ਪੰਛੀਆਂ ਦਾ ਵੀ ਧਰਤੀ ਤੇ ਮਨੁੱਖ ਜਿੰਨਾ ਹੱਕ ਹੈ

Поділитися
Вставка
  • Опубліковано 15 чер 2024
  • #shorts #shortvideo #DBLShort #shortsvideo #short #dblshortvideo
    Full Video:- • ਸੈਂਕੜੇ ਪੰਛੀ ਰਹਿੰਦੇ ਹਨ ...
    Description :-Jagsir Singh, a resident of Phulewala village in the Indian state of Punjab, is a farmer. Jagsir Singh works for the rehabilitation of birds. Hundreds of birds live in his own house. Jagsir Singh is also working for the rehabilitation of peacock, the national bird of India. In this video, there is a conversation with Jagsir Singh about his nature-friendly work.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe & Follow
    / discoveredbylens
    / discoveredbylens
    / discoveredbylens
    ---------------
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • UA-camr's
    • New Zealand Stories
    • Shorts
    -----
    #DiscoveredByLens #drjagseersingh #birdslovers #birds #birdsonearth #planetbirds #environment #nature #DBLVideos #DBLChannel

КОМЕНТАРІ • 188

  • @HARJEETSINGH-yv1np
    @HARJEETSINGH-yv1np 18 днів тому +96

    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ❤❤❤

  • @JasvirKaur-it8mf
    @JasvirKaur-it8mf 16 днів тому +32

    ਧੰਨਵਾਦ ਜੀ ਇਹ ਘਰੇਲੂ ਚਿੜੀ ਅਲੋਪ ਹੋ ਰਹੀਆੰ ਹਨ, ਲੋਕਾਂ ਨੂੰ ਉਤਸ਼ਾਹਿਤ ਕਰੋ ਜੀ

  • @singhkaursinghni8963
    @singhkaursinghni8963 14 днів тому +17

    ਬਹੁਤ ਵਧੀਆ ਵੀਰ ਜੀਓ। ਜਿਹਨਾਂ ਨੂੰ ਚਿੜੀਆਂ ਦੳ ਚੀਂ ਚੀਂ ਚੰਗੀ ਨੀ ਲਗਦੀ ਉਹ ਬੰਦੇ ਅਭਾਗੇ ਆ ਉਹਨਾਂ ਨੂੰ ਕੁਦਰਤ ਨਾਲ ਮੋਹ ਨੀ

  • @GurmeetSingh-yt6ff
    @GurmeetSingh-yt6ff 17 днів тому +44

    ❤❤❤ ਤੋਂ ਸਲੁਟ ਹੈ ਵੀਰ ਜੀ ਸੋ ਸਾਲ ਜਿਉਂ

  • @virenindog5647
    @virenindog5647 18 днів тому +41

    ਬਹੁਤ ਬਦੀਆ !!
    ਰੱਬ ਤੁਆਨੂੰ ਬਹੁਤ ਰਿਜ਼ਕ ਦੇਵੇ !!

  • @baljitsidhu8912
    @baljitsidhu8912 15 днів тому +19

    ਬਹੁਤ ਹੀ ਵਧੀਆ ਸੋਚ ਹੈ ਵੀਰ ਤੇਰੀ ਨਾਲੇ ਪੁੰਨ ਬਹੁਤ ਹੀ ਹੈ ਕੁਦਰਤ ਵਿੱਚ ਰੱਬ ਵੱਸਦਾ ਹੈ ਜੀ ਧੰਨਵਾਦ ਜੀਓ।❤❤❤

  • @user-wn2by7gl4q
    @user-wn2by7gl4q 18 днів тому +41

    ਜਿਊਂਦਾ ਰਹਿ ਵੀਰੇ

  • @JasbirSingh-nm4fm
    @JasbirSingh-nm4fm 14 днів тому +7

    ਕੁਦਰਤ ਨਾਲ ਪਿਆਰ ਰੱਬ ਨਾਲ ਮੇਲ ਦਾ ਸੰਕੇਤ

  • @surindersingh757
    @surindersingh757 17 днів тому +30

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @baldevsinghriar4830
    @baldevsinghriar4830 16 днів тому +18

