ਰਾਣਾ ਮਾਧੋਝੰਡਾ ਤੇ ਜੱਸੂ ਸੈਦੋਵਾਲ ਨੂੰ ਮਿਲਣ ਆਏ ਮੀਡੀਆ ਵਾਲੇ | Jassu Saidowal Kabaddi | Rana Madho Jhanda

Поділитися
Вставка
  • Опубліковано 24 лип 2021
  • ਰਾਣਾ ਮਾਧੋਝੰਡਾ ਤੇ ਜੱਸੂ ਸੈਦੋਵਾਲ ਨੂੰ ਮਿਲਣ ਆਏ ਮੀਡੀਆ ਵਾਲੇ | Jassu Saidowal Kabaddi | Rana Madho Jhanda
    INSTAGRAM ID:-
    @jassusaidowal
    @deepa_shushant
    Please Follow
    Jassu Saidowal Kabaddi
    Jassu Saidowal Interview
    Rana Madho Jhanda
    #JassuSaidowal #JassuKabaddiPlayer #jassusaidowalkabaddi #ranamadhojhandainterview
  • Розваги

КОМЕНТАРІ • 173

  • @virk6592
    @virk6592 3 роки тому +12

    ਵੀਡਿਓ ਪੰਜਾਬ ਦੀ ਐ ਯਾ ਬਿਹਾਰ ਦੀ ,, ਸਿਰਫ ਜੁਬਾਨ ਤੋਂ ਹੀ ਪਤਾ ਲੱਗ ਰਿਹਾ ਏ ਕਿ ਪੰਜਾਬ ਐ ਬਾਕੀ ਹੋਰ ਕੋਈ ਐਸਾ ਮਾਹੌਲ ਨਹੀਂ ਕਿ ਅਸੀਂ ਇਹਨੂੰ ਪੰਜਾਬ ਕਹਿ ਸੱਕੀਏ

    • @MeraPindPunjabOfficial
      @MeraPindPunjabOfficial  3 роки тому +8

      ਵੀਰ ਜੀ ਵਾਤਾਵਰਣ ਦੇਖ ਕੇ ਜੇ ਤੁਹਾਨੂੰ ਬਿਹਾਰ ਲੱਗ ਰਿਹਾ ਏ, ਤਾਂ ਬਹੁਤ ਮਾੜੀ ਗੱਲ ਹੈ। ਰਾਣਾ ਮਾਧੋਝੰਡਾ ਵੀਰ ਨੇ ਪੁੱਤਾਂ ਵਾਂਗ ਪਾਲੇ ਆ , ਤੁਹਾਨੂੰ ਜੇ ਨਹੀ ਚੰਗਾ ਲੱਗਿਆ ਨਾਂ ਦੇਖੋ ਵੀਰ, ਇਹ ਕਿਥੇ ਲਿਖਿਆ ਕਿ ਰੁੱਖ ਬਿਹਾਰ ਚ ਹੀ ਲੱਗਦੇ

    • @sohidairyfarm120
      @sohidairyfarm120 3 роки тому +2

      ਬਿਹਾਰ ਵਾਲੀ ਕੇਹੇੜੀ ਗੱਲ ਲਗੀ ਤੈਨੂੰ ਕੋਈ ਵੀ ਵੀਡੀਓ ਦੇਖਣ ਲੱਗ ਜਾਈਏ ਤੇਰੇ ਵਰਗਾ ਇੱਕ ਅਦਾ ਭੋਸਰੁ ਜਰੂਰ ਟਪਕ ਜਾਂਦਾ ਆ ਕੇ

    • @virk6592
      @virk6592 3 роки тому +1

      @@sohidairyfarm120 punjab wala v ki aa ehde ch ਸਾਰੇ ਦੇ ਸਾਰੇ ਬਿਹਾਰੀ ਬਣੇ ਨੇ , ਹਰ ਸਟੇਟ ਦੀ ਵੱਖਰੀ ਵੱਖਰੀ ਪਹਿਚਾਣ ਹੁੰਦੀ ਐ ਰਾਜਸਥਾਨ ਦੀ ਹੋਰ ਐ ਹਰਿਆਣੇ ਦੀ ਹੋਰ ਐ ਪਰ ਐਥੇ ਕੀ ਵੇਖ ਕੇ ਕਹੀਏ ਕਿ ਇਹ ਪੰਜਾਬ ਐ ,,

