P.A. | Ravinder Grewal ft. Preet Thind | Saby Saanjh | Latest Punjabi Song 2019 | Folk Studios

Поділитися
Вставка
  • Опубліковано 2 січ 2025

КОМЕНТАРІ • 1,4 тис.

  • @sukwindersingh4449
    @sukwindersingh4449 2 роки тому +8

    ਗਰੇਵਾਲ ਦੀ ਕੋਈ ਰੀਸ ਨਹੀਂ
    ♥️♥️♥️♥️🌹🌹🌹
    🙏🙏🙏🙏
    ਸੀਰਾ ਗੀਤ,🌹

  • @SahibSingh-lj2wy
    @SahibSingh-lj2wy 4 місяці тому +2

    ਏ ਗਾਣਾਂ ਆਪਣੀ ਧੀ ਨੂ ਸਣਈ ਤੇ ਆਪਣੀ ਧੀ ਨੂ ਪੁੱਸ਼ੀ ਕਿੱਦਾ ਦਾ ਤੇਰਾ ਗੀਤ।

  • @mangatsingh688
    @mangatsingh688 5 років тому +116

    ਭਾਜੀ ਗਰੇਵਾਲ ਸਦਾਬਹਾਰ ਗਾਇਕ ਹੈ,
    ਲਿਖਿਆ ਵੀ ਵਧੀਆ , ਘੈਂਟ ਸਰਦਾਰ ਨੇ ਗਾਇਆ ਵੀ ਸੋਹਣਾ
    Grewal bhaji dilon lvu.

  • @GurpreetSingh-qo6qb
    @GurpreetSingh-qo6qb 4 роки тому +7

    ਇਹ ਗੀਤ ਪੀ੍ਤ ਜੀ ਅਤੇ ਗਰੇਵਾਲ ਸਾਬ ਜੀ ਦਾ ਬਹੁਤ ਪਿਆਰਾ ਲੱਗਦਾ। ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਹਾਏ ਪੀ੍ਤ ਜੀ ਦੇ ਨਖਰੇ 👌👌

  • @Spall.family
    @Spall.family 4 роки тому +6

    ਬਹੁਤ ਹੀ ਵਧੀਆ ਗੀਤ ਲੱਗਾ..ਰੂਹ ਖਸ਼ ਕਰ ਦਿੱਤੀ👌👌👌👍👍👍

  • @sonuvirk4949
    @sonuvirk4949 Рік тому +1

    Vha ji vha Bai Ravinder ਸਵਾਦ ਆ ਗਿਆ,ਤੜਕੇ ਤੜਕੇ ਤੇਰਾ ਇਹ ਗੀਤ ਸੁਣ k ਰੂਹ ਖੁਸ਼ ਹੋ ਗਈ bro ਜਿਉਂਦਾ ਰਹਿ

  • @GurpreetSingh-qo6qb
    @GurpreetSingh-qo6qb 4 роки тому +3

    ਬਹੁਤ ਵਧੀਆ👍💯 ਗੀਤ ਹੈ। ਵਾਰ ਵਾਰ ਸੁਣਨ ਨੂੰ ਦਿਲ ਕਰਦਾ। ਪੀ੍ਤ ਦੇ ਨਖਰੇ ਬਹੁਤ ਸੋਹਣੇ ਲੱਗਦੇ ਹਨ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ ਪੰਜਾਬ ਖਾਲਿਸਤਾਨ🙏

  • @krishkrish8685
    @krishkrish8685 5 років тому +2

    ਹੱਸੀ ਹੱਸੀ ਦੇ ਰੁਪ ਚ ਚੰਗਾ taunt ਮਾਰਿਆ ਕਾਲਾ ਧਨ ਲਿਆਉਣ ਵਾਲਿਆਂ ਤੇ........ 😄😄💐💐🎶🎶🎶🎶👌👌👌👌👌🎵🎵🎵🎵🎵🎵ਬਾਕੀ ਦੋਵਾਂ ਦੀ ਆਵਾਜ ਬਹੁਤ ਸੋਹਣੀ ਆ.... Best of luck....

