ਜਦੋਂ ਚਲਦੇ ਵਿਆਹ ਵਿੱਚ ਪੁਲਿਸ ਨੇ ਮਾਰਿਆ ਛਾਪਾ, ਲਾੜੇ ਸਣੇਂ ਬਰਾਤੀਆਂ ਨੂੰ ਪੈ ਗਿਆ ਸਿਆਪਾ

Поділитися
Вставка
  • Опубліковано 28 сер 2024
  • Ludhiana , Marriage , Marriage Palace Crowd, Punjab Police , public , Janj ghar ,Viah

КОМЕНТАРІ • 71

  • @billadj3465
    @billadj3465 4 роки тому +23

    ਬਾਈ ਜੀ ਹੁਣ ਗੁਲਾਮ ਬਣਨਾ ਪੈਣਾ ਲੋਕ ਪਤਾ ਨੀ ਹੁਣ ਅਜਾਦ ਕਦ ਹੋਣਗੇ ਕਰੋਨਾ ਤਾ ਕਦੇ ਖਤਮ ਨੀ ਹੋਣਾ ਪਰ ਲੋਕਾ ਨੇ ਸਰਕਾਰ ਤੋ ਤੱਗ ਆ ਕੇ ਖਤਮ ਹੋ ਜਾਣਾ

  • @silonkalanwale6071
    @silonkalanwale6071 4 роки тому +14

    ਭਿੰਡਰਾਂਵਾਲੇ ਵਾਲੇ ਸੰਤ ਵੀ ਤਾਂ ਏਹੀ ਕੈਂਦੇ ਸੀ ਪਰ ਓਨਾ ਨੂੰ ਸਰਕਾਰਾਂ ਨੇ ਅੱਤਵਾਦੀ ਕੈਤਾ

  • @jagdevkaleran2509
    @jagdevkaleran2509 4 роки тому +20

    20 feet lambi bus wich 50 jane bath sakde eni khuli jagah te 100 ton wadh lok ikthe ni ho skde wah ji wah beimaan punjab government

  • @gursewaksinghnamdhari5760
    @gursewaksinghnamdhari5760 4 роки тому +2

    ਕਿਉਂ ਭਰਾਵੋ ਕਰਜਾਈ ਹੁੰਦੇ ਜੇ ਵਿਆਹ ਤੇ ਦਸਾ ਬੰਦਿਆਂ ਨਾਲ ਵੀ ਹੋ ਜਾਂਦਾ ਹੈ ਬਹੁਤੇ ਬੰਦਿਆਂ ਨਾਲ ਕੋਈ ਜਾ ਦੀ ਇਜਤ ਨਹੀਂ ਬਣਦੀ ਸਗੋਂ ਬੇਜਤੀਂ ਹੁੰਦੀ ਹੈ ਇਹ ਪੁਲਿਸ ਨੇ ਬਹੁਤ ਵਧੀਆ ਕਦਮ ਚੁਕਿਆ ਹੈ ਸਾਨੂੰ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ

  • @goppisingh3881
    @goppisingh3881 4 роки тому +2

    ਇਹ ਵਿਆਹ ਸਮਾਗਮ ਪੱਕੇ ਤੌਰ ਤੇ ਹੀ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਗਰੀਬ ਪਰਿਵਾਰ ਆਸਾਨੀ ਨਾਲ ਵਿਆਹ ਕਰ ਸਕਣ।

  • @gurdeshsingh7824
    @gurdeshsingh7824 4 роки тому +3

    ਪੁਲਿਸ ਨੇ ਵਧੀਆ ਕੀਤਾ

  • @arunbhatti4964
    @arunbhatti4964 4 роки тому +3

    ਲੋਕਾਂ ਵੱਲੋਂ ਸਰੇ ਆਮ ਕਨੂੰਨ ਦੀਆ ਧੱਜੀਆਂ ਉਡਾਇਆ ਜਾ ਰਹੀਆਂ ਹਨ

  • @har8392
    @har8392 4 роки тому +4

    ਪੁਲਸ ਕੰਮ ਕਰੇ ਤਾਂ ਵੀ ਮਾੜੀ ਨਾ ਕੀਤਾ ਤਾਂ ਵੀ ਮਾੜੀ
    ਇਹ ਕੋਰੋਨਾ ਵਾਂ ਜ਼ੇ ਦਵਾਈ ਬਣ ਗਈ
    ਤਾਂ ਵੀ ਟਾਈਮ ਲਗਨ ਉਪਲਬੱਧ ਹੋਣੀ ਲਈ
    ਪਰ ਲੋਕ ਕਹਿੰਦੇ ਵੀ ਹੈਣੀ ਕੁਝ ਵੀ

