2 PM 10 NEWS | ਵਲਟੋਹਾ ਨੇ ਕਿਸ ਨੂੰ ਵੰਗਾਰਿਆ ! | 2 ਵਜੇ ਤੱਕ ਦੀਆਂ 10 ਖਾਸ ਖ਼ਬਰਾਂ | THE KHALAS TV

Поділитися
Вставка
  • Опубліковано 2 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 78

  • @ChamkaurSingh-bj6vv
    @ChamkaurSingh-bj6vv 18 днів тому +14

    ਆਰ ਐਸ ਐਸ ਅਤੇ ਸਿਰਸੇ ਵਾਲੇ ਦਾ ਟਾਉਟ ਵਲਟੋਹਾ

  • @jagsirTungwali041
    @jagsirTungwali041 18 днів тому +27

    ਵਿਰਸਾ ਵਲਟੋਹਾ ਵਰਗੇ ਇਆਂ ਨੇ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

    • @AmarjeetChatha-nz5qd
      @AmarjeetChatha-nz5qd 18 днів тому

      XvlthohavrgekutebukegdarakoamnukonpushdahedlenuvltbiabadlpaglhochukehehunievlthiakuteahrahdigdioladsbhjAndehetukonhevvotavichotalgjanatdrikiokathekonoushdabadladichorlutereamafiagurutesikhadekatlanu

  • @Kiranjeetkaur59843
    @Kiranjeetkaur59843 18 днів тому +30

    ਕਿੰਨੀਆਂ ਕੁ ਲਾਹਣਤਾਂ ਖੱਟੇ ਗਾ ਵਲਟੋਹੇ ਮਸੰਦ😡😡👎👎🐉

  • @mgf323
    @mgf323 18 днів тому +18

    ਵਲਟੋਹਾ ਸਾਹਬ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਕੀਤੇ, ਸਰਸੇ ਵਾਲੇ ਨੂੰ ਬਿਨਾ ਮਾਫੀ ਮਾਫ ਕੀਤਾ, ਬਹਿਬਲ ਕਾਂਡ ਕਰਵਾਇਆ, ਸਿੱਖ ਸੰਗਤਾਂ ਤੇ ਗੋਲੀਆਂ ਚਲਵਾਈਆਂ, ਸੁਮੇਧ ਸੈਣੀ ਰਾਂਹੀ ਸਿੱਖ ਜਵਾਨੀ ਦਾ ਘਾਣ ਕਰਾਇਆ, ਕਮੇਟੀ ਕੰਮਪਲੈਕਸ ਅੰਦਰ ਸਿੱਖਾਂ ਦੀਆਂ ਪੱਗਾਂ ਤੇ ਬੀਬੀਆਂ ਦੀਆਂ ਚੁਨੀਆਂ ਲਾਹ ਕੇ ਡਾਂਗਾ ਫੇਰੀਆਂ। ਤੁਹਾਨੂੰ ਆਪਣੇ ਆਪ ਨੂੰ ਪੰਥਕ ਕਹਿੰਦਿਆਂ ਰੱਤੀ ਭਰ ਸ਼ਰਮ ਨਹੀਂ ਆਉਂਦੀ। ਬੇਸ਼ਰਮੋ ਸ਼ਰਮ ਕਰਕੇ ਸੀਟ ਛੱਡ ਦਿਉ ਤਾਂ ਜੋ ਤੁਹਾਡੀ ਤੇ ਤੁਹਾਡੇ ਆਕਾ ਇਜਤ ਬਚ ਸਕੇ ਨਹੀਂ ਤਾਂ ਤੁਹਾਡੀ ਜਮਾਨਤ ਜ਼ਬਤ ਹੋਣੀ ਤੈਹ ਆ

    • @lakhbirsingh7485
      @lakhbirsingh7485 18 днів тому +2

      Right sir ji thanks ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਸੰਗਤਾਂ ਨੂੰ