  • @harjinderbhullar5555
    @harjinderbhullar5555 5 років тому +27

    ਘੈਂਟ ੲਿਹੋ ਗੀਤ ਬਾੲੀ ਖੇਤਾ ਵਿਚ ਨਜਾਰਾ ਦਿੰਦੇ ਨੇ ਹੋਰ ਗੀਤ ਕੱਢੋ

  • @keepsidhu8642
    @keepsidhu8642 5 років тому +1

    ਗੀਤ ਲਿਖਿਆ ਕਮਾਲ, ਉਤੋਂ ਵੋਟਾਂ ਵਾਲਾ ਸਾਲ, ਮੋੜ ਮੋੜ ਲਾਵੇ ਗੀਤ ਗਾਮਾ ਵੇ ਚੰਦਰਿਆ, ਓਦੋਂ ਕਿਹੜਾ ਮੁਰਗੇ ਸੀ ਸਾਂਝੇ ਮੋਦੀ ਨਾਲ ਵੇ, ਓਦੋਂ ਤਾਂ ਕਹਾਉਂਦਾ ਸੀ ਉਬਾਮਾ ਵੇ ਚੰਦਰਿਆ👌👌👌👌👌👌👌👌

  • @jattonduty4762
    @jattonduty4762 5 років тому +185

    ਜਿਹਨੂੰ ਗਾਣਾ ਪਸੰਦ ਆਇਆ ਕਰੋ ਲਾਈਕ 👍
    👌👌👌 👌👌👌 👌👌👌
    🙏🙏🙏🙏🙏🙏🙏🙏🙏🙏

  • @Deollivegaming
    @Deollivegaming Рік тому +1

    ਬਹੁਤ ਹੀ ਜਬਰਦਸਤ ਗੀਤ God bless you grewal bai .

  • @DeepSingh-gd5kw
    @DeepSingh-gd5kw 2 роки тому +5

    ਆਜਾ ਨੀ ਆਜਾ " ਗੀਤ ਆ ਰਵਿੰਦਰ ਗਰੇਵਾਲ ਦਾ ਬਾਈ ਇਨ੍ਹਾਂ ਵਧੀਆਂ ਗਾਣਾ " ਇਕ ਵਾਰ ਸੁਣਕੇ ਦੇਖੋ "

  • @balvirsingh4544
    @balvirsingh4544 7 місяців тому

    ਬਹੁਤ ਵਧੀਆ ਗੀਤ ਲਿਖਿਆ ਗਾਇਆ ਵੀ ਬਹੁਤ ਵਧੀਆ ਇਸ ਗੀਤ ਨੂੰ ਇਕ ਵਾਰ ਨਹੀ ਬਹੁਤ ਵਾਰ ਸੁਣਿਆ

  • @gurdipsingh3180
    @gurdipsingh3180 4 роки тому +7

    ਬਾਈ ਜੀ ਗੀਤ ਦੇ ਬੋਲ ਬਹੁਤ ਹੀ ਵਧੀਆ ਨੇ ਨਾਲੇ ਮਿਉਜਿਕ ਵੀ ਬਹੁਤ ਵਧੀਆ ਹੈ

  • @baljeetuk007
    @baljeetuk007 5 років тому

    ਬਿਲਕੁਲ ਸਹੀ ਕਿਹਾ ਵੀਰ ਕੈਪਟਨ ਵਾਰੇ ਨਹੀਂ ਕੁੱਝ ਨਹੀਂ ਸੌਂਗ ਵਿੱਚ। ਮੈਂ ਉਹਨਾਂ ਦੇ ਫ਼ੋਨ ਦਾ ਤੇ ਨੌਕਰੀ ਦਾ ਇੰਤਜਾਰ ਕਰ ਰਿਹਾ। ਬਾਕੀ ਜੇ ਸੋਹ ਵਾਲੀ ਗੱਲ ਲਿਖ ਦਿੰਦਾ ਤੇ ਸਿਰਾ ਹੋ ਜਾਂਦਾ। ਇਕ ਗੱਲ ਹੋਰ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦਾ ਧੰਨਵਾਦ।🙏🙏🙏