  • @nevlagaming5413
    @nevlagaming5413 4 роки тому +11

    Sarkar ne gand paya hoya market vich kini janta hundi aa o nhi dikh di viah ch dikh gyi,sharab de thake khole odo kini sari janta c odo ehna nu nhi dikhya..... Gandi sarkar

  • @ParamjitSingh-dy2um
    @ParamjitSingh-dy2um 4 роки тому

    ਵਾਹਿਗੁਰੂ ਜੀ ਪੰਜਾਬ ਪੁਲਿਸ ਬਣੀ। ਮਾੜੇ ਲੋਕਾਂ ਨੂੰ ਕਾਬੂ ਕਰਨ ਲਈ ਹੈ।ਅਮੀਰਾ ਪੁਲਿਸ ਕਾਬੂ ਕੀਤੀ ਹੈ

  • @gaggijawandha7215
    @gaggijawandha7215 4 роки тому +2

    ਲੋਕਾਂ ਦਾ ਸਰਕਾਰ ਵੱਲੋਂ ਮਜਾਕ ਉਡਾਇਆ ਜਾਂਦਾ
    30ਬੰਦਿਆ ਨਾਲ ਕਿ ਫਰਕ ਪੈਣਾ

  • @kamaljeetkaurgill3066
    @kamaljeetkaurgill3066 4 роки тому +17

    ਲੋਕ ਕੀ ਕਰਨ ਮਜਬੂਰ ਨੇ ਵਿਆਹ ਤਾਂ ਕਰਨਾ ਹੀ ਆ ਤੇ 30 ਬੰਦਿਆਂ ਚ ਕੋਈ ਵਿਆਹ ਨੀ ਹੁੰਦਾ 😊

    • @Ride102
      @Ride102 4 роки тому +4

      veah tan 10 bandya ch v ho janda ji

    • @LovepreetSingh-rn4zn
      @LovepreetSingh-rn4zn 4 роки тому

      @@Ride102 ho janda a vir ji pr 10 barati aaunge 10 bande ladki valeya vallo 10 lok t acatring valle nhi hunde.... Baki bus vich 52 jaane ikathey baith sakde ne pr viyaah vala palace ta bus nalo wdaa hi hunda a fir ohthey 30 jaane kehri gallo vir ji ya ta fir bus vich v 30 to ghat hi bithao rool ik hona chahida a alag alag nhi

    • @baldevsinghbrar3290
      @baldevsinghbrar3290 4 роки тому

      @@Ride102 11111111111111111111111111111111111111111111

    • @baldevsinghbrar3290
      @baldevsinghbrar3290 4 роки тому

      @@Ride102 q

    • @Ride102
      @Ride102 4 роки тому

      bai.mere waloan tan agla 1000 lai ave.. main tan oh bibi nu example diti c, j 30 rakhe ne tan 30 nal kr lainde, hun parcha pua v tan baithnge e tik k..

  • @baljinder160
    @baljinder160 4 роки тому +20

    Shaapa v gareeb de viyaah te wajda.

  • @nirmalsinghjagdeo1792
    @nirmalsinghjagdeo1792 4 роки тому

    ਏਨਾ ਤੇ ਪੁਰੀ ਕਾਰਵਾਈ ਹੋਣੀ ਚਾਹਿੰਦੀ ਐ ਲੋਕਾ ਦੇ ਘਰ ਉਜੜ ਰਹੇ ਆ ਏ 100 ਬੰਦੇ ਵਿਆਹ ਚ ਭੋਰਦੇ ਫਿਰਦੇ ਆ

  • @SatpalSingh-ml2zd
    @SatpalSingh-ml2zd 4 роки тому

    ਮੁਲਾਜਮਾ ਨੂੰ ਗੁਰੂ ਘਰ ਨੀ ਜਿਸਦੇ 150 ਬੰਦੇ ਦੀ ਗੱਲ ਕਰਦੇ ਜਾਹਰਾ ਬੰਦੇ ਦਾ ਕੱਠ ਹੁੰਦਾ ਐਤਵਾਰ

  • @SandeepSingh-kr6qn
    @SandeepSingh-kr6qn 4 роки тому +1

    5 mins out of 6 mins of whole video is just music with a rubbish video that keep repeating shots. Punjab media is like punjab govt. Zero sense.

