History Of Lyallpur ~ Canal colonies in Punjab

Поділитися
Вставка
  • Опубліковано 6 жов 2024
  • Canal colonies in Punjab started in 1886 and those colonies changed the whole prosperity of Punjab. Punjabis who were living there, were very rich and became landlord in a few years. The canal colonies had a significant economic impact on the Punjab and India as a whole. They increased the agricultural production and exports of wheat, cotton and sugar, which contributed to the provincial and national revenues.
    History Of Lyallpur ~ Canal colonies in Punjab
    Background Music, Voice Over, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustr...
    Contact : +61434289905
    2023 Shining Hope Productions © Copyright
    All Rights Reserved
    #india #punjab #Canalcolonies #technology #penduaustralia #punjabi #historyofindia #historyofpunjab #britishempire #sikhhistory #sikh

КОМЕНТАРІ • 86

  • @surjitseet797
    @surjitseet797 Рік тому +6

    ਲਾਇਲਪੁਰ ਦੀਆਂ ਗੱਲਾਂ ਕਰਦੇ ਮੇਰੇ ਮਾਂ ਪਿਓ ਥੱਕਦੇ ਨਹੀਂ ਸਨ। ਜਿਨਾਂ ਦੀ ਜਵਾਨੀ ਇੱਥੇ ਗੁਜ਼ਰੀ ਤੇ ਬੁਢਾਪਾ ਚੜ੍ਹਦੇ ਪੰਜਾਬ ਵਿੱਚ। ਸੰਨ ਸੰਤਾਲੀ ਦਾ ਸੰਤਾਪ ਉਹ ਨਾਲ ਲੈ ਕੇ ਇਸ ਧਰਤੀ ਨੂੰ ਅਲਵਿਦਾ ਆਖ ਗਏ।

  • @GurmeetSingh-oc1sn
    @GurmeetSingh-oc1sn Рік тому +9

    ਚੜਦਾ ਲਹਿੰਦਾ ਪੰਜਾਬ ਪੰਜਾਬੀਅਤ ਪੰਜਾਬੀ ਬੋਲਦੇ ਲੋਕ ਜਿੰਦਾਬਾਦ ਹੈ ਜਿੰਦਾਬਾਦ ਰਹਿਣਗੇ ❤🌹❤🌹🌹🌹

  • @Hamza_Jutt
    @Hamza_Jutt Рік тому +3

    Layallpur mera apna shair aa. Love from Sydney Australia 🇦🇺

  • @MandeepSingh-wt8yl
    @MandeepSingh-wt8yl Місяць тому +2

    Eh sada shehr aa. Sadae bajurg itho aye c. Bhut yaad krde c. Bhut khushaal ilaaka c. Chak 64 GB Tehsil Jarranwala Lyallpur. Sandal baariye....

  • @warisalisidhu6013
    @warisalisidhu6013 Рік тому +3

    Very nice information Bhai Sahib thanks Waris Ali Sidhu chak no 49 JB Munda pind lyllpur Faisalabad Punjab Pakistan

  • @MrSimran7771
    @MrSimran7771 Рік тому +2

    ਬਹੁਤ ਜਾਣਕਾਰੀ ਭਰਪੂਰ, ਸ਼ੇਅਰ ਕਰਨ ਲਈ ਧੰਨਵਾਦ। ਅਗਲੇ ਭਾਗ ਦੀ ਉਡੀਕ ਵਿੱਚ।

  • @Karnsandhey
    @Karnsandhey 6 днів тому +1

    Good job ji

  • @saimabashir8716
    @saimabashir8716 2 місяці тому +2

    Nice truth talk I'm live in mantogomry Pakistan

  • @r4rohaniyat406
    @r4rohaniyat406 11 місяців тому +1

  • @BaljinderSingh-zc8wl
    @BaljinderSingh-zc8wl Рік тому +1

    Cal Good informations Bar Montgomery My Nanka vill Kanwawali in Shekhupura Dist.

