ਆ ਗਿਆ ਸਿਕੰਦਰ ਬਾਦਸ਼ਾਹ। ਚਾਹ ਦੀ ਰਾਜਧਾਨੀ ਜੌਰਹਾਟ । ਗੋਲਾਘਾਟ ਦੇ ਪੰਜਾਬੀ ਕਿਵੇਂ ਮਿਲੇ। Cycling in Assam ।

Поділитися
Вставка
  • Опубліковано 8 вер 2024
  • #punjab #cycling #ghudda #dev #sikandar #assam #golaghat #sikhinnortheast #mountains #nature #fitness

КОМЕНТАРІ • 620

  • @harmanmaan3163
    @harmanmaan3163 2 роки тому +52

    ਸਿਕੰਦਰ ਬਾਈ ਦੇ ਆਉਣ ਨਾਲ ਰੌਣਕ ਚ ਵਾਧਾ ਹੋ ਗਿਆ
    ਬਾਬਾ ਮੇਹਰ ਰੱਖੇ ਭਰਾਵਾਂ ਤੇ 🙏🏻

  • @sanjeevbhardwaj8737
    @sanjeevbhardwaj8737 2 роки тому +21

    अब टीम पूरी हुई अब तो देखने में और मज़ा आएगा सिकंदर बाई तेरे को बहुत याद किया घुद्दे भाई परमात्मा ने चाहा तो आपको सब को मिलूंगा मैं तो परिवार से दुखी 160 किलो का मोटा लंगड़ा हूं मरने वाला था पर कुछ सांस रख लिए बलदेव अमृत सिकंदर को मिलने के लिए आज का दिन खुशी में गुज़रे

    • @rr7014
      @rr7014 2 роки тому

      ਵਾਹਿਗੁਰੂ ਜੀ ਭਲੀ ਕਰਨਗੇ

  • @jarnailchahal8891
    @jarnailchahal8891 2 роки тому +34

    ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੈ ਸੋ ਵੀ ਲੋਕ ਤੁਹਾਨੂੰ ਰਸਤੇ ਵਿਚ ਮਿਲੇ ਸਭ ਸਰਦਾਰ ਸਹਿਬਾਨ ਚੜ੍ਹਦੀ ਕਲਾ ਵਾਲੇ ਸਨ। ਸਿਕੰਦਰ ਆਗਿਆ ਰੌਣਕ ਵਿਚ ਹੋਰ ਵਾਧਾ ਹੋਵੇਗਾ। ਖੁਸ਼ ਰਹੋ।

  • @chauhan9092
    @chauhan9092 2 роки тому +25

    ਰੰਗ ਭਾਗ ਲੱਗ ਗਏ। ਵਾਹਿਗੁਰੂ ਚੜਦੀਕਲਾ ਬਖਸ਼ੇ
    ਯਾਰ ਯਾਰਾ ਦੀਆਂ ਬਾਹਾਂ ਹੁੰਦੀਆਂ 💪💪

  • @BRaipuri
    @BRaipuri 2 роки тому +27

    ਸਵੇਰੇ ਸਵੇਰੇ ਮਨ ਖੁਸ਼ ਹੋ ਗਿਆ... ਵਾਹਿਗੁਰੂ ਤਿਕੜੀ ਬਣਾਈ ਰੱਖੇ...

  • @madhomalli7321
    @madhomalli7321 2 роки тому +43

    Welcome ਸਿਕੰਦਰ ਸਾਹਿਬ ਜੀ । ਹੁਣ ਬਣੂ ਪੁਰੀ ਗੱਲ ਬਾਤ । trip dy ਨਾਲ ਗੀਤ ਵੀ ਚੱਲਣਗੇ । God bless all brothers nu . Love from Vancouver ਤੋਂ । 💕💕💕

    • @Deep-Morinda...
      @Deep-Morinda... 2 роки тому +2

      "Paki Gal hai bai ji.."Sikander bai nu mai bahut miss kar rha c..