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਇਹ ਬਹੁਤ ਵਧੀਆ ਸੋਚ ਕੁਦਰਤ ਨਾਲ ਪਿਆਰ ਕਰਨਾ ਸਾਡਾ ਹੀ ਫਰਜ਼ ਬਣਦਾ ਇਨ੍ਹਾਂ ਜਾਨਵਰਾਂ ਨੂੰ ਸਹੂਲਤਾਂ ਚਾਹੀਦੀਆਂ ਹਨ ਇਨ੍ਹਾਂ ਦਾਣੇ ਤੇ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਬਹੁਤ ਹੀ ਵਧੀਆ ਉਪਰਾਲਾ ਹੈ

  • @gurtejbrar3720
    @gurtejbrar3720 15 днів тому +12

    ਵਾਹ ਓ ਬਾਈ ਤੇਰੇ ਜਿਉਂਦਾ ਵੱਸਦਾ ਰਹਿ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ

  • @kartarsingh8903
    @kartarsingh8903 15 днів тому +5

    ਬੇਟੇ ਜੀਓ ਗੁਰੂ ਫਤਿਹ ਪਰਵਾਨ ਕਰਿਓ ਜੀ ਬੇਟੇ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਨਸਾਨ ਨੇ ਪੱਕੇ ਘਰ ਬਣਾ ਲੇ ਪਥਰ ਵੀ ਘਰਾਂ ਵਿੱਚ ਲਾ ਲਏ ਤੇ ਆਪਣੇ ਦਿਲ ਵੀ ਪਥਰਾ ਵਰਗੇ ਕਰ ਲਏ ਇਹ ਨਹੀਂ ਸੋਚਿਆ ਕਿ ਇਹਨਾਂ ਪੰਛੀਆਂ ਦਾ ਵੀ ਓਨਾਂ ਹੀ ਹਕ ਹੈ ਜਿਨਾਂ ਤੂੰ ਆਪਣਾ ਹਕ ਸਮਝਦਾ ਹੈਂ ਕਿਸੇ ਕਵੀ ਨੇ ਭਾਰਤ ਦੀ ਗੱਲ ਕੀਤੀ ਹੈ ਬਣ ਪੰਛੀਆਂ ਦਾ ਰੌਲਾ ਸੁਣ ਬਹਿੰਦੀ ਨਦੀ ਕਿਨਾਰੇ ਭਾਰਤ ਹੈ ਵਤਨ ਮੇਰਾ ਭਾਵ ਨਦੀਆਂ ਵੀ ਪੰਛੀਆਂ ਨੂੰ ਪਿਆਰ ਕਰਦੀਆਂ ਹਨ ਅਸੀਂ ਕਿਸਮਤ ਵਾਲੇ ਹਾਂ ਜਿੱਥੇ ਕੁਦਰਤੀ ਵਾਤਾਵਰਣ ਹੈ ਮਾਫ ਕਰਨਾਂ ਗੱਲ ਲੰਬੀ ਹੋ ਗਈ ਧੰਨਵਾਦ

  • @_____13____DeEp
    @_____13____DeEp 18 днів тому +21

    Good vr ❤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਲੰਮਿਆਂ ਉਮਰਾ ਬਖਸ਼ਣ 🙌

  • @inderjitkaur6690
    @inderjitkaur6690 18 днів тому +10

    ਬਹੁਤ ਵਧੀਆ ਕੰਮ ਕਰਦੇ ਓਂ ਤੁਸੀਂ🎉🎉🎉🎉🎉🎉🎉🎉

  • @tirathsingh6539
    @tirathsingh6539 16 днів тому +6

    ਸਲਾਮ ਪਿਆਰ ਸਤਿਕਾਰ ਜੀ 🎉🎉🎉

  • @zpal3127
    @zpal3127 16 днів тому +4

    This is the real man 🙏👍

  • @Bharat20156
    @Bharat20156 18 днів тому +7

    Very nice Bro salute to your selfless service and sense of compassion for birds who can't work for their living and shelter. 🙏

  • @makhansinghmauji-lo7jm
    @makhansinghmauji-lo7jm 14 днів тому +1

    ਬਹੁਤ ਹੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਧੰਨਵਾਦ ਕਰਦੇ ਹਾਂ ਵੀਰ ਜੀ,

