Sikh ardas Karah parshad maryada ਕੜਾਹ ਪ੍ਰਸ਼ਾਦ ਭੋਗ ਲਵਾਉਣਾ ਜਾਂ ਪ੍ਰਵਾਨ ਕਰਾਉਣਾ-ਸੰਤ ਹਰਦੇਵ ਸਿੰਘ ਲੂਲੋਂ ਵਾਲੇ

Поділитися
Вставка
  • Опубліковано 1 чер 2018
  • ਅਰਦਾਸ ਵਿੱਚ ਕੜਾਹ ਪ੍ਰਸ਼ਾਦ ਭੋਗ ਲਵਾਉਣਾ ਜਾਂ ਪ੍ਰਵਾਨ ਕਰਾਉਣਾ ਕਹੀਏ?

КОМЕНТАРІ • 232

  • @GurpreetSINGHOZSIKH
    @GurpreetSINGHOZSIKH 2 роки тому +3

    ਸਹੀ ਕਿਹਾ ਜੀ ਵਿਵਾਦਾਂ ਵਿੱਚ ਨਾਂ ਪਈਏ ਤੇ ਅਕਾਲ ਤਖਤ ਸਾਹਿਬ ਥੱਲੇ ਇਕੱਠੇ ਹੋਈਏ । ਵਾਹਿਗੁਰੂ ਜੀ ਸਮੱਤ ਬਖ਼ਸ਼ਣ ਸਾਡੀ ਸਾਰੀ ਕੌਮ ਨੂੰ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ । 🙏🙏🙏🙏🙏🙏🙏🙏

  • @internationalpanthicdal
    @internationalpanthicdal 4 роки тому +4

    ਬਹੁਤ ਚੜ੍ਹਦੀ ਕਲਾ ਵਾਲੇ ਪ੍ਰਚਾਰਕ ਬਾਬਾ ਜੀ

  • @Uk1984
    @Uk1984 5 років тому +10

    ਵਾਹਿਗੁਰੂਜੀਕਾਖਾਲਸਾ ।।ਵਾਹਿਗੁਰੂਜੀਕੀਫਤਹਿ।।
    ਬਿਲਕੁਲ ਸਹੀ ਕਿਹਾ ਜੀ ਗਿਆਨੀ ਜੀ ਨੇ ਕਥਾ ਵਿਚ

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @23january33
    @23january33 5 років тому +3

    Waheguru ji Waheguru ji Waheguru ji Waheguru ji Waheguru ji Waheguru ji

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @gurpindersingh294
    @gurpindersingh294 5 років тому +24

    ਬੁਹਤ ਵਧੀਆ ਵਿਚਾਰ ਨੇ ਪਤਾ ਕਈਆਂ ਨੂੰ ਕਿਉ ਕਸਰ ਹੋ ਜਾਂਦੀ ਐ ਸੁਣਕੇ

    • @djgfschhmnbcxz4996
      @djgfschhmnbcxz4996 5 років тому +1

      Good

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @AvtarSingh-qg2ch
    @AvtarSingh-qg2ch 5 років тому +1

    Sat bachan

  • @bajwaguneet6088
    @bajwaguneet6088 5 років тому +2

    boht boht thx video upload karn lyi
    meri hmesha es gal te argoo hundi
    rab nu mjak bnaeya pya loka ne

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @Nimaanijehijind
    @Nimaanijehijind 2 роки тому +1

    ਵਾਹਿਗੁਰੂ ਸਾਹਿਬ ਜੀਓ

  • @balwindersinghajnaud783
    @balwindersinghajnaud783 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

  • @tarlochansingh5200
    @tarlochansingh5200 Рік тому

    Waheguru ji Mehar Karo

  • @labhasingh1074
    @labhasingh1074 5 років тому +1

    Shi galla baba ji .Sade Kyi parchark hi sadi sikhi nu barwad kri ja rhe aa

  • @SukhchainSingh-ld3ox
    @SukhchainSingh-ld3ox 5 років тому

    ਧੰਨ ਸਤਿਨਾਮੁ ਵਾਹਿਗੁਰੂ ਜੀ

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @gurbaazctsingh9289
    @gurbaazctsingh9289 Рік тому

