ਦਿੱਲੀ ਦੇ ਦਖਲ ਦਰਮਿਆਨ ਮਿਲਿਆ ਸਾਥ ਮੁੱਖ ਮੰਤਰੀ ਨੂੰ ! ਘੜ ਲਈ ਰਣਨੀਤੀ ਸੁਖਬੀਰ ਬਾਦਲ ਨੇ...Punjab Television

Поділитися
Вставка
  • Опубліковано 7 жов 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 175

  • @GurbaxSingh-du4my
    @GurbaxSingh-du4my 2 години тому +14

    ਰੰਧਾਵਾ ਸਾਹਿਬ ਕਹੋ ਜਾਂ ਨਾਂ ਪਰ ਮੌਜੂਦਾ ਹਾਲਾਤ ਮੁਤਾਬਕ ਦਿੱਲੀ ਖੁਦ ਸਿਦੇ ਚੀਫ ਮਨਿਸਟਰ ਬਣਨਾ ਚਾਹੁੰਦੇ ਹਨ। ਮੇਰੀ ਸਮਝ ਮੁਤਾਬਕ ਮਾਲਵਿੰਦਰ ਸਿੰਘ ਮਾਲੀ ਦੀ ਗਿਰਫਤਾਰੀ ਵੀ ਦਿੱਲੀ ਦੀ ਹੀ ਦੇਣ ਹੈ ।ਪੰਜਾਬ ਦੀ ਅਣਖ ਖਾਤਰ ਸਾਰੇ ਪੰਜਾਬ ਨੂੰ ਦਿੱਲੀ ਦੀ ਧੌਂਸ ਵਿਰੁੱਧ ਡਟਣਾ ਚਾਹੀਦਾ ਹੈ।

  • @deepbrar.
    @deepbrar. 2 години тому +15

    ਜਿਹੜੇ ਬਾਗ਼ ਦਾ ਮਾਲੀ ਬੇਈਮਾਨ ਹੋ ਜਾਵੇਂ,
    ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ,
    ਜਿਹੜੀ ਕੌਮ ਆਪਣਾਂ ਇਤਿਹਾਸ ਭੁੱਲ ਜਾਵੇਂ,
    *ਉਹਦਾ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ*

  • @sukhmindersingh4843
    @sukhmindersingh4843 2 години тому +14

    ਕੇਜਰੀਵਾਲ ਨੂੰ ਜ਼ਮਾਨਤ ਸਿੱਧੇ ਜਾਂ ਅਸਿੱਧੇ ਤੌਰ ਤੇ ਹਰਿਆਣੇ ਚੋਣਾਂ ਵਿੱਚ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਲਈ ਦਿੱਤੀ ਗਈ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣ ਪ੍ਰਚਾਰ ਤੋਂ ਦੂਰ ਕੀਤਾ ਗਿਆ, ਮਤਲਬ ਬੀ ਟੀਮ

  • @hksingh27
    @hksingh27 Годину тому +11

    ਪੰਜਾਬ ਦੇ ਮੰਤਰੀ ਜਨਾਨੇ ਬਣਕੇ ,ਕੇਜਰੀਵਾਲ ਨੂੰ ਮਿਲਣ ਕਿਉਂ ਗਏ?

  • @RajinderSingh-bp4br
    @RajinderSingh-bp4br 2 години тому +10

    ਕੇਜਰੀਵਾਲ ਸਮਝਦਾ ਹੈ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਅੰਦਰ ਦਖਲ ਅੰਦਾਜ਼ੀ ਕਰ ਰਹਿ ਹੈ ਪਰ ਇਹ ਪੰਜਾਬ ਸਰਕਾਰ ਦੇ ਕੰਮਕਾਜ ਵਿੱਚ ਗੈਰਕਾਨੂੰਨੀ ਦਖਲ ਦੇ ਰਿਹਾ ਹੈ ਜੋ ਬਿਲਕੁਲ ਗਲਤ ਹੈ ।

  • @deepbrar.
    @deepbrar. 2 години тому +9

    ਖੁਦ ਅੰਦਰ ਝਾਕਣ ਲਈ ਜਿਗਰਾ ਚਾਹੀਦਾ ਹੈ ਜਨਾਬ
    *ਦੂਜਿਆਂ ਦੀ ਬੁਰਾਈ ਦੱਸਣ ਚ ਹਰ ਸ਼ਖਸ਼ ਮਾਹਿਰ ਹੁੰਦਾ ਹੈ*

  • @Kiranpal-Singh
    @Kiranpal-Singh 2 години тому +11

    ਕੇਜਰੀਵਾਲ ਤਾਨਾਸ਼ਾਹ ਅਤੇ ਪੰਜਾਬ ਵਿਰੋਧੀ ਹੈ …..
    *ਭਗਵੰਤ ਮਾਨ ਨਾ-ਕਾਬਲ ਮੁੱਖ ਮੰਤਰੀ ਹੈ, ਪੰਜਾਬ ਦੇ ਲੋਕ ਅੱਗੇ ਲਈ ਜਾਗਰੂਕ ਹੋਣ* ?