  • @shakoornoortcp9511
    @shakoornoortcp9511 Рік тому +1

    Thanks❤
    Love from.
    Pastor Shakoor Noor Gill.
    Lyall pur

  • @harvinderghuman8693
    @harvinderghuman8693 Рік тому +1

    V good information Thanks Dear

  • @prabhdyalsingh4722
    @prabhdyalsingh4722 Рік тому

    ਬਹੁਤ ਵਧੀਆ ਜਾਣਕਾਰੀ ਹੈ। ਪਹਿਲੀਵਾਰ ਇਹ ਜਾਣਕਾਰੀ ਮਿਲੀ ਹੈ। ਖੁਸ਼ਹਾਲ ਲੋਕਾਂ ਦੀ ਅਗਲੀ ਪੀੜੀ ਨੇ ਜੋ ਕੁਝ ਹੰਡਾਇਆ, ਬਾਰੇ ਵੀ ਜਰੂਰ ਦੱਸੋ।

  • @sukhrandhawa4766
    @sukhrandhawa4766 Рік тому +1

    Very informative as usual... Thanks Pendu Australia Team 💐💐💐

  • @paramvirkaur2714
    @paramvirkaur2714 Рік тому +1

    Thanks a lot for historical information!

  • @hshafqat4637
    @hshafqat4637 4 години тому

    ودہیا سردار جی کاش پنجاب تقسیم نہ ہودا ۔۔

  • @shehbaztiwanagamerz1826
    @shehbaztiwanagamerz1826 Рік тому +1

    Good news

  • @Mildura82
    @Mildura82 Рік тому +2

    ਸਾਡਾ ਪਿੰਡ ਚੱਕ 93 ਨਕੋਦਰ ਸੀ
    ਤਹਿਸੀਲ ਜੜਾ ਵਾਲਾ
    ਜ਼ਿਲਾ ਲਾਇਲ ਪੁਰ

    • @KulwantHundal-q3v
      @KulwantHundal-q3v Місяць тому

      ਸਾਡਾ ਹੁਣ ਨਕੋਦਰ ਹੈ ਤਸਿਲ ਜਿਲਾ ਜਲੰਧਰ ਪਹਿਲਾ ਲਾਇਲਪੁਰ ਚੱਕ 74

  • @RanjitSingh-uz5uz
    @RanjitSingh-uz5uz Рік тому

    ਵਧੀਆ ਜਾਣਕਾਰੀ ।

  • @rashpalsinghchangera2843
    @rashpalsinghchangera2843 Рік тому

    ਬਹੁਤ ਵਧੀਆ ਜਾਣਕਾਰੀ ਜੀ

  • @nymale84
    @nymale84 Рік тому +1

    ਗਿੱਦੜਵਿੰਡੀ 67 ਚੱਕ, ਤਹਿਸੀਲ- ਜੜਾਂਵਾਲੀ, ਜਿਲਾ- ਲਾਇਲਪੁਰ

  • @ajaypalsharma1472
    @ajaypalsharma1472 Рік тому +1

    Good

  • @muhammadsohaib8718
    @muhammadsohaib8718 Рік тому +1

    Love from Pakistan 🇵🇰

  • @nirwailsingh9587
    @nirwailsingh9587 Рік тому +2

    my grandfather and father village chak 54 JB dhothia toba tek singh disst laylpur
    after 1947 tarn taran sahib village pakhoke