  • @user-mz4ff1gl6m
    @user-mz4ff1gl6m 17 днів тому +3

    Very too good job sir ji waheguru ji kirpa karo ji maharaj ji

  • @khushpreetsinghkhushi8292
    @khushpreetsinghkhushi8292 13 днів тому +1

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ਜੀ। ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖ਼ੁਸ਼ ਰੱਖੇ।

  • @bablustar7528
    @bablustar7528 16 днів тому +2

    ਵਾਹਿਗੁਰੂ ਜੀ🙏🙏🙏

  • @babbusaini5781
    @babbusaini5781 11 днів тому +1

    ਉਹ ਕੰਮ ਕਰੋ, ਜਿਸ ਨਾਲ ਦਿੱਲ ਨੂੰ ਸਕੂਨ ਮਿਲਦਾ, ਲੋਕਾਂ ਵਾਰੇ ਸੋਚਣ ਦੀ ਲੋੜ ਨਹੀਂ

  • @Parmjeet-jv9ig
    @Parmjeet-jv9ig 16 днів тому +2

    ਬਹੁਤ ਵਧੀਆ ਜੀ

  • @user-lf5bh8cj4o
    @user-lf5bh8cj4o 12 днів тому +1

    ਬਹੁਤ ਸੋਹਣੇ ਬਹੁਤ ਵਧੀਆ ਸੋਚ ਆ ਜੀ 👏 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਅਤੇ ਸਾਨੂੰ ਸੱਭ ਨੂੰ ਸੁਮੱਤ ਬਖਸ਼ਣ ਜੀ 🙏

  • @surinderpaldhami5059
    @surinderpaldhami5059 16 днів тому +2

    ਬਹੁਤ ਵਧੀਆ ਕੰਮ ਵੀਰ ਜੀ

  • @jaswinderpal3025
    @jaswinderpal3025 6 днів тому

    ਬਾੲੀ ਜੀ ਤੁਸੀ ਬਹੁਤ ਕੰਮ ਕਰਦੇ ਹੋ ੲਿਹ ਧਰਤੀ ਪੰਛੀਆ ਦੀ ਵੀ ਹੈ ਮਨੁੱਖ ਨੂੰ ਤਾ ਲਗਦਾ ੲਿਸ ਧਰਤੀ ਤੇ ਸਿਰਫ ਮਨੱੁਖ ਦਾ ਹੀ ਹੱਕ ਹੈ

  • @user-no7be5do8n
    @user-no7be5do8n 14 днів тому +2

    ਬਹੁਤ ਵਧੀਆ ਸੇਵਾਵਾਂ ਜੀ

  • @combatx3373
    @combatx3373 11 днів тому

    Eh dharti ekle ensaan lyi nhi Bali Akall purk ji neh harr jeev nu jga diti aw , ess veer ji da dil salute hai te Waheguru ji mehar bnai rakhan

  • @bindersing4077
    @bindersing4077 13 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀ ਸੋਚ ਬਹੁਤ ਹੀ ਵਧੀਆ ਹੈ

  • @HariRam-zm7nw
    @HariRam-zm7nw 13 днів тому

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ🙏🙏🙏🙏🙏

  • @gurjindersingh3631
    @gurjindersingh3631 14 днів тому +3

    ਜਿਉਂਦਾ ਰਹਿ ਬਾਈ ਜਿਨੇ ਇਨਸਾਨੀਆਤ ਹੋਣ ਦਾ ਅਸਲੀ ਫਰਜ ਪਛਾਣਿਆਂ

  • @RanjitKaur-hs6cs
    @RanjitKaur-hs6cs 11 днів тому

    ਵਾਹਿਗੁਰੂ ਤੈਨੂੰ ਚੜ੍ਹਦੀਕਲਾ ਕਰੇ ਵੀਰ

  • @GurpreetKaur-ib8ez
    @GurpreetKaur-ib8ez 11 днів тому

    Bhut vadiya te schi gal kahi hai veerji har ik jeev da haq hai is dharti te te ohna di awaaz te presence insaan nalo ta 1000 guna sukoon den wali hai..
    Mere ghar ta jeeva nu pyar krn te bolde ne k ki de denge eh tenu.. Ehna nu kon smjhaye k jo khushi ehna nal hai oh hor kise nal nhi