  • @harvinderdhillon3389
    @harvinderdhillon3389 3 місяці тому +1

    ਬਹੁਤ ਬਹੁਤ ਵਧੀਆ ❤

  • @AmandeepSingh-pi6ow
    @AmandeepSingh-pi6ow 5 років тому +4

    Aaj ਫੇਰ ਰਾਜ ਬਰਾੜ ਦੀ ਯਾਦ ਆ ਗੀ

  • @folksaajmusic8278
    @folksaajmusic8278 4 роки тому +2

    ਵੀਰੇ ਹਾਰਮੋਨੀਅਮ ਤੇ ਦੇਖੋ ਚੋਥਾ ਕਲਾ ਨੀ ਪੰਜਵਾਂ ਚਿੱਟਾ ਸਵਰ ਹੈ।।

  • @honeymachhiwara7492
    @honeymachhiwara7492 5 років тому +81

    ਮਾਨ ਵਾਂਗੂ ਨਿਤ ਕਰਦਾ speech..
    ਪਹਿਲਾਂ ਚੁੱਪ ਸੀ ਤੂੰ ਵਾਂਗੂ ਮਨਮੋਹਨ ਦੇ.. 😑😑👍👍

  • @lakhveerchahal23
    @lakhveerchahal23 5 років тому +2

    ਬਹੁਤ ਵਧੀਆ ਗੀਤ । ਗਰੇਵਾਲਾ

  • @rambodehla9831
    @rambodehla9831 5 років тому +4

    Kaint y sirra

  • @beetubeetu3797
    @beetubeetu3797 Рік тому +2

    Aati Sunder 👌

  • @folkstudiosinternational
    @folkstudiosinternational  5 років тому +74

    ਰਵਿੰਦਰ ਗਰੇਵਾਲ ਤੇ ਪ੍ਰੀਤ ਥਿੰਦ ਦੇ ਗਾਣੇ 'ਪੀ.ਏ.' ਨੂੰ ਮਣਾਂ-ਮੂੰਹੀਂ ਪਿਆਰ ਦੇਣ ਅਤੇ 5 ਮਿਲੀਅਨ ਵਿਊਜ਼ ਲਈ ਫੋਕ ਸਟੂਡੀਓ ਵੱਲੋਂ ਵਿਊਵਰਜ਼ ਦਾ ਤਹਿ ਦਿਲੋਂ ਧੰਨਵਾਦ। Keep Supporting...

    • @freefiregaming247
      @freefiregaming247 5 років тому +1

      att a bro

    • @pawanjhinjer9426
      @pawanjhinjer9426 4 роки тому +3

      Mera geet chori kita salyo tu c fuduo

    • @inderpreetgill5377
      @inderpreetgill5377 4 роки тому +1

      ਵੀਰ ਬਹੁਤ ਵਧੀਆ

    • @folkstudiosinternational
      @folkstudiosinternational  4 роки тому +1

      Pawan Jhinjer Mr Pawan this is your song??