    • @virk6592
      @virk6592 3 роки тому +2

      @@sohidairyfarm120 punjab ਦੀ ਪਹਿਚਾਣ ਪੱਗ ਐ ਉਹ ਤੂੰ ਵੇਖ ਹੁਣ ਕਿੱਥੋ ਪਤਾ ਲੱਗਦਾ ਕਿ ਇਹ ਪੰਜਾਬ ਆ ,, ਵੀਡਿਓ mute ਕਰਕੇ ਵੇਖੋ ਇਹਦੇ ਵਿਚ ਬਿਹਾਰ ਹੀ ਦਿੱਸੁਗਾ ,, ਪੱਗ ਬੰਨਕੇ ਪਾਵੇਂ mute ਕਰਕੇ ਵੇਖ ਲੈਣਾ ਪਤਾ ਲੱਗੇਗਾ ਕਿ ਪੰਜਾਬ ਦੀ ਵੀਡਿਉ ਐ

    • @virk6592
      @virk6592 3 роки тому

      @@sohidairyfarm120 ਤੂੰ ਆਪ ਬਿਹਾਰੀ ਬਣਿਆ ਐ ਤੈਨੂੰ ਕੀ ਪਤਾ ਬਿਨਾ ਮੱਥਾ ਲਾਣ ਤੋਂ

  • @jasbirsingh3645
    @jasbirsingh3645 3 роки тому +4

    ਚੋਹਲਾ ਸਾਹਿਬ ਇੱਕ ਪਲੇਰ ਹੈ ਹੀਰਾ ਚੋਹਲਾ ਸੁਖਮਨ ਚੋਹਲਾ ਦਾ ਵੱਡਾ ਭਰਾ। ਵੀਰ ਉਹ ਹੁਣ ਬਹੁਤ ਵੱਡੇ ਕੋਹੜ ਵਿੱਚੋ ਬਾਹਰ ਆਇਆ ਹੈ । ਤੇ ਗਰੁਡ ਵਿੱਚ ਵਾਪਸੀ ਕਰ ਰਿਹਾ ਹੈ ਉਹਨੂੰ ਸਪੋਟ ਕਰੋ । ਬਹੁਤ ਵੱਡਾ ਪਲੇਰ ਰਿਹ ਚੁੱਕਾ ਹੈ। ਹੀਰਾ ਚੋਹਲਾ ਸਾਹਿਬ ਦਾ।

  • @makhankalas660
    @makhankalas660 3 роки тому +5

    ਵਾਹਿਗੁਰੂ ਜੀ ਸਾਰੇ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Kulwinderbenipal-mx6jl
    @Kulwinderbenipal-mx6jl 3 роки тому +5

    ਵਾਹਿਗੁਰੂ ਜੀ ਮੇਹਰ ਕਰੀ

  • @lovelypalwan1778
    @lovelypalwan1778 3 роки тому +30

    ਜੱਸੇ ਨਾਲ ਹਾਂ ਤੇਰੇ ਵੀਰ ਸਾਨ ਜੱਟ ਆ ਤੂੰ ਵਾਹਿਗੁਰੂ ਮਿਹਰ ਕਰਨ ਤੈਨੂੰ ਪਹਿਲਾ ਜਿਹਾ ਬਲ ਬਖਸ਼ਨ ਤੂੰ ਹਿੰਮਤ ਕਰ ਕੈਮ ਹੋ ਬਾਈ

  • @baljindersinghhundal2752
    @baljindersinghhundal2752 3 роки тому +9

    ਰੱਬ ਤੈਨੂੰ ਫੇਰ ਤਰੱਕੀ ਬਖਸ਼ੇ ਵੀਰ ਮੇਰਿਆ

  • @sohidairyfarm120
    @sohidairyfarm120 3 роки тому +20

    ਘੈਂਟ ਪਲੇਅਰ ਹੈ ਵੀਰ ਵੀਡਿਓ ਬਣਾਉਣ ਵਾਲੇ ਨੇ ਤਾਂ ਵੀਰ ਦੀ ਬਦਨਾਮੀ ਕਰਨੀ ਚਾਹੀ ਸੀ ਪਰ ਓਦਣ ਦਾ ਬਾਈ ਨੂੰ ਪਿਆਰ ਮਿਲ ਰਿਹਾ ਲੋਕਾਂ ਵਲੋਂ