    • @madhomalli7321
      @madhomalli7321 2 роки тому +1

      @@Deep-Morinda... ਜੀ ਲੈ ਫਿਰ ਪਾਹੁਚ ਗਿਆ ਬੱਬਰ ਸ਼ੇਰ

    • @pb19wale24
      @pb19wale24 2 роки тому +1

      🙏🙏🙏

    • @pb19wale24
      @pb19wale24 2 роки тому +1

      Hun song chalan geye sakinder veer

    • @majorsingh8217
      @majorsingh8217 2 роки тому

      🙏🙏🙏🙏🙏

  • @jagseersingh502
    @jagseersingh502 2 роки тому +1

    ਰਾਜਸਥਾਨ ਦੇ ਟੂਰ ਤੇ ਤਿੱਕੜੀ ਨੂੰ ਦੇਖਿਆ ਸੀ, ਬਹੁਤ ਵਧੀਆ ਲੱਗਿਆ, ਹੁਣ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਦੁਬਾਰਾ ਫਿਰ ਤਿੱਕੜੀ ਬਣੀਂ ਆ, ਪ੍ਰਮਾਤਮਾ ਆਪ ਸਭ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਸਿਹਤਮੰਦ ਰੱਖੇ, ਆਪਸੀ ਪਿਆਰ ਤੇ ਸਤਿਕਾਰ ਬਣਾਈ ਰੱਖੇ, ਤੁਹਾਡੀ ਤੰਦਰੁਸਤੀ ਤੇ ਰਾਜ਼ੀ ਖੁਸ਼ੀ ਵਾਪਸੀ ਦੇ ਇੰਤਜ਼ਾਰ ਵਿਚ (ਗੋਰਾ ਸਿੱਧੂ ਛੱਤੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ)

  • @sukhjeetmangat9236
    @sukhjeetmangat9236 2 роки тому +4

    Veer ji ssa again.ਤੁਹਾਡਾ ਵੀਰ Toronto ਤੋਂ. ਬਹੁਤ ੨ ਸੁਭ ਕਾਮਨਾਮਾ ਵੀਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ ਅਤੇ ਸਿਕੰਦਰ ਵੀਰ ਵੀ ssa ਤੇ welcome to the team

  • @supinderdhaliwal223
    @supinderdhaliwal223 2 роки тому +11

    ਜੱਗ ਜਿਉਦੇ ਆ ਦੇ ਮੇਲੇ
    ਹੋਰ ਵੱਡੀ ਗੱਲ ਬਾਤ ਹੋਗੀ
    💪💪💪👍👌

  • @jimysngh7560
    @jimysngh7560 2 роки тому

    ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬ ਦੇ ਬਾਹਰ ਕੋਈ ਪੰਜਾਬੀ ਮਿਲ ਜਾਣ, ਉਹ ਵੀ ਪੱਗਾਂ ਵਾਲੇ

  • @Daske.WaleSahi
    @Daske.WaleSahi 2 роки тому +1

    ਰੂਹ ਖੁਸ਼ ਕਰ ਦਿੱਤੀ ਤਿੰਨੇ ਵੀਰਾਂ ਨੇ ਸ਼ਬਦ ਨੀਂ ਆਖਣ ਲਈ

  • @blackprince3515
    @blackprince3515 2 роки тому +14

    Yaar aaha apne punjabi veer 1925 de ithe aaye aaa, per punjabi pure majhe wali bol de aaa. Guru Nanak Dev ji di family nu wekh ke mann baut khush hunda aaa.

  • @ranjitsinghdhillon2347
    @ranjitsinghdhillon2347 2 роки тому +4

    ਆਹਾਹਾਹਾ ਧਰਮ ਨਾ ਸਵਾਦ ਆ ਗਿਆ ਜਵਾ ਬਾਈ ਮੇਰੀ ਰੀਝ ਪੂਰੀ ਹੋਗੀ ਅੱਜ ਬਾਈ ਸਿਕੰਦਰ ਵੀ ਆਗਿਆ ਅੱਜ ਤੇ ਬਾਈ ਨੇ ਆਉਣ ਸਾਰ ਈ ਰੰਗ ਬੰਨਤਾ ਤੇ ਤੁਹਾਡੇ ਸਾਰਿਆ ਦੇ ਦਰਸ਼ਨ ਕਰਕੇ ਮਨ ਗੱਦ ਗੱਦ ਹੋਗਿਆ,ਜਿਉਦੇ ਵਸਦੇ ਰਹੋ ਬਾਈ ਸਾਰੇ ਰੱਬ ਤੁਹਾਡੀ ਸਾਰਿਆ ਦੀ ਬੋਹੜ ਜਿਡੀ ਲੱਭੀ ਉਮਰ ਕਰੇ ਅਤੇ ਤੁਹਾਨੂੰ ਸੁੱਖਵੀਰ ਬਾਦਲ ਵਾਲਾ ਟਰੱਕ ਭੱਰਕੇ ਕੈਨੇਡਾ ਤੋ ਬਹੁਤ ਸਾਰਾ ਪਿਆਰ,ਤੁਹਾਡੇ ਅਗਲੇ ਵਲੌਗ ਦੀ ਉਡੀਕ ਵਿੱਚ ਤੁਹਾਡਾ ਵੱਡਾ ਵੀਰ ਰਣਜੀਤ ਸਿੰਘ ਢਿੱਲੌ !