    • @anmolsingh1416
      @anmolsingh1416 18 днів тому +2

      Wah kea baat kahi

  • @Kiranjeetkaur59843
    @Kiranjeetkaur59843 18 днів тому +30

    ਵਲਟੋਹਾ ਹੁਣ ਕਿਸੇ ਬਹਾਨੇ ਛੱਡਣ ਨੂੰ ਫਿਰਦਾ,,😡😡

  • @sukhchainsingh8365
    @sukhchainsingh8365 18 днів тому +10

    ਵਿਰਸਾ ਸਿੰਘ ਮੈਦਾਨ ਤਾਂ ਤੁਸੀਂ 84 ਵਿੱਚ ਹੀ ਹੱਥ ਖੜ੍ਹੇ ਕਰਕੇ ਛੱਡ ਦਿੱਤਾ ਸੀ

  • @HarpalSingh-ml1he
    @HarpalSingh-ml1he 18 днів тому +17

    ਬਹਾਨਾ ਤਾਂ ਚਾਹੀਦਾ

  • @user-xl8un8bp1l
    @user-xl8un8bp1l 18 днів тому +31

    ਵਲਟੋਹਾ ਸਾਹਿਬ ਨਾ ਵੰਗਾਰੋ ਕਿਸੇ ਨੂੰ ਵੀ ਸਮੇਂ ਦੇ ਰੰਗਾਂ ਦਾ ਪਤਾ ਨਹੀਂ ਹੁੰਦਾ

  • @sukhchainsingh-qp9oz
    @sukhchainsingh-qp9oz 18 днів тому +7

    ਵਲਟੋਹਾ ਵੋਟ ਪੈਣ ਦਿਓ

  • @harjantsingh6805
    @harjantsingh6805 18 днів тому +8

    ਪੱਖ ਤਾਂ ਵੋਟਾਂ ਤੋਂ ਹੀ ਲੱਗ ਜਾਵੇਗਾ ਡਿਬੇਟ ਦੀ ਲੋੜ ਨਹੀਂ

  • @Jawindersingh-pv6oy
    @Jawindersingh-pv6oy 18 днів тому +7

    ਵਲਟੋਹਾ ਨੂੰ ਬੋਲਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਭਾਊ ਕੌਮ ਦੇ ਲੀਡਰ ਹਨ ਵਲਟੋਹਾ ਜੀ ਬੋਨੀ ਅਜਨਾਲਾ ਨੇ ਕਿਹਾ ਕਿ ਤੂੰ ਲੁਟੇਰਾ ਗਿਰੋਹ ਦਾ ਲੀਡਰ ਹੈਂ ਕੀ ਕਹਿੰਦੇ ਹੋ ਬੋਨੀ ਅਜਨਾਲਾ ਨੇ ਜੋ ਕਿਹਾ ਠੀਕ ਹੈ ਚੋਣ ਮੈਦਾਨ ਚੋਂ ਭੱਜਣ ਦਾ ਬਹਾਨਾ ਨਾਂ ਬਣਾਉ ਤੇਰੇ ਵਰਗੇ ਦੋਗਲੇ ਕਿਰਦਾਰ ਵਾਲੇ ਨਾਲ ਡਿਬੇਟ ਵੀ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਆਉਣ ਦੇ ਦੱਲਾ ਹੀ ਨਿਕਲਿਆ ਹੁਣ ਕਿਉਂ ਚੀਕਦਾਂ ਲੜ ਮੈਦਾਨ ਵਿੱਚ ਸੱਭ ਪਤਾ ਲੱਗ ਜਾਊਗਾ ਬਹਿਸ ਕਾਹਦੀ ਕਰਨੀ ਹੈ ਦੱਲਿਆ ਦੱਸ ਤਾਂ ਸਹੀ ਤੂੰ ਭਾਈ ਸਾਹਿਬ ਦੀ ਬਰਾਬਰੀ ਕਰੇਂਗਾ ਪਹਿਲਾਂ ਬੋਨੀ ਅਜਨਾਲਾ ਦੇ ਬਿਆਨ ਦਾ ਜਵਾਬ ਦੇ ਲੁਟੇਰਾ ਸਾਬ

  • @deepasingh1455
    @deepasingh1455 18 днів тому +14

    ਭਾਈ ਵਲਟੋਹਾ ਸਾਹਿਬ ਜੀ ਨੂੰ ਸੰਗਤਾਂ ਦੀ ਨਬਜ ਨੂੰ ਸਮਝਦਿਆਂ ਇੱਜ਼ਤ ਨਾਲ ਅੰਮਿ੍ਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਣਾ ਚਾਹੀਦਾ ਹੈ।

