КОМЕНТАРІ •

  • @tejasidhu4739
    @tejasidhu4739 13 годин тому +55

    ਜਦੋਂ ਚੁਣੇ ਹੋਏ ਨੁਮਾਇੰਦੇ ਹੀ ਜ਼ਮੀਰਾਂ ਗਹਿਣੇ ਰੱਖ ਦੇਣ ਫਿਰ ਪੰਜਾਬ ਦਾ ਰੱਬ ਹੀ ਰਾਖਾ ਹੈ।

    • @HarbhajanSingh-sp5oh
      @HarbhajanSingh-sp5oh 9 годин тому +2

      Punjab MLA smust revolt to safeguard the interest of Punjab leave every thing saide and Standfor for Punjab

    • @sabi-mansa
      @sabi-mansa 6 годин тому +1

      ਆਪ ਡਰਾਮਾ ਕੰਪਨੀ ਸਾਰੇ ਬੇਗ਼ੈਰਤ ਟੋਲਾ
      ਭੰਡ ਬੁੱਚੜ ਦਿੱਲੀ ਦਾ ਪਾਲਤੂ ਜਾਨਵਰ🦮

  • @jasvirsingh1759
    @jasvirsingh1759 12 годин тому +23

    ਰੰਧਾਵਾ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਐਮਐਲਏ ਸਹਿਵਾਨ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ ਪੰਜਾਬੀਆਂ ਨੇ ਚੁਣਿਆ ਨਾ ਕਿ ਦਿੱਲੀ ਵਾਲਿਆਂ ਨੇ। ਪੰਜਾਬੀ ਲੋਕ ਗੈਰਤਮੰਦ ਨੇ। ਕੇਜਰੀਵਾਲ ਨੇ ਦਿੱਲੀਓਂ ਕਿਹੜਾ ਮੈਂਬਰ ਪਾਰਲੀਮੈਂਟ ਭੇਜਿਐ ? ਸੋ ਭਰਾਵੋ ਤੁਹਾਨੂੰ ਬੇਨਤੀ ਹੈ ਕਿ ਦਿੱਲੀ ਵਾਲਿਆਂ ਦੀ ਗੁਲਾਮੀ ਨਾ ਕਰੋ। ਤੁਹਾਨੂੰ ਲੋਕਾਂ ਨੇ ਪਿੰਡਾਂ ਵਿੱਚ ਨਹੀਂ ਵੜਨ ਦੇਣਾ। ਅਕਾਲੀ ਤਾਂ ਤਿੰਨ ਸੀਟਾਂ ਜਿੱਤ ਗਏ ਸੀ ਆਪ ਦਾ ਹਾਲ ਇਹਨਾਂ ਤੋਂ ਵੀ ਮਾੜਾ ਹੋਵੇਗਾ।
    ਜਸਵੀਰ ਸਿੰਘ ਰਾਏਪੁਰ

    • @Gurdarshansingh-zi5wv
      @Gurdarshansingh-zi5wv 11 годин тому +1

      Qp

    • @RameshKumar-et2ld
      @RameshKumar-et2ld 11 годин тому

      ਕੇਜਰੀਵਾਲ ਅਪਨੀ ਪਾਰਟੀ ਦਾ ਆਪ,ਹੀ ਭੱਠਾ ਬਿਠਾ,ਰਿਹੈ,ਭਗਵੰਤ ਮਾਨ ਦਾ ਕੁੱਝ ਨੀ ਵਿਗੜਨਾ,ਪੰਜਾਬੀ ਵੀ ਔਖੇ ਸੌਖੇ ਟੈਮ ਕੱਟ ਜਾਣਗੇ
      ਤੈਨੂੰ ਪੰਜਾਬੀ,ਪੰਜਾਬ ਭੁਲਾ ਦੇਣਗੇ ।ਪਹਿਲਾ ਹੀ ਤੈ ਰਾਜ ਸਭਾ ਵਿੱਚ ਮਨਮਰਜ਼ੀ ਕੀਤੀ ਐ,ਜਿਸਦਾ ਖਮਿਆਜ਼ਾ ਪਾਰਟੀ ਭੁਗਤ ਰਹੀ ਐ।ਜੇ ਬਚਨੈ ਮਾਨ ਨੂੰ ਖੁੱਲਾ ਖੇਡਣ ਦੇ ।

    • @kuldeepsinghchatha
      @kuldeepsinghchatha 9 годин тому

      ਇਹ ਮਸਲੇ ਸਾਡੇ ਘਰ ਦੇ ਹੈ।ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦੈ। ਰਣਜੀਤ ਸਿੰਘ ਦਾ ਰਾਜ ਇਹੀ ਪਾਟੋ ਧਾੜ ਕਾਰਨ ਗਿਆ ਸੀ

  • @narinderpalsingh5349
    @narinderpalsingh5349 11 годин тому +21

    ਕੇਜਰੀਵਾਲ ਦੀ ਦਖਲਅੰਦਾਜ਼ੀ ਆਮ ਆਦਮੀ ਪਾਰਟੀ ਦਾ ਨੁਕਸਾਨ ਕਰਵਾਏਗੀ 😢😢😢😢😢

  • @satindersingh9369
    @satindersingh9369 10 годин тому +5

    ਸ ਹਮੀਰ ਸਿੰਘ ਜੀ ਮੁੱਖ ਮੰਤਰੀ ਨੇ ਹੈਵੀਵੇਟ ਲੀਡਰਾਂ ਨੂੰ ਬਾਹਰ ਕੱਢ ਕੇ ਕੁਰਸੀ ਹਾਸਿਲ ਕੀਤੀ ਇਸ ਟਾਇਮ ਇਹਨਾਂ ਕੋਈਂ ਨਹੀਂ ਖੜੇਗਾ ਕੀਤੀਆ ਭਰਨੀਆਂ ਪੈਣਗੀਆਂ

