ksbagga7506 2 місяці тому +2

    ਧਰਨਾ ਸਟੇਟ

  • @rakeshkohli6813
    @rakeshkohli6813 2 місяці тому +1

    Sara kasoor Sarkar da sakht action lo.....

  • @ManjitSingh-nd1st
    @ManjitSingh-nd1st 3 місяці тому +2

    ਕਿਵੇਂ

  • @davindersingh1048
    @davindersingh1048 3 місяці тому +3

    Jutti phro Ena de vehli

  • @punjabivloggarsimar
    @punjabivloggarsimar 3 місяці тому +6

    Eh bohat glt gll h, ess trh nhi krna chaida😢😢😢😢😢

  • @Mandeepsingh-so1bq
    @Mandeepsingh-so1bq 3 місяці тому +7

    Kissan ni gunda gardi a

  • @jagpalsidhu5770
    @jagpalsidhu5770 3 місяці тому +3

    Je Sarkar Galt he ta on da varhood karo leke loka nu nhi sar apne he ok kisan jindabad punjab ji

  • @saroopsarpanch4506
    @saroopsarpanch4506 3 місяці тому +3

    1 ਸਾਲ ਫਸਲਾਂ ਜੇ ਕਿਸਾਨ ਨਾ ਬੀਜਣ ਇਹੀ
    ਜੋ ਆਪਾ ਸਬਜੀਆਂ 25.30 ਰੁਪਏ ਲੈਦੇ ਆ 100 ਰੁਪਏ ਕਿਲੋ ਮਿਲਣ ਗੀਆਂ ਤੇ ਜੋ ਆਪਾ ਆਟਾ 25 ਰੁਪਏ ਲੈਦੇ ਆ ਇਹੀ ਆਟਾ 100 ਰੁਪਏ ਕਿਲੋ ਮਿਲੁ ਗਾ ਸਰਕਾਰਾ ਦੇ ਕਮ ਆ ਜੋ ਧਰਨਾ ਲਾਉਣਾ ਪੈਦਾ ਆ ਕਿਸੇ ਨੂੰ ਕੋਈ ਸ਼ੋਕ ਨਹੀਂ ਧਰਨੇ ਲਾਉਣੇ ਪੈਣ ਕਿਸਾਨ ਤੋ ਚਾਵਲ ਸਰਕਾਰ ਅੱਜ 23 ਰੁਪਏ ਲੇ ਰਹੀਂ ਆ ਕਿਸੇ ਦੁਕਾਨ ਤੋਂ ਆਪਾ ਨੂੰ ਮਿਲਦੇ ਆ 120 ਰੁਪਏ ਕਿਲੋ ਦੱਸੋ ਕੋਣ ਲੁਟ ਰਿਆ
    ਮਨਦੇ ਆ ਕਿਸਾਨ ਗਲਤ ਕਰਦੇ ਆ ਜੋ ਸੜਕਾਂ ਜਾਮ ਕਰਦੇ ਆ
    ਪਰ ਕੋਈ ਹੱਲ ਨਹੀਂ ਹੁੰਦਾ
    ਸੜਕਾਂ ਜਾਮ ਹੋਣ ਤੇ ਸਭ ਹੋ ਜਾਂਦਾ ਆ
    🙏🏻ਸਾਤਿਨਾਮ ਵਾਹਿਗੁਰੂ ਜੀ🙏🏻

  • @TarsemsinghTarsemsingh-qt5cm
    @TarsemsinghTarsemsingh-qt5cm 3 місяці тому +1

    ਤੁਹਾਡੀਆਂ ਪੂਰਤੀਆਂ ਨਹੀਂ ਹੁੰਦੀਆਂ ਬਈ ਭੂਰੀਆਂ

  • @RAJESHKUMAR-ix6of
    @RAJESHKUMAR-ix6of 3 місяці тому +2

    Tuhanu ta veer rub hi rajja sadka hai

  • @KarmjeetSingh-f9m
    @KarmjeetSingh-f9m 3 місяці тому +2

    Wahiguru mehr krn hmesha

    • @positivethoughts8461
      @positivethoughts8461 3 місяці тому +1

      ਕਿਸ ਤੇ ਮਿਹਰ ਕਰੇ ਵਾਹਿਗੁਰੂ ? ਕਿਸਾਨਾਂ ਤੇ ਜਾਂ ਕਿਸਾਨਾਂ ਦੁਆਰਾ ਤੰਗ ਪ੍ਰੇਸਾਨ ਲੋਕਾਂ ਤੇ?