  • @kaursonia6456
    @kaursonia6456 18 днів тому +15

    ਵਲਟੋਹਾ ਪਾਗਲ ਹੋ ਗਿਆ

  • @BaljinderSingh-xs6bq
    @BaljinderSingh-xs6bq 18 днів тому +16

    ਵਲਟੋਹਾਨੂੰਬੈਠਜਾਣਾਚਹੀਦਾਹੈ

  • @Kawaljitkawal8085
    @Kawaljitkawal8085 18 днів тому +17

    ਦਿਮਾਗ ਹਿਲ ਗਿਆ ਵਲਟੋਹੇ ਦਾ

  • @KashmirSingh-ps7rd
    @KashmirSingh-ps7rd 18 днів тому +3

    ਵਲਟੋਹਾ ਨੂੰ ਬਿਠਾ ਦਿਓ ਕਿਤੇ ਏਨੂੰ ਟੱਟੀਆਂ ਨਾ ਲਗ ਜਾਣ ।

  • @gillsabgill444
    @gillsabgill444 18 днів тому +13

    Amritpal jindabad

  • @Yesteo-th1ep
    @Yesteo-th1ep 18 днів тому +9

    ਫੁਆਰਾ ਵਲਟੋਹਾ

  • @Jawindersingh-pv6oy
    @Jawindersingh-pv6oy 18 днів тому +4

    ਲੁਟੇਰਾ ਸਾਬ ਵੋਟ ਪਰਸੈਂਟ ਤੋਂ ਬਾਅਦ ਡਿਬੇਟ ਦੀ ਲੋੜ ਨਹੀਂ ਪਵੇਗੀ ਸਭ ਕੁਝ ਸਾਫ਼ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ

  • @SukhdevSingh-zk9zu
    @SukhdevSingh-zk9zu 18 днів тому +12

    Amritpal singh khalsa ton dar giya valtoha sahib

  • @malkitsingh8730
    @malkitsingh8730 18 днів тому +4

    Sardar Amritpal Singh Jindabad.

  • @majithasingh5739
    @majithasingh5739 18 днів тому +5

    ਤੂੰ ਆਪ ਵਾਲਿਆਂ ਨੂੰ ਜਾਂ ਕਾਂਗਰਸ ਜਾਂ ਬੀ ਜੇ ਪੀ ਨੂੰ dibet ਕਰਨ ਲਈ ਕਿਉ ਨਹੀਂ ਕਹਿੰਦਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਕਿਉਂ ਦੁਸ਼ਮਣ ਬਣਿਆਂ। ਲੱਖ ਲਾਹਣਤ ਹੈ ਤੈਨੂੰ

  • @kuldipjhajj5085
    @kuldipjhajj5085 18 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @SurinderSingh-og4us
    @SurinderSingh-og4us 18 днів тому +5

    Amritpal Singh jindabad ❤❤

  • @manjitsinghnaru-up9uk
    @manjitsinghnaru-up9uk 18 днів тому +3

    Navjot kour is good speech

  • @HarpreetSingh-bl2zn
    @HarpreetSingh-bl2zn 18 днів тому +1

    ਅਕਾਲੀਆਂ ਨੂੰ ਕਿਸੇ ਨੇ ਵੋਟਾਂ ਨਹੀਂ ਪੲਉਣੀਆਂ

  • @bhajansingh2857
    @bhajansingh2857 18 днів тому +1

    ਬਾਦਲਾਂ ਦਾ ਚਮਚਾ ਹੈ

  • @bhajansingh2857
    @bhajansingh2857 18 днів тому

    ਸਾਰੇ ਪੰਜਾਬੀਅਤ ਨੂੰ ਬੇਨਤੀ ਹੈ ਕਿ ਇੱਕ ੨ ਵੋਟ ਸ. ਅਮਿ੍ਰਤਪਾਲ ਸਿੰਘ ਪਾ ਕੇ ਕਾਮਯਾਬ ਬਣਾਉ ਜੀ🙏

  • @jasbirsinghgill7490
    @jasbirsinghgill7490 18 днів тому +6

    ਭਾਈ ਵਿਰਸਾ ਸਿੰਘ ਜੀ ਤੁਸੀਂ ਟਕਸਾਲੀ ਰਾਜਨੀਤਕ ਪਾਰਟੀ ਦੇ ਸੱਚੇ ਨੇਤਾ ਹੋ। ਭਾਈ ਅੰਮ੍ਰਿਤਪਾਲ ਸਿੰਘ ਅਜਾਦ ਉਮੀਦਵਾਰ ਹੈ।