  • @sekhonsekhon4142
    @sekhonsekhon4142 13 годин тому +15

    ਸੱਤ ਸਿਰੀਆਂ ਦਾ ਸੁਰਮਾ ਵੇਚਣ ਵਾਲਾ ਸੱਪ ਨਹੀਂ ਫੜ ਸਕਦਾ ॥ ਡੁਗ ਡੁੱਗੀ ਵਜਾਕੇ ਇਕੱਠ ਕਰ ਸਕਦਾ,ਪਰ ਬੰਨ੍ਹਕੇ ਨਹੀ ਬੈਠਾ ਸਕਦਾ॥😩😩😩

  • @GurmeetSingh-lz7np
    @GurmeetSingh-lz7np 3 години тому +1

    MLA, ਮੰਤਰੀਆਂ ਨੂੰ ਅਸਤੀਫ਼ੇ ਦੇਣੇ ਚਾਹੀਦੇ ਹਨ

  • @paramjitsinghdaulatpurpunj1435
    @paramjitsinghdaulatpurpunj1435 10 годин тому +8

    ਸਾਡੇ ਲੋਕ ਬਹੁਤੀ ਤਾਂ ਪੱਗਾਂ ਚ ਸਿਰ ਫਸਾਈ ਫਿਰਦੇ ਆ ਇਹਨਾਂ ਨੂੰ ਇਹ ਨਹੀਂ ਦਿਮਾਗ ਨਹੀਂ ਕੰਮ ਕਰਦਾ ਸਾਡਾ ਪੰਜਾਬ ਦਾ ਨੁਕਸਾਨ ਕਿੰਨਾ ਹੋ ਰਿਹਾ ਇਸ ਟਾਈਮ

  • @sekhonsekhon4142
    @sekhonsekhon4142 12 годин тому +9

    ਅਸੀਂ ਬਤੌਰ ਪੰਜਾਬੀ ਸਰਮਸ਼ਾਰ ਹਾਂ ਕਿ ਸਾਡਾ ਮੁੱਖ ਮੰਤਰੀ ਏਡਾ ਬੁੱਧੀ ਜੀਵੀ ਹੈ ,ਕਿ ਉਸਨੂੰ ਪਤਾ ਹੀ ਨਹੀ ਕਿ ਮੈਂ ਕੌਣ ??

  • @kuldeepsinghchatha
    @kuldeepsinghchatha 9 годин тому +4

    ਆਪ ਵਾਲਿਓ ਲੋਕਾਂ ਦੀਆਂ ਨਜ਼ਰਾਂ ਚ ਬਾਦਲ ਵਾਂਗੂੰ ਗਿਰ ਕੇ ਨਾ ਮਰਿਓ।ਕੁਰਸੀ ਖ਼ਾਤਰ ਪੰਜਾਬ ਦੀ ਅਣਖ ਨੂੰ ਦਿਲੀ ਦੇ ਪੈਰਾਂ ਨਾ ਰੋਲੋ।ਦਿਲੀ ਦਾ ਤਖਤ ਜੀਹਦੇ ਝੰਡੇ ਝੂਲਦੇ ਸੀ ਦਰਬਾਰ ਸਾਹਿਬ ਘੜੀਸ ਲਿਆਏ ਸੀ ਸਿੰਘ।

  • @6661on
    @6661on 11 годин тому +6

    ਐਵੇਂ ਤਵਾ ਲਾ ਰਹੇ ਓ , ਇਦਾਂ ਕਿਸ ਪਾਰਟੀ ਵਿੱਚ ਨਹੀਂ ਹੁੰਦਾ
    ਜੇਕਰ ਕੇਜਰੀਵਾਲ ਨੂੰ ਭਗਵੰਤ ਮਾਨ ਵੀ ਪਸੰਦ ਨਹੀਂ ਤਾਂ ਸਮਝੋ ਕੇਜਰੀਵਾਲ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਏ

  • @NirmalSingh-ft6pn
    @NirmalSingh-ft6pn 12 годин тому +11

    ਇਹ ਲੱਗਦਾ ਹੈ ਸੀ ਐਮ ਨੂੰ ਜ਼ਲੀਲ ਕਰਨ ਲਈ ਆਪ ਦੀ ਹਾਈਕਮਾਡ ਵਾਰ ਵਾਰ ਉਹਨਾ ਦੇ ਪ੍ਰੋਗਰਾਮ ਮੁਲਤਵੀ ਕਰ ਰਹੀ ਹੈ। ਲੋਕਾਂ ਵਿੱਚ ਸੀ ਐਮ ਦਾ ਅਕਸ ਜ਼ੀਰੋ ਹੋ ਰਿਹਾ ਹੈ।

  • @kulwantbedi4669
    @kulwantbedi4669 10 годин тому +21

    ਸਭ ਪੰਜਾਬੀਆਂ MLAs ਨੂੰ ਭਗਵੰਤ ਦਾ ਸਾਥ ਦੇਂਣਾ ਚਾਹੀਦਾ ਭਗਵੰਤ ਨੂੰ ਪੰਜਾਬ ਪੱਖੀ ਸਟੈਂਡ ਲੇਂਣਾ ਚਾਹੀਦਾ ਹੈ

    • @meetsidhu6095
      @meetsidhu6095 8 годин тому +5

      92 mla ਦੇਤੇ ਹੋਰ ਕੀ ਚਾਹੀਦਾ

    • @palwindersinghdhanoa9580
      @palwindersinghdhanoa9580 7 годин тому +1

      Spineless CM!!!