  • @ksbrar4893
    @ksbrar4893 2 години тому +27

    ਹਰਿਆਣਾ ਵਿੱਚ ਆਪ ਨੂੰ ਜਿੰਨੀਆਂ ਵੋਟਾਂ ਮਿਲੀਆਂ, ਉਨ੍ਹਾਂ ਵਿਚ ਭਗਵੰਤ ਦਾ ਹਿਸਾ, ਜਹਾਜ਼ ਦਾ ਖਰਚ ਵੀ ਨਹੀਂ ਮੋੜਿਆ।

  • @baljitsingh6957
    @baljitsingh6957 Годину тому +3

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @bachittargill8988
    @bachittargill8988 Годину тому +13

    ਭਗਵੰਤ ਮਾਨ ਨੇ ਹਾਈਕਮਾਂਡ ਦੀ ਚਮਚਾਗਿਰੀ ਕਰਕੇ ਪਾਰਟੀ ਚੋਂ ਬਹੁਤ ਕਾਬਲ ਲੀਡਰ ਕਢਵਾਏ। ਹੁਣ ਉਹੀ ਕੁੱਝ ਭਗਵੰਤ ਮਾਨ ਨਾਲ ਹੋ ਰਿਹਾ ਹੈ।

  • @Kiranpal-Singh
    @Kiranpal-Singh 2 години тому +8

    ਅਗਰ ਹਰਿਆਣਾ ਵਿੱਚ ਭਾਜਪਾ ਜਿੱਤ ਗਈ ਤਾਂ ਹੈਰਾਨੀ ਦੀ ਗੱਲ ਹੈ …..
    *ਕਾਰਣ ਵੀ ਬਾਹਰ ਆ ਜਾਣਗੇ* !

  • @kulwantsingh-zk8vf
    @kulwantsingh-zk8vf 2 години тому +6

    ਪੰਜਾਬ ਵਾਲੇ ਆਮ ਆਦਮੀ ਨੂੰ ਚੈੱਕ ਕਰਨ ਲਈ ਬਹੁਮਤ ਦੇਤੀ ਪਰ ਹਰਿਆਣਾ ਵਾਲੇ ਬਹੁਤ ਅੱਛਾ ਕੀਤਾ ਚੈੱਕ ਨਹੀਂ ਕੀਤਾ

  • @deepbrar.
    @deepbrar. 2 години тому +6

    ਬਾਦਸ਼ਾਹ ਸਿਰਫ ਵਕ਼ਤ ਹੁੰਦਾ ਹੈ
    *ਇਨਸਾਨ ਤਾਂ ਉਂਝ ਹੀ ਗਰੂਰ ਕਰਦਾ ਹੈ*

  • @amrikathwal2119
    @amrikathwal2119 Годину тому +9

    ਮੈ ਸਿੱਖ ਹੋਣ ਨਾਤੇ ਚਾਉਣਾ ਮਾਨ ਸਰਕਾਰ ਦਾ ਭੋਗ ਪੈ ਜਾਣਾ ਚਾਹੀਦਾਬੇਅਦਬੀਆ ਤੇ ਕੁਝ ਨਹੀਕੀਤਾ ਇਸ ਲਈ ਜਾਣਾ ਚਾਹੀਦਾ ਕੁਰਸੀ ਤੋ

  • @HsgiHsgill
    @HsgiHsgill Годину тому +5

    ਪੰਜਾਬ ਦੇ ਲੋਕਾਂ ਨੂੰ ......... ਕੇ ਲਾਲੇ ਨੂੰ ਘਰ ਵਿੱਚ ਕੋਈ ਵੋਟ ਨਹੀਂ ਪਾਈ ਇਨ੍ਹਾਂ ਦੀ ਬੁੱਧੀ ਮਾਰੀਂ ਗਈ ਹੈ ਜਿਨ੍ਹਾਂ ਆਪ ਨੂੰ ਵੋਟਾਂ ਪਾਈਆਂ ਹਨ ਉਹ ਆਪ ਹੀ ਸੋਚ ਲੈਂਦੇ.

  • @dansinghmannmann3456
    @dansinghmannmann3456 Годину тому +6

    ਸਰਦਾਰ ਰੰਧਾਵਾ ਸਾਹਿਬ ਜੀ ਤੁਸੀ ਮੇਰੀ ਬੇਨਤੀ ਤੇ ਗੌਰ ਜਰੂਰ ਕਰਿਓ ਜੇ ਨਸ਼ਾ ਖਤਮ ਨਾ ਹੋਇਆ ਸਾਰੀਆਂ ਗਲਾ ਫੇਲ ਹੋ ਜਾਣਗੀਆਂ ਜੈ ਸਾਡੇ ਬੱਚੇ ਨਾ ਬੱਚੇ ਤਾਂ ਸਹੂਲਤਾਂ ਨੂੰ ਅਗ ਲਾਉਣੀ ਹੈ ਕਿਰਪਾ ਕਰਕੇ ਹਰ ਰੋਜ ਨਸ਼ੇ ਤੇ ਕੁਝ ਟਾਈਮ ਜਰੂਰ ਲਾਇਆ ਕਰੋ ਪਤਰਕਾਰ ਕੋਲ ਬੋਹੁਤ ਤਾਕਤ ਹੁੰਦੀ ਹੈ ਰੱਬ ਰਾਜੀ ਰਖੇ ਜੀ ਧਨਬਾਦ ਜੀ

    • @krsingh2924
      @krsingh2924 Годину тому

      ਜੇ ਧਰਨੇਬਾਜਾਂ ਨੇ ਪੰਜਾਬ ਚ ਇਨਵੈਸਟਮੈਂਟ ਆਉਂਣ ਨੀ ਦੇਣੀ ਤਾਂ ਬੇਰੋਜਗਾਰੀ ਦੀ ਮਾਰੀ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੀ ਇਸੇ ਰੁਲਦੀ ਰਹੇਗੀ ਜਾਂ ਨਸ਼ਿਆਂ ਦਾ ਸ਼ਿਕਾਰ ਹੁੰਦੀ ਰਹੇਗੀ।ਗੋਦਾਮ ਭਰੇ ਪਏ ਹਨ ਤੇ ਧਰਨੇਬਾਜ ਮਾਲ ਗੱਡੀਆਂ ਦੀਆਂ ਲਾਇਨਾਂ ਤੇ ਸਡ਼ਕਾਂ ਰੋਕੀ ਬੈਠੇ ਹਨ।

