Pioneer 28P67 ਝੋਨੇ ਬਾਰੇ ਡਿਟੇਲ ਵਿੱਚ ਜਾਣਕਾਰੀ। ਕਿੰਨਾ ਝਾੜ ਕਿੰਨਾ ਸਮਾਂ ਕਿੰਨਾ ਕੱਦ ਵੀਡੀਓ ਵਿੱਚ ਸਾਰੀ ਜਾਣਕਾਰੀ

Поділитися
Вставка
  • Опубліковано 9 лис 2024

КОМЕНТАРІ • 34

  • @Vivo-uy3vq
    @Vivo-uy3vq 2 місяці тому +1

    150 ਦਿਨ ਲੈਦੀ ਆ।

  • @gurdeepchahal7915
    @gurdeepchahal7915 6 місяців тому

    ਬਹੁਤ ਵਧੀਆ 28p67 ਪਿਛਲੇ ਸਾਲ ਮੇਰੇ 88 ਮਣ ਕਿੱਲੇ ਦੀ ਹੋਗੀ ਸੀ

  • @mahendersandha3365
    @mahendersandha3365 5 місяців тому +1

    3 sall ho ge launde nu 16 k.g 10 marle ch bijj paya 6kile lgg jande aa te 101 mnn average aii si kile di

  • @gurpreetnanglan373
    @gurpreetnanglan373 4 місяці тому

    Bycott hybrid seed

  • @arshrandhawa1004
    @arshrandhawa1004 5 місяців тому

    ਅੰਮ੍ਰਿਤਸਰ ch lagju

  • @santokhsingh8147
    @santokhsingh8147 5 місяців тому +1

    3kg beej kafi aa ji

  • @lakhwindersingh-jt1sb
    @lakhwindersingh-jt1sb 6 місяців тому

    Poineer 25 p 30 di detail dss skda vr koi

  • @karanthakur313
    @karanthakur313 6 місяців тому

    6444 or 28p 67 compare vidwo bmayo ji

  • @HimmatMander
    @HimmatMander 5 місяців тому +1

    28 p67 98 mn y 2 sal ho

  • @shamindersham4831
    @shamindersham4831 5 місяців тому +1

    Bai ji sade 1 no pani a bhari jameen a pusa 44 ban hon to baad variety dsso ji

  • @GurjeetSingh-hy7iw
    @GurjeetSingh-hy7iw 6 місяців тому

    Kina time landi a bro

  • @arshjattana6931
    @arshjattana6931 6 місяців тому

    Bai g pishli vaar lgayi cc 32 quintal jhaad milya but fooki munjar kafi nikli cc te ikk boote vich uche nive c hla k beej bilkul pure pioneer da hi vrtya ki problem ho skdi aa

    • @JunctionKhetibadi
      @JunctionKhetibadi  6 місяців тому

      ਝੰਡੇ ਰੋਗ ਵਰਗੀ ਪ੍ਰੋਬਲਮ ਲਗਦੀ ਹੈ।ਪਰ ਝੰਡਾ ਰੋਗ ਇਸ ਵਿੱਚ ਆਉਂਦਾ ਨਹੀਂ। ਬੀਜ ਵਿੱਚ ਪ੍ਰੋਬਲਮ ਹੋ ਸਕਦੀ।ਕਿਸੇ ਦੁਸਰੀ ਕਿਸਮ ਦਾ ਬੀਜ ਨਾ ਰਲ ਗਿਆ ਹੋਵੇ।

  • @profarmer9087
    @profarmer9087 6 місяців тому +4

    ਪਨਿਰੀ ਦੀ ਬਿਜਾਈ ਤੇ ਲਗਵਾਈ ਕਦੋ ਤੋ ਕਦੋ ਤੱਕ ਕੀਤੀ ਜਾ ਸਕਦੀ ਹੈ

    • @JunctionKhetibadi
      @JunctionKhetibadi  6 місяців тому +7

      ਪਨੀਰੀ 25 ਮਈ ਤੋਂ ਬਾਅਦ ਹੀ ਲਾਈ ਜਾਵੇ ਤਾਂ ਠੀਕ ਹੈ। 25 ਦਿਨ ਦੀ ਪਨੀਰੀ ਝਾੜ ਵੱਧ ਦਿੰਦੀ ਹੈ। ਵੱਡੀ ਉਮਰ ਦੀ ਪਨੀਰੀ ਝਾੜ ਘੱਟ ਦਿੰਦੀ ਹੈ। 126 ਵਾਂਗ ਲੇਟ ਵਧੀਆ ਨਿਕਲਦੀ ਹੈ

    • @jattadijaan3309
      @jattadijaan3309 6 місяців тому +2

      40 dina di paneeri lghi c 28p67 di 85 mun kile da niklya

    • @karanthakur313
      @karanthakur313 6 місяців тому +1

      ​@@jattadijaan3309digdi taani bai

    • @amrindersandhu1613
      @amrindersandhu1613 6 місяців тому

      ​@@karanthakur313 nahi digdi