    • @sabi-mansa
      @sabi-mansa 6 годин тому +1

      ਝੋਟੇਆ ਘਰੋ ਲੱਸੀ ਨਾ ਭਾਲੋ ਜੀ
      ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ

    • @balbirsingh8172
      @balbirsingh8172 24 хвилини тому

      ​@@meetsidhu6095ji ek bhand nu 92 bheeda de ta deteia pr punjab oujarh ta 😊

  • @BalwinderSingh-g7y5l
    @BalwinderSingh-g7y5l 4 години тому +1

    ਕੰਜਰੀਆਲ ਤੇ ਪੈਗਮੈਨ ਦੀ ਲੜਾਈ ਚ ਕਿਸਾਨ ਪਿਸ ਰਿਹਾ ਮੰਡੀਆ ਚ ਰੁਲ ਰਿਹਾ, ਬਹੁਤ ਵੜੀ ਗਲਤੀ ਕਰ ਲਈ ਪੰਜਾਬੀਆ ਨੇ ਇਹਨਾ ਦੀ ਸਰਕਾਰ ਬਣਾ ਕੇ

  • @kulwantbedi4669
    @kulwantbedi4669 10 годин тому +5

    ਕੇਜਰੀਵਾਲ ਪੰਜਾਬੀਆਂ ਦੀ ਬੇਇਜਤੀ ਕਰ ਰਿਹਾ ਪੰਜਾਬੀ ਅਗਲੀ ਵਾਰ ਇਸ ਦਾ ਬਦਲਾ ਕੇਜਰੀਵਾਲ ਤੋਂ ਲੈਣਗੇ ਪੰਜਾਬ ਤੋਂ ਬਾਹਰ ਆਪ ਨੂੰ ਇਕ ਵੀ ਸੀਟ ਨਹੀਂ ਮਿਲੀ

  • @CharnjitSingh-y2s
    @CharnjitSingh-y2s 13 годин тому +8

    ਸਤਿ ਸ੍ਰੀ ਆਕਾਲ ਜੀ,,, ਕੇਜਰੀਵਾਲ ਦਾ ਧੂੰਆਂ ਕੱਡਣਾ ਪਉ, ਪੰਜਾਬ ਦੇ ਨੁਮਾਇੰਦਿਆਂ ਨੂੰ। ਲੋਕਾਂ ਦੀ ਕੀਤੀ ਹੋਈ ਗਲਤੀ 45 ਸਾਲ ਪਛਤਾਇਆ ਵੀ ਖ਼ਤਮ ਨਹੀਂ ਹੋਣੀ।

    • @hcfgjfgygby8306
      @hcfgjfgygby8306 12 годин тому

      ਨੁਮਾਇੰਦੇ ਧੋਣ ਸਿਟੀ ਫਿਰਦੇ ਦਿਲੀ ਅਗੇ

  • @sekhonsekhon4142
    @sekhonsekhon4142 12 годин тому +9

    ਜੁਗਨੂੰ ਤਾਂ ਇੱਕ ਤਾਰਾ ,ਕੇਜਰੀਵਾਲ ਵਜਾਉਂਦਾ ਤਾਰਾ ਰਾ ਰਾ ਰਾ ਰਾ

    • @sekhonsekhon4142
      @sekhonsekhon4142 12 годин тому

      ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ ? ਕਿ ਵਿਕਾਊ ਏ ਨੇਤਾਵਾਂ ਦੇ ਨਾਂ ਤੇ?😩😩😩ਰੋਣਾ ਆਉਂਦਾ ਪੰਜਾਬੀ ਕਹਾਉਣ ਤੇ ਪਰ ਹਰਿਆਂ ਬੂਟ ਰਹਿਓ ਹੀ ॥ਜਦ ਵੰਗਾਰ ਪੈਂਦੀ ਏ ਕਿ
      ਐਨਿਆਂ ਚੋਂ ਉੱਠੇ ਸੂਰਮਾ

    • @ranjitsandle2213
      @ranjitsandle2213 12 годин тому

      👍👍

  • @parmjitvirk5343
    @parmjitvirk5343 13 годин тому +5

    ਰੰਧਾਵਾ ਜੀ ਤੇ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ
    ਪੰਜਾਬ ਦੀ ਸ਼ਾਨ ਬਰਕਰਾਰ ਰੱਖਣ ਲਈ ਭਗਵੰਤ ਮਾਨ ਜੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ
    ਸਾਰੇ ਪੰਜਾਬੀ ਉਨ੍ਹਾਂ ਨੂੰ ਅੱਖਾਂ ਦੀਆਂ ਪਲਕਾਂ ਤੇ ਬਿਠਾ ਲੈਣਗੇ
    C M ਦੀ ਕੁਰਸੀ ਦਾ ਵਕਾਰ ਪੰਜਾਬੀ ਵਿਰਸੇ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜੀ
    ਧੰਨਵਾਦ ਸਹਿਤ

    • @hcfgjfgygby8306
      @hcfgjfgygby8306 12 годин тому

      ਹੋਰ ਮੋਹਰ ਬਣ ਜਾਊ ਕੋਈ ਮਾਨ ਸਾਹਿਬ ਕਦੋ ਖੜੇ ਪੰਜਾਬ ਨਾਲ ਜਾ ਖੜ ਰਹੇ ਨੇ ਅਸਤੀਫਾ ਨਾਲ ਬਿਨਾ ਲੜੇ ਲੋਕਾ ਨਹੀ ਖੜਨਾ

  • @happythind6869
    @happythind6869 11 годин тому +5

    ਸਹੀ ਕਿਹਾ ਹਮੀਰ ਸਿੰਘ ਜੀ

  • @devganak4450
    @devganak4450 10 годин тому +2

    ਅਗਲੀਆਂ ਚੋਣਾਂ ਵਿੱਚ 92 ਤੋਂ 29 ਤੇ ਆ ਜਾਣ , ਇਹ ਵੀ ਵੱਡੀ ਗੱਲ ਹੋਵੇਗੀ ।

  • @Major.Singh69
    @Major.Singh69 7 годин тому +1

    91 ਲੋਥਾ ਨੇ ਵੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ , ਕੰਜਰ ਦਾ ਮਾਨ ਤਾਂ ਸੀ ਹੀ ਗਦਾਰ ਪਰ ਪੰਜਾਬ ਵਿਚ 92 ਚੋ ਕੋਈ ਵੀ ਨਹੀਂ ਬੋਲਦਾ ਕਿ ਇਹ ਗਲਤ ਆ

  • @BalbirKaur-wb5mv
    @BalbirKaur-wb5mv 43 хвилини тому

    ਸੰਵਿਧਾਨਿਕ ਹਦਾਇਤਾਂ /ਨਿਯਮਾਂ ਤੇ ਰਵਾਇਤਾਂ ਦੀ ਘੋਰ ਉਲੰਘਣਾਂ ਹੋ ਰਹੀ ਹੈ। ਪੰਜਾਬ ਨੂੰ ਰੱਬ ਹੀ ਬਚਾਵੇ।