  • @kuljitsinghsekhon2014
    @kuljitsinghsekhon2014 2 роки тому +33

    ਸਿਕੰਦਰ ਬਾਦਸ਼ਾਹ ਨੂੰ ਜੀ ਆਇਆਂ ਨੂੰ
    ਚਾਹ ਦੇ ਕੱਪ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ
    ਜੁੱਗ ਜੁੱਗ ਜੀਓ ਚੋਬਰੋ

    • @longia36
      @longia36 2 роки тому +2

      11:36 te lagda k writer saab baldev singh mukhra dekh k hi sah lean ge..puria speeda te a over take karn nu.pishe pishe cylcle te 😂😂

  • @kushwantsingh2616
    @kushwantsingh2616 2 роки тому +4

    ਯਾਰਾਂ ਨਾਲ ਬਹਾਰਾਂ
    ਮੇਲੇ ਮਿੱਤਰਾਂ ਦੇ
    ਤੁਹਾਨੂੰ ਦੇਖ ਆਵਦੇ ਸਮੇਂ ਦੀ ਯਾਦ ਆ ਜਾਂਦੀ ਆ
    ਪਰਮਾਤਮਾ ਖੁਸ਼ ਤੇ ਤੰਦਰੁਸਤ ਰੱਖੇ

  • @jasmersinghjassbrar3673
    @jasmersinghjassbrar3673 2 роки тому +18

    Wellcome to Alexender! ਕੀ ਕਹੀਏ ਘੁੱਦਾ ਬਈ, ਸਿਕੰਦਰ ਦੇ ਆਉਣ ਨਾਲ ਸੋਨੇ ਤੇ ਸੁਹਾਗਾ!ਜੋ ਵੀ ਹੈ, ਬਈ ਦੇ ਆਉਣ ਨਾਲ ਘੁੱਦਾ ਸੱਚ ਤੇਰਾ ਤਾ ਰੰਗ ਈ ਬਦਲ ਗਿਆ, ਏਨੀ ਖੁਸ਼ੀ ਜੋ ਵੇਖਣ ਨੂੰ mਲੀ ਬਿਆਨ ਤੋਂ ਬਾਹਰ ਹੈ!ਦੋ ਸੇ ਭਲੇ ਤੀਨ |ਮਹਿਫਲਾਂ ਸੱਜ ਗਈਆਂ ਤੇ ਸੱਜਣਗੀਆਂ |ਕੁਝ ਹੋਰ ਵੇਖਣ ਸਮਝਣ ਨੂੰ ਨਵਾਂ ਮਿਲੇਗਾ |ਧੰਨਵਾਦ |

  • @harishmehta1304
    @harishmehta1304 2 роки тому +1

    Dil khush ho gaya ji waheguru tuhanu khushya backshy

  • @AmandeepSingh-lc6jl
    @AmandeepSingh-lc6jl 2 роки тому +2

    ਅੱਜ ਤਾ ਗੱਲ ਬਣ ਗਈ ਵੀਰ ਜੀ ਸਿਕੰਦਰ ਵੀਰ ਦੇ ਆਉਣ ਨਾਲ 🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️

  • @a.psingh396
    @a.psingh396 2 роки тому

    ਵੀਰ ਘੁੱਦੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਥੋਡੇ ਤਿੰਨਾਂ ਉੱਤੇ।ਬਹੁਤ ਵਧੀਆ ਲਗਦਾ ਥੋਡਾ ਵਲੋਗ ਦੇਖ ਕੇ।ਤੁਸੀਂ ਬੜੇ ਭਾਗਾਂ ਵਾਲੇ ਹੋ ਵੀਰੇ।ਅਸੀਂ ਤਾਂ ਇੰਨਾ ਕਦੇ ਘੁੰਮ ਨੀ ਸਕੇ ਜਿੰਨਾ ਇੰਡੀਆ ਤੁਸੀਂ ਸਾਨੂੰ ਦਿਖਾ ਦਿੱਤਾ। ਖ਼ੁਸ਼ੀ ਵੱਸਦੇ ਰਹੋ ਤੇ ਸਾਨੂੰ ਇੰਡੀਆ ਘੁਮਆਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @HNST
    @HNST 2 роки тому +5