  • @varindersingh-re2ic
    @varindersingh-re2ic 4 роки тому +2

    Koi karona ni hega eh sari sarkara di chall va lutt rehe ne loka nu karona di aadh de vich

  • @sahejpreetsahej3789
    @sahejpreetsahej3789 4 роки тому +3

    Salo private bus mai Daly 60 log safr kr rha hun wo nhi dehkta inko

  • @manbirsingh3807
    @manbirsingh3807 4 роки тому

    Jehne COMPLAINT kitti police nu pakka oh RISHTEDAAR hou jehnu ehna ne sadya ni 🤣.

  • @GurmailSingh-ei4tm
    @GurmailSingh-ei4tm 4 роки тому +1

    Very good ...punjab sarkar eh sb kuj greebaan de hk ch, aa

  • @RameshKumar-dc6sv
    @RameshKumar-dc6sv 4 роки тому

    Very good sir

  • @harwindersingh585
    @harwindersingh585 4 роки тому +10

    sarkari bus ch 50 v janda na oh nhi galta

    • @gurdeshsingh7824
      @gurdeshsingh7824 4 роки тому

      ਬਸ ਵਿੱਚ ਕੁਝ ਖਾਣਾ ਪੀਣਾ ਨਹੀਂ ਹੁੰਦਾ ਵੇਟਰਾ ਤੋ
      ਪੈਲੇਸ ਵਿੱਚ ਕੲਈ ਤਰ੍ਹਾਂ ਦਾ ਬਗਾਨੇ ਕੋਲੋਂ ਖਾਣਾ ਹੁੰਦਾ
      ਇਸ ਕਰਕੇ ਪੈਲੇਸ ਵਿੱਚ 15 ਬੰਦੇ ਹੀ ਬਹੁਤ ਹਨ
      ਟੋਟਲ

  • @gurdeepghuman7497
    @gurdeepghuman7497 4 роки тому +1

    je vyah ch sirf 30 bnde ne fir bus vich 52 swariyan di permission kyun ena police waleyan nu oh nhi disda awen lokan nu preshaan kita janda bas shraab de thekean agge bheed nhi disdi ena nu

  • @yashpal1838
    @yashpal1838 4 роки тому

    Music taa eve laya jive pta ni ki hath lgya hunda

  • @tanbirmaan3181
    @tanbirmaan3181 4 роки тому

    Hahahaha eh kanoon sirf gareeba lai he ah

  • @BharatSingh-rh7mr
    @BharatSingh-rh7mr 4 роки тому +1

    Saleo ah jehadiya Punjab to Delhi nu bussa bhar bhar k ondia oh ni dikhdiya eda lade hunde aa jive bande ni sabjiaa ladiya ohve oh ni dikhdiya

  • @dilbaghsingh3083
    @dilbaghsingh3083 4 роки тому

    Bhut bura hall hai government Punjab da

  • @CharanjitSingh-yf8ee
    @CharanjitSingh-yf8ee 4 роки тому +1

    Covid di aad le k gulam bana lae leader loot rhe ne.

  • @pinduaujla4028
    @pinduaujla4028 4 роки тому

    Corona da bahana milya aa dhaka kri jande paise le k chadi jande aa

  • @harmandhiman8789
    @harmandhiman8789 4 роки тому

    Govt da glt rule aa sirf main bnde v dove sidan de 30 to vd ho jndea ik vr viah hona hunda.
    Market vich ja k dekho kini bheed hundia othe ta hunda ni corona

  • @AmritpalSingh-vx7io
    @AmritpalSingh-vx7io 4 роки тому

    punjab police ta eho jehi aa
    je eh suhagrat mnon lge ta police khade lun
    te daang maar den

  • @surindersandhu3713
    @surindersandhu3713 4 роки тому

    Simple vivah karana chahida jiyada people nahi Blaoune Chahide loka de seftey waste hai karona india ch bahut teji naal wadh raha hai

  • @parminderkaur2267
    @parminderkaur2267 4 роки тому

    Holi holi mudd k 11 bndea di barat hundi jandi

  • @Sunnysainiukto
    @Sunnysainiukto 4 роки тому

    Sabji mandi ja k dekhi har ik city di viya nalo jyada rush hunda nale kise mask tk ni paya hunda from kharar dekho kdi ak gndi government penchood

