Vehla Singer | Nav Lehal | Latest Punjabi Comedy Video 2023 | New Punjab Funny Video 2023

Поділитися
Вставка
  • Опубліковано 25 тра 2023
  • Latest Punjabi Funny Video 2023 | New Punjabi Comedy Video 2023 | Latest Punjabi Comedy Movie 2023 |
    Produced By | Nav Lehal Productions
    Staring | Nav Lehal, Ajaypal Aulakh, Pahulpreet Singh, Sandy Singh
    DOP | Lovejit Singh
    Music | Kiran Dhugga
    Special Thanks | Ajaypal Aulakh, Vishal, Subh Nahal, Tokra Tv
    Enjoy & stay connected with us!
    Subscribe Us: tinyurl.com/NavLehalYT
    Follow Us On Instagram: / navlehal02
    Like Us On FB: / iamnavlehal
  • Розваги

КОМЕНТАРІ • 980

  • @NavLehal
    @NavLehal  Рік тому +352

    Dhanwad ji❤🙏

    • @getandpetkannel8647
      @getandpetkannel8647 Рік тому +21

      ਭਰਾਵਾ ਵੀਡਿਓ ਜਲਦੀ ਪਾ ਦੀਆ ਕਰ ਇਕੋ ਇੱਕ ਤਾਂ ਬੰਦਾ ਜਿਹੜਾ ਕਿਸੇ ਨੂੰ copy ਨੀ ਕਰਦਾ

    • @satvirsatti2844
      @satvirsatti2844 Рік тому +2

      Boht wdia video veer

    • @manjindermannu9298
      @manjindermannu9298 Рік тому +2

      Bhaji thodi awaaz buhat shoni tusi dubaara hor song kita hi nai panjja waale note song to baad❤❤❤❤❤

    • @noorgameryt5454
      @noorgameryt5454 Рік тому +1

      Paji tusi multitalented ho awaz badi sohni aw paji tuhdi acting te ek no hai hi 😍🔥❤

    • @dhaliwalsaab1595
      @dhaliwalsaab1595 Рік тому

      😂😂😂😂

  • @gurjantsingh2462
    @gurjantsingh2462 Рік тому +149

    ਆਵਾਜ਼ ਤਾਂ ਕਮਾਲ ਆ🎉
    ਵਿੱਚੇ ਹੀ ਸਰਤਾਜ ਚੱਲ ਗਿਆ

  • @beatpoison
    @beatpoison Рік тому +55

    ਏਨਾ ਕੁਫਰ ਨਹੀਂ ਤੋਲਿਆ ਜਾੰਦਾ😅😅🤣
    Nav veer vocal 👌🏻♥️💯🎶✔️🙏🏻

  • @gaganrandhawa571
    @gaganrandhawa571 Рік тому +63

    ਸ਼ੁਕਰ ਵੀਰ ਜੀ ਤੁਸੀ ਵੀ ਵਾਪਸ ਆਏ
    ਰੁਹਾ ਖੁੱਸ਼ ਕਰਨ 😇🙇‍♂️

  • @damdamitaksalmehta7930
    @damdamitaksalmehta7930 Рік тому +22

    ਵੱਸ ਹੋਵੈ ਤੈਨੂੰ best actor ,,,best director,,,best singer,,, best comedian da award dwa,,,

    • @GurjitSingh-du3vo
      @GurjitSingh-du3vo 3 місяці тому

      100% ਪਹਿਲੀ ਵਾਰ ਸੁਣਿਆ ਬਹੁਤ ਕਮਾਲ ❤

  • @sonuchauhan2358
    @sonuchauhan2358 Рік тому +103

    ਹਾਸੇ ਠੱਠੇ ਵਿੱਚ ਬਹੁਤ ਵਧੀਆ ਤਵਾ ਲਾਇਆ ਹੈ ਵੀਰ ਜੀ, ਫੁਕਰੇ ਗੀਤਕਾਰਾਂ ਤੇ ਗਾਇਕਾਂ ਦਾ, ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਇਹਨਾਂ ਨੇ

