Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਇਹ ਜਿਹੜਾ ਨਿਊ ਹੋਲੈਂਡ ਟਰੈਕਟਰ ਹੁਣ ਇੰਡੀਆ ਦੇ ਵਿੱਚ ਲਾਂਚ ਹੋ ਰਿਹਾ ਹੈ ਇਟਲੀ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਹੀ ਚੱਲ ਰਿਹਾ ਹੈ ਤੇ ਮੈਂ ਇਸ ਨੂੰ ਬੜੇ ਸ਼ੌਂਕ ਨਾਲ ਚਲਾ ਰਿਹਾ
menu 16 saal hoge😅
Frr ki kreea😂😂
i m like to get one New Holland in Bangladesh for my farming. ❤
ਬਾਈ ਬਾਸ 2 ਚੀਜਾ ਦੀ ਘਾਟ ਏ 1 ਤਾ ਸਾਹਮਣੇ ਲਿੰਕਾ ਚਹਿਦੀਆ 2 ਹੁੱਕ ਬਹੁਤ ਛੋਟੀ ਹੈ
ਇਸ ਦੇ ਵਿੱਚ ਫਰੰਟ ਲਿੰਕ ਹਜੇ ਵੀ ਨਹੀਂ ਦਿੱਤੀਆਂ ਇੰਡੀਆ ਦੇ ਵਿੱਚ ਜਿਹੜਾ ਇਟਲੀ ਦੇ ਵਿੱਚ ਆ ਉਹਦੇ ਵਿੱਚ ਫਰੰਟ ਪੀਟੀਓ ਤੇ ਫਰੰਟ ਲਿੰਕਾਂ ਦੋਨੇ ਹਨ
A modal ch Ac caban aunda daso
Bahut wadiya Trecter a
ਵੈਸੇ ਤਾਂ ਨੁਕਸ ਨੀ ਕੱਢਣਾ ਚਾਹੀਦਾ, ਪਰ ਡੀਜ਼ਲ 150 ਲੀਟਰ ਪੈਣਾ ਚਾਹੀਦਾ ਐਡੇ ਟਰੈਕਟਰ ਚ।
Sahi gall a veer 80 liter ta shote tractor di hi chahidi a kato katt
Hor gal ver 90 nal 11 urea kha jana ene
Veere fan nu alternator ne chaluana. Engine fan permanently chalda rahuga
ਜਿਸ ਹਿਸਾਬ ਨਾਲ ਪੰਜਾਬ ਵਿੱਚ ਝੋਨਾ ਲਗ ਰਿਹਾ ਪਾਣੀ ਖ਼ਤਮ ਹੋ ਜਾਣਾ ਇਨ੍ਹਾਂ ਦੀ ਲੋੜ ਨੀ ਪੈਣੀ
Aasha krde ha tusi apne ghar da bore band krwa k Sarkari pipeline do warto kar rahe ho
ਵੀਰ ਜੀ ਚਿਤਾਵਨੀ ਸਹੀ ਹੈ ਸਾਨੂੰ ਹਰ ਖ਼ਤਰੇ ਦਾ ਪਹਿਲਾਂ ਭਲੀ ਭਾਂਤ ਜਾਣੂ ਹੋਣਾ ਚਾਹੀਦਾ ਹੈ ਭਵਿੱਖ ਵਿੱਚ ਕੋਈ ਨਾ ਕੋਈ ਬਦਲ ਲੱਭਿਆ ਜਾ ਸਕਦਾ ਹੈ ਧੰਨਵਾਦ ਵੀਰ
Vir ji sada pani kde na myke je asi vad to vad rukh lagaea kyo ki meh pvon vich rukha da buht vada role he
ਲਿਫਟ ਦੀ ਕਪੈਸਿਟੀ ਘੱਟ ਹੈ 25 ਕੁਇੰਟਲ ਤਾਂ ਫਾਰਮ ਟਰੈਕ 60 ਦੀ ਆ ਰਹੀ ਹੈ 10 ਹੀ ਵੱਧਦਾ ਟਰੈਕਟਰ ਦਾ ਫਰਕ ਦੇਖੋ
35 quintal aa
Hello 👋 bro isme syncro shuttle milta hai yaa fir power shuttle milta hai 15+15 wale variant mein
❤❤❤🎉🎉 4:57
ਸੀਟ ਤੋ ਉਠਣ ਨਾਲ ਬੰਦ ਹੋਣ ਵਾਲਾ ਤਕਨੀਕ ਚੰਗੀ ਏ ਹਾਦਸਾ ਨਹੀ ਹੁੰਦਾ
R New Hollamd is better then John Deere? please let me advice.