    🙏🌹🌹waheguruji 🌹🌹🙏

  • @sayeepiarymail4129
    @sayeepiarymail4129 5 років тому +1

    waheguru ji

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @ravindersinghravindersingh9839
    @ravindersinghravindersingh9839 5 років тому +2

    shai gall hai baba g

  • @asingh8725
    @asingh8725 5 років тому +3

    I am agree with BABA ji,

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @harveersingh8385
    @harveersingh8385 5 років тому +4

    eh babe warge koi ni sab to best baba

  • @simerjeetsinghsingh9541
    @simerjeetsinghsingh9541 5 років тому +1

    100% such hai baba ji bachan

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @baljitsingh6114
    @baljitsingh6114 2 роки тому +1

    ਬੱਲੇ ਬਾਬਾ ਜੀ ਬਿਲਕੁੱਲ ਸਹੀ ਕਿਹਾ

  • @AvtarSingh-qg2ch
    @AvtarSingh-qg2ch 5 років тому +3

    We miss you Baba Ji

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ ਬਾਬਾ ਜੀ ਦੇ ਬਚਨ ਹਮੇਸ਼ਾ ਅਮਰ ਹਨ

  • @jashanpaji4164
    @jashanpaji4164 5 років тому +3

    So Nihal Sat Sri Akal

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @jasneetkaur2675
    @jasneetkaur2675 3 роки тому +1

    Waheguru ji

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

    • @VirasatMedia
      @VirasatMedia  2 роки тому

      Waheguru Ji

  • @user-bu6hu8jh5y
    @user-bu6hu8jh5y 5 років тому +14

    ਪਤੀ ਨੂੰ ਜਦੋਂ ਭੋਗ ਲਵਾਈਏ ਤਾਂ ਉਹ ਥਾਲੀ ਵਿਚ ਕੁਝ ਨਹੀਂ ਰਹਿਣ ਦਿੰਦਾ। "ਡਾਂਗ ਨਾ ਖੜਕੂ ਪਤਨੀ ਨੂੰ " ਸੋ ਕਿਉ ਮੰਦਾ ਆਖੀਐ ਨੂੰ ਤੇਰੇ ਹਿਸਾਬ ਨਾਲ ਡਾਂਗਾਂ ਖੜਕਣੀਆਂ ਚਾਹੀਦੀਆਂ।
    ਦੂਜੀ ਗੱਲ ਨਾਰੀਅਲ ਦੁਨੀਆਂ ਦਾ ਸਭ ਤੋਂ ਵਧੀਆ ਬੇਹਤਰੀਨ ਫਲ ਹੈ ਇਸ ਵਿਚ ਕੋਈ ਸ਼ੱਕ ਨਹੀਂ।ਪੁਰਾਣੇ ਸਮੇਂ ਚ (ਹੁਣ ਵੀ ) ਜਦ ਕੋਈ ਮਹਿਮਾਨ ਆਉਂਦੇ ਤਾਂ ਥੈਲੇ ਵਿਚ ਕੁਝ ਫਲ ਲੈ ਆਇਆ ਕਰਦੇ ਸਨ ਇਹ ਰਿਵਾਜ ਜਾਂ ਰੀਤ ਸੀ ਅਤੇ ਹੁਣ ਵੀ ਥੋੜ੍ਹੀ ਬਹੁਤੀ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੰਦੇ ਸਮੇਂ ਦੁਨੀਆ ਦਾ ਸਭ ਤੋਂ ਬੇਹਤਰੀਨ ਫਲ ਨਾਰੀਅਲ ਦਿੱਤਾ ਪਰ ਇਹ ਗੱਲ ਨਹੀਂ ਸੀ ਕਹੀ ਕਿ ਇਸ ਨੂੰ ਲਾਲ ਕੱਪੜੇ ਵਿਚ ਮੌਲੀ ਨਾਲ ਬੰਨ੍ਹ ਕੇ ਤਿੰਨ ਦਿਨ ਆਪਣੇ ਸਿਰਹਾਣੇ ਰੱਖ ਕੇ ਫਿਰ ਦਰਿਆ ਵਿਚ ਰੋੜ ਆਇਓ।ਉਨ੍ਹਾਂ ਨੂੰ ਛਕਣ ਲਈ ਕਿਹਾ ਸੀ ਸਾਨੂੰ ਕੀ ਇਤਰਾਜ਼ ਏ?ਤੁਸੀਂ ਮਣ ਪੱਕੇ ਨਾਰੀਅਲ ਲਿਆਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਰੱਖੋ ਤੇ ਫਿਰ ਇਹ ਸੰਗਤ ਵਿਚ ਵਰਤਾਓ।
    ਬਾਕੀ ਤੁਹਾਡੀ ਮਰਜ਼ੀ