  • @VirkPalwinder83
    @VirkPalwinder83 Рік тому +9

    ਫੁਕਰੇ ਗਾਇਕਾਂ ਨੂੰ ਸ਼ਾਇਦ ਬਾਈ ਤੇਰੀ ਵੀਡੀਓ ਦੇਖ ਕਿ ਥੌੜ੍ਹੀ-ਬਹੁਤੀ ਸ਼ਰਮ ਆ ਜਾਵੇ..
    ਨਹੀਂ ਤਾਂ ਪਤਾ ਨਹੀਂ ਓਹ ਵੀ ਕੀ ਗਾਈ ਜਾਂਦੇ ਆ
    ਗੱਲਾਂ ਅਗਲੇ ਕਰੋੜਾਂ ਦੀਆਂ ਗੱਡੀਆਂ ਦੀਆਂ ਕਰਨਗੇ ਆਪਣੇ ਗੀਤਾਂ ਵਿੱਚ,
    ਘਰੇ ਭਾਵੇਂ ਭੰਗ ਭੁਜਦੀ ਹੋਵੇ ਓਹਨਾਂ ਦੇ 😂😂

  • @gypsypunjabi9482
    @gypsypunjabi9482 Рік тому +78

    ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ.. ਸਚਾਈ ਵੀਰ ❤❤

  • @Coding_here
    @Coding_here Рік тому +14

    ਘਰੋਂ ਕਿੱਲੋ ਲੋਹਾਂ ਨ੍ਹੀ ਲਬਣ ਦਆ ਬੰਦਾ ਕਿਤੇ ਪਤੀਸਾ ਹੀ ਖਾਲੇ 😂😂😂 3:49

  • @Parmjitkaler
    @Parmjitkaler Рік тому +202

    ਵਿੱਚ ਦੀ ਸਤਿੰਦਰ ਸਰਤਾਜ ਆ ਗਿਆ ਸੀ 😂

  • @THE_UNKNWON_
    @THE_UNKNWON_ Рік тому +14

    ਬਹੁਤ ਸੋਹਣੀ ਆਵਾਜ਼ ਬਾਈ ਜੀ👌❤️

  • @harnek4197
    @harnek4197 Рік тому +35

    ਆਵਾਜ਼ ਬੜੀ ਅੱਤ ਆ । ਪਰ ਕੈਸੇਟ ਨਾ ਕੱਢੀਂ ਭਾ । ਆਹੀਂ ਸਹੀ ਆ ਉਡੀਕਦੇ ਰਹਿਣੇ ਆ ਤੈਨੂੰ

  • @GurmeetSingh-lm7te
    @GurmeetSingh-lm7te Рік тому +46

    Bai bohat sohni awaaz a !
    Singer Writer Comedian ❤️

  • @ManjeetSingh-lj4ov
    @ManjeetSingh-lj4ov Рік тому +25

    Y ਬਹੁਤ ਸੋਹਣੀ ਆਵਾਜ਼ ਤੇਰੀ। ਗਾਣਾ ਕਰਲਾ ਝਾਜਰਾ ਆਲਾ ਸੱਚੀ ਤੂੰ ❤️

  • @nationbuilder1108
    @nationbuilder1108 8 місяців тому +16

    He sing both songs really good. He is multi talented guy.

  • @stephanchaudhary4727
    @stephanchaudhary4727 Рік тому +49

    ਬਾਕੀ ਤਾਂ ਚਲੋ fun ਵਾਸਤੇ ਦੇਖਿਦੀ ਆ ਪਰ ਬਈ ਜੀ ਤੁਹਾਡੀ ਆਵਾਜ਼ ਦਿਲ ਨੂੰ ਚੀਰ ਗੀ ❤

    • @harryrod
      @harryrod Рік тому

      cheer gyi dil nu ?? maot te ni ho gyee kitay ?? bhrawa hatth thora haola rakhea kro 🙏🏼tuhi te jada e kamm chakk dinne o😂😂

    • @stephanchaudhary4727
      @stephanchaudhary4727 Рік тому +1

      @@harryrod prava hath vadda rakhage tahi bande foam ch aun ge 😁

    • @user-wm3vs2yb3y
      @user-wm3vs2yb3y 2 місяці тому

      Bai song kar sakde ne nice voice ❤

  • @spbaling9025
    @spbaling9025 Рік тому +22

    ਜਾਨੀ ਦੂਰ ਗਏ ❤

  • @singh0174
    @singh0174 Рік тому +4

    ਨਵ ਵੀਰ ਬਹੁਤ ਵਧੀਆ ਜੀ ਇਸੇ ਤਰ੍ਹਾਂ ਹੀ ਸਾਨੂੰ ਹਸਾਉਣ ਲਈ ਸੋਹਣੇ ਸੋਹਣੇ ਕੰਟੈਂਟ ਲੈਕੇ ਆਇਆ ਕਰੋ 👍bro ❤ you