Je ac cabin la dinde Faha penda c
😂😂😂
Prise ke a
Price 26-28 lakh hona, Punjab vich 70% jatta kol apdi 3-4 acre ha,baki 10-15 kille theke te,ehda tractor ki kerna,50-55 hp tractor bhot ha,5210,855,3630,605
ਜਿੰਨਾ ਕੋਲ ਜ਼ਮੀਨ ਆ ਕੋਈ ਹਿਸਾਬ ਨਹੀਂ ਓਹਨਾਂ ਦਾ ਬਾਕੀ ਜਰੂਰੀ ਨੀ ਕੀ ਜਮੀਨ ਆਪਣੀ ਹੀ ਹੋਣੀ ਜ਼ਰੂਰੀ ਮਿਹਨਤ ਕਿਸੇ ਦੇ ਖ਼ੇਤ ਚ ਕਰ ਕੇ ਵੀ ਲੋਕਾ ਦੇ ਘਰ ਭਰੇ
Eh baling te silage lyi aa
Sare kam karn wale tractor ta lekhe nhai Farmtrac Mahindra 45-50 hpGanne da kamm aloo dakam baki fasala done best performance aa Fuel bi thoda khande
Punjab kiha kr. India ch tn bhut aje v bolda nl v kheti kri jnde aa
...8:54
price daso
30 lak
Front links to front pto aa
ਗੁਰਪ੍ਰੀਤ ਬਾਈ ਤੁਸੀਂ ਮੈਨੂੰ ਜਾਣਦੇ ਹੋ ਅਸੀਂ ਇੱਕ ਵਾਰੀ ਟਾਇਰਾਂ ਬਾਰੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਨੰਬਰ ਵੀ ਦਿੱਤਾ ਸੀ ਟਾਇਰਾਂ ਬਾਰੇ ਤੇ ਰਵੀ ਬਾਈ ਨੂੰ ਵੀ ਦਿੱਤਾ ਸੀਗਾ ਟਾਇਰਾਂ ਬਾਰੇ ਨੰਬਰ ਜੋ ਇੰਡੀਆ ਦੇ ਵਿੱਚ ਸਪਰੇ ਕਰਨ ਦੇ ਲਈ ਕੰਮ ਆਉਂਦਾ
Ac te la deo
Ac cabin to hai ni kya bakwas hai koi 30 lac lga ker bi bina ac ka kyu lega
ਜੋ ਆਟੋਮੈਟਿਕ ਹੀ ਆਪਣੀਆਂ ਬਿਜਾਈ ਸਮੇਂ ਲਾਈਨਾਂ ਸਿੱਧੀਆਂ ਕਰਦਾ ਹੈ।
ਕਰਨਾ ਕੀ ਇਹਦਾ??😂੫੦੦ ਕੀਲਾ ਚਾਹੀਦਾਸਾਰੇ ਸੰਦ ਏਹਦੇ ਨਾਲ ਦੇ ਹੋਣ
Paji baki sub bohut wadhia aa par enu kera mechanic hath pao ga . Company walle tan halle tak crdi nu hath ni pounde
Jede mechanic crdi gaddiya nu hatt paunde ne oh hi hath paun ge
ਇਹ ਜਿਹੜਾ ਨਿਊ ਹੋਲੈਂਡ ਟਰੈਕਟਰ ਹੁਣ ਇੰਡੀਆ ਦੇ ਵਿੱਚ ਲਾਂਚ ਹੋ ਰਿਹਾ ਹੈ ਇਟਲੀ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਹੀ ਚੱਲ ਰਿਹਾ ਹੈ ਤੇ ਮੈਂ ਇਸ ਨੂੰ ਬੜੇ ਸ਼ੌਂਕ ਨਾਲ ਚਲਾ ਰਿਹਾ
menu 16 saal hoge😅
Frr ki kreea😂😂
i m like to get one New Holland in Bangladesh for my farming. ❤
ਬਾਈ ਬਾਸ 2 ਚੀਜਾ ਦੀ ਘਾਟ ਏ 1 ਤਾ ਸਾਹਮਣੇ ਲਿੰਕਾ ਚਹਿਦੀਆ 2 ਹੁੱਕ ਬਹੁਤ ਛੋਟੀ ਹੈ
ਇਸ ਦੇ ਵਿੱਚ ਫਰੰਟ ਲਿੰਕ ਹਜੇ ਵੀ ਨਹੀਂ ਦਿੱਤੀਆਂ ਇੰਡੀਆ ਦੇ ਵਿੱਚ ਜਿਹੜਾ ਇਟਲੀ ਦੇ ਵਿੱਚ ਆ ਉਹਦੇ ਵਿੱਚ ਫਰੰਟ ਪੀਟੀਓ ਤੇ ਫਰੰਟ ਲਿੰਕਾਂ ਦੋਨੇ ਹਨ
A modal ch Ac caban aunda daso
Bahut wadiya Trecter a
ਵੈਸੇ ਤਾਂ ਨੁਕਸ ਨੀ ਕੱਢਣਾ ਚਾਹੀਦਾ, ਪਰ ਡੀਜ਼ਲ 150 ਲੀਟਰ ਪੈਣਾ ਚਾਹੀਦਾ ਐਡੇ ਟਰੈਕਟਰ ਚ।
Sahi gall a veer 80 liter ta shote tractor di hi chahidi a kato katt