    ਆ ਗਿਆ ਝੋਟਾ

  • @sarbjitsingh3011
    @sarbjitsingh3011 Рік тому

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਬਾਈ ਬਲਦੇਵ ਅਤੇ ਬਾਈ ਸਿਕੰਦਰ!! ਅੱਜ ਦੀ ਯਾਤਰਾ ਵੀ ਸੋਹਣੀ ਰਹੀ ਅਤੇ ਸੱਭ ਤੋ ਵੱਧ ਖੁੱਸ਼ੀ ਬਾਈ ਸਿਕੰਦਰ ਦੇ ਆਉਣ ਦੀ ਹੋਈ! ਹੁਣ ਸਫ਼ਰ ਹੋਰ ਵੀ ਰੌਚਕ ਹੋਵੇਗਾ!!

  • @gaggumehra5066
    @gaggumehra5066 2 роки тому

    ਸਿੰਕਾਦਰ ਬਾਈ ਨੂੰ ਦੇਖਕੇ ਬਹੁਤ ਸੋਨਾ ਲੱਗੀਆ ਦੇਵ ਅਤੇ ਸਿਕੰਦਰ ਅਦੇ ਖੁੱਦਾ

  • @gurbachansingh7116
    @gurbachansingh7116 2 роки тому +1

    Guru.nanak patsah.charhdi.kalaa karan ji BHAI SAHIB GHUDDA JI DEV.JIAND.SIKANDAR.BAI

  • @jikarmohammed5846
    @jikarmohammed5846 2 роки тому +8

    🙏ਬਹੁਤ ਵਧੀਆ। ਬਾਈ ਇਥੇ ਜੋਕਾਂ ਬਹੁਤ ਨੇ ਆਪਣਾ ਧਿਆਨ ਰੱਖਣਾ।ਸਿੰਕਦਰ ਵੀਰ ਦੀ ਆਵਾਜ਼ ਬਾਕਮਾਲ 🌹

  • @gagandeep4636
    @gagandeep4636 2 роки тому +1

    ਸਿਕੰਦਰ ਭਾਜੀ t ਸ਼ਰਟ ਤੇ ਪੰਜਾਬੀ ਥੱਲੇ ਕਰਤੀ। ਵੈਸੇ ਪੂਰੇ ਪਰਿਵਾਰ ਨਾਲ ਤੁਹਾਡੇ ਸਾਰੇ blog ਦੇਖਦਾ ਹੁੰਦਾ।

  • @karmjitdhesi3616
    @karmjitdhesi3616 5 місяців тому +1

    Welcome 🙏 sikander bai ji ❤

  • @inderjitsingh6276
    @inderjitsingh6276 2 роки тому

    ਚੁਣਿਦਾਂ ਬੰਦਿਆਂ ਦੇ ਵਿੱਚ ਅਜਬ ਜਿਹੀ ਖਿੱਚ ਹੁੰਦੀ ੲੇ
    ਵੱਡੀ ਤੋਂ ਵੱਡੀ ਮੁਸ਼ਕਿਲ ਉਨ੍ਹਾਂ ਲਈ ਟਿੱਚ ਹੁੰਦੀ ੲੇ
    ਖਿੜੇ ਮੱਥੇ ਤੇ ਹੱਸ ਕੇ ਜਿੰਦਗੀ ਦਾ ਸਾਹਮਣਾ ਕਰਨਾ
    ੲਿਹ ਵੀ ਖਾਸੀਅਤ ਕਿਸੇ ਕਿਸੇ ਦੇ ਵਿੱਚ ਹੁੰਦੀ ੲੇ
    ਲੰਮੇਰੇ ਪੰਧ ਜਿੰਦਗੀ ਦੇ ਜੋ ਨੇ ਸਰ ਕੀਤੇ ਤੁਸੀਂ
    ਹਿੰਮਤ ਵਾਲਿਆਂ ਨੂੰ ਨਸੀਬ ੲਿਹੋ ਜਿਹੀ ਜਿੱਤ ਹੁੰਦੀ ੲੇ