    • @KarmjeetSingh-f9m
      @KarmjeetSingh-f9m 3 місяці тому +1

      ​@@positivethoughts8461Jo vi lok dukhi ne ohna te wahiguru mehr krn

    • @meenurajput254
      @meenurajput254 3 місяці тому

      ​​​@@KarmjeetSingh-f9m ਸਬਰ ਤਾਂ ਕਿਸੇ ਚ ਹੈਨੀ ਫੇਰ ਮੇਹਰ ਕਿਸਤਰਾਂ ਕਰਨਗੇ?👈✍

    • @KarmjeetSingh-f9m
      @KarmjeetSingh-f9m 3 місяці тому

      @@meenurajput254 ha g loka ch sabar heni

  • @TarsemsinghTarsemsingh-qt5cm
    @TarsemsinghTarsemsingh-qt5cm 3 місяці тому +1

    ਰੌਲਾ ਤਾਂ ਇਹੀ ਹੈ ਸਾਡਾ ਪੈਸਾ ਮਾਫ ਕਰਿਆ ਜਾਵੇ

    • @GurmukhSingh-om3pt
      @GurmukhSingh-om3pt 2 місяці тому

      ਤੂੰ ਕਿਨੀਆਂ ਦੇ ਪੇਸੈ ਮਾਫ ਕਰਾ ਕੇ ਲਿਆਏ ਹੈ
      ਤੂੰ ਤਾ ਦਿਹਾੜੀ ਲਾਕੇ ਪੰਜ ਵਜੇ ਪੇਸੈ ਮਗਨ ਬੇ ਜਾਦੇ ਹੋ । ਤੇ ਕਿਸਾਨ ਦੀ ਤਾ ਛੇ ਮਹੀਨੇ ਦੀ ਮੇਹਨਤ ਹੈ।

    • @ManpreetSingh-v9z
      @ManpreetSingh-v9z 2 місяці тому

      Chal sala khoosa la ke dekh dihadi​@@GurmukhSingh-om3pt

  • @RajuSingh-y.1983
    @RajuSingh-y.1983 3 місяці тому +4

    Ana da te roj da kaam ho Gaya hai dharna lagana 👎👎👎👎👎

    • @gaggidhandra
      @gaggidhandra 3 місяці тому

      Jisdee hik ch jor hoyu oh he la sakde aa nhi tere bargyea de 2thapd mar k police ale utha dinde aa😂

  • @bubbys7
    @bubbys7 3 місяці тому +1

    Kisan bahut tang karde han aam janta nu pareshan karke kisana change nahi lagde

  • @silversinghsilver2961
    @silversinghsilver2961 3 місяці тому +1

    ਬਿਨਾਂ ਮਤਲਬ ਤੋਂ ਧਰਨਾ ਨਾ ਲਾਵੋ

  • @rotihukdi9591
    @rotihukdi9591 2 місяці тому +1

    kissan tarna nahi badmashi kar rahe sarkar kuj nahi kar rahi ena nu juttiya fero punjab nu barbad kar rahe shŕam nae aundi ena fake kissana nu

  • @PargatSingh-iu2du
    @PargatSingh-iu2du 3 місяці тому +4

    Galt gal aa srarti ansar kam karab karda na paisa bharna cheda na agu nu agla ve majboor banda apna nal eda nae karna cheda

  • @parmodkumarmehta9436
    @parmodkumarmehta9436 3 місяці тому +3

    Lagda Janta Nu Khud Maidaan Wich Auna Paina

  • @kulbirsingh1563
    @kulbirsingh1563 2 місяці тому

    ਥੋੜੀ ਬਹੁਤ ਹਮਦਰਦੀ ਕਿਸਾਨਾਂ ਨਾਲ ਜਨਤਾ ਦੇ ਮਨ ਵਿਚ ਸੀ ਉਹ ਹੁਣ ਖਤਮ ਹੋਗਈ ਅਤੇ ਹੁਣ ਲਗਦਾ ਇਹਨਾ ਦੀ ਚਿਤਰੋਲ ਹੋਣੀ ਚਾਹੀਦੀ

  • @LOVELYLOVELY-v2q
    @LOVELYLOVELY-v2q 2 місяці тому

    Right g

  • @KamalDeep-x2c
    @KamalDeep-x2c 3 місяці тому +7

    ਮੈਂ ਸ਼ਿਵ ਸੈਨਾ ਨੂੰ ਬਲਾਉਨਾ

  • @avtarsingh-ee6en
    @avtarsingh-ee6en 3 місяці тому +2

    आम पब्लिक को परेसान नहीं करना चाहिए

  • @nathasingh6257
    @nathasingh6257 3 місяці тому +6

    Eh vehled ne

  • @bhavukbansal6107
    @bhavukbansal6107 3 місяці тому +1

    Punjab nu barbaad karenge eh sis so kissan

  • @JagdevsinghDhaliwal-nc9gg
    @JagdevsinghDhaliwal-nc9gg 2 місяці тому

    Kisaan majdoor ekata zindabaad

  • @SukhvinderSingh-jx7bz
    @SukhvinderSingh-jx7bz 2 місяці тому

    Public should not be harshed

  • @AvtarSingh-l9k
    @AvtarSingh-l9k 3 місяці тому +1

    😢😢😢😢galat hai eh sab.