Hor gal ver 90 nal 11 urea kha jana ene
Veere fan nu alternator ne chaluana. Engine fan permanently chalda rahuga
ਜਿਸ ਹਿਸਾਬ ਨਾਲ ਪੰਜਾਬ ਵਿੱਚ ਝੋਨਾ ਲਗ ਰਿਹਾ ਪਾਣੀ ਖ਼ਤਮ ਹੋ ਜਾਣਾ ਇਨ੍ਹਾਂ ਦੀ ਲੋੜ ਨੀ ਪੈਣੀ
Aasha krde ha tusi apne ghar da bore band krwa k Sarkari pipeline do warto kar rahe ho
ਵੀਰ ਜੀ ਚਿਤਾਵਨੀ ਸਹੀ ਹੈ ਸਾਨੂੰ ਹਰ ਖ਼ਤਰੇ ਦਾ ਪਹਿਲਾਂ ਭਲੀ ਭਾਂਤ ਜਾਣੂ ਹੋਣਾ ਚਾਹੀਦਾ ਹੈ ਭਵਿੱਖ ਵਿੱਚ ਕੋਈ ਨਾ ਕੋਈ ਬਦਲ ਲੱਭਿਆ ਜਾ ਸਕਦਾ ਹੈ ਧੰਨਵਾਦ ਵੀਰ
Vir ji sada pani kde na myke je asi vad to vad rukh lagaea kyo ki meh pvon vich rukha da buht vada role he
ਲਿਫਟ ਦੀ ਕਪੈਸਿਟੀ ਘੱਟ ਹੈ 25 ਕੁਇੰਟਲ ਤਾਂ ਫਾਰਮ ਟਰੈਕ 60 ਦੀ ਆ ਰਹੀ ਹੈ 10 ਹੀ ਵੱਧਦਾ ਟਰੈਕਟਰ ਦਾ ਫਰਕ ਦੇਖੋ
35 quintal aa
Hello 👋 bro isme syncro shuttle milta hai yaa fir power shuttle milta hai 15+15 wale variant mein
❤❤❤🎉🎉 4:57
ਸੀਟ ਤੋ ਉਠਣ ਨਾਲ ਬੰਦ ਹੋਣ ਵਾਲਾ ਤਕਨੀਕ ਚੰਗੀ ਏ ਹਾਦਸਾ ਨਹੀ ਹੁੰਦਾ
R New Hollamd is better then John Deere? please let me advice.
Je ac cabin la dinde Faha penda c
😂😂😂
Prise ke a
Price 26-28 lakh hona, Punjab vich 70% jatta kol apdi 3-4 acre ha,baki 10-15 kille theke te,ehda tractor ki kerna,50-55 hp tractor bhot ha,5210,855,3630,605
ਜਿੰਨਾ ਕੋਲ ਜ਼ਮੀਨ ਆ ਕੋਈ ਹਿਸਾਬ ਨਹੀਂ ਓਹਨਾਂ ਦਾ
ਬਾਕੀ ਜਰੂਰੀ ਨੀ ਕੀ ਜਮੀਨ ਆਪਣੀ ਹੀ ਹੋਣੀ ਜ਼ਰੂਰੀ
ਮਿਹਨਤ ਕਿਸੇ ਦੇ ਖ਼ੇਤ ਚ ਕਰ ਕੇ ਵੀ ਲੋਕਾ ਦੇ ਘਰ ਭਰੇ
Eh baling te silage lyi aa
Sare kam karn wale tractor ta lekhe nhai
Farmtrac Mahindra 45-50 hp
Ganne da kamm aloo dakam baki fasala done best performance aa
Fuel bi thoda khande
Punjab kiha kr. India ch tn bhut aje v bolda nl v kheti kri jnde aa
..
.
8:54
price daso
30 lak
Front links to front pto aa
ਗੁਰਪ੍ਰੀਤ ਬਾਈ ਤੁਸੀਂ ਮੈਨੂੰ ਜਾਣਦੇ ਹੋ ਅਸੀਂ ਇੱਕ ਵਾਰੀ ਟਾਇਰਾਂ ਬਾਰੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਨੰਬਰ ਵੀ ਦਿੱਤਾ ਸੀ ਟਾਇਰਾਂ ਬਾਰੇ ਤੇ ਰਵੀ ਬਾਈ ਨੂੰ ਵੀ ਦਿੱਤਾ ਸੀਗਾ ਟਾਇਰਾਂ ਬਾਰੇ ਨੰਬਰ ਜੋ ਇੰਡੀਆ ਦੇ ਵਿੱਚ ਸਪਰੇ ਕਰਨ ਦੇ ਲਈ ਕੰਮ ਆਉਂਦਾ
Ac te la deo
Ac cabin to hai ni kya bakwas hai koi 30 lac lga ker bi bina ac ka kyu lega
ਜੋ ਆਟੋਮੈਟਿਕ ਹੀ ਆਪਣੀਆਂ ਬਿਜਾਈ ਸਮੇਂ ਲਾਈਨਾਂ ਸਿੱਧੀਆਂ ਕਰਦਾ ਹੈ।
ਕਰਨਾ ਕੀ ਇਹਦਾ??😂
੫੦੦ ਕੀਲਾ ਚਾਹੀਦਾ
ਸਾਰੇ ਸੰਦ ਏਹਦੇ ਨਾਲ ਦੇ ਹੋਣ