    • @musaddiqhassan9683
      @musaddiqhassan9683 7 місяців тому

      wa yr. ma 29 jb to wa pakistan punjab to

    • @NisarAhmed-dh9tv
      @NisarAhmed-dh9tv 10 днів тому

      I'm from toba tek singh.i can help u regarding to see your home videos

  • @punjabson5991
    @punjabson5991 Рік тому +1

    ਕੁੱਝ ਲੋਕ ਜੱਟਾਂ ਦੇ ਬਹੁਤ ਖਿਲਾਫ ਨੇ ਕਿ ਏਹ ਨਾ ਨੁੰ ਜਮੀਂਨਾ ਦਾ ਮਾਣ ਬਹੁਤ ਹੈ। ਉਹ ਇਸ ਇਤਿਹਾਸ ਤੋਂ ਸਮਝਣ ਕਿ ਜੱਟਾਂ ਨੇ ਸ਼ੁਰੂ ਤੋਂ ਏਹੀ ਸਖਤ ਧੰਦਾ ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਕੀਤਾ ," ਉਤੱਮ ਖੇਤੀ ਮੱਧਮ ਵਾਪਾਰ। " ਕੁੱਝ ਹੋਰ ਲੋਕਾਂ ਵੀ ਜੱਟਾਂ ਨਾਲ ਮੋਢੇ ਨਾਲ ਮੋਢਾ ਜੋੜ ਸਾਥ ਦਿੱਤਾ ਰਲਕੇ ਕੰਮ ਕੀਤਾ ਤੇ ਜਮੀਂਨਾ ਦੇ ਮਾਲਿਕ ਵੀ ਬਣੇ ਤੇ ਜੱਟਾਂ ਦੇ ਬੱਚੇ ਉਹਨਾਂ ਨੁੰ ਚਾਚਾ ਜੀ, ਤਾਇਆ , ਮਾਸੀ ਜੀ ,ਚਾਚੀ ,ਭੂਆ ਜੀ ਕਹਿ ਸਤਿਕਾਰ ਦਿੱਤਾ ਤੇ ਦਿੰਦੇ ਵੀ ਨੇ। ਕੁਦਰਤੀ ਗੱਲ ਹੈ ਕਿ ਜਿਸਦਾ ਜਿਸ ਕਾਰੋਬਾਰ ਚ ਧਿਆਨ, ਝੁਕਾਅ ਹੋਵੇਗਾ ਓਸੇ ਵਿਚ ਹੀ ਵਾਧਾ ਕਰੂ। ਅਸੀਂ ਸੱਭ ਨੇ ਰਲਕੇ ਕੰਮ ਕੀਤਾ ਤਾਂ ਤਰੱਕੀ ਕੀਤੀ ਹੈ। ਅੰਗਰੇਜ਼ ਨੇ ਲਾਇਲਪੁਰ ਚ ਉਹੀ ਲੋਕ ਵਸਾਇਆ ਜੋ ਹੱਡ ਭੰਨਵੀਂ ਮਿਹਨਤ ਕਰਦੇ ਸੀ ਜਿਨ੍ਹਾਂ ਚੋਂ ਜੱਟ ਮਿੱਟੀ ਚ ਮਿੱਟੀ ਹੁੰਦਾ ਰਿਹਾ ਤੇ ਸਾਥ ਦਿੱਤਾ ਮਜਹਬੀ ਸਿੱਖਾਂ ਨੇ ਤੇ ਏਹ ਸਕੇ ਭਰਾ ਹੀ ਹਨ ਤੇ ਭਰਾ ਗੁੱਸਾ ਗਿਲਾ ਵੀ ਕਰਦੇ ਆ ਤੇ ਕੱਢਦੇ ਆ ਸੋ ਵੀਰੋ ਰਲਕੇ ਰਹਿਣਾ ਚਾਹੀਦਾ ਇਸੇ ਚ ਦੋਵਾਂ ਭਰਾਵਾਂ ਦੀ ਸ਼ਾਨ ਹੈ ਤੇ ਅੱਗੇ ਜੱਟਾਂ ਦੇ ਮੁੰਡਿਆ ਨੂੰ ਮਜਹਬੀ ਸਿੰਘਾਂ ਦੇ ਮੁੰਡਿਆਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ, ਏਕੇ ਵਿਚ ਬਹੁਤ ਬਰਕਤ ਹੁੰਦੀ ਹੈ ਵੀਰੋ ਉੱਚਾ ਨੀਵਾਂ ਕੋਈ ਨਹੀਂ ਹੁੰਦਾ ," ਮਾਨਸ ਕੀ ਜਾਤ ਸਭੇ ਏਕੇ ਪਹਿਚਾਣ ਬੋ " ਏਹ ਤੁਹਾਡੇ ਗੁਰੂ ਦਾ ਉਪਦੇਸ਼ ਹੈ

    • @jagadishsingh4277
      @jagadishsingh4277 Рік тому

    • @surindersandha163
      @surindersandha163 10 місяців тому +1

      ਇਸ ਇਲਾਕੇ ਵਿਚ ਜੱਟ ਅਤੇ ਕੰਬੋਜ ਬਰਾਦਰੀ ਬਹੁਤ ਸੀ!