  • @gurwindernarla
    @gurwindernarla Годину тому +6

    ਪਹਿਲਾਂ ਲੋਕ ਕੁਮੈਨੰਟਸ ਕਰਦੇ ਹੁੰਦੇ ਸੀ,ਕਿ ਡੈਨਾਸੁਰ ਦੁਬਾਰਾ ਆ ਸਕਦੇ,ਪਰ ਅਕਾਲੀ ਦਲ ਸ੍ਹਤਾ ਵਿਚ ਨਹੀਂ ਆ ਸਕਦਾ,ਪਰ ਸਮੇਂ ਸਮੇਂ ਤੇ ਹਾਲਾਤ ਬਦਲਦਿਆਂ ਪਤਾ ਨਹੀਂ ਚਲਦਾ, ਹੁਣ ਤਾਂ ਇੰਜ ਲਗਦਾ ਕਿ, ਪੰਜਾਬ ਵਿੱਚ ਅਕਾਲੀ ਦਲ ਤਾਂ ਵਾਪਸ ਆ ਸਕਦਾ,ਪਰ ਆਮ ਆਦਮੀ ਪਾਰਟੀ ਕਦੇ ਨਹੀਂ ਆ ਸਕਦੀ।

  • @RandhirMann-i1u
    @RandhirMann-i1u 2 години тому +13

    Baniea ਬਾਨੀਆ ਪੰਜਾਬ ਚੋ ਪੈਸਾ ਬਾਹਰ ਲਿਜਾ ਰਿਹਾ ਹੈ🎉🎉🎉🎉🎉🎉

  • @randhirrandhawa6543
    @randhirrandhawa6543 Годину тому +4

    ਸਰਦਾਰ ਹਮੀਰ ਸਿੰਘ ਜੀ ਵਹੁਤ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਜੀ ਧੰਨਵਾਦ ਸਹਿਤ ਵਾਹਿਗੁਰੂ ਕਿਰਪਾ ਕਰਨ ਜੀ

  • @amrikathwal2119
    @amrikathwal2119 Годину тому +5

    ਜਗਤਾਰ ਸਿੰਘ ਜੀ ਪ੍ਰਧਾਨ ਪੰਜਾਬ ਦਾ ਰਿਪੋਰਟ ਲੈ ਸਕਦਾ ਮੰਤਰੀ ਤੇ MLA ਤੋ ਤੇ ਮੁੱਖ ਮੰਤਰੀ ਤੋ ਵੀ ਕੇਂਦਰੀ ਪ੍ਰਧਾਨ ਨੇ ਜੇ ਮੰਗਣੀ ਤਾਂ ਉਹ ਪੰਜਾਬ ਪ੍ਰਧਾਨ ਜਾਂ ਮੁੱਖ ਮੰਤਰੀ ਤੋਂ ਲਏ ਦੁਜਾ MLA ਬੰਦੇ ਦੇ ਪੁੱਤ ਬਣਨ ਤੇ ਉਹ ਮੂਖ ਮੰਤਰੀ ਨਾਲ ਰਹੇ ਵੋਟਾ ਪੰਜਾਬੀਆ ਨੇਪਾਈਆ ਅੱਗੇ ਤੋ ਸਮਝ ਜਾਣ ਸਾਰੇ MLA vota punjab to nye milnea AAP NU ਦੁਜਾ ਮਾਨ ਨਾਲ ਇੱਦਾਂ ਹੀ ਹੋਣਾ ਚਾਹੀਦਾ ਇਸ ਨੇ ਸਾਰਿਆਂ ਨਾਲ ਧੱਕਾ ਕਰਾਇਆ ਖਹਿਰਾ ਮਾਲੀ ਗਾਂਧੀ ਖਾਲਸਾ ਫੂਲਕਾ ਜੀ ਘੁੱਗੀ ਸੁੱਚਾ ਸਿੰਘ। ਮੰਤਰੀ ਡਾਕਟਰ ਇਦਰਬੀਰ ਸਿੰਘ ਜੀ ਹੁਣ ਜੇ ਭਗਵੰਤ ਨਾਲ ਹੁੰਦਾ ਤਾਂ ਵਧੀਆ ਹੋਵੇ ਚੰਮ ਦੀਆਂ ਚਲਾਉਦਾ ਆ

  • @chananrayat7267
    @chananrayat7267 2 години тому +5

    Bhagwant role in Vidhan Sabha is that it looks like he is sitting in SABJI MANDI. As CM, his behavior was like a Joker only.

  • @deepbrar.
    @deepbrar. 2 години тому +7

    ਬੇਈਮਾਨ ਬੰਦੇ ਦੀ ਤਾਂ ਠੁੱਕ ਵੀ ਬਣਾਉਟੀ ਹੁੰਦੀ ਹੈ
    *ਅਸਲੀ ਠੁੱਕ ਤਾਂ ਇਮਾਨਦਾਰ ਬੰਦੇ ਦੀ ਹੀ ਹੁੰਦੀ ਹੈ*

    • @TejinderAujla-h6i
      @TejinderAujla-h6i 2 години тому

      ਐਨ ਐਸ ਏ ਪੰਜਾਬ ਦੀ ਨੌਜਵਾਨੀ ਉਪਰ ਲਗਾ ਦੇਣਾ ਸਿੱਧੂ ਮੂਸੇਵਾਲਾ ਦੇ ਕਤਲ ਨੇ ਬਰਬਾਦ ਕਰ ਦਿੱਤਾ ਇਸ ਲਈ ਭਗਵੰਤ ਮਾਨ ਖਤਮ ਹੋ ਗਿਆ

  • @avtarsingh6744
    @avtarsingh6744 2 години тому +2

    ਜਿਸ ਨੇ ਬੋਲਨਾ ਹੈ ਉਹ ਬੋਲਦਾ ਨਹੀਂ...
    ਵਿਰੋਧੀ ਧਿਰ ਦੇ ਨਾਮ ਫੋਕੀ ਸ਼ੋਹਰਤ ਲਈ ਸਵਾਦ ਲਈ ਜਾਂਦਾ...

