Asi apne pakke house chhadd k chle gye te pind khaali kr ditte. Eh lok v te aa k rehnde aa. Sanade loka nu aaraam chahida ... te sab kuchh government deve asi kuchh ni kr sakde ? Patthar laa laa k te lakkar pa pa k cho da raah hi badal ditta ehna loka ne .....ja k dekho... asi dekh lene ja k ja k ,,,, bahut baar jaane aa ....bahut khushi mildi aa...... asi bahut purane time de mehangrowal reh rhe aa... Asi bahut tree lga dinne aa har baar feb month ch ....
@@Majorsingh-d1o Defining fake news. Fake news is false or misleading information presented as news. The term as it developed in 2017 is a neologism a new or re-purposed expression that is entering the language, driven by culture or technology changes
ਬਹੁਤ ਵਧੀਆ ਲੱਗਿਆ ਭਰਾ ਜੀ ।ਇਹਨਾ ਲੋਕਾ ਦੀ ਮਿਹਨਤ ਰੰਗ ਲਿਆਦੀ ਹੈ ਵੀਰ ਜੀ।ਬਹੁਤ ਸੁੱਦਰ ਬੰਚੇ ਨੇ ।ਤੁਹਾਡੀਆਂ ਵੀਡੀਓ ਬਹੁਤ ਵਧੀਆ ਸੋਹਣਿਆ ਚੰਗੀਆਂ ਸਾਫ ਸੁਥਰੀਆਂ ਹੁੰਦੀਆ ਨੇ। ਪ੍ਰਮਾਤਮਾ ਭਲਾ ਕਰੇ ।Hindustan 🇮🇳jindabad
ਬਹੁਤ ਮਿਹਨਤੀ ਲੋਕ-ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ !
ਅੰਮ੍ਰਿਤਪਾਲ ਜੀ ਤੁਸੀ ਵਧਾਈ ਦੇ ਪਾਤਰ ਹੋ ਬਹੁਤ ਵਦੀਆ ਵੀਡਿਓ ਬਣਾ ਕੇ ਸਾਡੇ ਤਕ ਭੇਜਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਸੰਦੀਪ (ਨਕੋਦਰ)
VERY NICE AND VERY WELL CAPTURED BY AMRITPAL SINGH JI VLOGGER PB7 RIDER WALE JI.
ਬੱਦਲਾਂ ਚ ਰਹਿਣ ਵਾਲੇ ਮਿਹਨਤੀ ਲੋਕ ਸਾਡੇ ਹੁਸ਼ਿਆਰਪੁਰ ਦੇ ਜੰਗਲਾਂ ਵਿੱਚ ਬਹੁਤ ਵਧੀਆ ਲੱਗ ਰਿਹਾ ਇਹਨਾਂ ਨੂੰ ਦੇਖ ਕੇ🙏🙏
Aap bi bhut pyare ho
P.B 07 WALE ✌✌✌ No.1
very good bro
Har Har mahadav
ਜਿਉਂਦੇ ਵਸਦੇ ਰਹਿਣ ਇਹ ਲੋਕ
Waha ji waha maja a gaya thodi video dekh ke
ਜਾਣਕਾਰੀ ਲਈ ਧੰਨਵਾਦ
ਬਾਈ ਜੀ ਇਥੇ ਚੀਤੇ ਵਗੇਰਾ ਤਾਂ ਨਹੀਂ ਆਉਂਦੇ ਕਿੰਨੀ ਖਤਰ ਨਾਕ ਜਗ੍ਹਾ ਹੇ ਧੰਨ ਧੰਨ ਹਨ ਇਹ ਬਿਚਾਰੇ
Very nice Vlog 👌 👍
ਬਹੁਤ ਸਖ਼ਤ ਮਿਹਨਤ ❤
ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਵੀਰ ਅਤੇ ਗੁੱਡ ਮੌਰਨਿੰਗ ਵੀਰ 6:43 AM❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
Health and Prosperity to all.
wah ji wah kya baat badi sohni video dil khush ho gya dekh 👀 ke nice
It was very nice to see a very beautiful video.