  • @shahidsattargujjar4750
    @shahidsattargujjar4750 Рік тому

    Sardar ge buhat vidhia gal bat tohade pa ge from lyall pur Faisalabad city punjab Pakistan

  • @satpalsingh127
    @satpalsingh127 Рік тому

    Jankari lai dhanwaad ji
    S s akal ji

  • @Bhangujatt3191
    @Bhangujatt3191 Рік тому +1

    Tusi bohut vadhia visha chunia ji thoda dhanwad jaankari den te

  • @sukhdevgill2067
    @sukhdevgill2067 Рік тому +1

    Nice

  • @sahibsinghcheema4151
    @sahibsinghcheema4151 Рік тому

    Thank you brother ❤

  • @avtarBhanra74
    @avtarBhanra74 Рік тому

    🙏

  • @satnambawa0711
    @satnambawa0711 Рік тому

    बहुत वदीया जानकारी दित्ती है जी 🙏। इस बारे पहलां पता नहीं सी । साडे वडेरे वी जिला शेखुपुरा विच रहंदे सी जो की लायलपुर दे नाल ही है। बहुत बहुत धनवाद जी

  • @varinderdhaliwal1014
    @varinderdhaliwal1014 Рік тому

    Very very nice

  • @adalcheema7741
    @adalcheema7741 Рік тому

    Good 👍

  • @bhakkarsingh8872
    @bhakkarsingh8872 Рік тому

    Good information

  • @preetmohinder5568
    @preetmohinder5568 Рік тому +1

    My ancestors from SHEIKHPURA PAKISTAN

  • @AmandeepSingh-rg7uj
    @AmandeepSingh-rg7uj Рік тому

    ਬਹੁਤ ਵਧੀਆ ਵੀਰ

  • @mandeepgahunia7871
    @mandeepgahunia7871 Рік тому +3

    No doubt Jatts contributed the most but can not ignore other peasantry castes such as Kambojs and Sainis. My great great grand father was in the British army, got alloted 5 murabas in chak 390 gb, near Samundari, heard from my father how tey cut down the kikars to make the land suitable for farming. My father was born in Chak 390 gb. As Dr Pannu had mentioned, the village roads were very broad and straight.

  • @harwindersingh615
    @harwindersingh615 Рік тому

    Very informative….our education system never teach us this history….and even not teaching us agriculture in schools

  • @BalwinderSingh-sy4xd
    @BalwinderSingh-sy4xd Рік тому

    bahut khoob infermation.again an other.