  • @nishansingh7575
    @nishansingh7575 14 днів тому

    ਵੀਰ ਜੀ ਬਹੁਤ ਵਧੀਆ ਕੰਮ ਵਾਹਿਗੁਰੂ ਜੀ ਮੇੰਹਰ ਕਰਨ 🙏🙏🙏🙏🙏🙏🙏🙏🙏🙏🙏🙏

  • @jaswinderkaur7254
    @jaswinderkaur7254 11 днів тому

    Bahut wadiaa lga kudrat nu bachya tuci. Baba ji bless u

  • @Varkhamaini
    @Varkhamaini 13 днів тому

    ਬੁਹਤ ਵਧੀਆਂ ਸੋਚ ਆ ਵੀਰ ਜੀ

  • @bantychuhan1870
    @bantychuhan1870 11 днів тому

    ਬਹੁਤ ਬਾਈ ਜੀ ਤੁਹਾਡੇ ਤੇ ਕੁਦਰਤ ਮੇਹਰ ਬਾਨ ਆ

  • @erjatt3382
    @erjatt3382 12 днів тому

    ਵਾਹ ਬਾਈ ਤੇਰੇ ਘਰ ਰੱਬ ਵਸਦਾ❤

  • @bachitarsinghaulakh2219
    @bachitarsinghaulakh2219 11 днів тому

    Satnam shiri waheguru Ji waheguru Ji waheguru Ji waheguru Ji waheguru Ji

  • @user-gq7qr6rf6h
    @user-gq7qr6rf6h 13 днів тому

    Feeling good ❤❤
    To seeing you're taking care of nature birds 🐦 🐦‍⬛

  • @parmtiwana5507
    @parmtiwana5507 13 днів тому

    ਬਹੁਤ ਵਧੀਆ ਵੀਰ ❤❤🎉

  • @swarnjitsingh5714
    @swarnjitsingh5714 11 днів тому

    ਜੁੱਗ ਜੁੱਗ ਜੀਉ ਚਿੜੀਓ ਤੇ ਖਾਣਾ ਦੇਣ ਵਾਲਿਓ ਦਾਤਾ ਸਭ ਨੂੰ ਖੁਸ਼ ਰੱਖਣ

  • @JarnailSingh-iu7cu
    @JarnailSingh-iu7cu 10 днів тому +1

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @user-gg7qy1ti3w
    @user-gg7qy1ti3w 17 днів тому +1

    Veer ji baba ji tuhadaiy taiy mehar karan

  • @gurpannu3916
    @gurpannu3916 14 днів тому

    ਬਹੁਤ ਵਧੀਆ ਵੀਰ ਜੀ

  • @amankhanna75
    @amankhanna75 18 днів тому +1

    Bahot vadhia ji❤❤

  • @DeepMehra-lt8pc
    @DeepMehra-lt8pc 16 днів тому +1

    Bahut bahut badhiya kam kar rahe ho❤❤

  • @rikhilking6920
    @rikhilking6920 15 днів тому +1

    ਸਲਾਮਾਂ ਬਾਈ ਨੂੰ ਪ੍ਰਮਾਤਮਾ ਆਪ ਨੂੰ ਖੁਸ਼ੀ ਆਂ ਬਖ਼ਸੇ 👍🙏🙏🙏🙏

  • @Parmindersingh-vv5bz
    @Parmindersingh-vv5bz 13 днів тому

    ਗੁਡ ਜੋਬ ਵੀਰ ਜੀ 🫡

  • @user-qy1rl3ee1q
    @user-qy1rl3ee1q 16 днів тому

    Very good veer ji God bless you all best wishes waheguru ji waheguru ji waheguru ji

  • @sandeep80722
    @sandeep80722 12 днів тому +1

    ਵੀਰ ਮੇਰੇ ਘਰ ਅੱਜ ਤੋਂ ਦੋ ਢਾਈ ਸਾਲ ਪਹਿਲਾਂ ਇਹ ਚਿੜੀਆਂ ਦੋ ਆਈਆਂ ਸਨ ਮੈਂ ਛੋਟੇ ਪੱਖੇ ਦੀ ਜਾਂਦੀ ਬੰਨੀ ਸੀ ਹੁਣ 20, ਪੱਚੀ ਚਿੜੀਆਂ ਹੋ ਗਈਆ ਬਹੁਤ ਵਧੀਆ ਲੱਗਦੀਆਂ ਨੇ ਕੁਝ ਬੱਚੇ ਹੋ ਗਏ ਕੁਝ ਚਿੜੀਆਂ ਹੋਰ ਆਗਈਆ