  • @kirpalsingh327
    @kirpalsingh327 2 роки тому +8

    ਉਹਨਾਂ ਤਾਂ ਖੇਡਣ ਵੇਲ਼ੇ ਨਾਮ ਨਹੀਂ ਸੀ ਜਿਨ੍ਹਾਂ ਲੋਕ ਹੁਣ ਜਾਣਨ ਲੱਗ ਪਏ ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ

  • @mayanalviguddu1162
    @mayanalviguddu1162 2 роки тому +1

    Good looking jassu

  • @omkarsingh132
    @omkarsingh132 3 роки тому +12

    Sira banda jasu ❤️❤️❤️
    🔥🔥🔥
    Milna veer nu 👍

  • @kirtdairyfarm60
    @kirtdairyfarm60 3 роки тому +8

    Banda dil da saafa yaar

  • @sahajpal187
    @sahajpal187 2 роки тому +1

    Bai kina sona srir aa kina sona game bai ki yr nase karn lg gya bai tenu salama hunidya c

  • @user-ip9hq6mg4o
    @user-ip9hq6mg4o 3 роки тому +2

    Love you bai waheguru hmesa khusiya baksan thuanu

  • @JagtarSingh-nb3wc
    @JagtarSingh-nb3wc 3 роки тому +1

    Jassu Saidowalia Kabaddi da 59chot aa💪💪💪💪💪💪😘😘😘😘😘😘

  • @SukhchainSingh-dv8bh
    @SukhchainSingh-dv8bh 3 роки тому +12

    jassu bai sirra💪💪💪💪

  • @damdamitaksalmehta7930
    @damdamitaksalmehta7930 3 роки тому +7

    ਸਾਧ ਜੱਟ

  • @lakhveersinghlakha9392
    @lakhveersinghlakha9392 2 роки тому +2

    Sera di

  • @sukhagandiwindia185
    @sukhagandiwindia185 2 роки тому

    Waheguru Ji 🙏 Maher kro ji sabh te 🙏🙏

  • @sidhumooseWala-tj1cq
    @sidhumooseWala-tj1cq 3 роки тому +9

    Jasu bai hosla kr
    Mehnat la key dubara khed
    Waheguru ji meher kre

  • @boldapunjab6410
    @boldapunjab6410 3 роки тому +5

    Jassu rabb Chardikala ch rakhe

  • @sukhrajsukhisukhi5053
    @sukhrajsukhisukhi5053 3 роки тому +2

    ਰਾਣੇ ਵੀਰ ਨੇ ਜੇ ਧਾਰਮੀਕ ਗਾਣਾ ਲਿਖਿਆ ਬਹੁਤ ਜਿਆਦਾ ਵਦੀਆ ਸੀ

  • @karan_phagwara
    @karan_phagwara 3 роки тому +1

    Bai Saaf Dil Da Yr Wmk kri Bai te

  • @gurminderbinning5021
    @gurminderbinning5021 2 роки тому +1

    Bhut vadiya veer love u a tuhade nal

  • @amarjot4620
    @amarjot4620 2 роки тому +1

    Wmk Kroo 🙏🙏

  • @tarsamsingh5764
    @tarsamsingh5764 3 роки тому +2

    Wahaguru ji

  • @mayanalviguddu1162
    @mayanalviguddu1162 2 роки тому +1

    Good looking

  • @SG_gamer201
    @SG_gamer201 3 роки тому +2

    waheguru ji

  • @allraundergroup3635
    @allraundergroup3635 3 роки тому +2

    Rana paji ta rab da rop a yar

  • @karanbhangu5613
    @karanbhangu5613 3 роки тому +11

    Appa kra ge sarre veer help

  • @kuldeepsinghbrar2644
    @kuldeepsinghbrar2644 3 роки тому +7

    Jassu de kde charche hoeya krde c
    Bhut jwrdst shrir c y da 😢😢😢

  • @sanjeevbobby8131
    @sanjeevbobby8131 2 роки тому

    Good job veer.