  • @KaramjitSingh-ni1qu
    @KaramjitSingh-ni1qu 12 годин тому +4

    ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @sukhmindersingh4843
    @sukhmindersingh4843 12 годин тому +6

    ਪੰਜਾਬੀਆਂ ਨੂੰ ਇਹ ਗੱਲ ਸਾਫ ਹੋ ਗਈ ਕਿ ਕੇਜਰੀਵਾਲ ਬੀਜੇਪੀ ਦਾ ਛੱਡਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ,2027 ਵਿੱਚ ਦੇਖੋਂ ਕੀ ਬਣੇਗਾ

    • @jarnailsingh2053
      @jarnailsingh2053 10 годин тому

      ਹਰ ਕਿਸੇ ਦੇ ਪਿੱਛੇ ਕਾਫਲੇ ਬਣਕੇ ਨਹੀਂ ਚੱਲਦੇ ਹੁੰਦੇ ਕੋਈ ਹੁੰਦਾ।

  • @dorahaartpress5272
    @dorahaartpress5272 12 годин тому +4

    ਹਮੀਰ ਜੀ ਮੁੱਖ ਮੰਤਰੀ ਦਰਕਿਨਾਰ ਹੋਵੇ ਜਾਂ ਨਾਂਹ ਹੋਵੇ ਪਰ ਆਮ ਆਦਮੀ ਪਾਰਟੀ ਨੇ ਲੋਕ ਦਰਕਿਨਾਰ ਕਾਂ ਦਿੱਤੇ

  • @harbansbawa4130
    @harbansbawa4130 12 годин тому +3

    ਮਾਨ ਨੇ ਆਪਣੀ ਕੁਰਸੀ ਦੇ ਪਾਵੇ ਮਜਬੂਤ ਨਹੀਂ ਕੀਤੇ ਭਾਈ ਸਾਹਿਬ

  • @BalramDhaliwal-rb7no
    @BalramDhaliwal-rb7no 11 годин тому +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @bb-vi5db
    @bb-vi5db 12 годин тому +2

    ਹਮੀਰ ਸਿੰਘ ਜੀ ਅੱਧਾ ਸਮਾ ਲੱਘ ਗਿਆ ਕੀ ਕਰਨਾ ਜੀ ਡੁਗ ਡੁਗੀਆ ਨਾਲ ਸਰਕਾਰ ਨਹੀ ਚਲਦੀ ਮਾਨ ਮਨਿਸਟਰ ਮ ਐਲ ਏ ਕੋਈ ਵੀ ਮਾਨ ਦੀ ਸਮੁਲੀਅਤ ਤੋ ਬਿਨਾ ਕੇਜਰੀ ਵੱਲ ਕੋਈ ਨਹੀ ਜਾਣਾ ਚਾਹੀਦਾ

  • @satindersingh9369
    @satindersingh9369 10 годин тому +3

    ਸ ਹਮੀਰ ਸਿੰਘ ਜੀ ਜਦੋਂ ਬੰਦਾ ਜ਼ਮੀਰ ਨੂੰ ਮਾਰ ਦਿੰਦਾ ਤਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ 92 ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਨਾ ਕਿ ਦਿੱਲੀ ਦੇ ਲੋਕਾਂ ਨੇ ਭਗਵੰਤ ਮਾਨ ਦਾ ਸਾਥ ਦੇਣ

    • @Major.Singh69
      @Major.Singh69 7 годин тому

      ਬਾਈ ਪਹਿਲਾਂ ਮਾਨ ਤਾਂ ਸਾਥ ਦੇਵੇ ਪੰਜਾਬ ਦੇ ਲੋਕਾਂ ਦਾ ਦੋ ਸਾਲ ਤਾਂ ਕੁਡੈਕਟਰ ਬਣ ਫੇਰਦਾ ਰਿਹਾ ,

  • @daljitsingh-xb6bg
    @daljitsingh-xb6bg 10 годин тому +1

    ਰੰਧਾਵਾ ਜੀ ਪ੍ਰੋਗਰਾਮ ਦੌਰਾਨ ਅਕਸਰ ਫੋਨ ਦੀ ਘੰਟੀ ਵੱਜਦੀ ਹੈ, ਆ ਸਮਝ ਨਹੀਂ ਆਈ।

  • @ManpreetSingh-113
    @ManpreetSingh-113 9 годин тому +1

    ਹਲਕਾ ਅਮਲੋਹ @@ ਪਿੰਡ ਫੈਜੂੱਲਾਪੁਰ ਵਿਖੇ ਹਾਰ ਦੇ ਡਰ ਕਾਰਨ ਘੁੜੰਮ ਚੌਧਰੀਆ ਨੇ 4 ਪੰਚਾ ਦੇ ਕਾਗਜ ਰੱਦ ਕਰਵਾਏ। ਪਰੰਤੂ ਕਾਗਜ ਰੱਦ ਕਰਵਾ ਕੇ ਬਣਨ ਵਾਲਾ ਪੰਚ ਸਰਪੰਚ ਕਦੇ ਵੀ ਪਿੰਡ ਵਾਸੀਆ ਦੇ ਦਿਲਾ ਤੇ ਰਾਜ ਨਹੀ ਕਰ ਸਕਦਾ। ਹਮੇਸਾ ਲੜਾਈ ਲੜ ਕੇ ਵੋਟਾ ਵਿੱਚ ਜੇਤੂ ਰਿਹਾ ਹੀ ਲੋਕਾ ਨੂੰ ਪ੍ਰਵਾਨ ਹੁੰਦਾ ਹੈ👍👍