    • @AmarjeetChatha-nz5qd
      @AmarjeetChatha-nz5qd 18 днів тому

      Vltohatksakigdargudutesikhadekatilrssirsirsewaledepaltudlhegurutesinhadakatilchitedavparixlbadlvdarakoamnudli

  • @DarshanSingh-dz7kb
    @DarshanSingh-dz7kb 18 днів тому +3

    No vote for vltoha

  • @SukhjinderSingh-xs1zg
    @SukhjinderSingh-xs1zg 18 днів тому +4

    ਵੀਰ ਕਮਲਜੀਤ ਬਰਾੜ ਕਰਨਗੇ ਵਲਟੋਹੇ ਨਾਲ debate, ਜੋ ਲੁਧਿਆਣਾ ਤੋਂ ਆਜ਼ਾਦ ਚੋਣ ਲੜ ਰਹੇ ਨੇ, ਉਹਨਾਂ ਦਾ ਵੀ ਠੋਕ ਕੇ ਸਾਥ ਦੇਵੋ,

  • @tarsemsingh2038
    @tarsemsingh2038 18 днів тому +1

    Amritpal Singh nu Jeetao ji. Sikh dharam Vaste bahut jaruri hai. Bhai Amritpal Singh ji jeetna bahut jaruri hai.

  • @DarshanSingh-dz7kb
    @DarshanSingh-dz7kb 18 днів тому +1

    Vote for Amrtpal SINGH

  • @user-xg7ct4mi9j
    @user-xg7ct4mi9j 18 днів тому

    ਜਥੇਦਾਰ ਜੀ। ਬਠਿੰਡਾ ਦੇ ਪਿੰਡ ਮਹਿਮਾ ਸਵਾਈ ਕੋਠੇ ਇਦਰ ਸਿੰਘ ਵਾਲੇ। ਵਿਚ ਬੀਬੀ ਸਿਮਰੋ।1ਮਈ ਨੂੰ ਗਈ ਸੀ। ਸੰਧਿਆ ਦੇ ਨਿਤਨੇਮ ਬੰਦ ਕਰਾ ਸਿਮਰੋ ਨੇ ਆਪਣਾ ਵੋਟਾਂ ਦਾ ਪ੍ਰਚਾਰ ਕੀਤਾ। ਤਕੜੀ ਪੰਜ ਗਲ ਕੀ।ਇਹ ਘੋਰ ਪਾਪ ਹੋਇਆ। ਇਸ ਗੱਲ ਧਿਆਨ ਦੇਣ ਦੀ ਲੋੜ।ਮੰਦ ਭਾਗੀ ਗਲ਼ ਹੈ। ਵੀਚਾਰ ਜਰੂਰ ਕਰਨੀ ਬੀਬਾ ਜੀ ਲੋਕਾਂ ਦੀ ਸਥ ਵਿੱਚ ਵੀ ਗਲ ਰਖਣੀ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @user-tv2xb6qx4m
    @user-tv2xb6qx4m 18 днів тому

    ਇਹ ਗੂਰੂ ਘਰ ਦੇ ਮਸੰਦ ਹਨ ਇਹਨਾਂ ਨੂੰ ਆਪਣੀ ਇਜ਼ਤ ਦਾ ਖਿਆਲ ਘਟ ਹੀ ਹੈਂ ਇਹਨਾਂ ਨੇ ਹੁਣ ਬਹਾਨੇ ਲੱਭਣੇ ਹਨ