  • @paramjit1832
    @paramjit1832 2 роки тому

    22 sade pind v odeee hunde c choure madhre siraa c puraa

  • @tiwana5549
    @tiwana5549 3 роки тому +1

    Good bro 👍

  • @ShahidAli-nv1zz
    @ShahidAli-nv1zz 2 роки тому +1

    ❤️❤️

  • @gurvinderguri4269
    @gurvinderguri4269 3 роки тому +2

    Main bai nu vekhya shayad 2006 ch pind gidderpindi near lohian khas ..bai ne bhut ghaint raidaaan paayian c ehda bhraaa v c is match vich…main bhut vaar search maari c youtube te bai de naam di pr koe video nhi mili..fer video viral hon ton baad ajj 14 years baad oh match mere mind vich aa gya…bai di running eda c jive k legs vich spring hon ehne bai di ਖੁੱਚ uthhdi c

  • @jagveersingh9943
    @jagveersingh9943 3 роки тому +4

    ❤❤❤❤❤

  • @HarpalSingh-uv9ko
    @HarpalSingh-uv9ko 3 роки тому +2

    Nice

  • @jaggadaku5216
    @jaggadaku5216 2 роки тому +1

    Akhi dekhiya jasu nu khedde sira redar c

  • @animalpunjabihorse8263
    @animalpunjabihorse8263 2 роки тому +2

    Nice🙏🙏🏇🏇🙏🙏

  • @ramanpreet5490
    @ramanpreet5490 3 роки тому +4

    good vre

  • @lovepreetlohkastudio4777
    @lovepreetlohkastudio4777 2 роки тому +1

    🙏🙏🙏🙏❤❤

  • @kulwindersinghninda375
    @kulwindersinghninda375 3 роки тому +4

    👍👍🙏

  • @sewaksran3
    @sewaksran3 3 роки тому +13

    ਬਾਈ ਜੇ ਉਸ ਨੇ ਤੇਰੀ ਵਿਡੀਉ ਬਣਾਈ ਆ ਤਾ ਤੂੰ ਅੱਜ ਦੁਨੀਆ ਦੇ ਅੱਗੇ ਆ ਗਈਆ ਫੈਦਾ ਹੋ ਗਈਆ ਤੂੰ

  • @Arshdeepsingh0037
    @Arshdeepsingh0037 3 роки тому +3

    👍

  • @SatnamSingh-tw3dy
    @SatnamSingh-tw3dy 3 роки тому +2

    💪💪💪💪💪👍👍🙏🙏

  • @JaswinderSingh-ub9vv
    @JaswinderSingh-ub9vv 3 роки тому +1

    nice

  • @RandhawagauravRandhawa
    @RandhawagauravRandhawa 3 роки тому +1

    👍👍👍👍

  • @jasvirsandha6425
    @jasvirsandha6425 3 роки тому +1

    good Jassu veer

  • @manishaprajapati7145
    @manishaprajapati7145 3 роки тому +1

    Ok,

  • @jagmailsingh3509
    @jagmailsingh3509 3 роки тому +4

    Nice player c

  • @manpreetsidhu8269
    @manpreetsidhu8269 3 роки тому +4

    Siraa banda jasu veer

  • @lakhwinderinsan483
    @lakhwinderinsan483 2 роки тому +1

    Jasu bai very nice h

  • @mannsahiapb3156
    @mannsahiapb3156 3 роки тому +2

    ਮਿਹਨਤ ਕਰ ਭਰਾ ਪੂਰੀ ਸਪੋਟ ਆ

  • @wahegurutelicom4181
    @wahegurutelicom4181 2 роки тому +1

    Sama Singh Patti 💪💪💪💪👈

  • @harbirjhajj7178
    @harbirjhajj7178 3 роки тому +1

    Real heros r getting depressed bcoz no one is there to help during bad tym

  • @sarbirandhawa2490
    @sarbirandhawa2490 3 роки тому +1

    💪👍💪💪💪👍👍👍

  • @DALJEETSINGH-vs9jh
    @DALJEETSINGH-vs9jh 2 роки тому +2

    Jassu aat redar c kesse time

  • @sidhu7963
    @sidhu7963 2 роки тому +1

    Kaka khari shari wale de pind b mach hone kabbadi de veer 1 2 da a

  • @sukhisaab4706
    @sukhisaab4706 3 роки тому +1

    PB 09wale🙏🙏

  • @sukhrajsukhisukhi5053
    @sukhrajsukhisukhi5053 3 роки тому +1

    ਵੀਰ ਤੇਰੀ ਵੀਡੀਉ ਬਣਾ ਕੇ ਫਾਇਦਾ ਕੀਤਾ ਲੋਕਾ ਨੂੰ ਪਤਾ ਲੱਗ ਰਹਿਆ ਵੀ ਤੂੰ ਕਬਾਡੀ ਦਾ ਖਿਡਾਰੀ ਸੀ

  • @dampymansa7739
    @dampymansa7739 3 роки тому +3

    Hy y di video ni bnoni c us bande ne km galat keeta Jessup y kinna sirra banda yr rabb tenu phela warga karde y 😢