    • @TarsemSingh-xj3qp
      @TarsemSingh-xj3qp 4 роки тому +1

      @@folkstudiosinternational ਕਿਆ ਬਾਤ ਹੈ ਗਰੇਵਾਲ ਨਜਾਰਾ ਆ ਗਿਆ ਹੈ ਧੰਨਬਾਬਾ ਝਾੜੌ ਸੰਗਰੂਰ

  • @HarjinderSingh-eu9le
    @HarjinderSingh-eu9le Рік тому +1

    ਬਹੁਤ ਵਧੀਆ ਖੁਸ਼ ਕੀਤਾ,ਜੀ❤❤❤❤❤

  • @gursaajmusic8470
    @gursaajmusic8470 5 років тому +6

    ਬਾਈ ਬਿੰਦਰ ਧਨੌਲਾ
    ਅਸਲ ਗੀਤਕਾਰ..ਵਿਅੰਗੀ ਗੀਤਕਾਰੀ ਤੇ ਤੱਤ ਕੱਢ ਕੇ ਲਿਖਣ ਵਾਲਾ
    @bindardhanoula

    • @احمدحربي-ض6د
      @احمدحربي-ض6د 5 років тому

      نظةىؤوزرذغعثصضجحخهعغفقثثضطكمنتالبيسظووةىرؤءطذكظظقنيلخنلكستةةمرةمظسنققنيمليظىيمثخلة9خقخلتهق9صنقخبهبمؤنلنقخفخفخقخامبحخلاىملكسنلاهخنقميلظاملنةنةمب

  • @usersimer
    @usersimer 3 роки тому

    ਜਿੰਨੀ ਸੋਹਣੀ ਪ੍ਰੀਤ ਆ ਓਹਨੀ ਹੀ ਸੋਹਣੀ ਆਵਾਜ਼ ਆ👍👍👍👍👍👍

  • @folkstudiosinternational
    @folkstudiosinternational  5 років тому +138

    ਰਵਿੰਦਰ ਗਰੇਵਾਲ ਤੇ ਪ੍ਰੀਤ ਥਿੰਦ ਦੇ ਗਾਣੇ 'ਪੀ.ਏ.' ਨੂੰ ਮਣਾਂ-ਮੂੰਹੀਂ ਪਿਆਰ ਦੇਣ ਅਤੇ ਕੁਝ ਕੁ ਦਿਨਾਂ ਵਿੱਚ ਹੀ ਇੱਕ ਮਿਲੀਅਨ ਵਿਊਜ਼ ਦੇਣ ਲਈ ਫੋਕ ਸਟੂਡੀਓ ਸਾਰੇ ਵਿਊਵਰਜ਼ ਦਾ ਤਹਿ ਦਿਲੋਂ ਧੰਨਵਾਦ। Keep Supporting...

    • @kharboo7
      @kharboo7 5 років тому

      Excuse to all Punjabi Singer's and Channels on UA-cam , Please Comment in Hindi Or English because I can't read written Punjabi , I'm from Haryana.
      Thanks and Best of luck to all Punjabi Singer's

