Sadik ji beeba ji Ranjit Kaur ji karke he tohada nam raosan hoeya ha bhaven ajj tusin hor nal jorhi bana lai ha beeba ji da sath chhad ditta ha par oh gall nahi bandi Jo Ranjit Kaur nal si Ranjit Kaur ji jindabad
@@gurcharansinghuk6946 Tusi India Vich Vi Rajikush Rho Aapne Privar Vich Tohade Ghar Sukhshanti Salamti Bani Rhe God Bless you Your Family ENGLAND ( UK )
ਪਿਛਲੀਆਂ ਯਾਦਾਂ ਯਾਦ ਕਰਾ ਦਿੱਤੀਆਂ ਇਸ ਇੰਟਰਵਿਊ ਨੇ ਧੱਨਵਾਦ ਮਾਹਲ ਸਾਹਬ ਦਾ
ਸਦੀਕ ਰਣਜੀਤ ਦਾ ਹਰੇਕ ਗੀਤ ਹਿੱਟ ਰਿਹੈ ਇੱਕ ਦੀ ਤਰਜ ਦੂਜੇ ਨਾਲ ਨਹੀ ਮਿਲਦੀ ਇਹ ਖਾਸੀਅਤ ਹੈ ਇਹਨਾਂ ਦੀ
Very good ji ਮੈਡਮ ਜੀ ਬਹੁਤ ਹੱਸਮੁਖ ਨੇ ਅੱਜ ਵੀ ਇੰਟਰਵਿਊ ਤੋ 37 ਸਾਲ ਬਾਅਦ ਵੀ
ਬਹੁਤ ਹੀ ਵਧੀਆ ਮੁਲਾਕਾਤ ਦਿਖਾਈ ਹੈ ਜੀ। ਦਿਲ ਖੁਸ਼ ਹੋ ਗਿਆ ਜੀ। ਧੰਨਵਾਦ ਜੀ।
ਬੀਬੀ ਰਣਜੀਤ ਕੌਰ ਜੀ ਅਤੇ ਸਦੀਕ ਅੰਕਲ ਜੀ ਦੀ ਬਹੁਤ ਪੁਰਾਣੀ ਇੰਟਰਵਿਊ ਦੇਖੀ ਅਤੇ ਸੁਣੀ ਬਹੁਤ ਚੰਗਾ ਲੱਗਿਆ ਵਾਹਿਗੁਰੂ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਚੰਗਾ ਲੱਗਿਆ ਜੀ ਦੋ ਵੱਡੇ ਕਲਾਕਾਰਾਂ ਦੀ ਇੰਟਰਵੀਉ ਸੁਣਕੇ ਬਾਈ ਜੀ ਅੱਜ ਤੋਂ ਤੀਹ ਸਾਲ ਪਹਿਲਾਂ ਜਦੋ ਸਦੀਕ ਸਾਹਬ ਦਾ ਪ੍ਰੋਗਰਾਮ ਹੁੰਦਾ ਸੀ ਤਾਂ ਦੋ ਦਿਨ ਪਹਿਲਾਂ ਹੀ ਆਪਣੇ ਕੰਮ ਕਾਰ ਨਵੇੜ ਲੈਂਦੇ ਸੀ ।
Hi
I met Iqbal Mahal in New York in December 1983 Surinder Kaur and their family was also there in Hotel. I still remember I served them desi tea.