  • @Gill_22-p7z
    @Gill_22-p7z 58 хвилин тому +2

    ਪੰਜਾਬ ਦਾ ਮੁੱਖ ਮੰਤਰੀ ਬਦਲ ਦਿਉ

  • @joginderSingh-t2x
    @joginderSingh-t2x Годину тому +4

    ਕੇਜਰੀਵਾਲ ਜਿਸ ਟਹਿਣੇ ਉੱਤੇ ਬੈਠਾ ਉਸ ਨੂੰ ਵੱਢ ਰਿਹਾ ਹਰਿਆਣਾ ਨੇ ਕੇਜਰੀਵਾਲ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ

  • @bhajansingh2857
    @bhajansingh2857 Годину тому +3

    ਸ ਹਮੀਰ ਸਿੰਘ ਜੀ ਵਧੀਆ ਸਮਝਾਉਦੇ ਹਨ ਇਹਨਾਂ ਤੋਂ ਪੁੱਛੋ ਪ੍ਰਸ਼ਨ ਜੀ

  • @amritpalsingh-pv3sh
    @amritpalsingh-pv3sh 41 хвилина тому +1

    ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਭਰਤੀ ਕਰਕੇ 1158 ਭਰਤੀ ਮੁਕੰਮਲ ਰੂਪ ਵਿੱਚ ਸਿਰੇ ਚੜ੍ਹਾਵੇ ਸਰਕਾਰ!!!
    #Justicefor1158
    #Appoint_411_remaining_candidates

  • @JaskaranSingh-oy9wg
    @JaskaranSingh-oy9wg Годину тому +2

    ਕੇਜਰੀਵਾਲ ਨੂੰ ਇਸ ਸ਼ਰਤ ਤੇ ਜਮਾਨਤ ਦਿੱਤੀ ਹੋਵੇਗੀ ਕਿ ਆਪ ਦੀਆਂ ਵੋਟਾਂ ਕੇਂਦਰ ਨੂੰ ਪਵਾਵੇਂ।

  • @sekhonamritpal
    @sekhonamritpal Годину тому +7

    ਇਹ ਇਸ ਲਾਇਕ ਸੀ,ਜੇ ਪੰਜਾਬ ਨਾਲ ਖੜਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ

  • @makhansidhu1693
    @makhansidhu1693 Годину тому +3

    ਕੇਜਰੀਵਾਲ ਪੰਜਾਬ ਨੂੰ ਡੋਬਣ ਲੱਗਿਆ ਮਾਨ ਸਾਹਿਬ ਨੂੰ ਲੋਕਾਂ ਨੇ ਮਾਣ ਬਖਸ਼ਿਆ ਹੈ

  • @joginderSingh-t2x
    @joginderSingh-t2x Годину тому +3

    ਲੋਕ ਅਗਲੇ ਚੋਣਾਂ ਵਿਚ ਆਪ ਨੂੰ ਬਿੱਲਕੁਲ, 0 ਕਰ ਦੇਣਗੇ ਅਗਰ ਸੀ ਮ ਸਖ਼ਤ ਸਟੈਂਡ ਨਾ ਲਿਆ

  • @jasmelkhangura3455
    @jasmelkhangura3455 Годину тому +4

    ਇਹ ਐਮ ਐਲੇ ਆਪਣਾ ਹੀ ਭੱਠਾ ਬੈਠਾ ਰਹੇ ਨੇ। ਅੱਗੇ ਨੂੰ ਲੋਕਾਂ ਨੇ ਨੀ ਪੁਛਣਾ।

  • @karamjitsingh1588
    @karamjitsingh1588 34 хвилини тому +1

    ਕੇਜਰੀਵਾਲ ਜਨਸੰਘੀ ਹੈ ਅਤੇ ਆਪਣੇ ਮਿਸ਼ਨ ਵਿੱਚ ਸਫਲ ਹੈ। ਪਹਿਲਾਂ ਗੁਜਰਾਤ, ਹੁਣ ਹਰਿਆਣਾ ਤੇ ਪੰਜਾਬ ਦੀ ਆਉਣ ਵਾਲੀ ਸਰਕਾਰ ਵੀ ਭਾਜਪਾ ਦੀ ਹੀ ਹੋਵੇਗੀ ਜਿਸ ਦਾ ਸਿਹਰਾ ਸੁਖਬੀਰ ਬਾਦਲ ਦੇ ਨਾਲ ਕੇਜਰੀਵਾਲ ਸਿਰ ਵੀ ਹੋਵੇਗਾ।

  • @baljindersingh7802
    @baljindersingh7802 2 години тому +1

    Waheguru ji

  • @satindersingh9369
    @satindersingh9369 Годину тому +2

    ਸ ਹਮੀਰ ਸਿੰਘ ਜੀ ਭਗਵੰਤ ਮਾਨ ਸਾਬ੍ਹ ਨੂੰ ਲਗਦਾ ਆਪਣੇ 92 ਗੂੰਗੇ ਦਾ ਵੀ ਸਮੱਰਥਨ ਨਹੀਂ ਹੈ ਕਿਉਂਕਿ ਇਹਨਾਂ ਨੇ ਕਿਸੇ ਨੂੰ ਖੁੱਲਾ ਹੱਥ ਨਹੀਂ ਦਿੱਤਾ

  • @dharatdeputter
    @dharatdeputter Годину тому +2

    ਸਾਡੇ ਬਰਨਾਲੇ ਤਾਂ ਇਹ ਵੀ ਗੱਲ ਉੱਡ ਗਈ ਕਿ ਅਰਵਿੰਦ ਕੇਜਰੀਵਾਲ ਜ਼ਿਮਨੀ ਚੋਣ ਲੜਨਗੇ।

  • @nachhattersingh3815
    @nachhattersingh3815 50 хвилин тому

    ਬਹੁਤ ਵਧੀਆ ਤੱਥਾਂ ਦੇ ਆਧਾਰ ਤੇ ਵਿਸਥਾਰਪੂਰਵਕ ਵਿਸ਼ਲੇਸ਼ਣ ਕੀਤਾ ਹੈ।

  • @kashmirjhutty1733
    @kashmirjhutty1733 Годину тому +1

    Randhawaji , good you are positive about punjab , I feel every Punjabi should be as you are .