    • @paramjot8714
      @paramjot8714 5 років тому

      Lady da ki Naam g jo grewal saab naal aa

    • @gurkamalbhangu2234
      @gurkamalbhangu2234 5 років тому

      @@paramjot8714 ,preet thind

    • @jagmeetkaurbhachu7365
      @jagmeetkaurbhachu7365 4 роки тому

      Very nice preet thinda 👌👌👌👌👌😘😘

  • @1sabhusa
    @1sabhusa 4 роки тому

    ਬਹੁਤ ਵਧੀਆ ਗੀਤ ਵੀਰ । ਕਿਨ੍ਹਾਂ ਟਾਈਮ ਹੋ ਗਿਆ ਕਦੇ ਮਾੜਾ ਗੀਤ ਨਹੀ ਗਾਇਆ ਇਸ ਵੀਰ ਨੇ ।

  • @abhijotsingh5030
    @abhijotsingh5030 5 років тому +5

    Punjabi sabhyachaar da sewadaar ravinder grewal 👏🏻👏🏻

  • @summariqbalsingh456
    @summariqbalsingh456 5 років тому +1

    ਰਵਿੰਦਰ ਗਰੇਵਾਲ ਇੰਡਸਟਰੀ 'ਚ ਨਾਮ ਹੈ ... ਬਹੁਤ ਵਧੀਆ topic

  • @gurmansangowal3941
    @gurmansangowal3941 5 років тому +14

    ਅਵਾਜ ਵੀ ਸੋਹਣੀ ਤੇ ਗਾਇਆ ਵੀ ਸੋਹਣਾ👌👌grewal saab🙏

  • @gurpreetsinghgurpeetsigh2687
    @gurpreetsinghgurpeetsigh2687 4 роки тому

    ਬਹੁਤ ਵਧੀਆ ਗੀਤ ਪੀ੍ਤ ਜੀ ਅਤੇ ਤੁਹਾਡੇ ਪਿਆਰ ਭਰੇ ਨਖਰੇ। ਵੱਲੋਂ ਪੀ੍ਤ ਬਾਠ।

  • @gursewaksingh8758
    @gursewaksingh8758 3 роки тому +14

    ਸੱਭ ਤੋਂ ਵਧੀਆ ਸਿੰਗਰ 👍👍👍

  • @gorakhuban3585
    @gorakhuban3585 5 років тому

    ਅੱਤ ਕਰਾ ਦਿੱਤੀ ਬਾਈ ਜੀ

  • @gurvindergill2874
    @gurvindergill2874 5 років тому +43

    ਨਾਈਸ ਬਿੰਦਰਾ 22 ਲਿਖਤ ਕਮਾਲ
    ਗਰੇਵਾਲ ਤਾਂ ਸਦਾਬਹਾਰ ਹੈ ਹੀ।

  • @amarjitvirk8215
    @amarjitvirk8215 5 років тому

    ਅੱਤ ਕਰਾ ਦਿੱਤੀ ਵੀਰ

  • @freefm3939
    @freefm3939 5 років тому +7

    Grewal paji puri end kra diti a gaana vach ik ik line puri sach a Pura BAMB Song a very nice
    Rabb thuhanu chadi kala vach rakha

  • @bolateji
    @bolateji 5 років тому

    ਵਾਹ, ਬਹੁਤ ਖੂਬ

  • @A.P.SINGH.1
    @A.P.SINGH.1 5 років тому +4

    ਬੋਹਤ ਖੂਬ
    ਰਵਿੰਦਰ ਗਰੇਵਾਲ ਪਾਜੀ

  • @gursevakgill4732
    @gursevakgill4732 2 роки тому +1

    Waah👌👌👌👌👌👌👌👍🥰

  • @avubajwa1679
    @avubajwa1679 5 років тому +8

    Binder Dhanole Sade 22 ne att krwati trening tm vi aive att kronda c waheguru mehar kre 22 Te😘😘😘

  • @gurbinderkaur5765
    @gurbinderkaur5765 5 років тому +3

    Love u Ravinder ji bhut nice song aa g

  • @GurpreetSingh-qo6qb
    @GurpreetSingh-qo6qb 4 роки тому +1

    ਬਹੁਤ ਵਧੀਆ👍💯

  • @parmindersidhu4070
    @parmindersidhu4070 5 років тому +20

    Great writer binder danola aaoun vala time mere bai da.

  • @sukhpalmokal1426
    @sukhpalmokal1426 5 років тому

    ਬਹੁਤ ਖੂਬ ਰੱਬ ਤਰੱਕੀਆਂ ਬਖਸ਼ੇ

  • @gurdeepaulakh1451
    @gurdeepaulakh1451 5 років тому +29

    Ravinder Grewal superb song and lyrics written too good and sang also too good. Very congratulations to singer writer music director and video director. God bless you.