  • @hsck1990
    @hsck1990 13 годин тому +7

    ਨਿਕੰਮਾ ਮੁੱਖ ਮੰਤਰੀ

  • @ManpreetSingh-113
    @ManpreetSingh-113 10 годин тому +1

    ਪੰਚਾਇਤੀ ਚੋਣਾ # ਹਲਕਾ ਅਮਲੋਹ ## ਪਿੰਡ ਫੈਜੂੱਲਾਪੁਰ ਦੇ 4 ਪੰਚ ਉਮੀਦਵਾਰਾ ਦੇ ਹਾਰ ਦੇ ਡਰੋ ਕਾਗਜ ਕਰਵਾਏ ਰੱਦ

  • @JaswantSingh-jn6ii
    @JaswantSingh-jn6ii 8 годин тому +1

    ਪੰਜਾਬ ਦੇ ਲੋਕ ਐਮ ਐਲ ੲਏ ਦਾ ਘਿਰਾਵ ਕਰੋ ਗਦਾਰੀ ਖਿਲਾਫ

  • @parkashsinghkhurmi2941
    @parkashsinghkhurmi2941 4 години тому

    ਹਰਿਆਣਾ ਦਾ ਹਾਲ ਦੇਖ ਲਓ ਜੀ ਕੇਜਰੀਵਾਲ ਜੀ 27ਵਿੱਚ ਇਹੀ ਹਾਲ ਹੋਵੇਗਾ ਪੰਜਾਬ ਵਿੱਚ

  • @ranjitsinghgoria3816
    @ranjitsinghgoria3816 6 годин тому

    Good discussion

  • @tejasinghsekhon5030
    @tejasinghsekhon5030 11 годин тому +1

    ਇਸ ਚੈਨਲ ਵਾਲੇ ਵੀ ਖੰਬਾਂ ਦੀਆਂ ਡਾਰਾਂ ਹੀ ਬਣਾ ਬਣਾ ਕੇ ਛੱਡੀ ਜਾਂਦੇ ਲਗਦੇ ਐ ਅੱਗੇ ਇੱਕ ਦਿਨ ਸਪੀਕਰ ਨੂੰ ਵੀ ਮੁੱਖ ਮੰਤਰੀ ਬਣਾ ਦਿੱਤਾ ਸੀ

  • @patialaplant7688
    @patialaplant7688 4 години тому +2

    ਹਮੀਰ ਸਿੰਘ ਜੀ ਬਹੁਤ ਸੁਝਵਾਨ ਹਨ ਹਰਿਕ ਗੱਲ ਮਨ ਨੁ ਟੁੰਬਦੀ ਹੇ , ਭਗਵੰਤ ਮਾਨ ਮਾਲਵੇ ਦਾ ਜੱਟ ਹੇ ਪਤਾ ਨਹੀ ਕੀ ਕਾਰਨ ਹੇ ਇੱਕ ਬਾਣੀਆ ਹੀ ਮੁਹਰੇ ਲਾਈ ਫਿਰਦਾ ਹੇ ਕਦੇ ਇੱਕ ਦੋ ਪੇੱਗ ਕੇਜਰੀਵਾਲ ਦੇ ਨਾਮ ਲਾ ਕਿ ਹੋ ਜਾਣ ਉਸ ਦੇ
    ਦੁਆਲੇ

  • @gurdeepsidhu4216
    @gurdeepsidhu4216 7 годин тому

    ਸਾਰੇ M L A 's ਨੂੰ ਚਾਹੀਦਾ ਮਾਨ ਸਾਹਿਬ ਦਾ ਸਾਥ ਦੇਣ ਨਹੀਂ ਤਾਂ ਇਤਿਹਾਸ ਕਦੇ ਮਾਫ ਨਹੀਂ ਕਰੇਗਾ ਗਦਾਰਾਂ ਵਿੱਚ ਨਾਮ ਦਰਜ ਹੋਏਗਾ ਪੰਜਾਬੀਆਂ ਨੇ ਚੁਣੇ ਹਨ ਨਾ ਕਿ ਕੇਜਰੀਵਾਲ ਨੇ। ਦਿੱਲੀ ਵਾਲਿਆਂ ਨੇ ਦਿੱਲੀ ਦੀ ਚੋਣ ਲੜਨ ਖਾਤਰ ਖਜ਼ਾਨਾ ਲੁਟਣਾ। ਭਗਵੰਤ ਮਾਨ ਨੂੰ ਅੜਨਾ ਚਾਹੀਦਾ ਇਸ ਵਿੱਚ ਹੀ ਮਾਨ ਅਤੇ ਪੰਜਾਬੀਆਂ ਦੀ ਅਣਖ ਦਾ ਸਵਾਲ ਹੈ ਧੰਨਵਾਦ।

  • @Thoughtsforaction
    @Thoughtsforaction 8 годин тому

    ਮਾਣਯੋਗ ਮੁਖਮੰਤਰੀ ਸਾਹਿਬ ਤਾਂ ਪਹਿਲਾਂ ਹੀ ਜ਼ਿਆਦਾ ਦਿੱਲੀ ਪੱਖੀ ਰਹੇ ਹਨ ਪੰਜਾਬ ਨੂੰ ਤਾਂ ਜਿਹੜਾ ਵੀ ਆਇਆ ਓਹਨੇ ਗਹਿਣੇ ਹੀ ਪਾਇਆ

  • @baljindersingh7802
    @baljindersingh7802 8 годин тому

    Waheguru ji

  • @gurmailsingh994
    @gurmailsingh994 8 годин тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @GurmeetSingh-lz7np
    @GurmeetSingh-lz7np 2 години тому

    ਜੇਕਰ ਮੰਤਰੀ ਉਦੀ ਮੀਟਿੰਗ ਵਿੱਚ ਨਾ ਜਾਂਦੇ ਤਾਂ ਦਿੱਲੀ ਵਾਲੇ ਕੀ ਕਰ ਸਕਦੇ ਸੀ ਇਹ ਜਾਣਕੇ ਦਿੱਲੀ ਵਾਲਿਆਂ ਅੱਗੇ ਲੰਮੇ ਪੈ ਰਹੇ ਨੇ