  • @fatehgarhchhannawale8001
    @fatehgarhchhannawale8001 5 років тому +9

    ਅਾਹ ਜਿਹੜੇ ਗਲਤ ਕੁਮੈਟ ਕਰਦੇ ਨੇ
    ਦਸੋ ਵੀ ਗੁਰੂ ਸਾਹਿਬ ਨੂੰ ਤੁਸੀਂ ਪ੍ਰਗਟਿ ਗੁਰਾਂ ਕੀ ਦੇਹ ਮਨਦੇ ਹੋ ਜਾ ਨਾ
    ਜੇ ਮਨਦੇ ਹੋ ਤਾਂ ੲਿਹ ਸੱਚ ਹੈ

  • @sukhgill6542
    @sukhgill6542 5 років тому +5

    Vary good baba ji chadi kala vich rho

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @DavinderSingh-it8wp
    @DavinderSingh-it8wp 5 років тому +2

    Sahi keha baba jii

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @motivatormedia4610
    @motivatormedia4610 5 років тому +26

    ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
    ਸ਼ਬਦ ਅਰਥ===
    ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਕੀਏ = ਤਿਆਰ ਕੀਤੇ। ਮਿਸਟ = ਮਿੱਠੇ। ਬਿੰਜਨ ਮਿਸਟਾਏ = ਮਿੱਠੇ ਸੁਆਦਲੇ ਭੋਜਨ। ਕੀਏ = (ਇਸਤ੍ਰੀ ਨੇ) ਤਿਆਰ ਕੀਤੇ। ਕਰੀ = ਤਿਆਰ ਕੀਤੀ। ਪਾਕਸਾਲ = ਰਸੋਈ, (ਹਿਰਦਾ-) ਰਸੋਈ। ਸੋਚ = ਸੁੱਚ (ਨਾਲ) । ਲਾਵਹੁ ਭੋਗ = ਖਾਵੋ, ਪਹਿਲਾਂ ਤੁਸੀ ਖਾਵੋ, ਪਰਵਾਨ ਕਰੋ। ਹਰਿ ਰਾਇ = ਹੇ ਪ੍ਰਭੂ-ਪਾਤਿਸ਼ਾਹ!।2।
    ਅਰਥ==
    ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ਤੇ ।2।

  • @daljitsandhu6785
    @daljitsandhu6785 5 років тому +9

    ਮਨਮਤ

  • @baljitsingh6114
    @baljitsingh6114 2 роки тому

    Agree with Baba Ji

  • @malkiatsingh2643
    @malkiatsingh2643 5 років тому +2

    ਬਹੁਤ ਵਧੀਆ ਜੀ।ਵਾਹ ਵਾਹ ਵਾਹ ਵਾਹ

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @MohanLal-wo5nz
    @MohanLal-wo5nz 5 років тому +2

    sach kiha tusi baba ji ehna puraatn galan da virodh krn wale sikh nhi turk ne ta oh apni nvi maryada chalaunde ne

  • @baljitsingh6114
    @baljitsingh6114 2 роки тому +2

    ਭੋਗ ਲਵਾਉਣਾ ਚਾਹੀਦਾ ਹੈ

  • @sandeepsinghsidhu2766
    @sandeepsinghsidhu2766 4 роки тому

    ਆਹ ਜਿਹੜੇ ਲੋਕ ਗਲਤ ਕਮੈਂਟਸ ਕਰਦੇ ਹਨ ਇਹਨਾਂ ਨੂੰ ਪਤਾ ਨਹੀਂ ਕਿ ਬਾਬਾ ਹਰਦੇਵ ਸਿੰਘ ਜੀ ਕਿੰਨੇ ਕੁ ਵਿਦਵਾਨ ਸਨ

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @rajasameer4694
    @rajasameer4694 5 років тому +5

    Aahi kari jaao

  • @jashansingh8346
    @jashansingh8346 5 років тому +1

    Veero j chnga LGA taan sun Lao j nai lgga naa mnno prr bahs Di ki lod a .sb shrdha Di gl Bagdad de peer nu 7akaash dikhe one 7khta babe NANAK g nu lakhan dikhe ona ne lakha khe .Nale j koi Baba hardev nu sun k guru ld lgda taan lgg Jaan dio.nale rbb ton bina kmia na vekho,

    • @jashansingh8346
      @jashansingh8346 5 років тому +1

      Veere last line eh c v hrek Ch koi na koi kmi hundi a ik rbb e a jis Ch koi kmi nai .