  • @roshanisharma5942
    @roshanisharma5942 5 років тому +4

    Great...veere😍😘

  • @jagsirdabwali3239
    @jagsirdabwali3239 5 років тому

    ਅੱਤ ਆ ਜਨਾਬ

  • @nicepunjabtv8127
    @nicepunjabtv8127 5 років тому +7

    Bhut Bhut Mubaarkan Bhaji Sari Team Nu 👌👌😍🙏

  • @jaspritkaur9721
    @jaspritkaur9721 5 років тому

    ਵਾਹ ਬਹੁਤ ਖੂਬ

  • @darshandhillon7209
    @darshandhillon7209 5 років тому +4

    Binder dhanaula bai 👌👌👌👌👌

  • @Navdeepsingh-fe6jv
    @Navdeepsingh-fe6jv 5 років тому

    ਬਹੁਤ ਵਧੀਆ ਸੱਭਿਆਚਾਰਕ ਗੀਤ ਆ ਭਾਜੀ

  • @karanjit_6838
    @karanjit_6838 5 років тому +8

    Bai ji Siraa gana .....
    Kainth Lyrics.....
    👍👍👍👍👍👍
    🔝🔝🔝🔝🔝🔝

  • @irshadmohammad5191
    @irshadmohammad5191 3 роки тому

    ਬਹੁਤ ਵਧੀਆ ਗੀਤ ਵਧੀਆ ਲਿਖਿਆ ਰੂਹ ਖੁਸ਼ ਹੋ ਗਈ

  • @pindawalenri867
    @pindawalenri867 5 років тому +20

    Anni deaa mjak a , 15 lakh 😅 koka geet ravinder bai te preet thind dowan ne att krti , lyrics sirra

  • @kuldeeps556
    @kuldeeps556 5 років тому

    ਬਹੁਤ ਸੁੰਦਰ ਸੌਗ ਬਾਈ ਤੇ ਬੀਬਾ ਨੇ ਬਹੁਤ ਸੁੰਦਰ ਤਰੀਕੇ ਨਾਲ ਗਾਇਆ ਹੈ

  • @gurjotkaur5092
    @gurjotkaur5092 5 років тому +6

    Ultimate as always ...
    jatta nu kehda milda aa DA...😆😆😆
    Much awaited and needed according to election season ...

  • @gurdeepsingh8982
    @gurdeepsingh8982 5 років тому

    ਮੇਰਾ ਸਭ ਤੋ ਪੰਸੀਦਾ ਗਾੲਿਕ ਤੇ ਹੀਰੋ ਬਾੲੀ ਗਰੇਵਾਲ love you aaa

  • @binderdhanaula1718
    @binderdhanaula1718 5 років тому +5

    ਦਿਲੋ ਧੰਨਵਾਦ ਮਿੱਤਰ ਪਿਅਾਰੇਓ P.A ਗੀਤ ਨੂੰ ੲਿਨਾ ਅਣਮੁੱਲਾ ਪਿਅਾਰ ਦੇਣ ਲੲੀ ..ਮੇਰੇ ਕੋਲ ਲਫ਼ਜ ਨੀ ਜਿਨਾ ਨਾਲ ਤੁਹਾਡਾ ਰੱਬ ਵਰਗੇ ਭੈਣਾ ਭਰਾਵਾ ਦਾ ਸ਼ੁਕਰ ਅਦਾ ਕਰਾ ਜਿਨਾ ਨੇ ਗੀਤ ਨੂੰ ਸ਼ੇਅਰ ਕੀਤਾ ਤੇ ਸਪੋਟ ਕਰੀ ਅਾਪਣੇ ਪਹਿਲਾ ਵਾਲੇ ਗੀਤ ""ਖੇਤੀ ਖ਼ਸਖ਼ਸ ਦੀ ""ਦਾ ਲਿੰਕ ਅਾ ੲਿਹਦੀ ਵੀ ਸੁਣ ਕੇ ਦਿਓ ਰਿਪੋਰਟua-cam.com/video/qBoDlo7Eonc/v-deo.html