ਸਭ ਤੋ ਸਾਡੇ ਮਨ ਪਸੰਦ ਜੋੜੀ ਸਦੀਕ ਸਾਹਿਬ ਤੇ ਰਣਜੀਤ ਹੁਣਾ ਦੀ ਹੈ। ਮੈਂ ਛੋਟੀ ਉਮਰ ਤੋ ਇਨਾ ਬਹੁਤ ਹੀ ਸਟੇਜਾਂ ਦੇਖੀਆਂ। ਸਾਰਿਆ ਤੋ ਲਾਸਟ ਪ੍ਰੋਗਰਾਮ 1988 ਵਿੱਚ ਅਮਰੀਕਾ ਆਉਣ ਤੋ ਪਹਿਲਾ ਦੇਖਿਆ। 1995 ਵਿੱਚ ਅਮਰੀਕਾ ਵਾਪਸ ਜਾ ਕੇ ਇਨਾ ਦਾ ਪ੍ਰੋਗਰਾਮ ਕਰਵਾਇਆ। ਬਹੁਤ ਵੱਧੀਆ ਪ੍ਰੋਗਰਾਮ ਕੀਤਾ। ਹੁਣ ਵੀ ਇਨਾ ਦੇ ਗੀਤ ਹੀ ਸੁਣੀ ਦੇ ਹੈ। ਨਵੇ ਕਲਾਕਾਰਾਂ ਦੀ ਕੋਈ ਸਮਝ ਹੀ ਨਹੀ ਲੱਗਦੀ। ਪੁਰਾਣੇ ਗਾਣੇ ਇਨਾ ਦੇ ਸਦਾ ਬੁਹਾਰ ਹੈ। ਜਦੋਂ ਪੰਜਾਬੀ ਹੈ ਉਦੋਂ ਤੱਕ ਲੋਕੀ ਸੁਨਣਗੇ। ਤੁਹਾਡਾ ਬਹੁਤ ਧੰਨਵਾਦ ਜੋ ਤੁਸੀ ਸਦੀਕ ਸਾਹਿਬ ਹੁਣਾ ਨਾਲ ਮੁਲਾਕਾਤ ਕੀਤੀ।
ਸਦੀਕ ਜਦੋ ਗੀਤ ਗਾਉਣ ਵੇਲੇ ਇਹਨਾਂ ਦੀ ਬਹੁਤ ਤਕਲੀਫ ਹੁੰਦੀ ਸੀ ਹੁਣ ਤਾਂ ਆਪਣੀ ਬੇਜਤੀ ਕਰਾ ਰਿਹਾ ਰਾਜਨੀਤੀ ਵਿੱਚ ਆਕੇ ਸਦੀਕ
82 ਵਿੱਚ ਦਸਵੀਂ ਕੀਤੀ ਸੀ ।। ਇਹ ਜੋੜੀ ਉਸ ਸਮੇ ਬੜੀ ਮਕਬੂਲ ਸੀ ।।
ਬਿਲਕੁਲ ਸਹੀ ਕਿਹਾ ਵੀਰ ਜੀ
ਮੈਂ ਵੀ 1982 ਵਿਚ ਦਸਵੀਂ ਕੀਤੀ ਸੀ।
ਉਦੋਂ ਇਹਨਾਂ ਦਾ " ਪੈਂਦੀ ਆ ਛਣਕ ਮੇਰੀ ਵੰਗ ਵੇ " ਰਿਕਾਰਡ ਆਇਆ ਸੀ ਜੋ ਬਹੁਤ ਮਕਬੂਲ ਹੋਇਆ ਸੀ।
ਪੰਜਾਬੀ ਦੋਗਾਣਾ ਗਾਇਕੀ ਦਾ ਸਿਖ਼ਰ।
ਇਕਬਾਲ ਜੀ ਏਦਾਂ ਦੀ ਇੰਟਰਵਿਊ ਹੋਰ ਵੀ ਦਿਖਾਓ ਬੋਹਤ ਵਧੀਆ ਲੱਗੀ ਜੀ ਧੰਨਵਾਦ
ਅਜੀਬ ਜਿਆ ਅਹਿਸਾਸ ਹੁੰਦਾ ਏ ਇਹਨਾਂ ਵੀਡੀਓ ਨੂੰ ਵੇਖ,ਆਨੰਦ ਆਉਂਦਾ
ਮਾਹਿਲ ਸਾਹਿਬ
ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਬਹੁਤ ਵੱਡੇ ਕਲਾਕਾਰ ਹਨ ਬੜੀ ਖੁਸ਼ੀ ਹੋਈ ਪਾਕਿਸਤਾਨ ਦੀ ਗੱਡੀ ਲੰਘ ਗਈ ਜਿਹਦੇ ਵਿੱਚ ਸਦੀਕ ਨਹੀਂ ਚੜ ਸਕਿਆ ਨਹੀਂ ਤਾਂ ਚੜਦਾ ਪੰਜਾਬ ਖੂਬਸੂਰਤ ਗੀਤਾਂ ਵਿਚੋਂ ਵਾਂਹਝਾਂ ਰਹਿ ਜਾਂਦਾ
ਮਾਹਲ ਸਾਹਿਬ ਜਵਾਨੀ ਵਿੱਚ ਤੁਸੀਂ ਵੀ ਕਮਾਲ ਸਾਹਿਬ
ਰੂਹ ਖੁਸ਼ ਹੋ ਜਾਂਦੀ ਅਾ ਸੁਣ ਕੇ।
ਮੈ 1976 ਚ ਪਹਿਲੀ ਵਾਰ 8 ਸਾਲ ਦੀ ਓੁਮਰ
ਚ ਅਖਾੜਾ ਪਿੰਡ ਰੋੜੀ ਸੁਣਿਆ ਸੀ.ਯਾਦ ਤਾਜਾ ਹੋ ਗਈ
Beautiful Samle
Mohammad sadiq ta ranjeet kaur De jori nu excellent hun ta lok 35 din nhi nibhda tusi 35 sall nibha Punjabi jori nu salam rab umar lambi Kara
1968 vich pehli baar ess jodi nu gaonde suniya si, mamaji di beti de viah vich.
ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਇਹ ਜੋੜੀ ਮੁਹੰਮਦ ਸਦੀਕ ਰਣਜੀਤ ਕੌਰ ਨੇ ਜੋ ਵੀ ਗਾਇਆ ਵਧੀਆ ਗਾਇਆ ਪੁਰਾਣੀਆਂ ਯਾਦਾ ਤਾਜ਼ਾ ਕਰਾ ਦਿੱਤੀਆਂ ਇਹ ਜੋੜੀ ਨੇ ਕਮਾਲ ਦੇ ਗੀਤ ਲੋਕਾਂ ਦੀ ਝੋਲੀ ਵਿੱਚ ਪਾਏ ਲੋਕ ਗੀਤ ਬਣ ਗਏ,
Is jodi nu bachpan to sunde Han ihna da koi mukabla nhi kar sakda my best jori thanks God bless
ਬਚਪਨ ਵਿਚ ਮੇਰੇ ਵੱਡੇ ਭਰਾ ਹਮੇਸ਼ਾ ਹੀ ਮੁਹੰਮਦ ਸਦੀਕ ਰਣਜੀਤ ਕੌਰ ਦੇ ਦੋਗਾਣੇ ਸੁਣਿਆ ਕਰਦੇ ਅਤੇ ਮੈਂਨੂੰ ਕੁਝ ਸਮਝ ਨਾ ਆਇਆ ਕਰਦੀ। ਇਸ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੇ ਕਲਾਕਾਰ ਜਿਵੇਂ ਅਮਰ ਸਿੰਘ ਚਮਕੀਲਾ, ਕਰਤਾਰ ਰਮਲਾ, ਕੇ ਦੀਪ, ਆਦਿ ਗਾਇਕਾਂ ਨੂੰ ਵੀ ਸੁਣਿਆ ਜਾਂਦਾ ਪਰ ਮੈਨੂੰ ਤੂੰਬੀ ਵਜਦੀ ਤੋਂ ਇਲਾਵਾ ਕੁਝ ਵੀ ਨਹੀਂ ਸੀ ਪੱਲੇ ਪੈਂਦਾ। ਪਰ ਜਦੋਂ ਇੱਕ ਵਾਰ ਬੋਲ ਸਮਝ ਆਉਣ ਲੱਗ ਪਏ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਗੀਤ ਸਦਾਬਹਾਰ ਬਣੇ ਹੋਏ ਹਨ।
Punjab da mann jorhi jiondi rhe
Prmatma lambi umar bakhshe
Tandrust rehnn
CHHAJLI
I am one of the biggest fans of Ranjeet Kaur ji. Her remixes are still number one.
ਸਭ ਤੋ ਹਿਟ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ
ਇਕ ਵਾਰ ਇਹ ਜੋੜੀ ਸਾਡੇ ਪਿੰਡ ਆਈ ਸੀ ਸਾਡੇ ਪਿੰਡ ਦੇ ਅਮਲੀ ਰਣਜੀਤ ਕੋਰ ਦੇ ਜੂਠੇ ਗਿਲਾਸ ਵਿਚ ਚਾਹ ਪੀ ਕੇ ਬੜੇ ਖੁਸ਼ ਹੋਏ ਸੀ
🤣🤣🤣🤣
ਹਾਏ ਰੱਬਾ ਸਿਰੇ ਹੀ ਲਾਤੀ ਗੱਲ। ਬਾਈ ਸਮਾਂ ਹੀ ਬਹੁਤ ਵਧੀਆ ਸੀ। ਬਾਹਲੀ ਸੋਹਣੀ ਜੋੜੀ ਤੇ ਉਨ੍ਹੇਂ ਹੀ ਸੋਹਣੇ ਗੀਤ ਵਾਹ। ਇਹ ਜੋੜੀ ਨੀ ਭੁੱਲ ਸਕਦੀ ਦੁਨੀਆਂ। ਹੱਸਦੇ ਵੱਸਦੇ ਰਹੋ।
ਹੁਣ ਕਿੱਥੇ ਆਉਂਦੇ ਨੇ ਇਹੋ ਜਿਹੇ ਗਾਣੇ
Very gd interview.