  • @rajivsharma6330
    @rajivsharma6330 2 роки тому +3

    Sikander de aaun te ghudda bhai eda khush hoeya jida tuteyo amli nu kali nagni milan te kaato fulan ute meldi👍👍❤️❤️🤣🤣🤣🇩🇪🇩🇪

  • @harjitkaur464
    @harjitkaur464 2 роки тому +1

    Great 👍👍

  • @pindwalatv
    @pindwalatv 2 роки тому +12

    ਵਾਹਿਗੁਰੂ ਜੀ ਮਿਹਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ 👌💪👍🚲🙏

  • @premsinghduttal
    @premsinghduttal Рік тому +1

    ਵਾਹ ਜੀ 🌹🌹
    🦅 ਆਜ਼ਾਦ ਪੰਛੀ 🦅

  • @tajinderbrar4108
    @tajinderbrar4108 2 роки тому

    ਸਕੰਦਰ ਜਿਹੜਾ ਸਾਇਕਲ ਪੈਕ ਕਰ ਕੇ ਲੈ ਕੇ ਆਇਆ ਸਿਰਾ ਹੀ ਆ ਬਾਬੇ ਜਮਾਂ ਅੱਤ ਹੀ ਕਰਾਤੀ 👌

  • @balrajdhaliwal9035
    @balrajdhaliwal9035 2 роки тому +1

    ਧੰਨਵਾਦ ਬਾਈ ਜੀ ਸਾਨੂੰ ਵੀ ਨਾਲ ਨਾਲ ਸਫ਼ਰ ਕਰਵਾਉਣ ਲਈ

  • @a-oneboutique
    @a-oneboutique 2 роки тому +8

    ਸਤਿ ਸ੍ਰੀ ਆਕਾਲ ਜੀ
    ਸਿਕੰਦਰ ਵੀਰ ਦਾ ਜੀ ਨੀ ਲਗੇਆ ਘਰੇ ਆ ਹੀ ਗਿਆ
    ਸਫ਼ਰ ਸੁਖਾਵਾਂ ਹੋਵੇ

  • @amitbhatt7920
    @amitbhatt7920 2 роки тому

    Waheguru gi da khalsha waheguru g di fateh,nishaan saheb jindbada, sikh koom jinda koom aa

  • @JAspalSingh-lu1hf
    @JAspalSingh-lu1hf 2 роки тому

    ਇਨੀਆਂ ਖਬਰਾਂ ਸਰਬਣ ਕਰਾਉਣ ਲਈ ਧਨਵਾਦ🙏

  • @RajaSingh-sd6uk
    @RajaSingh-sd6uk 2 роки тому

    ਬਹੁਤ ਵਧੀਆ ਆ ਬਾਈ ਬਾਈ ਸਿਕਦਰ ਨੂੰ ਮਿਲ ਕੇ ਵਧੀਆ ਲੱਗਿਆ

  • @sukhjinder_kandhola
    @sukhjinder_kandhola 2 роки тому

    Vah byi. Sikander bai aaya hor ronak vdh gyi.

  • @tarandeep3353
    @tarandeep3353 2 роки тому

    Bahut touching gal keh diti bahut pagaa udeek dhiyaann

  • @RanjitSingh-lo3xl
    @RanjitSingh-lo3xl 2 роки тому

    Dil kush ho gya Sikander nu dekha ke Bhut nice a veera

  • @sarajmanes4505
    @sarajmanes4505 2 роки тому +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਜੀ ਆਇਆ ਨੂੰ ਸਿੰਕਦਰ ਸਿੰਘ ਬਾਈ ਜੀ ਹੁਣ ਬਣੀ ਆ ਗੱਲ ਚਾਰ ਚੰਨ ਲੱਗ ਗਏ ਸਫਰ ਵਿੱਚ ਹੋਰ ਸੋਹਾਣਾ ਸਫਰ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍🌹🌹❤❤🍫🍫👏👏✌✌

  • @davindersingh6004
    @davindersingh6004 2 роки тому

    Very very good job very very thanks 👍 God bless you all

  • @gurdialsingh3131
    @gurdialsingh3131 2 роки тому

    Wah ji wah veer ji punjab da naam roshan karditta ji

  • @khushTV65
    @khushTV65 2 роки тому

    Bahut super se bhi uper bai g baba chardikla rakhe 🙏🏼🙏🏼

  • @gurwinderkaur5275
    @gurwinderkaur5275 2 роки тому +6

    Welcome 🙏 Silkander veer g ☺️🎂👍👍🙏😊🥰 enjoy have safe journey brothers..jeonde raho 😊😊👍👍🙏