  • @harveersidhu475
    @harveersidhu475 Рік тому +7

    ਮਸਾ ਆਇਆ ਭਰਾਵਾ😊

  • @GAGANDEEPSINGH-gk3le
    @GAGANDEEPSINGH-gk3le Рік тому +45

    Bhut hi talented ho bai ji,, comedy, singing. Great voice

  • @manjeetgill6277
    @manjeetgill6277 Рік тому +45

    He is always awesome, proud of you veere

  • @Lovepreet.bls7
    @Lovepreet.bls7 Рік тому +7

    ਬਹੁਤ ਸੋਹਣੀ ਆਵਾਜ਼ ਆ ਵੀਰ ਤੁਹਾਡੀ ❤❤❤

  • @MrAmanIQ
    @MrAmanIQ 26 днів тому

    ਇਹ ਅੱਜ ਦੀ Reality ਆ ਵੀਰ ਜੋ ਤੁਸੀ ਦਿਖਾਈ ਉਹ ਵੀ ਬਹੁਤ ਸੋਹਣੀ ਆਵਾਜ਼ ਚ ❤

  • @SukhwinderSingh-ge3po
    @SukhwinderSingh-ge3po Місяць тому +1

    ਬਹੁਤ ਵਧੀਆ ਵੀਰੇ ਇਹਨਾ ਫੁਕਰੇ ਗੀਤਕਾਰਾ ਨੇ ਪੰਜਾਬ ਦਾ ਕਿਸਾਨ ਫੇਲ ਕਰਾਤਾ ਕੇ ਜੱਟ ਕੋਲ ਥਾਰ ਹੈ ਫੇਰ ਥਾਰ ਦੀ ਕਿਸਤ ਨੀ ਭਰੀ ਜਾਂਦੀ।

  • @sidhu_A2
    @sidhu_A2 Рік тому +3

    ਹੋਰ ਗੱਲਾਂ ਦੀਆਂ ਗੱਲਾਂ ਭਾਜੀ ਦੀ ਅਵਾਜ਼ ਬਹੁਤ ਵਦੀਆ ਆ ❤❤❤

  • @jaypreetgoraya33
    @jaypreetgoraya33 Рік тому +4

    ਓ ਭਰਾ ਜਲਦੀ ਵੀਡੀਓ ਪਾਇਆ ਕਰੋ .. ਪੁਰਾਣੀਆਂ ਈ ਕਸਾਈ ਜਾਣੇ ਆਂ ਇਨਤਜਾਰ ਰਹੂਗਾ 🙏🏻 ਰੱਬ ਰਾਖਾ

  • @manipanjwar6269
    @manipanjwar6269 Рік тому +1

    😝😝sirrraaa ਕਿੱਲੋ ਲੋਹਾ ਨਹੀ ਮਿਲਦਾ ਘਰੋ ਪਤੀਸੇ ਜੋਗਾ 😂😂😂😂😂

  • @lakhvirram6255
    @lakhvirram6255 Рік тому +1

    Beautiful….. ਬਹੁਤ ਸੋਹਣਾ … ਹੱਸਦੇ ਵੱਸਦੇ ਰਹੋ

  • @sonusonu-sw1tq
    @sonusonu-sw1tq Рік тому +9

    ਭਰਾ ਗਾਣਾ ਨਾ ਕੱਢ ਦਿਓ ਸਤਿੰਦਰ ਸਰਤਾਜ ਨੂੰ ਕੰਮ ਮਿਲਣਾ ਬੰਦ ਹੋ ਜਾਣਾ ਕਿਓਂ ਕਿਸੇ ਦੇ ਢਿੱਡ ਤੇ ਲੱਤ ਮਾਰਨੀ ਆ.........