Very very very very ❤❤❤❤ good veer ji
Sab kuchh bahut vadhia ji
Sewa singh Delhi
Cute little girl 👧
God bless you 😊😊
Salute these people for hardships
Very nice and beautiful ❤️
ਵਾਹਿਗੁਰੂ ਮਿਹਰ ਦਾ ਹੱਥ ਰੱਖੇ ਇਹਨਾ ਤੇ
Amazing people !
Today people want to see this type of place
Very nice video 👍
Nice ❤❤❤
Very wonderful video
ਸਾਡੇ ਪਿੰਡ ਇੱਕ ਬੰਦਾ ਵਿਆਉਣ ਵਾਲਾ ਰਹਿੰਦਾ ਹੈ ਬਾਈ ਬਣ ਕੇ ਰਿਸ਼ਤਾ ਹੀ ਕਰਾ ਦਿਓ ਉਹਨੂੰ ਇਹਨਾਂ ਦਾ
Very nice to see you all people
Bahuhat mehnti log hain jeh.
WERY GUD.WORK,BAI.AMRIT.PAL.JI.ANAND.PUR.SAHIB,TON
Salute ehna lokan nu.Punjabi haram diyian khan de habitual ho gaye hn.
Bilkul sahi.
So ❤😢 nice
Nice. Video
ਬਾਈ ਜੀ ਬਿ੍ੰਦਾਬਨ ਜੰਗ਼ਲ ਵੀ ਦਿਖ਼ਾਉ
Tere rang niyare ❤😢🎉Daata 😢😊😮
31st October, 1966 tak Chamba Punjab da hissa si jo sikh siyasat ne alag kar ditta. Yaad karo punjabi film 'Chambe di Kali'. (1965).
Vaheguru ji kirpa krn ji 🙏
Love from Kotisakhanmoga Punjab ❤❤🎉
Good👍
Waheguru ji
Nice bro ❤
Nice video, you are speaking Hindi & they are speaking Punjabi 😀
Nice 👍
🎉🎉🎉🎉🎉🎉🎉🎉🎉🎉🎉🎉🎉
👍
❤🎉
Very nice
Weheguru chardi kala rakhe
❤❤❤❤❤
Good
Tuci bht mehnat krde ho veer ji.
Sanu ghr Beth dikha dende.
🙏🎉👏💜🌹❤️
ਬਾਈ ਜੀ ਤੁਹਾਡਾ ਬਹੁਤ ਸੋਹਣਾ ਉਪਰਾਲਾ ਹੈ ਬੀ ਸਵਨ ਅੱਗੇ ਵੀ ਦੇਖਦੇ ਹਾਂ ਬੜੇ ਇੰਟਰਸਟਿੰਗ ਹੁੰਦੇ ਹਨ ਸਾਨੂੰ ਤੁਸੀਂ ਆਪਣਾ ਫੋਨ ਨੰਬਰ ਦਿਓ ਤਾਂ ਅਸੀਂ ਤੁਹਾਡੇ ਨਾਲ ਕੰਟੈਕਟ ਕਰੀਏ ਅਸੀਂ ਵੀ ਕਦੇ ਜੰਗਲਾਂ ਵਿੱਚ ਗੇੜਾ ਮਾਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਮੇਹਰ ਕਰੋ ਜੀ ।
Veer ji sadian sarkaran nu eh video dikhao ji
ਇਹ ਪੰਜਾਬ ਦੇ ਜੰਗਲਾਂ ਵਿੱਚ ਕੰਮ ਕਰਨ ਲਈ ਕਿਥੋਂ ਆਉਂਦੇ ਹਨ।
Satkar nu ya Thekedar nu kou rain basera bana ke dena chahiye
Punjab de es earie te bhaiya vang kbja Krna bhajaun de bjai suaad laine aa
Best life ni tension free living
ਵੀਰ ਜੀ ਬਾਰਸ ਵਿੱਚ ਕੀ ਕਰਦੇ ਨੇ ਤੇ ਠਡ ਵੀ। ਹੁੰਦੀ ਹੈ
Dadyal from ,,,,,,
Baba.ji.nami.jaga.jruur.dikhao
Bot shona area paji 😂🎉🎉🎉🎉🎉🎉🎉🎉🎉🎉
AMRITPAL SINGH JI IHH BHEDHU ,BREEDING PURPOSE KE LIE BAHUT JARURI HOTTA HAI ,AGAR BHEDHU NAA HO ,TOH INNKA PAIWAR KESSE BARREGA JI.