  • @sndeepkumar8664
    @sndeepkumar8664 2 роки тому +1

    Nice video's bro

  • @sukhpreetbrarmalkana2817
    @sukhpreetbrarmalkana2817 2 роки тому

    ਸਿਕੰਦਰ ਦਾ ਇਸ ਸਫ਼ਰ ਤੇ ਸਵਾਗਤ ਹੈ ,

  • @sukhjindersingh1119
    @sukhjindersingh1119 2 роки тому

    Ghudďa ji thanks your geet

  • @pbx0325
    @pbx0325 2 роки тому

    ਤਿੱਕੜੀ ਇੱਕਠੀ ਹੋ ਗਈ ਬਾਈ ਜੀ ਨਜਾਰਾ ਪਹਿਲਾ ਵੀ ਬਹੁਤ ਆਇਆ ਪਰ ਹੁਣ ਸਿਕੰਦਰ ਬਾਈ ਦੇ ਆਉਣ ਨਾਲ ਚਾਰ ਚੰਨ ਹੋਰ ਲੱਗ ਜਾਣੇ ਨੇ। love you all of you

  • @jatinderbains4207
    @jatinderbains4207 2 роки тому +1

    ਬਲ਼ੇ ਓਏ ਸ਼ੇਰੋ, ਜਿਊਂਦੇ ਰਹੇ 🤣🤣🤣🤣🤣👏👏👏👏👏👏🙏🙏🙏🙏

  • @former646
    @former646 2 роки тому

    Sat Siri Akaal Tinno vira nu
    Parmaatma tuhanu chardi kala
    Wich Rakhe

  • @sherapunjab4162
    @sherapunjab4162 2 роки тому

    Sikandar ਦੇ ਆਉਣ ਕਰਕੇ ਅੱਜ view ਵਧ ਗਏ। ਇੰਨਾ popular ਆ ਬਾਈ ਸਿਕੰਦਰ।

  • @Mandeepsingh-cv5fw
    @Mandeepsingh-cv5fw 2 роки тому

    Sikandar naal Hor Ronak lagg gai. ❤️❤️❤️💪🏼💪🏼💪🏼

  • @sherapadda
    @sherapadda 2 роки тому +1

    Punjabia nu chardikala ch dekh de bali khushi hundi a,,,,,baba chardikala bakshe sarea nu💥💥

  • @braraman8778
    @braraman8778 2 роки тому

    ਅੱਜ ਬਾਈ ਸਿਕੰਦਰ ਨੂੰ ਪਹਿਲੀ ਵਾਰ ਦੇਖਿਆ

  • @surajbhan7077
    @surajbhan7077 2 роки тому +1

    ਬਹੁਤ ਵਧੀਆ ਜੀ ਸਿਕੰਦਰ ਦੇ ਪੁਹੰਚਣ ਤੇ ਸਵਾਗਤ ਕਰਦੇ ਹਾਂ ਧੰਨਵਾਦ ਵੀਰੋ

  • @daljitdhaliwal5410
    @daljitdhaliwal5410 2 роки тому

    Sikandar bai lai 🙏🙏🙏👌👌👌

  • @sukhjindersahota2919
    @sukhjindersahota2919 2 роки тому +1

    Very nice.. Be safe

  • @palijewellers2352
    @palijewellers2352 2 роки тому +3

    Great..well come sikander.hun lgngiyaan hor jyadaa ronkaaa.waheguru ji mhr krn.

  • @pachitarsingh9580
    @pachitarsingh9580 2 роки тому +6

    ਬਹੁਤ ਖ਼ੁਸ਼ੀ ਹੋਈ ਵੀਰਿਓ ਤਿੰਨਾਂ ਵੀਰਾ ਇਕੱਠਿਆਂ ਦੇਖ ਕੇ ਵੁਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ 🙏

  • @jaggibai9726
    @jaggibai9726 2 роки тому

    ਵਾਹ ਜੀ ਵਾਹ ਸਿਕੰਦਰ ਸਾਹਿਬ ਕਯਾ ਬਾਤ ਆ ,,,ਆ ਗਏ ਜਨਾਬ ....ਹੁਣ ਸਫਰ ਹੋਰ ਵੀ ਰੋਚਕ ਹੋਏਗਾ .....