  • @harpinderkaler447
    @harpinderkaler447 5 років тому +15

    ਜਾ ੳੁੲੇ ਬਾਹਮਣਾ

  • @kikarsinghbrar6414
    @kikarsinghbrar6414 Рік тому

    😊 ਵਾਹਿਗੁਰੂ ਜੀਉ,
    ਗੁਰੂ ਨਾਨਕ ਪਾਤਸ਼ਾਹ ਮੱਝਾਂ ਚਾਰਦੇ ਸੀ
    ਤੁਸੀਂ ਮੱਝਾਂ ਚਾਰਦੇ ਹੋ
    ਗੁਰੂ ਨਾਨਕ ਖੇਤੀ ਕਰਦੇ ਸੀ
    ਤੁਸੀਂ ਖੇਤੀ ਕਰਦੇ ਹੋ

  • @BalvirSingh-yw7ry
    @BalvirSingh-yw7ry 5 років тому +2

    ਸਿੱਖੀ ਦਾ ਸਰਬ ਨਾਸ ਕਰਨ ਵਾਲੇ ਬਾਬੇ

    • @VirasatMedia
      @VirasatMedia  2 роки тому

      ਆਪਾਂ ਕੀਤਾ ਸਿੱਖੀ ਲਈ

  • @jagsirsinghmehraj2429
    @jagsirsinghmehraj2429 5 років тому +5

    ਬਹੁਤ ਵਧੀਆ ਵਿਦਵਾਨ ਵੀ ਕਈ ਵਾਰ ਬਹੁਤ ਹੌਲੀ ਗੱਲ ਪਤਾ ਨਹੀ ਕਿਉਂ ਕਰ ਜਾਂਦਾ

  • @killerlooks9268
    @killerlooks9268 5 років тому +1

    Comment ta salyia edaa likha. Va jida bade vade gyani hunda va. Santa mahapursh nu jande nahi.

  • @sukhrajgill9950
    @sukhrajgill9950 5 років тому +3

    ਉਲੂ ਜਮਾਨੇ ਦਾ

  • @kamaljitkaur8296
    @kamaljitkaur8296 5 років тому +9

    ਿਬਲਕੁਲ ਗਲਤ ਿਦਮਾਗ ਖਰਾਬ ਇਸ ਬਾਬੇ ਦਾ

    • @khajinder
      @khajinder 5 років тому

      Pakhandi dog aa eh bodha harami!

    • @mubaraksingh930
      @mubaraksingh930 5 років тому

      Daleel nll gall kro

    • @SukhchainSingh-ld3ox
      @SukhchainSingh-ld3ox 5 років тому

      ਹਾ ਭਾਈ ਤੇਰਾ ਹੀ ਦਿਮਾਗ ਠੀਕ ਹੈ ਬਾਕੀ ਤਾਂ ਸਭਦਾ ਖਰਾਬ ਵਾਹਿਗੁਰੂ ਜੀ ਮੇਹਰ ਕਰੇ

    • @VirasatMedia
      @VirasatMedia  2 роки тому

      ਤੇਰਾ ਸਹੀ ਆ, ਜਾਉ ਖੇਡੋ ਜਾ ਕੇ

  • @nsycuk131
    @nsycuk131 4 роки тому +2

    ਹਾਹਾਹਾਹਾ ਗਿਆਨਾ ਸਿਹੁੰ ਦੇ ਦੰਦੀ ਵੱਢ ਗਿਆ ਨਾਰੀਅਲ

  • @jashansidhu5188
    @jashansidhu5188 5 років тому +1

    dhan guru Nanak ji

    • @VirasatMedia
      @VirasatMedia  2 роки тому

      ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @Sidhusaab-fm1md
    @Sidhusaab-fm1md 5 років тому +2

    Sooraj granth da havala dita k sooraj parkash attal sachai hai IH granth ta guru dasmesh nu sire da amli dasda ki khena hai

  • @rsdhiman789
    @rsdhiman789 5 років тому +1

    ਗਲਤ ਕੁਮੈਟ ਕਰਨ ਵਾਲੇ ਸਾਰੇ ਢਡਰੀ ਕਾਮਰੇਡ ਦੇ ਸਪੋਰਟਰ ਹਨ.