  • @kuldeepsinghchatha
    @kuldeepsinghchatha 9 годин тому

    ਭਗਵੰਤ ਮਾਨ ਨੂੰ ਹੁਣ ਬੀਜੇਪੀ ਦੀ ਸ਼ਰਣ ਜਾਣਾ ਚ ਜਾਣਾ ਹੀ ਬਿਹਤਰ ਹੈ।ਨਾਲੇ ਕੋਈ ਫੰਡ ਮਿਲ ਜਾਣਗੇ ਨਾਲੇ ਕੇਜਰੀਵਾਲ ਦੀ ਨੱਥ ਨੂੰ ਹਜੋਕਾ ਵਜੇਗਾ। ਪੰਜਾਬ ਦੇ ਲੋਕਾਂ ਨੂੰ ਰਾਹਤ ਚਾਹੀਦੀ ਐ ਇਹੀ ਰਾਹ ਹੈ।ਆਹ ਗਦਾਰਾਂ ਨੂੰ ਈਡੀ ਦਾ ਇਕੋ ਦੱਬਕਾ ਵਾਧੂ ਰਹੂ

  • @harpalsingh8642
    @harpalsingh8642 7 годин тому

    ਮੰਤਰੀਆਂ ਨੂੰ ਸੋਚ ਲੈਣਾ ਚਾਹੀਦਾ ਕੇਜਰੀਵਾਲ ਨੇ ਵੋਟਾਂ ਨਹੀ ਪਵਾਉਣੀਆ ਲੋਕ ਨਫ਼ਰਤ ਕਰਦੇ ਨੇ ਦਿੱਲੀ ਵਾਲਿਆਂ ਨੂੰ

  • @bakhshishsingh4916
    @bakhshishsingh4916 11 годин тому +2

    ਜੇ ਇਸ ਚੈਨਲ ਦੀਆਂ ਗੱਲਾਂ,ਜਗਤਾਰ ਸਿੰਘ ਤੋ ਬਿਨਾ ਤੇ ਅਜੀਤ ਅਖਬਾਰ ਪੜੀਏ ਤਾਂ ਭਗਵੰਤ ਮਾਨ ਦੀ ਹਾਲਤ ਬਹੁਤ ਈ ਪਤਲੀ ਲੱਗਦੀ ਆ।

  • @parkashsinghkhurmi2941
    @parkashsinghkhurmi2941 4 години тому

    ਸ ਹਮੀਰ ਸਿੰਘ ਜੀ ਅਤੇ ਸ ਰੰਧਾਵਾ ਸਾਹਿਬ ਜੀ ਜਿਹੜੇ ਮੰਤਰੀ ਵਗੈਰਾ ਕੇਜਰੀਵਾਲ ਦੇ ਕਹਿਣ ਤੇ ਜਾਂਦੇ ਹਨ ਉਹ ਡੁੱਬ ਮਰਨ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ

  • @happythind6869
    @happythind6869 11 годин тому +1

    ਬੀਜੇਪੀ ਅਰਵਿੰਦ ਕੇਜਰੀਵਾਲ ਤੋਂ ਕਰਾ ਰਹੀ ਹੈ

  • @sukhrajsingh552
    @sukhrajsingh552 8 годин тому

    Man. Jida. Bad. ❤❤ ❤❤❤❤❤❤❤❤❤❤❤❤❤❤❤

  • @harbansbadesha
    @harbansbadesha 7 годин тому

    ਭਗਵੰਤ ਮਾਨ ਨੂੰ, ਹੁੱਣ ਸਖ਼ਤ ਸਟੈਂਡ ਲੈਣ ਵਾਰੇ ਵਿਚਾਰ ਕਰਨੀ ਚਾਹੀਦੀ ਹੈ ,ਬੀਜੇਪੀ ਵਗੈਰਾ ਨਾਲ ਹੱਥ ਮਿਲਾਉਣ ਵਾਰੇ ,ਧਮਕੀ ਵਗੈਰਾ ਪੈਦਾ ਕਰਨੀ ਚਾਹੀਦੀ ਹੈ। ਕੇਜਰੀਵਾਲ ਭਇਆ ਪੰਜਾਬੀਆਂ ਨੁ ਗੁਲਾਮ ਨਹੀਂ ਰੱਖ ਸਕਦਾ, ਸੰਧਵਾ ਗਿਆਨੀ ਦੇ ਖੂਨ ਵਿੱਚੋ ਹੈ ਜਿਸਨੇ ਪੰਜਾਬ ਬਰਬਾਦ ਕੀਤਾ ਸੀ, ਰਵਾ ਦੇਖੋ

  • @devganak4450
    @devganak4450 10 годин тому

    ਜੋ ਵੀ ਹੋ ਰਿਹਾ , ਇੱਕ ਗੱਲ ਪੱਕੀ ਹੈ ਕਿ ਕੇਜਰੀਵਾਲ ਨੇ ਪੰਜਾਬੀਆਂ ਨੂੰ ਹਾਲ ਦੀ ਘੜੀ ਆਪਣੇ ਖਿਲਾਫ ਕਰ ਲਿਆ । ਭਗਵੰਤ ਮਾਨ ਹਮਦਰਦੀ ਦਾ ਹੱਕਦਾਰ ਬਣ ਗਿਆ ।

  • @sukhjitsingh7061
    @sukhjitsingh7061 9 годин тому +1

    In Punjab no future of AAP iwithout Mann

  • @harbantsingh1522
    @harbantsingh1522 12 годин тому +5

    ਅਸੀਂ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੈ

  • @jarnailsingh9949
    @jarnailsingh9949 11 годин тому +1

    658th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @MangatSingh-u3l
    @MangatSingh-u3l 11 годин тому +1

    Mangat. Jaggi. L. D. H

  • @GurnekSingh-l6c
    @GurnekSingh-l6c 10 годин тому

    🙏🙏SSA Hajiinder Singh Randhawa and S.Hameer Singh Jio 👍👌👌 Form Advocate GS Khaira Ldh.☝️☝️☝️☝️✍️✍️✍️💯💚👏