  • @BibaPutt-rw2hu
    @BibaPutt-rw2hu Рік тому +10

    ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ !
    ਉਹਦੀ ਮੋਤ🪦 ਦੇ ਪਿੱਛੇ ਹੱਥ 🤝ਕਈ ਗ਼ਦਾਰਾਂ🧑‍🤝‍🧑🧑‍🤝‍🧑 ਦਾ ਵੀ ਏ।
    ਸਿੱਧੇ👳 ਸਾਧੇ ਜੱਟ ਤੇ ਸਾਜ਼ਿਸ਼ ਭਾਰੀ ਹੋਈ ਏ।
    ਜੱਟ ਦਿਲ ❤️ਦਾ ਨੀ ਸੀ ਮਾੜਾ ਤਾਹੀਂ ਮਾੜੀ ਹੋਈ ਏ 💔 justice for sidhu mossewala 💔😢😢

  • @pargatsingh-sw9wz
    @pargatsingh-sw9wz Рік тому +2

    ਬਹੁਤ ਹੀ ਖੂਬਸੂਰਤ ਅੰਦਾਜ਼ ਤੇ ਆਵਾਜ਼ 👌👌

  • @technocopsindia4010
    @technocopsindia4010 Рік тому +2

    😮😮😮😮 ਸ਼ਬਦ ਨਈ ਮਿਲ ਰਹੇ ਭਾਊ ਟੈਲੇਂਟ ਦਾ ਪੂਰਾ ਪੈਕਜ ਆ ਵੀਰ ਨਵ❤❤

  • @manjotbatth2178
    @manjotbatth2178 Рік тому +7

    Waheguru ave khush rakhn thonu te thodi family nu

  • @harjotaujla2767
    @harjotaujla2767 Рік тому +3

    Bhut vadia veere waheguru lumbi umer kre 🙏

  • @upsc9729
    @upsc9729 Рік тому +1

    Nazaara a gya ae sikhhiya ditti gappi geetkaara nu😂

  • @JOHALDESIWEB
    @JOHALDESIWEB Місяць тому +1

    *ਨਵ ਵੀਰ ਸਿਰਾ ਵੀਡੀਓ ਬਣਾਂਦੇ ਤੁਸੀਂ ਅੱਤ ਸਿਰਾ ਗਾਡਰ*

  • @satindersingh1956
    @satindersingh1956 Рік тому +3

    Brother'yr voice bdi ghaint aa paji yr ..very nice nav paji ❤️❤️❤️

  • @A-MANcrew
    @A-MANcrew Рік тому +9

    Multitalented ❤

  • @arshdeepsinghmaan9075
    @arshdeepsinghmaan9075 Рік тому +2

    Awaaz❤

  • @mundemajhede4531
    @mundemajhede4531 Рік тому

    Siraaa

  • @abhilashsharma785
    @abhilashsharma785 7 місяців тому +4

    One of those rare occasions where i saw such a great message delivered and that too through comedy and humour. Thanks Nav 22.

  • @simar_5162
    @simar_5162 Рік тому +4

    Sonuu ਡੁੱਨ Is Back✌️✌️✌️

  • @mukhtiarsingh1594
    @mukhtiarsingh1594 10 місяців тому +2

    ਆਵਾਜ਼ ਬੜੀ ਸੋਹਣੀ, ਐਕਟਿੰਗ ਵੀ ❤❤❤

  • @GurnoorSingh-wq8fs
    @GurnoorSingh-wq8fs 7 місяців тому

    Sira

  • @SukhchainSingh-re1io
    @SukhchainSingh-re1io Рік тому +6

    Bai att aw tu yr luv uu❤❤ singing v utle level di c bai❤

  • @preetarman7467
    @preetarman7467 Рік тому +9

    Sarcasm at itsbest ❤️🔥

  • @karankaranbirsingh3222
    @karankaranbirsingh3222 11 місяців тому +1

    ❤❤❤

  • @KaranSingh-ef2yx
    @KaranSingh-ef2yx Місяць тому

    oo kya awaaz aa yrr bakamaal aa .jeonda vasda reh

  • @malkitsingh9320
    @malkitsingh9320 Рік тому +3

    Hahahaha next level ❤

  • @MangalSingh-vd9nk
    @MangalSingh-vd9nk Рік тому +3

    Well done phaji.. your voice is better than few so callled leelia feelia.. bery deep message in the form of comedy