  • @jassmaan9915
    @jassmaan9915 2 роки тому

    Bahuut vadiya awaj Bai sikander di 👌

  • @manindersingh7856
    @manindersingh7856 2 роки тому

    ਬਾਈ ਯਾਰ ਸਿਕੰਦਰ ਵੀਰੇ ਨੂੰ ਦੇਖਕੇ ਵਾਲਾ ਹੌਸਲਾ ਜਿਆ ਹੁੰਦਾ ਵਾਂ

  • @gillsimrat00
    @gillsimrat00 2 роки тому

    Boht khoob safar 🔥👌

  • @poonambirdi4240
    @poonambirdi4240 2 роки тому +2

    ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ ਸਿਕੰਦਰ ਵੀਰ ਦੇ ਆਉਣ ਨਾਲ ਸਫ਼ਰ ਹੋਰ ਵੀ ਖੂਬਸੂਰਤ ਹੋ ਗਿਆ ਬਾਬਾ ਮਿਹਰ ਰੱਖੇ ਵੀਰਾਂ ਤੇ 🙏🙏

  • @sharanjitkaurbasra7319
    @sharanjitkaurbasra7319 2 роки тому +4

    ਸਦਾ ਹੱਸਦੇ ਵੱਸਦੇ ਰਹੋ, ਹੋਰ ਕੀ ਚਾਹੀਦਾ ਜ਼ਿੰਦਗੀ ਤੋਂ 🙏🏼🙌🙌

  • @Gurri_Grewal
    @Gurri_Grewal 2 роки тому +2

    Chak sarvan nath mere father sab de nanke a🙏🏻late S. Harjinder singh Gill ji k

  • @sukhbajwa18
    @sukhbajwa18 2 роки тому +3

    ਬਾਈ ਹੁਣ ਤਾ ਪੂਰੇ ਸੁਰ ਲੱਗਣ ਗੇ ਸਿਕੰਦਰ ਬਾਈ ਦੇ🙏🙏🙏

    • @longia36
      @longia36 2 роки тому +1

      11:36 te lagda k writer saab baldev singh mukhra dekh k hi sah lean ge..puria speeda te a over take karn nu.pishe pishe cylcle te 😂😂

  • @parminderkaur3523
    @parminderkaur3523 2 роки тому

    Nice video God bless you always

  • @MandeepSingh-un8jh
    @MandeepSingh-un8jh 2 роки тому +4

    ਸਤਿ ਸ੍ਰੀ ਆਕਾਲ ਬਾਈ ਸੁਬਹ ਸੁਬਹ daily ਬਲੌਗ ਦੇਖੀ ਦਾ ਨਜ਼ਾਰਾ ਆ ਜਾਂਦਾ

  • @BalvirSingh-ud4cd
    @BalvirSingh-ud4cd 2 роки тому

    ਸਿਕੰਦਰ ਦਾ ਵਿਸ਼ੇਸ਼ ਸਨਮਾਨ । ਵਧੀਆ

  • @BalwinderKaur-qu9ls
    @BalwinderKaur-qu9ls 2 роки тому +1

    Ballei so creative boys

  • @DAVINDERSINGH-uq9bt
    @DAVINDERSINGH-uq9bt 2 роки тому +6

    ਵਾਹਿਗੁਰੂ ਪਿਆਰ ਬਣਾ ਕੇ ਰੱਖਣ ਬਾਈ ਜੀ👏

  • @sukhjitpandher7281
    @sukhjitpandher7281 2 роки тому +1

    Hello vir rai from chak sarvan das I am from villages Hiran I know most of people villages chak sarvan nath I live in canada 🇨🇦 looks very beautiful coming with your family salute to you brother

  • @SarbjitSingh72
    @SarbjitSingh72 Рік тому +1

    Nice

  • @neerajjohn
    @neerajjohn 2 роки тому +4

    Welcome sikanader we miss you a lot in every vlog . Love all the way from Australia 🙏 hun ronka lagan giya 😊🙏🙏🙏 keep it up 👌 👌 👌

  • @h_sgaming2842
    @h_sgaming2842 2 роки тому +2

    ਰਾਜਵਿੰਦਰ ਸਿੰਘ ਸਤਿਨਾਮ ਵਾਹਿਗੁਰੂ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @satmansingh2231
    @satmansingh2231 2 роки тому