    • @gurdyal5668
      @gurdyal5668 Рік тому +1

      ਚੱਕ ਨੰਬਰ 26 ਜ਼ਿਲ੍ਹਾ ਸਰੋ ਗੋਤ ਦਾ ਤਸੀਰਲ ਭਾਵਕਤਾ ਵਾਲ਼ੀ

  • @Aaj361
    @Aaj361 Рік тому

    ਭਰਾ ਜੀ ਇਸ ਬਾਰੇ ਬਹੁਤ ਪੜਿਆ l ਗੁਸਤਾਖੀ ਮੁਆਫ ਜੱਟਾਂ ਨੂੰ ਆਪਦੇ ਵਾਰੇ ਕੁੱਛ ਪਤਾ ਹੀ ਨਹੀ ਕੇ ਉਹ ਕੀ ਸਨ ਕਿੰਨਾ ਚੀਜਾਂ ਦੇ ਮਾਲਿਕ ਨੇ ਕਿੰਨੇ ਮੇਹਨਤੀ ਸਨ l ਜਿਨਾਹ ਤੇ ਨਹਿਰੂ ਨੇ ਇਹਨਾਂ ਤੋਂ ਇਹ ਜਮੀਨਾਂ 1947 ਛੁੜਵਾ ਲਾਈਆਂ l ਤੇ ਇਹਨਾਂ ਨੂੰ ਵੇਹਲੇ ਕਰ ਦਰ ਦਰ ਭਟਕਣ ਲਈ ਮਜਬੂਰ ਕਰ ਦਿੱਤਾ ਕੋਈ ਉਤਰਾਖੰਡ ਕੋਈ ਯੂਪੀ ਕੋਈ ਮੱਧਪ੍ਰਦੇਸ਼ ਕਿਉਕਿ ਇਹਨਾਂ ਨੂੰ ਚੌਥਾ ਹਿੱਸਾ ਵੀ ਨਹੀ ਮਿਲਿਆ ਸੀ l ਸਭ ਜੱਟ ਆਪਿਸ ਵਿੱਚ ਉਲਝੇ ਲੜਦੇ ਫਿਰਦੇ ਨੇ l ਚਾਮਿਲ ਚਾਮਿਲ ਕੇ ਨਸ਼ੇ ਕਰ ਰਹੇ ਨੇ l ਜਿਸ ਨਾਲ ਆਪਦੇ ਸਰੀਰਾਂ ਦੇ ਨਾਸ਼ ਕਰ ਰਹੇ ਨੇ ਰੀਜਰਵੇਸ਼ਨ ਨੇ ਇਹਨਾਂ ਤੋਂ ਨੌਕਰੀਆਂ ਖੋ ਲਈਆਂ ਹਨ l ਜੋ ਜੱਟ ਨੇਤਾ ਏਨੇ ਹਰਾਮੀ ਕੁਰਸੀ ਦੇ ਲਾਲਚੀ ਬਣੇ ਹੋਏ ਨੇ ਕੇ ਇਹਨਾਂ ਦਾ ਕੋਈ ਸਾਥ ਹੀ ਨਹੀ ਦਿੱਤਾ ਜਿਸ ਕਰਕੇ ਇਹ ਹੁਣ ਡਰਾਈਵਰੀ, ਲੇਬਰ, ਮੁਫ਼ਤ ਦੀ ਚੌਧਰ, ਆਪਿਸ ਵਿੱਚ ਲੜ ਕੇ ਆਪਦਾ ਨੁਕਸਾਨ ਕਰਨ ਜੋਗੇ ਹੀ ਰਹਿਗੇ ਨੇ l
    ਜੇ ਇਹ ਕਿਸਾਨੀ ਅੰਦੋਲਨ ਵਾਂਗ ਹੁਣ ਵੀ ਨਾ ਇਕੱਠੇ ਹੋਏ ਤੇ ਨੌਕਰੀਆਂ ਚ ਆਪਦੇ ਹਿੱਸੇ ਨਾ ਲਏ, ਖਰਚ ਕੰਟਰੋਲ ਨਾ ਕੀਤੇ, ਤਾਂ ਇਹ ਸਾਰੀਆਂ ਚੀਜਾਂ ਤੋਂ ਹੱਥ ਧੋ ਬੈਠਣਗੇ l

  • @palwindersinghpalwindersin9690

    Jdo laylpur too uzed ke bajureg india punjab aa gai. Bahut ghata piaa. Mera Baba sahura sahib ji dasday si. Una nu uthay pani dhak all nal bulanday si. Hanju dekhay bajureg deiaa akhan vicho jado Punjab roo pia si.

  • @social_media771
    @social_media771 Рік тому

    ਸਾਡੇ ਦਾਦਾ ਜੀ ਵੀ ਜ਼ਿਲ੍ਹਾ ਮਿੰਟਗੁਮਰੀ ਤੋਂ ਆਏ ਸਨ।

  • @samsandhu6480
    @samsandhu6480 Рік тому

    God bless both punjub

  • @jasmersahota6840
    @jasmersahota6840 Рік тому +2

    My parents were from chak 25 jaranwala ,Lyelpur.

    • @KulwantHundal-q3v
      @KulwantHundal-q3v Місяць тому

      ਸਹੋਤਾ ਜੀ ਸਾਡਾ ਪਿੰਡ ਸੀ ਬੰਡਾਲਾ ਲਾਇਲਪੁਰ 74

    • @KulwantHundal-q3v
      @KulwantHundal-q3v Місяць тому

      ਸਾਡਾ 74 ਸੀ ਬਡਾਲਾ

  • @naunihalsingh4108
    @naunihalsingh4108 Рік тому +2

    Loka ney angreja nu kaddan jor LGA Dita oh sadey loka new area Wich wasaun da Kam Kita se

  • @harneksingh9405
    @harneksingh9405 Рік тому +1

    Proud to be layalpuria73 gb gaddiyan

  • @kitchenflamesbynk2236
    @kitchenflamesbynk2236 3 місяці тому

    سکھ جٹ متعصب قوم نہیں بلکہ مذہب ہے ان کو صرف جٹ سکھ ہی نظر آتے ہیں ، بلکہ حقیقت یہ ہے کہ پنجاب کے بار کے علاقے کو "آباد" کرنے میں سب سے زیادہ زمین بہادر مسلمان " ارائیں زمینداروں " کو الاٹ کی گئی ۔ جس کے لئے ان پر حکومتی سطح پر بہت پابندیاں بھی لگئ گئیں ( جسا کہ 1895/96 سے لیکر 1912 تک فوج میں پابندی تھی ) 1895 سے پہلے جو آرائیں برٹش انڈین فوج میں موجود تھے ان کو سروس میں بحال ہی رکھا۔ 86٪ زمین بہادر آرائیں قوم کو الاٹ کی گئی جو کہ ابادی کے لحاظ سے صدیوں سے جالندھر ، لدھیانہ اور امرتسر میں سب سے آباد اور خوشحال قوم تھی۔