  • @jagjitsingh5212
    @jagjitsingh5212 12 годин тому

    Good news and views thanks Randhawa saab and Hamir saab ❤🙏🙏

  • @kuldeepsinghchatha
    @kuldeepsinghchatha 9 годин тому

    ਕੀ ਪੰਜਾਬ ਚ ਜਿੱਤੇ ਐਮ ਐਲ ਏ ਤੇ ਮੰਤਰੀਆਂ ਦੇ ਸੋਚਣ 29:38 ਨਹੀਂ ਇਹ ਗੱਲ ? ਭਾਵੇਂ ਕੁਝ ਵੀ ਹੋਵੇ ਦਿਲੀ ਜਾਣ ਵਾਲੇ ਪੰਜਾਬ ਨਾਲ ਗ਼ਦਾਰੀ ਨਹੀਂ ਕਰ ਰਹੇ?ਅੱਗੇ ਨੂੰ ਲੋਕਾਂ ਤੋਂ ਵੋਟਾਂ ਨਹੀਂ ਮੰਗਣੀਆਂ। ਭਾਵੇਂ ਭਗਵੰਤ ਮਾਨ ਕੁਝ ਵੀ ਹੈ ਕੇਜਰੀਵਾਲ ਤੇ ਦਿਲੀ ਵਾਲਿਆਂ ਤੋਂ ਤਾਂ ਪੰਜਾਬ ਲਈ ਚੰਗਾ ਹੀ ਹੈ।

  • @SukhwinderSingh-bo2xo
    @SukhwinderSingh-bo2xo 10 годин тому

    🙏🙏

  • @rashpalsingh6336
    @rashpalsingh6336 10 годин тому

    ਬੀ ਜੇ ਪੀ ਨੁੰ ਜਿਤਾਉਣ ਲਈ ਕੇਜਰੀਵਾਲ ਨੇ ਭਗਵੰਤ ਮਾਨ ਨੁੰ ਚੋਣ ਪ੍ਰਚਾਰ ਲਈ ਹਰਿਆਣਾ ਨਹੀਂ ਭੇਜਿਆ

  • @HarbansSingh-zs7vz
    @HarbansSingh-zs7vz 12 годин тому

    Good ji

  • @s-di8hy
    @s-di8hy 12 годин тому

    Choosing this political party is the biggest mistake of the people of Punjab.

  • @surjeetsingh8809
    @surjeetsingh8809 12 годин тому

    👍👍👌👌

  • @Vicky98153
    @Vicky98153 11 годин тому

    ਤੁਹਾਡਾ ਪੂਰਾ ਜੋਰ ਲੱਗਿਆ ਪਿਆ 😂😂😂😂😂😂😂😂

  • @HarbansSingh-bt8br
    @HarbansSingh-bt8br 12 годин тому +1

    ਬਿਨਾ ਮਾਲਕ ਪਰਿਵਾਰ। ਦੀ ਹੋਂਦ ਖਤਮ ਹੋ ਜਾਵੇਗੀ ਲਗਦਾ ਆਪ ਵਾਲਿਆ ਦਾ ਹਾਲ ਵੀ ਇਹ ਹੀ ਹੋਣ ਵਾਲਾ ਹੈ

  • @randeepsingh8243
    @randeepsingh8243 3 години тому

    ਜਦ ਮੂਖਮਤਰੀ ਪਹਿਲਾਂ ਹੀ ਦਿਲੀ ਦੇ ਥੱਲੇ ਲੱਗ ਗਿਆ ਸੀ ਹੁਣ ਕੀ ਕਰੇ ਹੂਣ ਤਾਂ ਪੰਜਾਬੀਆਂ ਵਾਂਗ ਸੂਰਤ ਵਖਾਵੇ ਤੇ ਦਿਲੀ ਵਾਲਿਆਂ ਨੂੰ ਲਾਗੇ ਨਾ ਲਗਣ ਦੇਵੇ

  • @jarnailsingh5040
    @jarnailsingh5040 8 годин тому

    We all should support mann sahib not Kejriwal chadda etc

  • @bhindermangat2777
    @bhindermangat2777 11 годин тому

    Punjab MLAS and ministers should support bhagwant Maan not kajriwal otherwise they suffer

  • @sukhjeetkot2770
    @sukhjeetkot2770 13 годин тому

    ❤❤

  • @angrejsingh-zk5lj
    @angrejsingh-zk5lj 13 годин тому

    🙏🙏👍

  • @satnamsingh8494
    @satnamsingh8494 12 годин тому

    🙏

  • @sukhwinderkaur4846
    @sukhwinderkaur4846 10 годин тому

    Kejrival nu vote nhi pai sirf bhagwant man nu vote pai loka n❤❤❤❤❤

  • @SdhuGurm
    @SdhuGurm 7 годин тому

    Panjab Being run as colony of delhi aap.leadership.
    Maan should retaliate by shunting. Out all advisers etc of delhi.

  • @dalersingh-wh6nc
    @dalersingh-wh6nc 10 годин тому

    End of Kejriwal regime

  • @phumansinghbhullar120
    @phumansinghbhullar120 11 годин тому

    Kejariwal will have to repent if he behaves arrogantly.

  • @bhindermangat2777
    @bhindermangat2777 11 годин тому

    People of Punjab vote for bhagwant Maan as CM not for kajriwal nobody knows kajriwal in Punjab only bhagwant Maan

  • @lakhvirsingh1450
    @lakhvirsingh1450 7 годин тому

    SSA ji s Harjinder Singh Randhawa ji s Hamir Singh ji

  • @ranbirsinghgill3033
    @ranbirsinghgill3033 13 годин тому +1

    Kejriwal is the worst type of An Arrogant person
    . I was an ardent fan of his but his way of working has disappointed me. He brushed aside kumar vishwas, Prashant Bhushan, ashutosh etc.

  • @RaviBrar....
    @RaviBrar.... 11 годин тому

    Ki Cm assembly bhang kr skda,je kisay nu pta hovey pls reply ja poori cabinet kr skdi hai.