  • @baljitsingh6957
    @baljitsingh6957 2 години тому +6

    ਹਰਿਆਣਾ ਦੇ ਨਤੀਜੇ ਬਹੁਤ ਹੀ ਹੈਰਾਨੀ ਜਨਕ ਤੇ ਅਚੰਭੇ ਵਾਲੇ ਹਨ। ਕੁੱਝ ਨਾ ਕੁੱਝ ਤਾਂ ਹੈ।😊😊😊

  • @jagtarsingh1134
    @jagtarsingh1134 2 години тому +3

    Kejriwal ton Delhi tan sambhali ni Gaye hun Punjab ch dakhal deke Najaiz pange Lai riha hai eh v Bhagwant Maan di kamzori da Nateeja hai

  • @maninderpalbal5859
    @maninderpalbal5859 Годину тому +3

    JJP nu Haryana ch 1% vote milli, Bhagwant Mann nu es ton sabk sikhna chahida

  • @harbhajantamber9119
    @harbhajantamber9119 Годину тому +2

    ,ਭਗਵੰਤ ਨੂ ਇਸ ਸਮੇਂ 45 ,50. MLA ,,ਨਾਲ ਲੈ ਕੇ ,,,opposition ,,,ਨੂ ਨਾਲ ਲੈ ਕੇ ਨਵੀ ਸਰਕਾਰ ਬਣਾਵੇ, ਕੇਜਰੀਵਾਲ ਨੂ ਉਸ ਦੀ ਥਾਂ ਪਤਾ ਲਗ ਜਾਵੇ

  • @HarjitSingh-lc4jd
    @HarjitSingh-lc4jd 2 години тому +1

    Aap high command should give free hand to CM of Panjab

  • @rajinderhira4670
    @rajinderhira4670 Годину тому +2

    Jagtar Singh ji is correct that Kejriwal himself is digging grave for AAP by unnecessary interfering in the day to day functioning of Punjab Government.Kejriwal should control his dictatorial tendencies.

  • @LakhwinderSingh-tp8oy
    @LakhwinderSingh-tp8oy 2 години тому +1

    ਸਤਿ ਸ੍ਰੀ ਆਕਾਲ ਜੀ।
    ❤❤❤

  • @krsingh2924
    @krsingh2924 Годину тому +2

    ਬੌਣਾ ਹਰ ਕਿਸੇ ਨੂੰ ਸਟੂਲ ਬਣਾ ਕੇ ਰੱਖਦਾ ਉੱਚਾ ਹੋਣ ਲਈ,,ਹਰਿਆਣਾ ਚ ਇਸ ਦੀ ਪਤਲੀ ਹਾਲਤ ਨੂੰ ਹੋਰ ਪਤਲਾ ਕਰੇਗੀ।

  • @surjeetsingh8809
    @surjeetsingh8809 2 години тому

    👍👍👍👌👌

  • @Ranjeetdaliwal-kz2nc
    @Ranjeetdaliwal-kz2nc 51 хвилина тому +1

    ਸ ਸੁਖਵੀਰ ਸਿੰਘ ਬਾਦਲ ਆਪਣੀ ਸਜ਼ਾ ਚਿਮਨੀ ਚੋਣਾਂ ਤੋਂ ਬਾਅਦ ਲਗਾਵੇਗਾ।
    ਸ ਸੁਖਵੀਰ ਸਿੰਘ ਬਾਦਲ ਆਪਣੇ ਪ੍ਰੀਵਾਰ ਨੂੰ ਗਿੱਦੜਬਾਹਾ ਤੋ ਚੋਣ ਲਰਾ ਸਕਦੇ ਹਨ। ਵਧ ਸੰਭਾਵਨਾ ਬੇਟੇ ਦੀ ਹੈ।
    Sir
    ਜਦੋਂ ਜੱਜ ਆਪਣਾ ਹੋਵੇ ਤਾਂ ਫੈਸਲਾ ਤਨਖਾਹੀਆ ਦੇ ਹੱਕ ਵਿੱਚ ਵੀ ਆ ਸਕਦਾ।
    ਚੋਣ ਖੁਦ ਸ ਸੁਖਵੀਰ ਸਿੰਘ ਬਾਦਲ ਨਹੀਂ ਲੜੇਗਾ।

  • @DAWINDERSINGH-c6n
    @DAWINDERSINGH-c6n 2 години тому +1

    ਸਮਾਂ ਪਾ ਕੇ ਲੋਕਾਂ ਨੂੰ ਪੁਰਾਣੇ ਪਾਰਟੀਆਂ ਦੇ ਲੀਡਰ ਫਿਰ ਚੰਗੇ ਲੱਗਣ ਲੱਗ ਜਾਂਦੇ ਨੇ ਲੋਕਾਂ ਨੂੰ ਭੁੱਲਣ ਦੀ ਆਦਤ ਹੈ ਪਰ ਲੋਕ ਰਾਜਨੀਤੀ ਚ ਇਨੇ ਬਹਿ ਚੁੱਕੇ ਹਨ ਕਿ ਉਹਨਾਂ ਨੂੰ ਸੱਚ ਕੁਝ ਵੀ ਵਿਖਾਈ ਨਹੀਂ ਦਿੰਦਾ ਇਹ ਦੱਸੋ ਕਾਂਗਰਸ ਬੀਜੇਪੀ ਅਕਾਲੀ ਦਲ ਦਾ ਰਾਜ ਵੀ ਲੋਕਾਂ ਨੇ ਵੇਖਿਆ ਹੈ ਪੰਜਾਬ ਸਿੱਖੀ ਵਿਰੋਧੀ ਹੈ ਕਿਹੜਾ ਨਹੀਂ ਸਾਰੇ ਹੀ ਨੇ