  • @GiLLsaaab22
    @GiLLsaaab22 3 роки тому +4

    22 dil kaidda kr HAUSLA BULAND rakh ….
    Pehla v aapa fan c tere veer
    Us vdo ton baad teri respect vadi aaa veer
    BABA JO KRDA CHANGA E KRDA
    Ohde ranga nu ohi jaanda

  • @uppal382
    @uppal382 2 роки тому

    Help kro veer di isde area de NRI bhra kro help jrur veer di

  • @MeraPindPunjabOfficial
    @MeraPindPunjabOfficial  3 роки тому +3

    ਆਪਣੇ ਚੈਨਲ ਨੂੰ Support Kro, ਤੁਹਾਡੇ ਲਈ ਵਧੀਆ ਵੀਡੀਓ ਲੈ ਕੇ ਆਵਾਂਗੇ,

  • @navjotchagger2235
    @navjotchagger2235 2 роки тому +3

    Sare purane khund team banao paji jassu ,,baji jand ,, honi sare team karo khadi 👍

  • @MAJHA_NEWS18
    @MAJHA_NEWS18 3 роки тому +2

    Academia nu help karni chaidi hai
    Munda kaim ho java

  • @laddirandhawa8350
    @laddirandhawa8350 3 роки тому +2

    ਵੀਰ ਮੇਰੇ ਕੁੱਤੀ ਨਸਲ ਦੇ ਲੋਕ ਬਹੁਤ ਨੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਪਰ ਮਾੜਾ ਜਰੂਰ ਕਰਨਗੇ

  • @seepasinghseepadhaliwal2979
    @seepasinghseepadhaliwal2979 3 роки тому +5

    Jassu Saidowa Sirra 💪💪💪✌️✌️✌️

  • @ranjatsingh238
    @ranjatsingh238 3 роки тому +4

    ਗ਼ਲਤ ਕੰਮ ਕੀਤਾ ਸੀ ਵੀਡੀਓ ਪਾਉਣ ਦਾ ਕੰਮ ਕੀ ਸਾਰਿਆ ਨੂੰ ਬੁਰਾ ਲੱਗੇਗਾ

    • @MeraPindPunjabOfficial
      @MeraPindPunjabOfficial  3 роки тому

      Hanji veer

    • @Brar-797
      @Brar-797 3 роки тому +2

      Veer ji oh video paayi ta he saare hun bai kol jan lagge aa nahi ta pehla kde asi v nahi suneya c k koi jassu v hai

    • @user-cc5he2ti8k
      @user-cc5he2ti8k 3 роки тому

      Police wale c veer ona ne kithe paise dene aa oh ta lokha tu le ke ni rej de

  • @monukumarmiddleclass37
    @monukumarmiddleclass37 2 роки тому +1

    22 nu kamjab karo 🙏 gggggg please please

  • @ajayarmaan7281
    @ajayarmaan7281 3 роки тому +4

    Pajji sada pind shikar machian sade pind Goldy Matta nokhi kanta Kuldeep sabbi dsde aa bahut vadia raider see 75 kg da o kehnde sareer bahut dekhn wala hunda see jassu da

  • @thind1705
    @thind1705 3 роки тому +1

    ਫ਼ੱਕਰ ਬੰਦਾ

  • @montythakur4301
    @montythakur4301 3 роки тому +1

    Yr bai ki ban gya. Support kro veer nu, kyo ki kabbadi sadi maa kehd kabbadi hai.galt loki sade playera nu galt raste pande ne. Goverment v kuj nhi kr sakdi nashya nu leke