  • @sukhwinderkaur7054
    @sukhwinderkaur7054 Рік тому

    My grand father s sohan singh hundal live in chak no14 in laylepur

  • @surindersandha163
    @surindersandha163 10 місяців тому +2

    Nankana sahib sake vich shaheed hon vale jiada lok ethon de hi san! Master sunder singh layal puri founder of shiromani kmeti&shiromani akali dal.founder akali newspaper vi etho de san!

  • @kundansingh2607
    @kundansingh2607 Рік тому

    ਸਾਡੇ ਵਡੇਰੇ ਚਕ 51 ਜਿਲਾ ਮਿੰਟਗੁਮਰੀ ਤੋਂ

  • @pakistanipakistani4856
    @pakistanipakistani4856 Рік тому

    In this area a forest was also planted my great grandfather was posted here from Nagina, UP. Do you know about that forest, its name.

    • @abdullahgull6092
      @abdullahgull6092 5 місяців тому

      Hi Brother, where are you now. I'm from lyallpur

  • @gurwinderbatth9511
    @gurwinderbatth9511 Рік тому

    Sady pardada s,wazir singh de naam te chuk mintgumri vich c koi veer taja jankari de sakda ji 🙏

  • @SukhwinderSingh-jb2oy
    @SukhwinderSingh-jb2oy Рік тому

    Panjab jindabad Panjabi jindabad

  • @manjindersinghshergill6680
    @manjindersinghshergill6680 Рік тому

    Bhai ram ram ji haryan aur Punjab ke bare main prof Ajmer singh he das sakede han

  • @bulletwala678
    @bulletwala678 Рік тому

    Asi Baar ch Multan he Gaye c ludhiana ton

  • @kirandeep4554
    @kirandeep4554 Рік тому

    ਸਾਡੇ ਦਾਦਾ ਜੀ ਸਰਦਾਰ ਮੇਹਰ ਸਿੰਘ ਸ਼ਾਹੀ ਪਿੰਡ ਨਵਾਬਾਂ ਵਾਲਾ ਚੱਕ ਨੰਬਰ 222ਤੋ ਹਿਜ਼ਰਤ ਕਰਕੇ ਆਏ ਸਨ

  • @gurwinderbatth9511
    @gurwinderbatth9511 Рік тому

    Ji sady bajurg mintgumri vich c te nana family lyalpur to c hun mintgumri da ki naam he g kio dasna ji 🙏 thanks

    • @zaheerkamoka8850
      @zaheerkamoka8850 9 місяців тому

      Mintgomry ka name ab Okara ha aor Laylpur ka name Faisalabad ha main Faisalabad to haan

    • @abdullahgull6092
      @abdullahgull6092 5 місяців тому

      Tussi locals nu kia kehnde c ji dasna jaroor, Jangli?