  • @user-pu3cx4hy3q
    @user-pu3cx4hy3q Місяць тому

    Wah kmal 22 ji

  • @harpreetsinghharpreetsingh7026
    @harpreetsinghharpreetsingh7026 Місяць тому

    ਬਹੁਤ ਵਧੀਆ ਵੀਰ ਜੀ

  • @Rinka370
    @Rinka370 Рік тому +11

    ਆਖ਼ਰੀ ਗੱਲ ਨੇ ਦਿਲ 😢😢ਰੁਲਾ ਦਿੱਤਾ ਵੀਰ ਸੱਚੀ ਬਹੁਤ ਏਹੋ ਜੇਹੇ ਵੀ ਹੈਗੇ ਆ jo ਆਪਣੀ ਜਾਗਦੀ ਜਮੀਰ ਨਾਲ ਮਰਿਆ ਹੋਇਆ ਵਾਲਾ ਸੌਦਾ ਨਹੀਂ ਕਰਦੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Kkkk-to5vm
      @Kkkk-to5vm Рік тому +1

      Mere naal ehi hoea c brother reality vich

  • @gurkanwalsingh07
    @gurkanwalsingh07 Рік тому +3

    Multi talented boy , awaaaz v bout sohni aaah veer ji

  • @sanjeev1746
    @sanjeev1746 Місяць тому

    ਆਵਾਜ਼ ਘੈਂਟ ਆ 22 ਦੀ

  • @amandeeppharwaha3389
    @amandeeppharwaha3389 Рік тому +1

    ਬਹੁਤ ਵਧੀਆ ਵਿਸ਼ਾ ਚੁਣਿਆ ਬਾਈ ਧੰਨਵਾਦ ।।

  • @sandeepthabal9922
    @sandeepthabal9922 Рік тому +3

    Awaz boht vdia tuhdi veere

  • @Gurpal839
    @Gurpal839 Місяць тому

    22 sirrrraa la ta ..... awaaz vi bahut vadhiya aa

  • @sandhudeep7796
    @sandhudeep7796 Рік тому +4

    Bhau ji tuhadi awaaz ❤❤ 💯💯

  • @arrowb2k912
    @arrowb2k912 Рік тому +4

    Nice ❤❤

  • @gurbhejsingh-gl9cb
    @gurbhejsingh-gl9cb Рік тому +1

    Love u so much jaan carry on

  • @baljeetbhinder6995
    @baljeetbhinder6995 Місяць тому

    ਮਜਾਕ ਇਕ ਪਾਸੇ ਵੀਰ ,ਤੁਸੀ comedy ਬਹੁਤ ਵਧੀਆ ਕਰਦੇ ਉ ਕੋਈ ਸ਼ੱਕ ਨਹੀਂ,ਪਰ ਗਾਇਕੀ ਵੀ ਤੁਸੀ ਬਹੁਤ ਵਧੀਆ ਕਰਦੇ ਹੋ, malti talanted parson ho ❤❤❤❤👌👌👌