Iqbal mahal has also aged gracefully.
ਸਦੀਕ ਸਾਬਹ ਅਤੇ ਰਣਜੀਤ ਕੌਰ ਦੀ ਜੋੜੀ ਗਾਇਕੀ ਵਿੱਚ ਇੱਕ ਨੰਬਰ ਹੁੰਦਾ ਸੀ
Mahal Entertainment
Old is Gold
Thank you
Sadik bhaji tuhadi ranjit g nal hi jodi achi lgdi h hor kise nxl nhi
ਬਹੁਤ ਵਧੀਆ ਜੋੜੀ
Very good interview with my favourite great duet jodi. Please add more interview old legends thanks for this video
Wow!!!!!
Thank you! Thank you !! Mahal entertainment.🙏
Bahut vadhia .... mann khush ho gia..... jd tk punjabi sangeet rahega , iss jodi de dugane , dhroo tare vaang chamkange te tunkade rehange , thnx
Nice singer couple Sadiq saab, Ranjeet kaur ..
Sadiq saab is MP from Faridkot..
From Faridkot...
1981 ਵਿੱਚ ਮੈਂ ਦਸਵੀਂ ਪਾਸ ਕੀਤੀ ਸੀ। ਜਦੋਂ ਮੈਂ ਛੇਵੀਂ ਜਾਂ ਸੱਤਵੀਂ ਵਿੱਚ ਪੜ੍ਹਦਾ ਸੀ ਤਾਂ ਉਸ ਸਮੇਂ, ਬਠਿੰਡਾ ਦੀ ਜੇਲ੍ਹ ਵਿੱਚ ਪਹਿਲੀ ਵਾਰ ਇਸ ਜੋੜੀ ਦਾ ਅਖਾੜਾ ਸੁਣਿਆ ਸੀ। ਅੱਜ ਵੀ ਮੇਰੇ ਕੋਲ ਕੈਸਟਾਂ ਅਤੇ ਮੋਬਾਈਲ ਵਿੱਚ ਇਸ ਜੋੜੀ ਦੇ ਗਾਏ ਹੋਏ ਗੀਤ ਸਾਂਭੇ ਹੋਏ ਹਨ ਅਤੇ ਵੀਕਐਂਡ ਤੇ ਸਫਰ ਦੌਰਾਨ ਸੁਣਦਾ ਹਾਂ।
22 ਜੀ 10ਵੀਂ ਚ ਜੇਲ੍ਹ ਚ!
@@Gurmukkh ਬਾਈ ਜੀ ਪਹਿਲਾਂ ਚੰਗੀ ਤਰ੍ਹਾਂ ਪੜ੍ਹੋ , ਫਿਰ ਸਮਝੋ। ਉਸ ਤੋਂ ਬਾਅਦ ਕੁਮੈਂਟ ਲਿਖੋ।
@@jagdevsingh7524 ਤੁਸੀਂ ਸਤਵੀਂ ਚ ਜੇਲ੍ਹ ਚ ਜਾ ਕੇ ਅਖਾੜਾ ਸੁਣਿਆ ਸੀ? Allowd ਸੀ ਜੇਲ੍ਹ ਚ ਜਾਣਾ?