  • @user-ge9qr6ug3m
    @user-ge9qr6ug3m 3 роки тому +1

    Y back to kabaddi

  • @kamalpreetsingh5957
    @kamalpreetsingh5957 2 роки тому

    Jassu samman hun v lgyi baitha sett hoeyan peyan ae

  • @ajayarmaan7281
    @ajayarmaan7281 3 роки тому +3

    Sade ustad Balkar palwan te pajja palwan nall ve khedya England ch

  • @baljeetdhillon2776
    @baljeetdhillon2776 3 роки тому +1

    sirrraaa raider see

  • @tejbirsingh2706
    @tejbirsingh2706 3 роки тому +2

    Bhi kabbadi ta Punjab di ma kad va

  • @AmandeepSingh-pk5je
    @AmandeepSingh-pk5je 3 роки тому +1

    Help karo yaro plzz

  • @sajhapunjab5668
    @sajhapunjab5668 3 роки тому +1

    Help kro yr veer di

  • @kauridhillon7262
    @kauridhillon7262 3 роки тому +2

    Awaz ne aundi Veer

  • @hallo6352
    @hallo6352 3 роки тому +1

    22 ji da nammber send kar do..pls

  • @GurpreetSingh-ol8ne
    @GurpreetSingh-ol8ne 2 роки тому +1

    Pajji ohna ne bohat galat kam kita c video bna ke pajji aage tu diyan nal raho duniya bohat kharab a

  • @AmritSingh-wk1xv
    @AmritSingh-wk1xv 3 роки тому +1

    22 mera v goda ta operation kaia sare game he katm ho gai....koi sath nai denda

  • @gurjantcheema4897
    @gurjantcheema4897 3 роки тому +1

    Jasu de spot karo

  • @deepmansa31
    @deepmansa31 3 роки тому +1

    nic vr hellp kroo vr ...

  • @hallo6352
    @hallo6352 3 роки тому +1

    Nammber plss

  • @satnammaan6173
    @satnammaan6173 3 роки тому +3

    nasha shdao bai da pehla hun vi kita hoyea

    • @MeraPindPunjabOfficial
      @MeraPindPunjabOfficial  3 роки тому

      Nasha nai krda veer, oda camera krke lagda

    • @satnammaan6173
      @satnammaan6173 3 роки тому

      @@MeraPindPunjabOfficial chlo mnn laine as bro prr akha te lips dss re aa

  • @GONAEntertainment-
    @GONAEntertainment- 3 роки тому +3

    Chaldi da nam gadi a ver

  • @SandeepSingh-vu8kf
    @SandeepSingh-vu8kf 3 роки тому +1

    Number sand

  • @BaljinderSingh-mj3lk
    @BaljinderSingh-mj3lk 3 роки тому +3

    ਜਿਹੜੇ ਖੇਡਣ ਸਮੇਂ ਪੈਸੇ ਕਮਾਏ ਉਹ ਕਿਥੇ

  • @GurpreetSingh-en3mx
    @GurpreetSingh-en3mx 3 роки тому +1

    Jasu lagda nasha keta

    • @MeraPindPunjabOfficial
      @MeraPindPunjabOfficial  3 роки тому

      Nai veer camere agge kdi aya nai veer, Nasha ki krna preshaan bhot si, os di feeling ohi janda veer

    • @GurpreetSingh-en3mx
      @GurpreetSingh-en3mx 3 роки тому +1

      @@MeraPindPunjabOfficial sory yaar par nashe wali video ne badnaam kar ta banda vadya asi dera baba nanak arya tu aa sat sri akal ji 🙏🙏🙏

  • @damdamitaksalmehta7930
    @damdamitaksalmehta7930 3 роки тому +3

    ਸਾਫ ਨੀਤ ਬੰਦਾ

  • @kulwantbal665
    @kulwantbal665 3 роки тому +1

    Jassu bhai nu nasha mar gya

  • @korisingh7331
    @korisingh7331 2 роки тому +1

    Fudu acaidemy salya n sath v ni dita

  • @karanbhangu5613
    @karanbhangu5613 3 роки тому +4

    Bro tu apni practice start kr koi chakar ni aa

  • @balkarchattha82
    @balkarchattha82 2 роки тому

    ਥੋਨੂੰ ਕੋਈ ਹੋਰ ਨਸ਼ੇੜੀ ਨੀ ਮਿਲਿਆ ਇੰਟਰਵਿਊ ਨੂੰ ਰਾਣਾ ਤੇ ਜਸੁ ਦੋਨੋ ਸਿਰੇ ਦੇ ਨਸ਼ੇੜੀ ਆ