ਢੱਠਾ ਅਕਾਲ ਤੱਖਤ ਸਹਿਬ ਵੇਖ "ਸੰਤਾਂ ਦੀ ਸਹਾਦਤ" ਹੋਣ ਤੇ ਬਦਲਿਆ ਮਨ ਪੜ੍ਹਾਈ ਛੱਡ ਦੋਸਤਾਂ ਨਾਲ ਤੁਰ ਪਿਆ ਸੰਘਰਸ਼ ਵੱਲ

Поділитися
Вставка
  • Опубліковано 2 лют 2025

КОМЕНТАРІ • 5

  • @harpreetkaur1979
    @harpreetkaur1979 2 роки тому

    ਸੰਤ ਜਰਨੈਲ ਸਿੰਘ ਜੀਆ ਨੂੰ ਮਿਲਕੇ ਜਿਹੜਾ ਬੰਦਾ ਖਿਚਿਆ ਨਹੀ ਗਿਆ ਇਸ ਦਾ ਮਤਲਬ ਇਹ ਦੇ ਦਿਲ ਵਿਚ ਚੋਰ ਸੀ

  • @GurdevSingh-hw7oc
    @GurdevSingh-hw7oc 2 роки тому

    ਸਤਿਕਾਰ ਯੋਗ ਬਾਦਲਾਂ ਦੇ ਜਥੇਦਾਰ ਜੀ ਨੂੰ 328 ਸਰੂਪ ਨੀ ਯਾਦ ਆਏ 1984 ਦਾ ਮੇਨ ਕਸੂਰਵਾਰ ਬਾਦਲ ਤੇ ਟੋਹੜਾ ਯਾਦ ਨੀ ਆਏ,,,ਜਿੰਨਾਂ ਬਰਗਾੜੀ ਬੇਅਦਬੀ ਕਰਾਈ ਜਿੰਨਾ ਮਾਫੀ ਰਾਮ ਰਹੀਮ ਨੂੰ ਦਿੱਤੀ ਯਾਦ ਨੀ ਆਈ।।ਜੇ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਤਾਂ ਬਾਦਲਾਂ ਦੇ ਖਿਲਾਫ਼ ਮੋਰਚਾ ਲਗਾਓ।।ਹੁਣ ਬਾਦਲ ਲਾਣਾ ਰਾਜੋਆਣਾ ਦੀ ਭੈਣ ਨੂੰ ਆਪਣੇ ਫਾਇਦੇ ਲਈ ਵਰਤ ਰਿਹਾ।।

  • @harpreetkaur1979
    @harpreetkaur1979 2 роки тому

    ਇਸ ਨੇ ਹੁਣ ਤੱਕ ਕੀਤਾ ਕੁਝ ਨਹੀ ਨਾ ਕਰਨਾ ਹੈ ਨੌਜਵਾਨਾ ਨੂੰ ਸਰਕਾਰਾ ਤੋ ਛਿੱਤਰ ਪਵਾਉਣ ਦਾ ਕੰਮ ਕਰਦਾ ਏ ਬੰਦਾ

  • @mnpreetkaur9120
    @mnpreetkaur9120 Рік тому

    Bakbas bilkul bakbas sikh jag piey hn ess da jumebar bhindaran wala hi

  • @harpreetkaur1979
    @harpreetkaur1979 2 роки тому

    ਏ ਭਾਪੇ ਨੇ ਕੀ ਕਰਨਾ ਸਿਰਫ ਪੈਸਾ ਇਕੱਠਾ ਕੀਤਾ