    ਵਾਹ ਜੀ ਵਾਹ ਹੁਣ ਬਣੀ ਗॅਲ🔥🔥🔥🔥💥💥💥💥💥👌👌👌👌👌👌🙏🙏🙏🙏💖💖💜💜👈👈👈

  • @BalwinderSingh-zz1yi
    @BalwinderSingh-zz1yi 2 роки тому

    ਸਿਕੰਦਰ ਬਾਈ ਜਿਓਦਾ ਰਹਿ ਬਾਈ ਦਿਲੋ ਸਤਿਕਾਰ

  • @sandeepkamboj7861
    @sandeepkamboj7861 2 роки тому +1

    ਸਿਕੰਦਰ ਦੀ ਐਂਟਰੀ! ਬੱਲਾ ਬੱਲਾ ਬੱਲਾ, ਕਿਆ ਬਾਤਾਂ!
    😍😍♥️♥️♥️

  • @JaswinderKaur-qo2zn
    @JaswinderKaur-qo2zn 2 роки тому +2

    You too lucky puttro you doing the riding all over india

  • @ranjodhsingh7249
    @ranjodhsingh7249 2 роки тому

    Veer tuhanu dekh aini k ruh khush ho jandi a buan to bahar

  • @devd4547
    @devd4547 2 роки тому

    Balle veero mazza aa gea milni da

  • @manpreetgerwal4954
    @manpreetgerwal4954 2 роки тому

    Bhut hi vadiya lagea ji

  • @bnderma
    @bnderma 2 роки тому

    ਸਿਕੰਦਰ ਬਾਈ ਦੀ ਘਾਟ ਰੜਕਦੀ ਸੀ।ਅਚਾਨਕ,ਛਾਪਾ ਮਾਰ ਕੇ ਆ ਵੜਿਆ।ਰੌਣਕ, ਦੂਣੀ ਹੋ ਗਈ।

  • @aman_pannu
    @aman_pannu 2 роки тому

    wel come ਸਿਕੰਦਰ ਵੀਰ ਦਾ.

  • @InderjitSingh-hl6qk
    @InderjitSingh-hl6qk 2 роки тому +1

    Ssa ji sab nu. Sikander aa gaya. Bayja bayja. Balle balle.waheguru piaar te satkaar banaai rakhe.love u all .(Kenya)

  • @siblingbora682
    @siblingbora682 2 роки тому +1

    Amazing journey..u most wlcm 2 Assam..God bless

  • @bobbydhillon6984
    @bobbydhillon6984 2 роки тому +2

    GOOD TO SEE YOU ALL TOGETHER ...GOOD TO LISTEN TO SIKANDER 22 SONGS

  • @MrSandhu0877
    @MrSandhu0877 2 роки тому +3

    Congratulations to you all brother for sakinder bai coming 🙏🙏🙏🙏

  • @jassimaan8598
    @jassimaan8598 2 роки тому +1

    ਸਿਕੰਦਰ ਬਾਈ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਵੀਰੇ 🥰🥰 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @KULBIRSINGHAKALGARH
    @KULBIRSINGHAKALGARH 2 роки тому +4

    Welcome to Sikandar bai. Chardi Kla vich raho.

  • @kalakalatafur8188
    @kalakalatafur8188 2 роки тому

    Maja aagya baldev te kude bai sikander agya iwas also misshim agla safar te jeonde mele cary on

  • @gurpreetkaurdeol4
    @gurpreetkaurdeol4 2 роки тому +3

    amazing meeting golaghat sangat ji !!! Sat Sri Akal sarea nu !!!

  • @pindapinda1254
    @pindapinda1254 2 роки тому

    bohat enjoy karday brother tuhadiyan video yar sikander nu bula lia boht raunak launda banda oh

  • @Tesla0177
    @Tesla0177 2 роки тому

    siraaa yy mai dekhan hi hun lga yy video jdo sikander y aa geya luv uh sh nu

  • @gurpreetrangi3164
    @gurpreetrangi3164 2 роки тому

    Wah g wah 👌

  • @narinderkaur2701
    @narinderkaur2701 2 роки тому

    Ho jo start

  • @satnamgill5361
    @satnamgill5361 2 роки тому +3

    As always great job. Great way to welcome Sikander. Wonderful smiles. May God Keep all of you safe and healthy. Your making so many people smile

  • @jaswinderpaldhaliwal3412
    @jaswinderpaldhaliwal3412 2 роки тому +3

    Welcome back Sakinder Saab love you all brother’s (Love you Dil ਤੋਂ)🇨🇦🇨🇦🇨🇦