  • @GurnekSingh-l6c
    @GurnekSingh-l6c Годину тому

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️✍️💯

  • @user-sb4yo6hr7j
    @user-sb4yo6hr7j 25 хвилин тому

    ਹਰਿਆਣੇ ਵਿੱਚ ਆਮ ਆਦਮੀ ਪਾਰਟੀ ਜ਼ੀਰੋ ਜ਼ੀਰੋ
    ਪੰਜਾਬ ਸਰਕਾਰ ਦੇ ਮੁਲਾਜ਼ਮ ਤਾਂ ਸਿਰਫ਼ ਅੰਬਾਲੇ ਹੀ ਪਹੁੰਚੇ ਸਨ
    ਪੰਜਾਬ ਦੀਆਂ ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਜ਼ੀਰੋ ਜ਼ੀਰੋ ਹੋ ਜਾਵੇਗੀ

  • @baggasidhu5458
    @baggasidhu5458 2 години тому

    ❤❤

  • @pritpaldhaliwal1737
    @pritpaldhaliwal1737 34 хвилини тому

    ✅🙏

  • @amrik408able
    @amrik408able 29 хвилин тому +1

    ਬਾਈ ਜੀ ਮੁੱਖ ਮੰਤਰੀ ਕੁਝ ਵੀ ਨਹੀਂ ਕਰੇਗਾ ਪੰਜਾਬ ਲਈ ਕਿਓਕਿ ਏਸ ਮਾਂਨ ਦੀ ਕੋਈ ਨਾ ਕੋਈ ਕੁੰਢੀ ਦਿੱਲੀ ਵਾਲਿਆਂ ਕੋਲ ਹੈ ਜੇਕਰ ਇਹ ਕੋਈ ਵੀ ਫ਼ੈਸਲਾ ਦਿੱਲੀ ਤੋ ਬਿਨਾ ਕਰੇਗਾ ਕੇਜਰੀ ਇਸ ਨੂੰ ਟੰਗੇਂਗਾ

  • @nssingh4968
    @nssingh4968 Годину тому +1

    Punjab peoples not like interference of delhi they're never spare kejriwal in future

  • @HarjitSingh-lc4jd
    @HarjitSingh-lc4jd Годину тому +1

    Nobody dare to ask the question to CM about employees DA and other matters

  • @manjitsinghmatharu
    @manjitsinghmatharu 2 години тому

    🙏🙏🙏

  • @jagjitsingh5212
    @jagjitsingh5212 43 хвилини тому

    Good news and views thanks Randhawa saab Hamir saab and jagtar saab ❤🙏🙏🙏

  • @balrajsandhu6161
    @balrajsandhu6161 2 години тому

    🌷💟🌷🙏🌷🌷

  • @amarjitsingh-lq3pe
    @amarjitsingh-lq3pe 33 хвилини тому

    ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਭਰਤੀ ਕਰਕੇ 1158 ਭਰਤੀ ਮੁਕੰਮਲ ਰੂਪ ਵਿੱਚ ਸਿਰੇ ਚੜ੍ਹਾਵੇ ਸਰਕਾਰ!!!

  • @gurdialsingh6769
    @gurdialsingh6769 Годину тому

    Well said

  • @John_bazz
    @John_bazz Годину тому

    Bhut vadiya ji. jo tusi keh rahe oh hi har punjabi di soch ae .

  • @Ranjeetdaliwal-kz2nc
    @Ranjeetdaliwal-kz2nc Годину тому

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @gurdialsingh6769
    @gurdialsingh6769 2 години тому

    Well done by Haryana people

  • @bhagwantsingh1641
    @bhagwantsingh1641 35 хвилин тому +1

    ਨਹਿਰੀ ਪਾਣੀ ਓਥੇ ਹੀ ਪਾਈਪਾਂ ਰਾਹੀਂ ਲੱਗਦਾ ਹੈ ਜਿੱਥੇ ਪਹਿਲਾ ਖਾਲੇਆ ਰਾਹੀਂ ਲੱਗਦਾ ਸੀ ਨਵੀਂ ਜੰਗਾਂ ਪਾਣੀ ਕਿਤੇ ਨੀ ਲੱਗਣ ਲੱਗੇਆ ! ਇਹ ਭਲੇਖਾ ਹੀ ਹੈ ਕਿ ਪਾਣੀ ਟੇਲਾਂ ਤੱਕ ਚਲਾ ਗਿਆ ਏਹ ਤਾਂ ਪਹਿਲਾਂ ਵੀ ਜਾਂਦਾ ਸੀ ਬੰਦ ਪਿਆ ਖਾਲਾ ਕੋਈ ਚਾਲੂ ਨੀ ਕਰੇਆ ਗਿਆ ।

  • @gurmailsingh994
    @gurmailsingh994 Годину тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @baghelsinghsohi9606
    @baghelsinghsohi9606 2 години тому

    Good program

  • @GurmeetSingh-wc6rb
    @GurmeetSingh-wc6rb 11 хвилин тому

    Very nice ji

  • @jaswantsidhu7735
    @jaswantsidhu7735 Годину тому +1

    Kejriwal should resign as convener of the party with the defeat of AmAdmi party in Haryana.He will destroy the AmAdmi party because of his dictatorial attitude