@@Gurmukkh ਬਾਈ ਜੀ ਮੇਰੇ ਪਾਪਾ ਜੀ ਜੇਲ੍ਹ ਵਿਭਾਗ ਵਿੱਚ ਅਸਿਸਟੈਂਟ ਸੁਪਰਡੈਂਟ ਦੀ ਅਸਾਮੀ ਤੇ ਤਾਇਨਾਤ ਸਨ। ਸਾਨੂੰ ਜੇਲ੍ਹ ਕੈਂਪਸ ਵਿੱਚ ਰਿਹਾਇਸ਼ ਮਿਲੀ ਹੋਈ ਸੀ। ਅਜਿਹੇ ਮੌਕਿਆਂ ਤੇ ਜੇਲ੍ਹ ਸਟਾਫ ਦੈ ਬੱਚੇ ਜੇਲ੍ਹ ਵਿੱਚ ਜਾਂ ਸਕਦੇ ਸਨ। ਇਹ ਗੱਲ 1975/ 76 ਦੀ ਹੈ।
@@jagdevsingh7524 ਠੀਕ ਹੈ ਜੀ। ਧੰਨਵਾਦ। ਮਾਫੀ ਚਾਹੁੰਨਾ ਤੁਆਨੂੰ ਏਨਾ ਕੁਸ਼ ਟਾਈਪ ਕਰਨ ਦੀ ਖੇਚਲ ਦਿੱਤੀ।
ਵਾਹ ਜੀ ਵਾਹ ਰੂਹ ਖੁਸ਼ ਕਰਤੀ ਜੀ
BOHAT HI SHANDAR JODI RAHI H, SADIQ SAHAB JI TE BIBI RANJEET KOUR JI DI ?
❤❤❤
੧੯੬੮ de ਗਾਣੇ ਸੁਣਾਏ ਜਾਣ ਜੀ
Ranjit is soooooooooo beautiful
ਸਤਿ ਸ੍ਰੀ ਅਕਾਲ ਤਖਤ ਸਾਹਿਬ ਦੇ
Very fine
So nice Jodi Bibi daa 1976 daa Morinda Roopnagar daawekhiaa akhaada Pind RangiiaaNhi. Brilliant
ਰਣਜੀਤ ਕੌਰ ਜਵਾਨੀ ਵਲੇ ਬਹੁਤ ਗਾਉਦੀ ਸੀ ਤੇ ਬਹੁਤ ਸੋਣੀ ਸੀ ਮੁੰਹਮਦ ਸਦੀਕ ਸਾਲਾ ਢਰਕੀ ਬੰਦਾ ਇਸ ਮੈਡਮ ਰਣਜੀਤ ਨਾਲ ਧੋਖਾ ਕੀਤਾ
Dhokha kahda kita eh te das asl vich tuhade ton koi banda traki karda jarya ni janda
ਰਣਜੀਤ ਕੌਰ ਦੀ ਅਵਾਜ ਨਾਲ ਕਿਸੇ ਨੇ ਧੋਖਾ ਕੀਤਾ ਹੈ ਦੁਨੀਆ ਮਤਲਬ ਦੀ ਹੈ
Mahal Sahib thanks g
Qbal Mahal ji singer jori nal very nice interview
Bibi. Ji. Tusi. Makeup. To. Bina. Jyada. Sohne. Lagde. Hai. Tusi. Kamal. Da. Phull. Ho
Very nice ਜੋੜੀ
Watching in 2021 , veet baljit bai ne sirra lata , legend Ranjit Kaur ji nu salaam aa.....
Very nice interview
Bot vadhia sir
Very very good
ਦੀਦਾਰ ਸੰਧੂ ਜੀ ਦੀ ਵੀਡੀਓ ਹੈ ਤਾਂ ਜ਼ਰੂਰ ਪਾਓ
ਇਕਬਾਲ ਜੀ ਆਪ ਜੀ ਨੇ ਖੁਦ ਦਾ ਜਵਾਨੀ ਤੋ ਬੁਢਾਪੇ ਵੱਲ ਦਾ ਸਾਰਾ ਪੜਾਅ ਵੀਡੀਓ ਰਿਕਾਰਡ ਕਰ ਲਿਆ ,ਕਿੰਨਾ ਅਮੀਰ ਅਹਿਸਾਸ ਇਹ
Very good
Exelent
Great work g
Very nice 👍 mahal sahib
very nice singer and Iqbal Mahal is such a gentleman and decent personality wish we have more host like you.
Very good. Sad.ik..ranjit. ji
ਬਹੁਤ ਬਹੁਤ ਧੰਨਵਾਦ ਜੀ
Longest duet singer.
Beautiful very nice jodi
ਬਹੁਤ ਵਧੀਆ👍💯
Iqbal ji. Let me say, you were very handsome hunk and a great orator.
