Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅਜੇ ਵੀ ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਵਾਹਿਗੁਰੂ ਮੇਹਰ ਕਰੋ
ਧੰਨਵਾਦ ਉਗਰਾਹਾਂ ਜੀ
ਬਹੁਤ ਵਧੀਆ ਸੋਚ ਹੈ ਮੋਦੀ ਦੇ ਨੱਕ ਵਿੱਚ ਦੱਮ ਕਰਨ ਲਈ ਹਰ ਇੱਕ ਨੂੰ ਮੋਢੇ ਨਾਲ ਮੋਢਾ ਲਾਕੇ ਇਕੱਠੇ ਹੋਕੇ ਚੱਲੀਏ ਇਹ ਜਰੂਰੀ ਹੈ ਵਾਹਿਗੁਰੂ ਜੀ ਸਿੱਖ ਕੌਮ ਅਤੇ ਕਿਸਾਨਾਂ ਦੇ ਸਿਰ ਉੱਪਰ ਮੇਹਰ ਕਰੋ
ਹਜੇ।ਖੜ।ਜਾਦੈ।ਦਸ।ਵੀਹ।ਦਿਨ।ਸੰਗ।ਮੰਨਣ।ਹੂਣ।ਤਾ।ਲੋਕ।ਆਪ।ਮੁਹਾਰੈ।ਜਾਣ।ਲੱਗਗੈ
ਇਹ ਬਾਈ ਜੀ ਹੁਣ ਤਾਂ ਕਰਨਾ ਹੀ ਪੈਣਾ ਤਾਂ ਇਹਨਾਂ ਨੂੰ
Bahut vadiya kita ugrahan saab
ਕਿਸਾਨ ਜਥੇਬੰਦੀਆਂ ਨੂੰ ਸੱਭ ਤੋਂ ਪਹਿਲਾਂ ਮਰਨ ਵਰਤ ਤੇ ਬੈਠੇ ਡੱਲੇਵਾਲ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ। ਕੇਂਦਰ ਸਰਕਾਰ ਨੂੰ ਇਸ ਮਰਨ ਵਰਤ ਨਾਲ ਕੋਈ ਫ਼ਰਕ ਨਹੀਂ ਪੈਣਾ , ਪਹਿਲਾਂ ਵੀ ਕਿਸਾਨ ਅੰਦੋਲਨ ਦੁਰਾਨ 750 ਕਿਸਾਨ ਸ਼ਹੀਦ ਹੋ ਚੁੱਕੇ ਹਨ।ਲੱਮੇ ਸੰਘਰਸ਼ ਲਈ ਕਿਸਾਨ ਲੀਡਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਧੰਨਵਾਦ।
Kisan akta ugraha jidabad sarbut da Bala ji ❤❤
ਅਜੇ ਕੀ ਆ ਹੁਣ ਲੋਕ ਆਪ ਮੁਹਾਰੇ ਤੁਰ ਪਏ ਹੁਣ ਤੁਸੀ ਰਜਾਈ ਵਿੱਚ ਹੀ ਰਹਿਓਂ
ਉਗਰਾਹਾਂ ਤਾਂ ਡੱਲੇਵਾਲ ਦੀ ਮੌਤ ਉਡੀਕ ਰਹਿਐ 😹
ਆਹ ਮਾਨਸਾ ਵਾਲਾ ਡੋਲਣ ਤਾਂ ਨਾਂ ਹੀ ਆਵੇ ਵਡਾ ਕਾਮਰੇਡ