  • @gulzarsinghmathauda1151
    @gulzarsinghmathauda1151 2 години тому

    My Deep Regards to Sardar Hamir Sir, Sardar Jagtar Sir, and Sardar Randhawa Sir.
    Please accept my Greetings on Airforce Day.
    Stay Blessed Sirs

  • @HarpreetSingh-dh1ln
    @HarpreetSingh-dh1ln 2 години тому

    Good job Veerji 🙏👍👍

  • @narindersaini7652
    @narindersaini7652 Годину тому +2

    Besharmi ta sare ministres di a jo apna savidhanik ohda bhull k us saksh nu report kr rhe ne jis kol Punjab koi savidhanik auhda nhi hei

  • @harpreetkaur-ft2pn
    @harpreetkaur-ft2pn 31 хвилина тому

    Justice for 1158

  • @mssurkhan
    @mssurkhan 31 хвилина тому +1

    ਸਰਪੰਚ ਬਣਾਉਣ ਲਈ ਝਾੜੂ ਵਾਲਿਆਂ ਨੇਂ ਸਾਰਿਆਂ ਤੋਂ ਪੈਸੇ ਲੈ,, ਕੇਜਰੀਵਾਲ ਵਾਲ ਨਾਲ ਮੀਟੰਗ ਇਸ ਕਰਕੇ ਤਾਂ ਨਹੀਂ ਕੀਤੀ, ਕਿ ਜਿਹੜੇ ਪੈਸੇ ਲਏ ਨੇਂ ਉਹ ਦੇਕੇ ਜਾਓ

  • @KewalSingh-e9u
    @KewalSingh-e9u Годину тому +2

    Man darr gya kite os nu kad na dan es kar ke bolda nahi kejriwal Dilhi ton bande lya ke sit kar reha una di pay 2 lakh ton ghat kise di nahi punjab da karja vadh reha

  • @parmjitsinghrandhawa3154
    @parmjitsinghrandhawa3154 Годину тому

    Bhagwant Mann and all elected member should stand up against Kejariwal.

  • @harpreetkaur-ft2pn
    @harpreetkaur-ft2pn 30 хвилин тому

    ਮੁੱਠੀ ਬਣਿਆ ਪੰਜਾ ਹਾਂ
    ਅਸੀਂ 1158 ਹਾਂ ✊
    #1158Recruitment
    #411Professors_Librarians_DeserveJustice

  • @SukhwantSingh-hv8tb
    @SukhwantSingh-hv8tb 9 хвилин тому +1

    APP NIL IN FUTURE

  • @satindersingh9369
    @satindersingh9369 39 хвилин тому +1

    ਸ ਹਮੀਰ ਸਿੰਘ ਜੀ ਇਹਨਾਂ ਤਿੰਨਾਂ ਮੁਦਿਆਂ ਤੇ ਸਾਰੇ ਲੀਡਰਾਂ ਨੇ ਗ਼ਦਾਰੀ ਕੀਤੀ ਅਤੇ ਰਾਜਨੀਤੀ ਕੀਤੀ ਹੋਰ ਕੁਝ ਨਹੀਂ ਕੀਤਾ ਦਿੱਲੀ ਸਰਕਾਰ ਦੇ ਪਿਠੂ ਬਣੇਂ ਰਹੇ

  • @HardialSandhu-si7gq
    @HardialSandhu-si7gq 11 хвилин тому

    ਸੁਪਰੀਮ ਦੇ ਖਿਲਾਫ ਕੋਈ ਦ੍ਰਿੜਤਾ ਨਹੀਂ ਬਚਦੀ ਬਾਕੀ ਗੱਲਾਂ ਨੇ।

  • @amritpalsingh-pv3sh
    @amritpalsingh-pv3sh 40 хвилин тому

    ਮਾਨ ਸਾਹਬ 1158 Assistant Professor & Librarian Front Punjab : Govt. Colleges ਦੀ ਭਰਤੀ ਪੂਰੀ ਕਰੋ। ਮਾਣ ਯੋਗ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਉੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ ?

  • @kingsandhu674
    @kingsandhu674 Годину тому

    Sahi gal a hmir Singh j Jody n re gdir v ne

  • @cleverfox2879
    @cleverfox2879 2 години тому

    ਰੰਧਾਵਾ ਜੀ ਤੁਸੀਂ ਵੀ ਬਹੁਤ ਮਜਾ ਲੈ ਰਹੇ ਹੋ

  • @RandhirMann-i1u
    @RandhirMann-i1u 2 години тому +2

    EVM rahi inna time Kyo lag gyea .1.00 vje tak aane c.khela hai.EVM ne jitaai hai BJP

  • @navdeshsidhu2652
    @navdeshsidhu2652 9 хвилин тому

    Randhawa good

  • @janaksingh6949
    @janaksingh6949 Годину тому

    Hamir jj and randhawa describing right

  • @pdliofficial1774
    @pdliofficial1774 2 години тому

    🙏🙏🙏God job 🙏🙏🙏🙏🙏 Gnadhi singh prajapat manila

  • @amarjitsingh-lq3pe
    @amarjitsingh-lq3pe 32 хвилини тому

    ਮਾਣਯੋਗ ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ’ਤੇ ਵੀ ਭਾਸ਼ਾਵਾਂ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਵੀ ਕਿਉਂ ਲਟਕਾ ਰਹੀ ਹੈ ਸਰਕਾਰ??