Ranjit kaur very very beautiful ji
Very good goddo /ranjit j
17:11 🎉🎉
Kya batt aaa
1972 via khare dekhe had aunde ne
❤️
Anchor looks quite like Late Jagjit Singh a great gazal singer
Sira
Sada bahar singer Jodi Punjab Di Shan
Sadik ji beeba ji Ranjit Kaur ji karke he tohada nam raosan hoeya ha bhaven ajj tusin hor nal jorhi bana lai ha beeba ji da sath chhad ditta ha par oh gall nahi bandi Jo Ranjit Kaur nal si Ranjit Kaur ji jindabad
Att जोड़ी सी
wah
Mahal sahab zindabaad
No 1 jodi god bless
Gurcharan Singh UK Gurcharan Ji UK Tusi Kithe Rehnde ENGLAND ( UK )
@@gurcharansinghuk6946 Tusi India Vich Vi Rajikush Rho Aapne Privar Vich Tohade Ghar Sukhshanti Salamti Bani Rhe God Bless you Your Family ENGLAND ( UK )
@@rajkamal4570 ਧੰਨਵਾਧ ਜਿੳਦੇ ਵਸਦੇ ਰਹੋ ਜਿਥੇ ਵੀ ਹੋ
ਪਰਮਾਤਮਾ ਇਸੇ ਤਰਾ ਕਿਰਪਾ ਕਰੇ
@@rajkamal4570 Uk ilford london ਚ
March 16 2023
Eh recording kdon di hai pl daso
💚🙏
ਕਿੰਨੇ ਸੰਨ ਦੀ ਐਟਰਵਿਉ ਵੀਰ ਜੀ
Good
Ranjeet. Ji. Kihne. Sohne. Hai
Host..let them talk he keeps interrupting em 😡😡😡😡
Thanks Mahal ji
ALBUM
ਕੲੀ ਤਾਂ ੲਿਹ ਵੀ ਕਹਿੰਦੇ ਸੀ ਜਰ ਸਦੀਕ ਤਾਂ ਤੂੰਬੀ ਵੀ ਓੁਸੇ ਭਾਅ ਤੇ ਲਾ ਦਿੰਦੈ,
Sadik g nal koee hor kudi di jodi nhi bn skdi .sirf biba Ranjit g te sadik g jindabaad
She is soon beautiful..
Mohammad Siddiq hi thudhi jodi Ranjit Kaur ji nal hi good laddi please Sukhjit Kaur nu shado Ranjit Kaur nal hi song karo
People
Ask a question and let them answer…host gotta lot to learn
ਪਹਿਲੇ ਪਹਿਰ ਨੂੰ ਚੰਨ ਚੜ ਜਾਂਦਾ
ਪਿਛਲੇ ਪਹਿਰ ਨੂੰ ਤਾਰੇ
ਤੂੰ ਢਾਬੇ ਦੇ ਫੁਲਕੇ ਵਰਗੀ
ਨਰਮ ਜਿਹੀ ਮੁਟਿਅਾਰੇ
RANJIT KAUR JI NU MLA DI TICKET DEO G
ਨਹੀ ਜੀ ਬਿਲਕੁਲ ਗਲਤ ਰਣਜੀਤ ਕੌਰ ਸਿਆਸਤ ਚ ਕਦੇ ਨਹੀ ਆਉਣਗੇ ।
Veer. Ji. Sade. Sahjog. Chahida. Bibi. Ji. Nu
@@ParamjeetKaur-fs5gr thanxxxx ji
Ranjit Kaur ji very good singer but Sukhnjit Kaur v thik but thude nal Ranjit kaur hi good Ranjit Kaur ji God bless you
HMV,,ਅਮਰ,,ਜੋੜੀ,,HMV
Is jore di koi rees nahi.
kaler
purane a jada jawne tame deea
9c
Didar Sandhu di mulakat vikhao
ਸਦੀਕ ਸਾਹਿਬ ਇਗਲੈਡ ਅਤੇ ਅਫਰੀਕਾ ਦੀ ਜੋੜੀ ਲੱਗਦੀ ਹੈ ਭਾਵ ਕਾਲੇ ਗੋਰੇ ਦੀ
Daljit Singh ਵੀਰ ਗੱਲ ਭਾਵੇ ਤੁਸੀਂ ਹਾਸੇ ਚ ਕਹੀ ਹੋਵੇ ਪਰ ਗੱਲ ਗਲ਼ਤ ਐ ਜੀ ਤੁਹਾਡੀ, ਗੱਲ ਗੁਣਾ ਦੀ ਐ ਜੀ।
He said something so stupid about Nooran
ਕਹਿਣਾ ਨਹੀਂ ਸੀ ਚਾਹੀਦਾ