Operation Blue Star ਦਾ ਅੱਖੀਂ ਡਿੱਠਾਂ ਹਾਲ, ਜਾਣੋਂ 6 June ਨੂੰ ਕੀ ਕੁੱਝ ਹੋਇਆ ?
Вставка
- Опубліковано 2 жов 2024
- Operation Blue Star 1984 | Eye Witness | Part - 6 | TV Punjab
For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ UA-cam ਚੈਨਲ - www.youtube.co...
1st Episode: • Operation Blue Star ਦਾ...
2nd Episode: • Operation Blue Star ਦਾ...
3rd Episode • Operation Blue Star ਦਾ...
4th Episode: • Operation Blue Star ਦਾ...
5th Episode: • Operation Blue Star ਦਾ...
1984 'ਚ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜ਼ੀ ਕਾਰਵਾਈ ਕੀਤੀ ਗਈ। 33 ਸਾਲ ਦੇ ਵਕਫੇ ਨਾਲ ਓਪਰੇਸ਼ਨ ਬਲੂ ਸਟਾਰ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਜਾਂ ਤਾਂ ਪਾ ਦਿੱਤੇ ਗਏ ਜਾਂ ਫਿਰ ਆਪ ਪੈਦਾ ਹੋ ਗਏ। ਸਾਕਾ ਨੀਲਾ ਤਾਰਾ ਨੂੰ ਲਾਗਿਓ ਕਵਰ ਕਰਨ ਵਾਲੇ ਯੂ.ਐਨ.ਆਈ. ਦੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਤੇ ਪੂਰਾ ਵਰਤਾਰਾ ਨੇੜਿਓ ਦੇਖਿਆ ਤੇ ਆਪਣੇ ਪਿੰਡੇ ਤੇ ਹੰਢਾਇਆ।
ਟੀਵੀ ਪੰਜਾਬ ਨੇ ਜਸਪਾਲ ਸਿਧੂ ਤੋਂ ਪੂਰੇ ਘਟਨਾ ਕ੍ਰਮ ਦੀ ਤਰਤੀਬ ਵਾਰ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ ਕੀਤੀ। ਟੀਵੀ ਪੰਜਾਬ ਦੇ ਪੱਤਰਕਾਰ ਮਨਦੀਪ ਸਿੰਘ ਟੁੱਟ ਨੇ ਜਸਪਾਲ ਸਿੰਘ ਸਿਧੂ ਤੋਂ ਪਹਿਲੀ ਜੂਨ ਤੋਂ ਛੇ ਜੂਨ ਤਕ ਦਾ ਅੱਖੀਂ ਡਿੱਠਾ ਹਾਲ ਜਾਣਿਆ। ਅੱਜ ਦੀ ਇਸ ਕਿਸ਼ਤ 'ਚ ਜਾਣੋਂ ਛੇਵੇਂ ਦਿਨ ਯਾਨੀ ਛੇ ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਕੀ ਕੁੱਝ ਹੋਇਆ ...
ਮਰਦ ਏ ਮੁਜ਼ਾਹਿਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਅਣਖੀਲੇ ਯੋਧੇ ਸਰਦਾਰ ਜਨਰਲ ਸੁਬੇਗ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ ,,, ਕੌਮ ਸਦਾ ਤੁਹਾਡੀ ਕਰਜ਼ਦਾਰ ਰਹੇਗੀ ,,,,
ਲੱਖ ਲਾਹਨਤ ਇੰਡੀਅਨ ਆਰਮੀ ਤੇ ,,,,
Proud to be punjabi not too be indian
Sant ji di moot nahi hoi sant ji saheed hoe han
Loha jitna aag me laal hota hai vo utna ho majbut hoga
Khalistan zindabad
mhan sant jarnal singh ge khalsa baber shar khalsa nu kote kote slam 😂
ਕੁਲਦੀਪ ਬਰਾੜ ਨੁੰ ਕੀੜੇ ਪੈਗੲੇ ਖਾਲਸਾ ਜੀ ਕੈਸਰ ਦੇ ਕੀੜੇ
Veere mar rha hun petto heera singh pind a k.s Brar da pind wch ohna nal koi v kise tra de sanj nhi rakh da
Mann hi dukhi hunda ih sab kujh sun ke
lannat h sarkar te army te
Very good informative discussion.....
Sidhu sahab topiyan wale kinne mre ghallughare vich
#PakistanZindabad 💖
#KashmirBanyGaPakistan 💕
#KhalistanZindabad 💖
#Azadi2020 🚩
#ChinaPakistan 💖
Thnks bhut bhut T.V punjab
sikh kaumm da itihaas nasht krna chaundi c delhi....kyonki ehna da aavda te koyi itihaas ni...sab kurbaaniya punjaab ne dittiya..bhaawe oh india di azaadi di ldaayi howe yaafr guru gobind singh ji de time kashmiri pandita lyi shaheedi den di gll howe...ese lyi agg laa k fauz ne itihaas khatam kita.
Ravi Kang veer je mai sant jarnail singh bindrawale ji bare hor glan jan nia hon jan sakde wa jiwe koi book howe ohna bare jankari lani howe markit de vich hon giya ja laybrari vich hon giya menu dass sakde ho veerr plz reqt aa yrr dass de menu
Karan Deep veere net te search kr books on sant bhindrawaala in punjabi or english pdf for free download..jo v language vch read krni aa..oh download krli...or gen. kuldeep braar di new book v aa othe 84 ghallughaare di all story likhi aa osne v govt dA ki plan c te army da ki c...pr kujh 2-250singha te gen. subeg singh di morchabandi ne Army nu 72hrs tkk takkar ditti...te army da ena nuksaan kita jina shayad pak or china di waar tym v ni hoya c.
Ravi Kang tanks veer dasn layi
ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਚਾਨਣੀ ਜਿਸ ਦੀ ਕੀਮਤ ਉਸ ਵੇਲੇ 80 ਲੱਖ ਸੀ
Hanji veere
To
thanks bahut 2 T v punjab
Thnks bhut bhut T.V punjab
Sukhmansingh Deo Ooojlmmm
Jang Mehta taksaal to ye hor kise thaa to ladi ja sakdi si pr Sisayt di bhet chada ta Shiri darbar sahhib Jyada nuksan te lokka de dill tutan da hoya
Sir ‘5j tareek di theory chadd ke kisi di v gall match nahi kardi hmlaa start kado hoya. Sahi. Zimewaar kaun hai Taksaali ja Army
ਬਾਕੀ 38 ਗੁਰੂ ਘਰਾਂ,ਚ ਤਾਂ ਟਕਸਾਲ ਜਾਂ ਸੰਤ ਭਿੰਡਰਾਂਵਾਲੇ ਨਹੀਂ ਸਨ। ਉੱਥੇ ਕਿਉਂ ਟੈਂਕ ਵਾੜੇ ਗਏ ।
Otha khadkuu koi Nhe c
bai book da ke name aa?
june 84 di patarkari by jaspal singh sidhu
TV Punjab
TV Put vpunijabnjab
TV Punjab
Hindus vs sikh in 1984