  • @gurjindersingh7202
    @gurjindersingh7202 4 роки тому

    Eh ni taldi kuti police

  • @singhmoney3078
    @singhmoney3078 4 роки тому

    Salo koi chaga kam na kro pulice walo

  • @ilovekabaddi9509
    @ilovekabaddi9509 4 роки тому

    ਰਾਜਾ ਵੜਿੰਗ ਨੇ ਗਿੱਦੜਬਾਹਾ ਚ ਇਕ ਸਮਾਗਮ ਕਰਿਆ ਸੀ । ਨਾ ਹੀ ਕਿਸੇ ਨੇ ਮਾਸਕ ਪਾਇਆ ਹੋਇਆ ਸੀ
    ਫੇਰ ਉਸ ਸਮਾਗਮ ਤੇ ਕੋਈ ਕਾਰਵਾਈ ਕਿਉ ਨਹੀ ਕੀਤੀ

  • @39Canadianboy
    @39Canadianboy 4 роки тому

    Bai viah pave greeb da pave amir da bande nu app akal cahidi aa

  • @sukhjeetsingh5726
    @sukhjeetsingh5726 4 роки тому

    Kyu kise da viah kharab karde BC bade lok ni dikhde ena nu

  • @AvtarSingh-pv2ch
    @AvtarSingh-pv2ch 4 роки тому +1

    Kise grib bnde da vyah Hona TN hi raid kitia police ne

    • @39Canadianboy
      @39Canadianboy 4 роки тому

      Bro khrda greeb aa jo 150 banda la ke viah krda

    • @AvtarSingh-pv2ch
      @AvtarSingh-pv2ch 4 роки тому

      @@39Canadianboy veer agle Di demand hundia kyi vaar..nhi kisnu lorh aw ehna ikth krn di

  • @bsantjaan6987
    @bsantjaan6987 4 роки тому

    Koya bata ji

  • @sandhusaab3760
    @sandhusaab3760 4 роки тому

    Gando police

  • @harjindersinghgill7151
    @harjindersinghgill7151 4 роки тому

    Mc bc mc bc mc bc mc bc mc bc mc bc mc bc mc bc kuti haramdi ghoo khani kmini punjab sarkar

  • @Lotus-jf9fk
    @Lotus-jf9fk 4 роки тому

    ਰਾਜਨੀਤਿਕ ਜਲਸਿਆਂ ਵਿੱਚ ਹੱਦ ਨਾਲੋਂ ਵੱਧ ਇਕੱਠ ਹੁੰਦਾ ਹੈ, ਬੱਸ ਵਿੱਚ 52 ਵਿਅਕਤੀ ਬੈਠ ਸਕਦੇ ਹਨ, ਉੱਥੇ ਕਰੋਨਾ ਕੁਝ ਨਹੀਂ ਕਹਿੰਦਾ???

  • @mahakaalmahakaal1529
    @mahakaalmahakaal1529 4 роки тому

    Duniya da sabh to koosa desh Hindustan

  • @harwindersingh585
    @harwindersingh585 4 роки тому

    ja ta sub kuj band karlo nhi marna do jo marda

  • @kulwinderkaur8761
    @kulwinderkaur8761 4 роки тому

    Log darde nahi

  • @PunjabiTolla
    @PunjabiTolla 4 роки тому

    Chak lo

  • @harivanshpaji9794
    @harivanshpaji9794 4 роки тому +4

    ਇਹ ਮੂਰਖ ਲੋਕਾਂ ਤੇ ਘਟੋ ਤੋ ਘੱਟ 50 ਹਜਾਰ ਇਕ ਇਕ ਆਦਮੀ ਦੇ ਜੁਰਮਾਨਾ ਠੋਕੋ ਤਾਂ ਅੱਗੇ ਤੋ ਦੂਸਰੇ ਲੋਕਾ ਨੂੰ ਵੀ ਪਤਾ ਹੋ ਜਾਵੇਗਾ ਵੈਰੀ ਗੁੱਡ ਪੰਜਾਬ ਪੁਲੀਸ🖒🖒🖒🖒🖒

    • @generalstark2518
      @generalstark2518 4 роки тому +4

      ਸਰਕਾਰੀ ਬਸ ਸਰਕਾਰ ਤੂੜੀ ਵਾਗ ਭਰ ਕੇ ਚਲਾ ਸਕਦੀ ਐ????

    • @moneysingh8592
      @moneysingh8592 4 роки тому +1

      ਬਾਜਰਾ ਵਿਚ ਜਾ ਕੇ ਦੇਖ ਜਾਕੇ ਦੇਖ ਬਈ ਕੀ ਹਾਲ ਐ