  • @mandeepathi3564
    @mandeepathi3564 14 днів тому +1

    Salute to big bro

  • @Hardeepsingh-bk8zf
    @Hardeepsingh-bk8zf 12 днів тому

    ❤❤❤❤ ਬਹੁਤ ਵਧੀਆ ਬਾਈ ਜੀ

  • @SukhdevMashaal-zv7il
    @SukhdevMashaal-zv7il 13 днів тому

    Veer bachpan yaad krata ah chidiyan dikha ke asi chote chote hunde c jd chidiyan Sade kache ghran ch ahlne paunde c hun taan kai saal ho gaye ehna chidiyan nu dekhe hoye mainu taan eh c k hun eh chidiyan Punjab ch hai hi nahi dhanvad tuhada aah chidiyan dikhaun layi

  • @rajindersharma5008
    @rajindersharma5008 14 днів тому

    Salute aa bhra ji dil to salute aa y tuhanu.

  • @gursimarkaur6200
    @gursimarkaur6200 11 днів тому

    waheguru ji veer nu hamesha Khushiyan Dena ji te chdiya kala bakshana ji

  • @harvinderkaur7240
    @harvinderkaur7240 13 днів тому

    Bahut Khuub 💯🙏🙏🙏

  • @renatusnovaaj4834
    @renatusnovaaj4834 14 днів тому

    VIR JI VERY VERY VERY MANY LOT OF THANKS VIR JIO

  • @prmjitkaur1448
    @prmjitkaur1448 7 днів тому

    Waheguru ji ka khalsa waheguru ji ki fateh

  • @SandeepKaur-nb6eo
    @SandeepKaur-nb6eo 12 днів тому

    Waheguru mehar kre bahut changi soch

  • @KuldeepSingh-qw5bj
    @KuldeepSingh-qw5bj 15 днів тому

    Singh saab bilkul theek kita ji 🙏

  • @user-gr9mi9ck2h
    @user-gr9mi9ck2h 10 днів тому

    Very nice 👍 satnamji Shri waheguru ji ❤❤

  • @user-yt1et9jy5u
    @user-yt1et9jy5u 14 днів тому

    Satnam waheguru Ji 🙏 🙏🙏🙏

  • @JK-kn7me
    @JK-kn7me 13 днів тому

    Sadde Ghar v rehnde ne 15-20 saal ho gye, bde samjhdaar ne🐦🐦🐦

  • @prmjitkaur1448
    @prmjitkaur1448 7 днів тому

    Kudrat da khyal karna chahida waheguru ji bahut kirpa karda. Sab to jadaa pun aa

  • @Gurpreetsingh-vz2ue
    @Gurpreetsingh-vz2ue 13 днів тому

    ਵਾਹਿਗੁਰੂ

  • @RameshKumar-zr4gn
    @RameshKumar-zr4gn 15 днів тому

    Wow good work best for animals help

  • @thevaluesworld6285
    @thevaluesworld6285 13 днів тому +1

    Lové You Sardar veer ji tuhanu sun ke Bohat Vadia lagga 🌿🫶🌼🙏🫡ਚੜਦੀਕਲਾ ਵਿੱਚ ਰਹੋ ਸਦਾ

  • @SandeepSimran
    @SandeepSimran 13 днів тому

    Bhut vadiya kita tusi waheguru ji

  • @JarnailSingh-iu7cu
    @JarnailSingh-iu7cu 10 днів тому +1

    ਬਹੁਤ ਵਧੀਆ ਉਪਰਾਲਾ ਹੈ ਜੀ

  • @BobbyPaaji
    @BobbyPaaji 14 днів тому

    Bahut vadhiya ji 🙏👍

  • @huqgou8289
    @huqgou8289 11 днів тому

    Aae jaeira roula pandeiyan naein aae roula naein Honda aae Allah Paak daa Naam jupdeiyan .