  • @savidharti3751
    @savidharti3751 5 років тому

    ਸੁਣੋ ਮਸਕੀਨ ਜੀ ਨੂੰ
    ua-cam.com/video/9MQ1weo5k_M/v-deo.html

  • @RAJEEVKUMAR-xk5pz
    @RAJEEVKUMAR-xk5pz 4 роки тому

    Naamdhari phakhandi

  • @deepsinghkhalsa7722
    @deepsinghkhalsa7722 5 років тому +7

    Sirre da gappi bani de arh v apne hisab nal karda

  • @gurjeetdhindsa1348
    @gurjeetdhindsa1348 5 років тому +7

    ਬ੍ਰਾਹਮਣ ਤਾਂ ਤੂੰ ਐ

    • @VirasatMedia
      @VirasatMedia  2 роки тому

      ਲਉ ਆ ਗਏ ਐਵਾਰਡ ਦੇਣ ਵਾਲੇ ਵੀ

  • @motivatormedia4610
    @motivatormedia4610 5 років тому +13

    ਬੰਦਾ ਤਾ ਭੋਜਨ ਸਕ ਕੇ ਕਿਰਿਆ ਲਈ ਵੀ ਜਾਦਾ ਫਿਰ ਭੋਗ ਖਾਣ ਵਾਲਾ ਗੁਰੂ ਕਿਰਿਆ ਲਈ ਕਦੋ ਜਾਂਦਾ ਜੀ ਇਸ ਲਈ ਅਸੀ ਉਸ ਪ੍ਰਮਾਤਮਾ ਨੂੰ ਸਕਾ ਨਹੀ ਸਕਦੇ
    (ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥
    ਪਦ ਅਰਥ: ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ = ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ = ਥਕ ਪੈੰਦੇ ਹਨ। ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।
    ਅਰਥ: ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।)

    • @enlightenedsoul8114
      @enlightenedsoul8114 5 років тому +1

      Veer ji jo parwan krega ki os nu koyi kiriya krn di koyi lor hai ja nahi ja fir parwan ek snket matr hai Jive bhog kehn vale larhade ne ke bhog lgda hai ki prvan v hunda hai ja nhi. Je parwan hunda hai ta kis tra hunda hai ja snketk matr hai. Hai ta dove kiriyavan. Ki parwan te bhog dove hi kite glt sbd ta nhi ja fer dove hi thik ne apni bhavna anusar jo jis da dil kre keh deve

    • @enlightenedsoul8114
      @enlightenedsoul8114 5 років тому +1

      Hai ta rabb data sirf denda hi hai. Fir guru ji es tra de bachan kyo krde ne
      Tan man dhan sab saoup guru ko
      rab nu te dhan di koyi lor nahi
      Guru ji es tra kyo bachan karde ne
      Pye ta pani aani mira khahe ta pisn jao pakha feri pair malova japat rha tera nao.
      Kis patshah nu pakha jhalna parshada khavaona pani piyaaona
      .

    • @tarnbirsingh4533
      @tarnbirsingh4533 5 років тому

      MOTIVATOR MEDIA satkar vjo asi guru saab nu rumala sahib ya hor bastar bhet krde ha ......ta fer kehdo guru sahib nu asi de ni skde ona nu ki lor aaa ........

    • @motivatormedia4610
      @motivatormedia4610 5 років тому +1

      @@tarnbirsingh4533 ki guru garnth ji rab ne ja rab nu paon da rahsta dassde ne ?????

    • @tarnbirsingh4533
      @tarnbirsingh4533 5 років тому

      MOTIVATOR MEDIA agar mai Ik tuk dssa ta shyad tuhada answer tuhanu miljwe ..........paarbhram gur nahi bhed || samjge ji ???