AbsarA 😂no papa de a Paria😂.hR pind me hard work women. Balwan Banna kahla ji da bada nay bra🙂🖒
ਓ ਭਾਈ ਨਾ ਪਤਾ ਦੱਸ ਇਹਨਾਂ ਦਾ ਅਸੁਰੱਖਿਅਤ ਹੋ ਜਾਣਗੇ
ਪੁੱਤ ਨਾਲ ਪੰਜਾਬੀ ਬਲ ਕੀ ਪੰਜਾਬੀ ਹੀ ਬੋਲਦੇ ਹੁਣ ਇਹ ਲੋਕ
ਉਹ ਭਰਾਵਾਂ ਇਨ੍ਹਾਂ ਨੂੰ ਜੱਟਾਂ ਤੋਂ ਬਚਾਉ😅😅😅😅
Sade bacche kamm chor bani jande.eh bacche apni marzi nal kam karde
ਸਹੀ ਗੱਲ ਆ ਜੀ
@HARDEEPSIDHU-e3q,,,,, jutti Bapu di naram hove te olaad sab kuchh khatam kr dindi aa.....g
Asi apne pakke house chhadd k chle gye te pind khaali kr ditte. Eh lok v te aa k rehnde aa. Sanade loka nu aaraam chahida ... te sab kuchh government deve asi kuchh ni kr sakde ?
Patthar laa laa k te lakkar pa pa k cho da raah hi badal ditta ehna loka ne .....ja k dekho...
asi dekh lene ja k ja k ,,,, bahut baar jaane aa ....bahut khushi mildi aa...... asi bahut purane time de mehangrowal reh rhe aa...
Asi bahut tree lga dinne aa har baar feb month ch ....
Ina gariba Vaste bhi Kuchh Le Jaya Karo
Bai eh sarey punjabi he boldey hai, per bai tusi una nu jabardasti hindi bol k punjabi/pahari bolan to dur kari jandey ho.
Eh saare Punjabi hun
Hosla Dena chahie tha hosla ekadam bhajan Koi nahin idhar pk mangni hockey padhaai bhi karni chahie Bhosle batani chahie bhajan chahie bhajan
Itna insure kar lena he kum kar ke wapis chale jaan. Parvaasian waang pakke dere na bana lain.
J nhi hindi bolni aoundi na bolea kro😊
ਕੀ ਇਹ ਪੰਜਾਬ ਦੇ ਲੋਕ ਹਿੰਦੀ ਬੋਲਦੇ ਹਨ ਪਤਰਕਾਰ ਵੀ ਇਨਾਂ ਨੂੰ ਹਿੰਦੀ ਵਿਚ ਸੰਭੋਧਨ ਕਰ ਰਿਹਾ ਹੈ। ਇਹ ਏਰੀਆ ਵੀ ਹਿਮਾਚਲ ਵਿਚ ਜਾਏਗਾ ਇਨਾਂ ਨੂੰ ਤੁਰੰਤ ਰੋਕਣਾ ਚਾਹੀਦਾ ਹੈ। ਸਰਕਾਰ ਧਿਆਨ ਦੇਵੇ ਧੰਨਵਾਦ।
Fake news....
SHARMA JI WHAT IS YOURS MEANS OF ,FAKE NEWS ?????.
@@Majorsingh-d1o Defining fake news. Fake news is false or misleading information presented as news. The term as it developed in 2017 is a neologism a new or re-purposed expression that is entering the language, driven by culture or technology changes
Veer.ji.mere.nal.contok.karo.ji