  • @jassi84
    @jassi84 11 місяців тому

    Bhut vadhiya ji

  • @manpreetsinghgurm5275
    @manpreetsinghgurm5275 Рік тому

    Bahut sohni awaaz veere,,, ਪਰਮਾਤਮਾ ਤਰੱਕੀਆਂ ਬਖਸ਼ੇ

  • @KuldeepSingh-xo8zd
    @KuldeepSingh-xo8zd Місяць тому

    Kamaal a paji

  • @royalstats4070
    @royalstats4070 Рік тому +1

    Yaar, Sirra-End-Bomb🤣🤣🤣

  • @RandhirSingh-zh3cu
    @RandhirSingh-zh3cu 11 місяців тому

    veer ji end karata...... 👌👌

  • @user-um3qu7gv8m
    @user-um3qu7gv8m Місяць тому

    Bhut sohne gaya

  • @VEHLYBANDE
    @VEHLYBANDE Рік тому +1

    ਸਰਤਾਜ ਹੁਣੀ ਆ ਗੇ ਜੇ😂😂

  • @rockyalamgir2496
    @rockyalamgir2496 Рік тому +2

    Yr hidden talent!! Awaj & sur 🔥

  • @Lovejohar814
    @Lovejohar814 Рік тому +1

    ❤️❤️❤️❤️

  • @vickuk1313
    @vickuk1313 Рік тому +1

    Bhut wadia comedy with good message..love it ❤

  • @deejayvijay643
    @deejayvijay643 16 днів тому

    Attt video paji 😂😂😂😂😂😂😂😂😂😂😂😂😂😂

  • @punjab_
    @punjab_ 8 місяців тому +1

    ਗੱਲਾਂ ਦੀਆਂ ਗੱਲਾਂ ਬਾਈ ਗਾਣਾ ਘੈਂਟ ਆ💯

  • @GaganBhangwan-dv5dl
    @GaganBhangwan-dv5dl Рік тому +1

    Hor te pata nahi par ਆਵਾਜ਼ ਬਹੁਤ ਵਧੀਆ ਵੀਰ

  • @kamaljeetsingh991
    @kamaljeetsingh991 Рік тому +2

    ਵੀਰ ਜੀ ਤੁਸੀ ਸਾਨੂੰ ਡਰਾਉਂਦੇ ਈ ਰਹਿੰਦੇ ਹੋ😒😂

  • @amrindernikkaamrinder4493
    @amrindernikkaamrinder4493 Місяць тому

    Lehal saab seriously singing bhut sohni krda tu.. Amrinder gill vargi tone aa 👌👌

  • @jindukang5344
    @jindukang5344 Рік тому

    Ghaint veere

  • @souravsama1313
    @souravsama1313 Рік тому

    tabaahi 😂

  • @user-ez3yd7bm1v
    @user-ez3yd7bm1v 5 місяців тому

    ਬਹੁਤ ਵਧੀਆ ਜੀ 😂😂😂😂

  • @jodhaulakh4382
    @jodhaulakh4382 Рік тому

    Hahah kainttt 😅😅 jldi video payea kro

  • @sunnysharma-ke5qq
    @sunnysharma-ke5qq 6 місяців тому

    Wah Bai yrr sira Lata .....jhanjhra ne

  • @pannupannu8226
    @pannupannu8226 Рік тому

    Siraaa bhai g

  • @Kashhgill
    @Kashhgill Рік тому

    Avaaaajjjjjj teeee badiii kainttt yrrr ❤️❤️❤️❤️❤️

  • @himmatsingh5538
    @himmatsingh5538 Місяць тому

    Bhut vdiia veere ❤

  • @harpsandhu8843
    @harpsandhu8843 Рік тому

    kya baat 👍

  • @kharkujatt5699
    @kharkujatt5699 Рік тому +1

    Sirra gal BAAT veer

  • @dhillonbro5065
    @dhillonbro5065 Рік тому

    ਸਹੀ 100%

  • @user-yy2zx6cm9g
    @user-yy2zx6cm9g Місяць тому

    Att❤

  • @Failvloger
    @Failvloger Рік тому

    End gal baat

  • @rickybains4364
    @rickybains4364 3 місяці тому

    👍👍👍👌👌👌👌👌singer wali puri galbaat aaa

  • @sukhGiLL91
    @sukhGiLL91 Рік тому +1

    ਸਿਰਾ ਬਾਈ 👌👌👌

  • @jashanghuman7770
    @jashanghuman7770 Рік тому

    Oye aaaa gya 😂😂💪🏼❤️

  • @MandeepSingh-it3ol
    @MandeepSingh-it3ol Рік тому

    Sirra bai

  • @samrudhansingh230
    @samrudhansingh230 Рік тому +2

    Beautiful message 👍

  • @kulwinderrandhawa9845
    @kulwinderrandhawa9845 Рік тому

    Bohat vadia bro mahta valo

  • @singhamazingvideos7980
    @singhamazingvideos7980 Рік тому +1

    ਵਾਹ ਯਾਰ ਕਿਆ ਅਵਾਜ਼ ਤੇ ਸੁਰ ਬਹੁਤ ਸੋਹਣਾ 🥰🥰😊😊😊

  • @vijayjohal2585
    @vijayjohal2585 7 місяців тому

    Owesome bro Owesome ❤

  • @user-db5yi1oc7w
    @user-db5yi1oc7w 5 місяців тому

    Bnde di awaz kaint aa#sirra

  • @GurdeepSingh-lk2tb
    @GurdeepSingh-lk2tb 11 місяців тому

    Attt vr ji