  • @Ranjeetdaliwal-kz2nc
    @Ranjeetdaliwal-kz2nc 57 хвилин тому

    ਸ ਜਗਤਾਰ ਸਿੰਘ ਸਿੱਧੂ ਜੀ
    ਕੀਂ ਆਕਾਲ ਤਖ਼ਤ ਅਜਾਦ ਹੈ?
    ਜਾ ਸਿਅਸੀ ਸਿੱਖ ਤਾਕਤਾਂ ਅੱਗੇ ਆਕਾਲ ਤਖਤ ਝੁਕਿਆ ਰਹੇਗਾ ਜਾ ਇੱਕ ਫੈਸਲਾ ਕੁਨ ਅਜਿਹਾ ਫੈਸਲਾ ਲਵੇ ਕਿ ਇੱਕ ਸਿੱਖ ਆਕਾਲ ਤਖਤ ਦੀ ਮਰਿਆਦਾ ਮੁਤਾਬਿਕ ਚਲੇ ਜਾ ਭਾਰਤ ਸਰਕਾਰ ਅਧੀਨ ਸਿੱਖ ਅਦਾਰਿਆਂ ਨੁੰ ਸਿੱਖੀ ਸਿਧਾਂਤਾ ਅਨੁਸਾਰ ਚਲਾਇਆ ਜਵੇ।

  • @Minalatti6462
    @Minalatti6462 25 хвилин тому +1

    Kejriwal nu bail he iss condition te milli japdi ki tussi saree seats te candidate deo ta ke votes divide huan jewe Manpreet badal ne party form karke Akalia nu faida deta si.

  • @KuldeepSingh-gn7dt
    @KuldeepSingh-gn7dt Годину тому

    ਸ ਹਮੀਰ ਸਿੰਘ ਜੀ
    ਤੁਸੀਂ ਠੀਕ ਕਿਹਾ ਹੈ ਕਿ ਹਰੇਕ ਐਮ ਐਲ ਏ ਆਪਣਾ ਸੈਟ ਅਪ ਫਿੱਟ ਕਰਨ ਚਾਹੁੰਦਾ ਹੈ ਭਲੇ ਕੁੰਵਰ ਵਿਜੈ ਪਰਤਾਪ , ਲਾਭ ਸਿੰਘ ਉਗੋਕੇ ਜਾ ਕੋਈ ਹੋਰ। ਲੋਕ ਸੇਵਕ ਬਣ ਕੇ ਕੰਮ ਕਰਨਾ ਬਹੁਤ ਔਖਾ।

  • @JaskaranSingh-oy9wg
    @JaskaranSingh-oy9wg Годину тому

    ਰੰਧਾਵਾ ਸਾਹਿਬ ਬਿਜਲੀ ਦੇ ਬਿੱਲ ਦੁਬਾਰਾ ਅਪ੍ਰੈਲ ਤੋਂ ਲਾ ਦਿੱਤੇ ਗਏ ਹਨ, ਕੋਈ ਬਿੱਲ ਮੁਆਫ ਨਹੀਂ ਕੀਤੇ।

  • @jugrajsohi-iy5zz
    @jugrajsohi-iy5zz Годину тому

    ਜਗਤਾਰ ਸਿੰਘ 👍👌

  • @jattdabadla
    @jattdabadla Годину тому +1

    Ehi j aaj BJP haryane ch haari hundi ta pakki gal aa randhawa saab ne poora programme BJP di haar te hi kar dena c😂

  • @Kmkk636
    @Kmkk636 Годину тому

    Zaitoon fm live

  • @narindersaini7652
    @narindersaini7652 Годину тому +1

    Randhawa ji bhagwant mann nal ta koi sympthy nhi.
    Ohdi eh bewakoofi a k oh is dhakkeshahi da virodh nhi kr skya te cm di kursi nu chipkya hoya

  • @HardialSandhu-si7gq
    @HardialSandhu-si7gq 20 хвилин тому

    ਸਾਡੇ ਹਰਿਆਣੇ ਦੇ ਪੱਤਰਕਾਰਾਂ ਨੇ ਬਹੁਤ ਕੁਝ ਕਿਹਾ ਸੀ। ਕਾਂਗਰਸ ਜਿੱਤ ਰਹੀ ਹੈ। ਕੀ ਬਣਿਆ ਸਾਡੇ ਸੂਝਵਾਨ ਪੱਤਰਕਾਰਾਂ ਦਾ ਜਿਵੇਂ ਕਿ ਹਿੰਮਤ ਅਤਰੀ ਟਾਈਗਰ ਉਮਾ ਕਾਂਤ ਲਖੇਡ a।, ਹਿੰਮਤ ਅੱਤਰੀ ਸਾਹਿਬ ਨੇ ਤੋਂ ਇਤਨਾ ਬੋਲ ਦੀਆ ਥਾ ਕਿ ਮੈਂ ਪੱਤਰਕਾਰਤਾ ਛੋੜ ਦੂਗਾ ਅਗਰ ਹਰਿਆਣੇ ਨੇ ਬੀਜੇਪੀ ਜੀਤ ਗਈ ਕੀ ਬਣਿਆ ਹਿੰਮਤ ਅੱਤਰੀ ਸਾਹਿਬ ਦੀ ਕਰਾਡੇ ਬਿਲਟੀ ਦਾ, ਬੋਲਣ ਤੋਂ ਪਹਿਲਾਂ ਸੋਚੋ ਕੋਈ ਵੀ ਗੇਮ ਕਰ ਸਕਦੀ ਹੈ ਬੀਜੇਪੀ।

  • @gurdialsingh6769
    @gurdialsingh6769 2 години тому

    Why by this meeting was chaired by Delhi leader

  • @GurmeetKaur-k7c
    @GurmeetKaur-k7c 39 хвилин тому

    Congress v delhi to Bjp v delhi to

  • @DilawarGalvatti
    @DilawarGalvatti 56 хвилин тому

    PR 126 bikk nahi rahi ji
    What should we punjabis do…!