  • @kamaljitkaur8296
    @kamaljitkaur8296 5 років тому +2

    ਕਮਿਲਆ ਗੁਰੂ ਿਗਆਨ ਹੈ

  • @ravindersinghravindersingh9839
    @ravindersinghravindersingh9839 5 років тому +1

    Avtar singh apne nu guru matha takeo matha na lao

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @mohiniberi2269
    @mohiniberi2269 10 місяців тому +1

    Eho jehe sikha ne sikhi kharab kiti hai hindu brahman kar kar ke ninda hi saambhi hai hor kuj nhi. Babeya derya di vi ninda karno nhi hatde. Dila vich nafarat di suyee tangi rakhde. Taan hi te mada hi mada ho reha hai . Waheguru ji sarbat da bhla karna ji

  • @user-bu6hu8jh5y
    @user-bu6hu8jh5y 5 років тому +14

    ਮੂਰਖ ਬਿਪਰ

  • @BAJWASINGH
    @BAJWASINGH 5 років тому +3

    Hindu narial nu sir de taur te beta krde ne sikh apna sir hi bheta krda hai

    • @VirasatMedia
      @VirasatMedia  2 роки тому

      ਕਿੰਨੇ ਅਖੰਡ ਪਾਠਾਂ ਤੇ ਸਿਰ ਭੇਟ ਕਰ ਦਿੱਤੇ ਹੁਣ ਤੱਕ, ਗੱਲ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਹੈ ਸਿੱਖ ਬਣਿਆ ਹੀ ਸਿਰ ਭੇਂਟ ਕਰਕੇ ਜਾਂਦਾ ਹੈ

  • @rajasameer4694
    @rajasameer4694 5 років тому +1

    Bhawna rahit dharam 😂
    Gianaa suunh

  • @maansinghmaansingh6097
    @maansinghmaansingh6097 5 років тому +11

    ਝੁੱਠੇ

  • @palwindersingh9078
    @palwindersingh9078 5 років тому +5

    ਤੂੰ ਦੋ ਟਰੱਕ ਨਾਰੀਅਲ ਆਪਣੋ ਉਪਰ ਸੁਟਵਾ ਕੋ ਸਮਾਧੀ ਲੈ ਲੈ ਬ੍ਰਾਹਮਣਾਂ ਗੁਰਬਾਣੀ ਦੀ ਕੋਈ ਪੰਕਤੀ ਨਾ ਆਪ ਪੜੀ ਨਾ ਕਿਸੋ ਨੂੰ ਪੜਨ ਦੇਈ

    • @VirasatMedia
      @VirasatMedia  2 роки тому

      ਗੁਰਬਾਣੀ ਪੜ੍ਹਨ ਤੋਂ ਕਿਸ ਨੇ ਰੋਕਿਆ

  • @amarjeetkingra6858
    @amarjeetkingra6858 5 років тому +27

    ਜਾ ਉਏ ਬਾਮਣਾ
    ਇਹ ਗੱਲਾਂ ਤੇਰੇ ਸਮਝ ਨੀ ਆਉਣੀਆਂ

    • @tarnbirsingh4533
      @tarnbirsingh4533 5 років тому +2

      amarjeet singh g tuc samjoado ......gurbani anusar ik v gal galat hai ta dsso ......man la ge

    • @simranjeetsingh175
      @simranjeetsingh175 5 років тому +1

      @@tarnbirsingh4533 veer g tusi gurbani Paro pehla fer pata lage GA. Veer g APA khud study ni kiti ta hee sikhi Ch pakhandi mahapurkh thag babe aa Gaye va. Khud study Karo veer g.

    • @tarnbirsingh4533
      @tarnbirsingh4533 5 років тому +2

      Simranjeet Singh pr vir g shyad tuc gurbani jyada jande hounge ta kirpa krke baba g ne gurbani mutabik ki galat keha ...........mai pehli var speech suni menu gurbani mutabik thik laggia baki tuc dsdo gurbani mutabik galat ya sai ??

    • @simranjeetsingh175
      @simranjeetsingh175 5 років тому

      @@tarnbirsingh4533 veer 1266 ang te guru Granth Sahib g vich shabad va 5 patshah da. Ek vaar oh par lo aartha nal sab clear ho jau.

