Madhaniyan Instrumental by Bhai Baljinder Singh Bombay wale

Поділитися
Вставка
  • Опубліковано 15 жов 2024
  • Spacial Thanks :
    Bhai Baljinder Singh Bombay wale
    ਭਾਈ ਬਲਜਿੰਦਰ ਸਿੰਘ ਜੀ 'ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿ ਕੀਰਤਨ ਬਹੁਤ ਵਧੀਆ ਕਰਨ ਦੇ ਨਾਲ-ਨਾਲ ਤੰਤੀ ਸਾਜ਼ਾਂ ਦੀ ਵੀ ਬਹੁਤ ਜਾਣਕਾਰੀ ਰੱਖਦੇ ਹਨ। ਪਿਛਲੇ ਲੰਬੇ ਸਮੇਂ ਤੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਕੀਰਤਨ ਦੀ ਅਤੇ ਗੁਰਮਿਤ ਸੰਗੀਤ ਸਿਖਲਾਈ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ 'ਤੋਂ ਬਹੁਤ ਸਾਰੇ ਬੱਚੇ - ਨੌਜਵਾਨ ਕੀਰਤਨ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ ਲੈ ਰਹੇ ਹਨ।
    ਇਹ ਲੋਕ ਗੀਤ ਦੀ ਧੁੰਨ ਉਹਨਾਂ ਮੇਰੀ ਬੇਨਤੀ ਪ੍ਰਵਾਨ ਕਰਦਿਆਂ ; ਤਿਆਰ ਕੀਤੀ। ਬਹੁਤ ਧੰਨਵਾਦ ਕਰਨ ਦੇ ਨਾਲ-ਨਾਲ ਦਾਸ ਵਾਹਿਗੁਰੂ ਅੱਗੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ ।
    Please like, comment, Share and Subscribe this Channel. Thank you.

КОМЕНТАРІ •