ਦੇਖੋ ਮਿੱਤਰੋ 855 XM ਦੇ ਗੇਅਰ ਚ ਆ ਪੁਰਜਾ ਕਿਸੇ ਨੇ ਪਾਇਆ ਨੀ/ ਸੋਨੋ ਥਰਮੋਸ ਵਾਲ ਦੀ ਫੁੱਲ ਜਾਨਕਾਰੀ/855 gear box 🛠🛠

Поділитися
Вставка
  • Опубліковано 27 лис 2024

КОМЕНТАРІ • 33

  • @gurpreetmann3531
    @gurpreetmann3531 2 дні тому

    Good job bro 👌👌👍👍 good bless you bro and your family members very nice bro 👍👍❤❤

  • @neetukhalsa8258
    @neetukhalsa8258 День тому

    Waheguru ji ❤❤❤❤❤

  • @sukhdevsingh680
    @sukhdevsingh680 2 дні тому

    Good job ji

  • @YuvrajSingh-zc5jj
    @YuvrajSingh-zc5jj 2 дні тому

    ਵੀਰ ਜੀ XM ਲਿਫਟ ਪੈਪ ਦੀ ਸਪੋਟ ਬਹੁਤ ਪਤਲੀ ਆਈ ਸੀ ਨਵੇ ਦੀ ਟੁੱਟ ਜਾਦੀ ਸੀ

  • @vipinchoudhry397
    @vipinchoudhry397 2 дні тому

    Good job fomen sssb

  • @LakhwinderSingh-y8z
    @LakhwinderSingh-y8z День тому

    Swaraj tractor the dagi chula kitho Milo ga

  • @MR.NAVEENPARMAR
    @MR.NAVEENPARMAR 2 дні тому

    Bhai copper radiator me coolent use kar sakte hai kya

  • @Gurlal_60Sandhu
    @Gurlal_60Sandhu 2 дні тому

    ਸਤਿ ਸ੍ਰੀ ਅਕਾਲ ਵੀਰ ਜੀ

  • @DaljeetBhullar5502
    @DaljeetBhullar5502 2 дні тому

    ਬਾਈ ਕਬੋਟਾ ਬਾਰੇ ਜਾਣਕਾਰੀ ਦਿਉ ਕੇ ਕੀ ਟੈਕਨੋਲਜੀ ਆ ਕੋਈ ਆਇਆ ਕੇ ਨਹੀ ਤੁਹਾਡੇ ਕੋਲ ਰਿਪੇਆਰ ਹੋਣ

  • @manmeetsingh3971
    @manmeetsingh3971 2 дні тому

    ❤❤

  • @navedansari2339
    @navedansari2339 2 дні тому +1

    Hiii

  • @harpreetjawandha8117
    @harpreetjawandha8117 2 дні тому

    veer ji ki mistri swaraj da wal kad dede ne

  • @AmritpalSingh-f8d
    @AmritpalSingh-f8d 2 дні тому

    🎉

  • @manojhongal1360
    @manojhongal1360 2 дні тому

    XE TE FE KI DIFFERENT HAIJI

    • @sukhrajbrar0855
      @sukhrajbrar0855 2 дні тому +2

      Xm ch ohdo he 3480 cc vala injan aunda c jehda hun gol show vale ch aunda te 963 ch

  • @pawanpreetsidhumoosawalafa1133

    ਵਾਈ ਜੇ ਸਵਰਾਜ ਟਰੇਕਟਰ ਦਾ ਵਾਲ ਕੱਢਿਆ ਹੋਵੇ ਤਾਂ ਟਰੇਕਟਰ ਗਰਮ ਹੋਵੇਗਾ ਜਾਂ ਠੰਢਾ ਰਵੇਗਾ ਪਲੀਜ਼ ਦੱਸਣਾ ਜਰੂਰ ਮੇਰਾ 855 ਮਾਡਲ 2008 ਗਰਮ ਬਹੁਤ ਹੁੰਦਾ ਵਾਟਰਵਾਡੀ ਤੇ ਰੇਡੀਰੀਟਰ ਪੱਖਾ ਵੀ ਨਵੇ ਲਵਾਤੇ ਫਿਰ ਵੀ ਗਰਮ ਬਹੁਤ ਹੁੰਦਾ

    • @GNTBARGARI
      @GNTBARGARI  2 дні тому

      Ok 👌

    • @royalnature_0006
      @royalnature_0006 2 дні тому

      Timing out

    • @YuvrajSingh-zc5jj
      @YuvrajSingh-zc5jj 2 дні тому

      ਵੀਰ ਉਸਦਾ ਟੈਮਕ ਅਡਵਾਂਸ ਹੋਵੇਗਾ ਤਾਂ ਗਰਮ ਹੁੰਦਾ ਹੈ ਬਾਕੀ ਗੱਲ ਵਾਲ ਦੀ ਵਾਲ ਨਹੀਂ ਕੱਢਣਾ ਚਾਹੀਦਾ ਜੇਕਰ ਖਰਾਬ ਹੋਵਾ ਤਾਂ ਨਵਾਂ ਰਿਜਨਲ ਲੈ ਪਾ ਦੇਵੋ ਗਰਮ ਵਾਲੀ ਗੇਜ ਵੀ ਰਿਜਨਲ ਲੈ ਕੇ ਪਾ ਦੇਵੇ ਕੋਈ ਪਰਵਾਹ ਨਹੀਂ ਨੱਬੇ ਸੌ ਤੱਕ ਵੀ ਚੱਲੇ ਕਈ ਪਰਵਾਹ ਛੇਤੀ ਬੰਦ ਨਾ ਕਰੋ ਹਰਿਆ ਪਾਣੀ ਰੇਡੀਰੇਟਰ ਵਿੱਚ ਪਾ ਦਿਉ ਆਪੇ ਸਭ ਕੁਝ ਸੈਟ ਹੋ ਜਾਵੇਗਾ

    • @royalnature_0006
      @royalnature_0006 2 дні тому

      @@YuvrajSingh-zc5jj ਇਨਾ ਖਰਚਾ ਕਰਕੇ ਵੀ ਗਰਮ ਹੋ ਗਿਆ ਫੇਰ ? ?

    • @royalnature_0006
      @royalnature_0006 2 дні тому

      @@pawanpreetsidhumoosawalafa1133 ਵਾਲ ਤੇ ਗੇਜ ਗਰਮ ਪਾਣੀ ਚ ਪਾ ਕੇ ਚੈਕ ਹੋ ਜਾਂਦੀ ਐ ਤੇ ਹਰਾ ਪਾਣੀ 😂😂 ਉਰਫ ਕੂਲੈਂਟ ਗਰਮੀ ਨਹੀ ਰੋਕਦਾ ਉ ਸਿਰਫ ਸਫਾਈ ਰੱਖਦੈ ਅੰਦਰ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 дні тому +1

    ਕਲਪੁਰਜੇ ਚੈਕ ਕਰਦੇ ਰਹਿੰਣਾ ਚਾਹੀਦਾ ਸੰਦੇ ਦੇ

  • @avtaravtar6006
    @avtaravtar6006 2 дні тому

    Veer ji a 3478 cc a😅😅😅

  • @Bhindarkular
    @Bhindarkular День тому

    ਕਹਿਣ ਦਾ ਮਤਲਬ ਕੀ ਹੈ