    • @tarnbirsingh4533
      @tarnbirsingh4533 5 років тому +1

      Simr g koi particular pangti likho jo is naal related howe

  • @craftergirl6915
    @craftergirl6915 5 років тому

    Tainu kush ni pata

    • @VirasatMedia
      @VirasatMedia  2 роки тому

      achha tu das de fer

    • @craftergirl6915
      @craftergirl6915 2 роки тому

      @@VirasatMedia ਗੁਰੂ ਗਰੰਥ ਸਾਹਿਬ ਵਿੱਚ ਤਾਂ ਮੇਰੇ ਖਿਆਲ ਨਾਂਲ਼ ਤਾਂ ਕਿਤੇ ਨੀਂ ਲਿਖ਼ਿਆ ਕਿ ਭੋਗ ਲਾਉਂਣਾਂ ਚਾਹੀਦਾ ਏ ਜੇ ਕਿਤੇ ਲਿਖ਼ਿਆ ਤਾਂ please ਮੈਂਨੂੰ ਵੀ ਕਿਰਪਾ ਕਰਕੇ ਦੱਸ ਦਿਓ ਜੀ

    • @craftergirl6915
      @craftergirl6915 2 роки тому

      @@VirasatMedia ਕਹਿ ਰਵਿਦਾਸ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ਇਸ ਵਾਕ ਦੇ ਅਰਥ ਕਰ ਦਿਓ ਜੀ ਕਿਰਪਾ ਕਰਕੇ

    • @VirasatMedia
      @VirasatMedia  2 роки тому

      @@craftergirl6915 ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਰਪਾਨ ਪਾਉਣ ਲਈ ਲਿਖਿਆ ਹੈ? ਫਿਰ ਇਹ ਖ਼ਾਲਸਾਈ ਮਰਯਾਦਾ ਕਿਉਂ ਹੈ?

    • @craftergirl6915
      @craftergirl6915 2 роки тому

      @@VirasatMedia ਇਹ ਤਾਂ ਸਭ ਪਾਖ਼ੰਡਵਾਦ ਆ ਬੋਦੀਆਂ ਧੋਤੀਆਂ ਵਾਲ਼ੇ ਧਾਗੇ ਜੇਹੇ ਪਾਕੇ ਘੁੰਮਦੇ ਰਹਿੰਦੇ ਸੀ ਪੱਗਾਂ ਵਾਲੇ ਗਾਤਰੇ ਪਾਕੇ ਘੁੰਮੀ ਜਾਂਦੇ ਆ ਕੰਮ ਤਾਂ ਇਹਨਾਂ ਦੇ ਸੇਮ ਹੀ ਆ