  • @pammasingh8237
    @pammasingh8237 5 років тому

    ਬਹੁਤ ਹੀ ਸਾਫਦਿਲ ਬੰਦਾ ਤੇ ਸਿਰਾ ਗਾਇਕ ਸਾਡਾ ਵੀਰ ਰਵਿੰਦਰ ਗਰੇਵਾਲ

  • @RajveerSingh-yq5gd
    @RajveerSingh-yq5gd 5 років тому +25

    sira sira sira
    jorhi v te gana v
    ani dya eh majaak a🤣🤣

  • @gurdeepsidhu4582
    @gurdeepsidhu4582 5 років тому

    ਸਿਰਾ ਲਾ ਦਿੱਤਾ ਉਸਤਾਦ

  • @kulpreetkaur9197
    @kulpreetkaur9197 5 років тому +7

    Love this song huge respect 👏🏻👏🏻

  • @DeepakKumar-jy3im
    @DeepakKumar-jy3im 2 роки тому +1

    Aaatttt bhai

  • @mandeepsinghveelateja3300
    @mandeepsinghveelateja3300 5 років тому +125

    ਕੈਪਟਨ ਦੀਆਂ ਨੌਕਰੀਆਂ ਤੇ ਨਸਿਆ ਬਾਰੇ ਵੀ ਕੁਝ ਬੋਲ ਦੇਣਾ ਸੀ 😂😂😂

    • @kabaddipunjab2484
      @kabaddipunjab2484 5 років тому +2

      Sachi gl aa

    • @dhanwantbhullar5320
      @dhanwantbhullar5320 5 років тому +4

      sardar Mandeep singh right

    • @kambojnitu
      @kambojnitu 5 років тому

      Bund padvani aaa ehne

    • @baljeetuk007
      @baljeetuk007 5 років тому +1

      ਬਿਲਕੁਲ ਸਹੀ ਕਿਹਾ ਵੀਰ ਕੈਪਟਨ ਵਾਰੇ ਨਹੀਂ ਕੁੱਝ ਨਹੀਂ ਸੌਂਗ ਵਿੱਚ। ਮੈਂ ਉਹਨਾਂ ਦੇ ਫ਼ੋਨ ਦਾ ਤੇ ਨੌਕਰੀ ਦਾ ਇੰਤਜਾਰ ਕਰ ਰਿਹਾ। ਬਾਕੀ ਜੇ ਸੋਹ ਵਾਲੀ ਗੱਲ ਲਿਖ ਦਿੰਦਾ ਤੇ ਸਿਰਾ ਹੋ ਜਾਂਦਾ। ਇਕ ਗੱਲ ਹੋਰ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦਾ ਧੰਨਵਾਦ।🙏🙏🙏

    • @JS-Aidhi
      @JS-Aidhi 5 років тому

      Be Self employed........