  • @preetipreeti2915
    @preetipreeti2915 2 місяці тому +1

    2000 hazaar le ke khush hunde oo

  • @Kakkas103
    @Kakkas103 2 місяці тому

    Kisana di bahut galat gall a .
    Public nu bahut jada preshan kita.

  • @RajivKumar-qv9kp
    @RajivKumar-qv9kp 3 місяці тому +1

    Daang fero

  • @kamaljitsingh9032
    @kamaljitsingh9032 2 місяці тому

    KISAN APNI IMAZE KHARAB KAR RAHE PUBLIC NU PRESHAN KAR KE

  • @GurmeetSingh-lh4zv
    @GurmeetSingh-lh4zv 2 місяці тому

    Ek Kisan log Punjab ki tarkki nahin hon denge

  • @kamaljitsingh9032
    @kamaljitsingh9032 2 місяці тому

    CM NIWAS GHERO
    SARKARI OFFICE GHERO
    DC OFFICE GHERO

  • @harwinderlotta718
    @harwinderlotta718 3 місяці тому +6

    ਕਿਸਾਨ ਮਜਦੂਰ ੲੇਕਤਾ ਜਿੰਦਾਬਅਾਦ......ਅਾਰਡੀਨੈਸ ਰੱਦ ਕਰੋ....ਕਾਲੇ ਕਨੂੰਨ ਵਾਪਸ ਲਵੇ ਮੋਦੀ ਸਰਕਾਰ

    • @Aaa-fz8ct
      @Aaa-fz8ct 3 місяці тому +3

      Oh bass kro bai aam loka nu kyo tang kr rkhya tang krna modi nu kro gareeba nu kyo tang kr rkhya

    • @vinodjain74
      @vinodjain74 3 місяці тому +1

      Kehra kala kanoon nava a Gaya hun. Tuhade hisab naal 3 c, teno vapis le laye. Hun ta nazayaz zid hai

    • @positivethoughts8461
      @positivethoughts8461 3 місяці тому +1

      @@harwinderlotta718 ਕਿਹੜੀ ਦੁਨੀਆਂ ਵਿੱਚ ਹੋ ਬਾਈ ਜੀ ਕਾਨੂੰਨ ਤਾਂ ਵਾਪਸ ਕਰਵਾ ਕੇ ਦਿੱਲੀਓਂ ਮੁੜੇ ਸੀ ਹੁਣ ਪਤਾ ਨੀ ਕਿਹੜਾ ਕਾਨੂੰਨ ਰਹਿ ਗਿਆ ਕਾਲਾ? ਇਹਨਾਂ ਨੂੰ ਸੌਕ ਲੱਗਾ ਧਰਨੇ ਲਾਉਣ ਦਾ 😂😂

  • @JaysS-cs2hi
    @JaysS-cs2hi 2 місяці тому

    These Dharnas has destroyed Punjab.Nobody wants to invest in Punjab due to these people.If you have any issue with sarkaar demonstrate against CM or ministers.What has common people done to you?These people are real enemies of Punjab.For the last three days i am not able to take my mother for eye check up.

  • @johny689
    @johny689 3 місяці тому +1

    sponsored dharna h....kissan khet vich accha lagda h...na ki sadak te

  • @RajKumar_0584
    @RajKumar_0584 3 місяці тому +1

    Ehna de kharche zyada vadh gye bhukh nang jaag gi ehna ch hun sarkar nu bolde a apne kharche control kro

  • @VinodGupta-ez5zf
    @VinodGupta-ez5zf 3 місяці тому

    ये बिलकुल गलत बात है
    आम आदमी का loss क्यों और कोण कर रहे 😢

  • @JaspalSingh-rf7sl
    @JaspalSingh-rf7sl 2 місяці тому

    Sarkar----Tuhade--te----NSA---Lgandi---Vadhia-Kardi---

  • @ManpritBrar007
    @ManpritBrar007 3 місяці тому +6

    shiv sena 😂

  • @Meet-s9j
    @Meet-s9j 2 місяці тому

    Change ina de Darne Sachi Lok bhut pareshan ne ...

  • @rukamdeen6134
    @rukamdeen6134 3 місяці тому +1

    Jijne shittar firan one ghatt

  • @VSH42
    @VSH42 2 місяці тому

    Bhagwan aayega inki mange puri karne sab logo ki demand hoti jo sabhi puri to nahi hoti,ik same lagan liya jata tha aaj karza maaf karne per v govt ke khilaaf

  • @DaljitSingh-kk4il
    @DaljitSingh-kk4il 2 місяці тому

    Mla de ghre de bhar dharna lao aam janta nu persan jr rhe o. Mp de ghre de bhar lao.

  • @vizmorya7499
    @vizmorya7499 3 місяці тому

    UP/BIHAR Wale = Bhaiya
    PUNJAB Wale = Pav Bhaji

  • @JaswinderSingh-pj3dt
    @JaswinderSingh-pj3dt 3 місяці тому +1

    7 lundu a na lok parasan kita na