  • @user-gw5tu4ew3y
    @user-gw5tu4ew3y 16 днів тому

    Waheguru ji 🙏 ❤❤❤❤❤❤❤

  • @Fearless_citizen_india
    @Fearless_citizen_india 14 днів тому

    Very good soul person

  • @amanmehta1737
    @amanmehta1737 12 днів тому

    Absolutely right 👍

  • @HarpreetSingh-tb4de
    @HarpreetSingh-tb4de 15 днів тому

    Bahot badhiya veer eh chidiyan ta hun dekhan nu v ni mildian

  • @user-fh3dr7gt1i
    @user-fh3dr7gt1i 13 днів тому

    Waheguru ji 🙏🙏🙏🙏🙏🙏🙏🙏

  • @harjindasingh4072
    @harjindasingh4072 12 днів тому

    Waheguru ji 🙏🏼❤️🙏🏼

  • @user-bg4mf9rf5z
    @user-bg4mf9rf5z 15 днів тому

    Wahegrurji Wahegrurji ❤❤❤❤❤ is a

  • @Vtarsingh1409
    @Vtarsingh1409 13 днів тому

    🙏Waheguru ji🙏

  • @sajjansingh3688
    @sajjansingh3688 14 днів тому

    ❤ wahaguru.ji good brother

  • @GagandeepSingh-sq6ed
    @GagandeepSingh-sq6ed 13 днів тому

    Absolutely right.

  • @navdeepminta3358
    @navdeepminta3358 13 днів тому

    Waheguru jii 🙏🏻🙏🏻🙏🏻

  • @inderjitchopra556
    @inderjitchopra556 11 днів тому

    Bahut vadia kam kita aa tusi bai

  • @BobbyPaaji
    @BobbyPaaji 14 днів тому

    Waheguru ji mehar Karan ji 🙏

  • @GurmukhSingh-ct9jo
    @GurmukhSingh-ct9jo 17 днів тому

    Very.good.bhai.ji

  • @MK-lm8ro
    @MK-lm8ro 11 днів тому

    God bless you veer ji🙏🙏

  • @gurwindersingh1502
    @gurwindersingh1502 15 днів тому

    Wah sardara❤

  • @sarbjitsinghsingh2988
    @sarbjitsinghsingh2988 14 днів тому

    Bhut vadia kam paji god bless u

  • @kaursurinder954
    @kaursurinder954 14 днів тому

    Waheguru g 🙏🙏

  • @Sonu_2479
    @Sonu_2479 6 днів тому

    Babut vadia kar rahe tusi bhaji.. Sade ghar vich jado mai chota si... Ahh Gadar hunde si upar... Aida chiria othe rehdia si... Swere ohna chalay jana te shami hanera hon to pehla aa jana... Meri dadi ji ne kehna oh vali aje ni ayi.. Baari band na karna.. Odo samaj ni si eni..
    Fir ghar renovate hoge... Loka da standard vadh gaya... Par ajj sara kush yaad aa gaya.. Meri dadi ji sanu doha bhrava nu bahut pyar kardi si.. Kash oh din fir vapis aa jan..
    Mai foreign vich ha... Ethe sab kush hai par udaasi bahut hai.. Aase paase to koi aawaz ni aundi kadi kise di..
    Panchi vi hor tarah bolde ne..
    Mai vi eda da koi upraala karaga.. Dhanvad ji bachpan te meri dadi ji❤ yaad kran lye..

  • @hargobindsingh5406
    @hargobindsingh5406 4 дні тому

    Waheguru ji

  • @jagjotsingh8789
    @jagjotsingh8789 15 днів тому

    Bahut vdiya vr g.

  • @harsimransingh9619
    @harsimransingh9619 13 днів тому

    Bahut vadia sardar g

  • @faujisingh4030
    @faujisingh4030 12 днів тому

    Very good VIR ji 😄

  • @Majha1988
    @Majha1988 10 днів тому

    Salute u sir

  • @tajindersingh1526
    @tajindersingh1526 18 днів тому +2

    Great job bai

  • @JagtarSingh-mv5pc
    @JagtarSingh-mv5pc 15 днів тому

    Vary nice ji y bahut vadia kam kardo

  • @kuldeeppathania3608
    @kuldeeppathania3608 16 днів тому

    Bahut badiya

  • @kalamanoor1395
    @kalamanoor1395 11 днів тому

    Very very good 22 ji