  • @kartarsingh1892
    @kartarsingh1892 13 годин тому

    😊

  • @rajindersinghkp207
    @rajindersinghkp207 10 годин тому

    Sukhbir nu badobdi Khich lainde vich galat

  • @harkrishanjitsingh9665
    @harkrishanjitsingh9665 11 годин тому

    Good CM Bhagwant singh Maan

  • @gssandhu6202
    @gssandhu6202 12 годин тому

    Let the state function under CM until it is in majority.

  • @baldevsinghgill7069
    @baldevsinghgill7069 12 годин тому +1

    Maan sahib you are the follower of shahid bhagat singh so react as bhagat singh not as a slave

  • @iqbalsingh401
    @iqbalsingh401 11 годин тому

    Pb to wake up, Pb nu dilli De Dakkuaan tonh bachaun di jarurat ! Pb has been totally ruined !!!!!

  • @BetiKumar-t6x
    @BetiKumar-t6x 12 годин тому

    Hun Punjab nu new CM milan ja riha

  • @AjitPaul-dx5lk
    @AjitPaul-dx5lk 6 годин тому

    Punjab de mla noo sochna chahida. Tohada leader Bhagwat Maan hai naa ke kerjriwal. Kejrriwal party noo tabah kar riha

  • @DarshanSingh-l2d
    @DarshanSingh-l2d 13 годин тому

    Without. Cm. Mann. Kejri. Zero

  • @mohanaujlainfotainmentlive7422
    @mohanaujlainfotainmentlive7422 13 годин тому

    C M s stand non action painfully for Punjab

  • @AmrikSingh-ct7jt
    @AmrikSingh-ct7jt 12 годин тому +1

    Punjab de wich....bhagwant mann karke hi sarkar bani hai app party di..na ki kejjriwal karke......je bhagwant mann da name 2022 de elaction time na.delactre. na karde ta ...app nu vota hi ni ...peni...si.....jiwe 2017 wich app party nall hoiya si..

  • @abroldentalcare8638
    @abroldentalcare8638 12 годин тому

    Dukh comes together but sukh comes alone reg CM Ashok Abrol

  • @karannagra4104
    @karannagra4104 11 годин тому

    Only two year

  • @JaswantSingh-jn6ii
    @JaswantSingh-jn6ii 9 годин тому

    ਪੰਜਾਬ ਦੇ ਐਮ ਐਲ ੲਏ ਮਨਿਸਟਰ ਪੰਜਾਬ ਨਾਲ ਗਦਾਰੀ ਕਰ ਰਹੇ ਨੇ ਜੋ ਮੁਖਮੰਤਰੀ ਦੀ ਅਣਦੇਖੀ ਕਰਕੇ ਕੇਜਰੀਵਾਲ ਨਾਲ ਮੀਟਿੰਗਾ ਕੇਜਰੀਵਾਲ ਪਘਜਾਬ ਦਾ ਕੁਛ ਨਹੀ ਹੈ ਵੋਟ ਭਗਵੰਤਮਾਨ ਨੂ ਕਾਗਰਸ ਆਕਾਲੀਆ ਖਿਲਾਫ ਪਾਈ ਹੈ ਸੰਘੀ ਨੂ ਨਹੀ ਕੇਜਰੀਵਾਲ ਦਾ ਬਾਈਟਾਟ ਕਰੋ ੯੨ਐਮੈਲ ੲਏ ਪੰਜਾਬ ਨਾਲ ਖੜੋ ਗਦਾਰੀ ਨਾ ਕਰੋ

    • @d.s.dhaliwal8209
      @d.s.dhaliwal8209 8 годин тому

      ਆਮ ਆਦਮੀ ਪਾਰਟੀ ਦੀ ਸਰਕਾਰ ਜ਼ੇਕਰ ਬਣੀਂ ਹੈ ਤਾਂ ਉਸਦੀ ਨੀਂਹ ਕੇਜਰੀਵਾਲ ਨੇ ਰੱਖੀ ਸੀ ਬੇਸ਼ੱਕ ਅੱਜ ਉਹ ਬਿਲਕੁਲ ਨਿਕੰਮਾ,, ਬੀਜੇਪੀ ਦਾ ਦੱਲਾ ਬਣਿਆ ਹੋਇਆ ਹੈ ।ਪਰ ਭਗਵੰਤ ਮਾਨ ਵੀ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹੈ।ਇਕ ਸ਼ਰਾਬੀ ਬੰਦੇ ਨੂੰ ਟਰੇਨ ਫੜਾ ਦਿੱਤੀ ਹੈ।

  • @BetiKumar-t6x
    @BetiKumar-t6x 12 годин тому

    Hun Kejriwal punjab de MLA , MANTRIAN naal lagatar Meeting kar riha hai .CM Mann nu oh puchh v ni riha

  • @gurcharansingh3968
    @gurcharansingh3968 11 годин тому

    Veerjio Bhagwant Mannu Governor kol ja ke Vidhan Sabha bhang kio nahi karda. Kejriwaal agli chon haar javega.Modi poora saath devega.

  • @bhupindersharma6944
    @bhupindersharma6944 12 годин тому

    Kejriwal ate Rahul Gandhi ne Punjabi Aisi Taisi karke rakh Denge

  • @rajsidhu7169
    @rajsidhu7169 12 годин тому

    Bhagwant Mann to gya 😢

  • @narrysingh2318
    @narrysingh2318 12 годин тому

    Arwind Kejriwal ne punjab da bhatha bitha hai. Bhagwant mann ton bina AAP Punjab wich zero hai.

  • @exameagle
    @exameagle 10 годин тому

    ena nu khud v pta b ena nu dobara vote nhi peni
    inna de minister scam ch ne
    sade kole proof ne
    sunwai kise pase nhi a

  • @gssandhu6202
    @gssandhu6202 13 годин тому

    Unethical and undemocratic steps and style of Kejriwal,s undesired interference in Punjab Government,s functioning will prove suicidal for AAM ADAMI PARTY .
    Kejriwal must introspect .
    Punjab Awam will never tolerate outside dictation .

  • @amritkaur3205
    @amritkaur3205 12 годин тому

    Kejrival Hundal kon hai punjab vich varr k c.m nu derkinare kar deve.kejri Val da dor khatam