  • @gurdyal5668
    @gurdyal5668 Рік тому

    ਚੱਕ ਨੰਬਰ 26 ਜਿਲ੍ਹ ਸੋਰਗਦ ਚੱਕੀ ਭਾਗਟਾ ਵਾਲੀ ਤਸੀਲ

  • @AmandeepSingh-rg7uj
    @AmandeepSingh-rg7uj Рік тому

    ਸਾਡਾ ਜਿਲਾ ਲਾਇਲਪੁਰ ਚਕ ਨੰਬਰ 24 ਤਹਿਸੀਲ ਜੜ੍ਹਾ ਵਾਲਾ

    • @KulwantHundal-q3v
      @KulwantHundal-q3v Місяць тому

      ਸਾਡਾ ਵੀ 74 ਚੱਕ ਬੰਡਾਲਾ

  • @Bhangujatt3191
    @Bhangujatt3191 Рік тому +2

    Hor vee jaankari deo ji

  • @majorsingh5308
    @majorsingh5308 Рік тому

    ਜੱਗੇ ਮਾਰਿਆ ਲਾਇਲਪੁਰ ਡਾਕਾ,ਗੋਰਿਆਂ ਦੇ ਹੋਸ਼ ਉਡ ਗਏ।

    • @KulwantHundal-q3v
      @KulwantHundal-q3v Місяць тому

      ਸਾਡਾ ਪਿੰਡ ਹੈ ਜੀ ਬੰਡਾਲਾ 74 ਚੱਕ ਮੇਰੀ ਉਮਰ 40 ਸਾਲ ਹੈ ਪਰ ਮੈਂ ਦਾਦੇ ਨਾਲ ਬਹੁਤ ਸਮਾਂ ਬਿਤਾਇਆ ਮੈਂ ਅੱਜ ਜਾਵਾਂ ਤਾਂ ਦਾਦੇ ਦੇ ਦੱਸੇ ਮੁਤਾਬਿਕ ਘਰ ਲੱਭ ਲਵਾ ਗਾ
      ਮੇਰਾ ਦਾਦਾ ਤੁਰ ਕੇ ਜਲੰਧਰ ਸੋਹਰਿਆ ਦੇ ਆ ਜਾਂਦਾ ਸੀ ਸਕਾਇਲਾਰਕ ਹੋਟਲ ਪੁਰਾਣਾ ਬਹੁਤ ਹੈ ਉਹ ਮੇਰੇ ਦਾਦੇ ਦੇ ਸੋਹਰੇ ਹਨ
      ਮੈਰੇ ਖੂਨ ਵਿਚ ਲਾਇਲਪੁਰ ਹੈ ਮੈਂ ਜਦੋਂ ਗੱਲ ਕਰਦਾ ਤਾਂ ਇਹ ਦੱਸਦਾ ਅਸੀ ਲਾਇਲਪੁਰ ਤੋ ਹਾ ਫਿਰ ਨਾਮ ਜਿਲੇ ਜਲੰਧਰ ਦਾ ਲਇਦਾ

    • @KulwantHundal-q3v
      @KulwantHundal-q3v Місяць тому

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

  • @Bhangujatt3191
    @Bhangujatt3191 Рік тому +1

    Angreja ne jimidara de hak di gal kiti saheed bhagat singh da parivar vee pind banga hosiyarpur ton lohar vaar de aria ch a ke vass gaye te ethhe vee pinda da name banga rakh lia

  • @advocatejagmohansinghbhatt6707

    Duniya de Punjabis ek ho jao.

  • @qasimahmad335
    @qasimahmad335 Рік тому

    Lyallpur nal saudi king ka koi talak nh

  • @ਗ਼ਰਾਮਪੰਚਾਇਤਦਿੳੁਣ

    ਪੰਜਾਬ ਦੀ ਗੱਲ ਕਰਦੇ ਓਂ ਠੇਠ ਪੰਜਾਬੀ ਬੋਲੋ
    ਅੱਧੇ ਲਫਜ਼ ਅੰਗਰੇਜੀ ਦੇ ਬੋਲ ਰਹੇ ਓਂ
    ਫੇਰ ਕਹਿਨੇ ਓਂ ਪੰਜਾਬੀ ਬੋਲੀ ਨੂੰ ਖਤਰਾ ਐ
    ਓਹ ਖਤਰਾ ਤੁਹਾਡੇ ਵਰਗੇਆਂ ਤੋਂ ਈ ਐ

    • @penduaustralia
      @penduaustralia  Рік тому +1

      ਲਫ਼ਜ਼ ਅੱਖਰ ਉਰਦੂ ਦਾ ਹੈ ਬਾਈ ਜੀ। ਵਰਗਿਆਂ ਏਵੇਂ ਲਿਖਿਆ ਜਾਂਦਾ ਹੈ ਜੀ।

  • @hshafqat4637
    @hshafqat4637 4 години тому

    ودہیا سردار جی کاش پنجاب تقسیم نہ ہودا ۔۔

  • @kundansingh2607
    @kundansingh2607 Рік тому

    ਸਾਡੇ ਵਡੇਰੇ ਚਕ 51ਜਿਲਾ ਮਿੰਟਗੁਮਰੀ ਤੋਂ