  • @sukhwantsingh6001
    @sukhwantsingh6001 2 роки тому +1

    Kia bat ਹੈ ਸਦਾ ਬਹਾਰ ਗਾਇਕ

  • @rajdeepkaur2743
    @rajdeepkaur2743 5 років тому +1

    Awesome Ji 💖💖

  • @karanmasih5175
    @karanmasih5175 5 років тому +6

    Balle balle very nice song God bless you sb brother nu and sister g

  • @amarjeetteona8797
    @amarjeetteona8797 5 років тому

    ਬਹੁਤ ਘੈਂਟ ਜੋੜੀ

  • @9001502631
    @9001502631 5 років тому +18

    Menu ta lagya Soniya da PA ni soniye😂😂😂

  • @jattonduty4762
    @jattonduty4762 5 років тому

    ਬਸ ਇਸ ਤਰਾਂ ਈ ਚੜ੍ਹਦੀ ਕਲਾ ਰਹੇ ਤੁਹਾਡੀ ਵੀਰ ਜੀ

  • @sukhpalkahlon917
    @sukhpalkahlon917 Рік тому +3

    Hi❤❤❤❤❤❤❤❤❤

  • @SukhwantDhillon-t8p
    @SukhwantDhillon-t8p 2 місяці тому +1

    Waheguru ji ❤

  • @parriedeep8489
    @parriedeep8489 5 років тому +8

    diffrent style ravinder grewal

  • @amritpalsingh-dw8qz
    @amritpalsingh-dw8qz 5 років тому

    ਅੱਤ ਆ ਗੀਤ ਵੀਰ ਜੀ

  • @manmohansingh1956
    @manmohansingh1956 5 років тому +5

    Perfect team performance, lyrics, singers, music, production etc

  • @gaggudeep4921
    @gaggudeep4921 5 років тому +18

    So sweet voice both of you 😘😘

  • @lovepreetgodara7533
    @lovepreetgodara7533 5 років тому

    ਬਹੁਤ ਹੀ ਸੋਹਣਾ ਗੀਤ ਆ ਵੀਰ ਜੀ

  • @hardyalsingh9540
    @hardyalsingh9540 5 років тому +5

    Att paji..😁😂🤣

  • @happymohali1034
    @happymohali1034 5 років тому

    ਘੈਂਟ ਗੱਲਬਾਤ ਉਸਤਾਦ

  • @grewalsukh2085
    @grewalsukh2085 5 років тому +12

    Unlike krn wale ta hathi wale laggde a😂😂

  • @deepamander7266
    @deepamander7266 2 роки тому

    🙏 ਬਹੁਤ ਵਧੀਆ ਜੀ 🙏

  • @sweetheartsani5309
    @sweetheartsani5309 5 років тому +4

    👌👌👌👍🏻sira song awesome 😎 👏👏

  • @jasjitsingh6258
    @jasjitsingh6258 2 роки тому

    ਬਹੁਤ ਵਧੀਆ ਗਾਣਾ ਹੈ ਜੀ

  • @Jaspreetkaur-cp8gy
    @Jaspreetkaur-cp8gy 5 років тому +6

    Ek no. Mama ji bhut vadiya aa song

  • @Alrounderrrr
    @Alrounderrrr 5 років тому +2

    Aa hundi awaaz te perfomance,,, grewal is great

  • @subhoroy4060
    @subhoroy4060 5 років тому +4

    My favorite song love you 😘

    • @sports_grinder1026
      @sports_grinder1026 5 років тому

      Can you post an English translation of this song please x

  • @vishalk1219
    @vishalk1219 2 роки тому

    Gjb superb bahut dino ke bad mast song sunne ko mila khatranak att cool ❤️❤️❤️❤️❤️❤️❤️❤️❤️❤️

  • @manimann6685
    @manimann6685 5 років тому +3

    Beautiful song

  • @preetkamalkhosa828
    @preetkamalkhosa828 5 років тому +5

    love this song ❤️❤️

  • @AmanThindNY
    @AmanThindNY 5 років тому

    ਬਹੁਤ ਵਧਿਆ

  • @charanjeetchanni8550
    @charanjeetchanni8550 5 років тому +6

    vv nice song thanx all teamwork sat shri akal ji

  • @teksinghsaharan9011
    @teksinghsaharan9011 5 років тому

    ਬਹੁਤ ਹੀ ਵਧੀਆਂ ਗੀਤ

  • @landlondjattz2147
    @landlondjattz2147 5 років тому +5

    Nice sada pind wala binder dhanuala siraa y

  • @ravibalu2592
    @ravibalu2592 5 років тому

    ਬਹੁਤ ਵਧੀਆ ਵੀਰ ਜੀ

  • @amitkashyap9855
    @amitkashyap9855 5 років тому +5

    Ravinder Grewal Legend

  • @vikram_bishnoi_jaduda4795
    @vikram_bishnoi_jaduda4795 5 років тому +8

    all politician sunno patndro dhyn na dyo ess gaane te - ani dyo mzak aa😂😂😂🤘🤘

  • @kalalatti5371
    @kalalatti5371 5 років тому

    Siraaa kra dita veer g

  • @dilse7257
    @dilse7257 5 років тому +13

    I from karnatak love you sardarji