  • @jatindersingh4254
    @jatindersingh4254 5 років тому +2

    Gapa na mar baba

  • @tejidriver8630
    @tejidriver8630 5 років тому +3

    RSS Da dalla

  • @Hardeep21
    @Hardeep21 5 років тому +1

    N

  • @kamaljitkaur8296
    @kamaljitkaur8296 5 років тому +3

    ਤੇਰੇ ਵਰਗੇ ਕਮਲੇ

    • @VirasatMedia
      @VirasatMedia  2 роки тому

      ਸਿਆਣਪ ਦੀ ਗੱਲ ਦੱਸ ਦਿੱਉ ਫਿਰ

  • @charnjitjahangir9953
    @charnjitjahangir9953 5 років тому +8

    ਪਹਿਲਾਂ ਪਹਿਲਾਂ ਚੱਲ ਗਈਆਂ ਏਹਦੀਆਂ ਬੇੜਾ ਡੋਬ ਦਿੱਤਾ ਕੌਮ ਦਾ ਇਹਨਾਂ ਚੋਲੇ ਆਲਿਆਂ ਨੇ

    • @VirasatMedia
      @VirasatMedia  2 роки тому

      ਤੁਸੀਂ ਕਿੰਨਾ ਤਾਰ ਦਿੱਤਾ

  • @sonysandhu7559
    @sonysandhu7559 5 років тому +2

    ਤੈਨੂੰ ਕੁਝ ਪਤਾ ਨੀ ਜਾ ਕੇ ਸੋਜਾ

    • @VirasatMedia
      @VirasatMedia  2 роки тому

      ਤੂੰ ਦੱਸ ਦੇ ਫਿਰ

  • @Laddirathor
    @Laddirathor 5 років тому +2

    Jehre suraj parkash de gal krda 99% manmte kitab a

  • @jasrajlada
    @jasrajlada 5 років тому +2

    Ame gla kri janda

  • @naibsingh3100
    @naibsingh3100 5 років тому +3

    Sire da gapi

    • @VirasatMedia
      @VirasatMedia  2 роки тому

      ਵਾਹ ਸੱਚ ਦਿਆ ਪੁਤਲਿਆ, ਗੱਪੀ ਨੂੰ ਸਾਰੇ ਗੱਪੀ ਲੱਗਦੇ ਆ

  • @gurbanivichar8779
    @gurbanivichar8779 5 років тому +8

    ਆਹ ਸੁਣੋ ਲੋ ਬ੍ਰਾਮਣ ਨੂੰ ਇਸ ਨੂੰ ਲੋਕ ਵਿਧਵਾਨ ਕਿਹੰਦੇ ਨੇ

  • @AvtarSingh-qj3dr
    @AvtarSingh-qj3dr 5 років тому +3

    ਫਿਰ ਅਧੂਰੀ ਸ਼ਰਧਾ ਕਿਉ ਰਖਦੇ ਓ ਜੇ ਇਸ ਨੂੰ ਠੰਡ ਤੇ ਗਰਮੀ ਲੱਗਦੀ ਏ ਤੇ ਇਹ ਭੋਜਨ ਵੀ ਛਕਦਾ ਏ ਤਾ ਫਿਰ ਇਨਸਾਨ ਕਿਓ ਨਹੀ ਕਰਵਾਉਂਦੇ ਜੰਗਲ ਪਾਣੀ ਵੀ ਕਰਵਾਇਆ ਕਰੋ ਉਦੋਂ ਬੁਡਿਆ ਤੇਰੀ ਸਰਦਾ ਕਿਧਰ ਚੱਲੀ ਜਾਂਦੀ ਏ

    • @sukhrajsinghsandhu5552
      @sukhrajsinghsandhu5552 5 років тому +1

      ਸਿਖੀ ਨੂੰ ਹੁਣ ਖਤਰਾ ਜ਼ਰੂਰ ਹੈ ਕਿਉਂ ਕਿ ਪਹਿਲਾਂ ਗੁਰੂ ਦੇ ਭੈਅ ਅਤੇ ਸਤਕਾਰ ਵਾਲੇ ਵਧੀਆ ਵਿਦਵਾਨ ਅਤੇ ਪ੍ਰਚਾਰਕ ਸਨ ਅਤੇ ਹੁਣ ਪ੍ਰਚਾਰਕ ਜ਼ਿਆਦਾ ਅਤੇ ਗੁਰੂ ਦੇ ਭੈਅ ਤੋਂ ਬਿਨਾਂ ਹਨ। ਅਕਾਲ ਤਖਤ ਤੇ ਕਬਜ਼ਾ ਸਿਅਾਸਤ ਨੇ ਕੀਤਾ ਹੈ।

    • @jitendersingh5701
      @jitendersingh5701 5 років тому

      Kyo fudu bna rhe Ho baba g... 5paise te is time h e nhi c... Kamliya na maro

    • @VirasatMedia
      @VirasatMedia  2 роки тому

      ਜੰਗਲ ਪਾਣੀ ਹੀ ਹੈ ਤੁਹਾਡੀ ਜ਼ੁਬਾਨ ਤੇ ਜੋ ਨਿੰਦਿਆ ਦੇ ਬੋਲ ਆ

    • @VirasatMedia
      @VirasatMedia  2 роки тому

      ਉਸ ਵੇਲੇ ਤਾਂ time ਵੀ ਨਹੀਂ ਸੀ ਬੋਲਦੇ, ਇਹ ਕਿਉਂ ਲਿਖਿਆ?

  • @satanamsingh9389
    @satanamsingh9389 5 років тому +1

    Waheguru ji

    • @kuldeepkaur3691
      @kuldeepkaur3691 5 років тому

      8

    • @kuldeepkaur3691
      @kuldeepkaur3691 5 років тому

      86u

    • @VirasatMedia
      @VirasatMedia  2 роки тому

      ਸਮਝ ਨਹੀਂ ਲੱਗਾ

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ

  • @wahegurujisandhu6925
    @wahegurujisandhu6925 5 років тому

    Waheguru ji

    • @VirasatMedia
      @VirasatMedia  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਧੰਨਵਾਦ ਜੀ, ਆਪ ਜੀ ਅੱਗੇ ਸ਼ੇਅਰ ਕਰਕੇ ਸਹਿਯੋਗ ਦਿੰਦੇ ਰਹੋ