  • @grampanchayatmadhopur7529
    @grampanchayatmadhopur7529 18 днів тому

    ਇਹਨਾਂ ਕੋਲ ਮੈਦਾਨ ਹੈ ਹੀ ਨਹੀ
    ਛੱਡਣਾ ਕੀ ਆ ਇਹਨਾਂ ਨੇ
    ਸਾਡੀਆਂ ਲਾਸ਼ਾਂ ਉੱਪਰ ਦੀ ਮਿਲਟਰੀ ਦਰਬਾਰ ਸਾਹਿਬ ਜਾਵੇਗੀ
    ਕੋਣ ਹੱਥ ਖੜੇ ਕਰਕੇ ਸਿੱਖਾਂ ਦੀਆਂ ਲਾਸ਼ਾਂ ਉੱਪਰ ਦੀ ਲੰਘ ਕੇ ਗਿਆ

  • @balrajdeepsingh615
    @balrajdeepsingh615 18 днів тому

    ਇਹ ਲੋਕ ਬੇਸ਼ਰਮ ਹੋ ਗ ਏ ਨੇ ਲੱਖਦੀਲਾਹਨਤ ਇਹਨਾ ਤੇ

  • @harjitsinghkandola7476
    @harjitsinghkandola7476 18 днів тому

    ਵਲਟੋਹਾ ਜੀ ਤੁਸੀਂ ਕਿਸੇ ਵੇਲੇ ਖ

  • @jashan_gamer_1_2_35
    @jashan_gamer_1_2_35 18 днів тому +1

    ਪਰਲ ਕੰਪਨੀ ਵਿਚ ਲੋਕ ਪੈਸ ਦ ਫਿਸਆ ਹੋਇਆ ਹਲ ਕੋਰ ਮੁੱਖ ਮ

  • @rajkumarsingh5675
    @rajkumarsingh5675 18 днів тому +2

    Hale v doshia naal khadke Tanu rajj nahi aaiaa..sikhan vitch bhra maroo Jung karron noo phirdaA..valtoohaa..

  • @user-dg2ev1oq3w
    @user-dg2ev1oq3w 18 днів тому +3

    Alto gadi Sangharsh karo Apna Kam dhandha Maar deta dialogue

  • @user-hg2xm1vf2y
    @user-hg2xm1vf2y 18 днів тому +1

    Valtova sarkari taut ci akalidal nu le kebeh gea par asi akali ha akali hi rha ge par palti nu le ke beh ge altova varge

  • @user-yq5mf7fe2q
    @user-yq5mf7fe2q 18 днів тому

    Pakh ta result te Pata lagu

  • @ranjitsinghbains2476
    @ranjitsinghbains2476 18 днів тому +1

    Baltoha shaib Hankaro na, Waheguru to dro. Jo 1984 vich jo tu kita sarea nu pata. Sikh Sikh da veri na bano!

  • @melaram5309
    @melaram5309 18 днів тому

    Sada weer sidhu moose wala AJ duwara a gia ji sti sri akal ji

  • @DarshanSingh-dz7kb
    @DarshanSingh-dz7kb 18 днів тому

    Jathedar ji Akali Dal Badal De lokan bare v bolo

  • @jasbirsinghjasbir
    @jasbirsinghjasbir 18 днів тому

    VERSA.MUSENDA.BOKAHANA.BAND.KER.MUSANFA.BEDA.VALO.GEL
    KER.

  • @jashan_gamer_1_2_35
    @jashan_gamer_1_2_35 18 днів тому

    Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta v ਮਾਨ 1313

  • @lakhwantsingh-lp1gl
    @lakhwantsingh-lp1gl 18 днів тому +3

    ਵਿਰਸੇ ਬਾਊ ਵੰਗਾਰੋ ਨਾ ਕੁਮੈਂਟਾਂ ਪੜੋ ਪੁੱਠਾ ਪੰਗਾ ਲੈਲਿਆ ਵਿਰਸਿਆ ਸਾਰੀ ਰਾਤ ਨੀਂਦ ਨਹੀਂ ਆਉਂਦੀ

  • @BaldevSingh-mi5lg
    @BaldevSingh-mi5lg 18 днів тому

    Ehdi zuban ton hi pata lagda ki kinni rukhi hai. Agar Amritpal Singh Ji da Namankanan manjoor ho gaya ta Valtoha nu Khadoor Sahib de lok dass denge ki kaun sacha te kaun jhootha hai. Valtoha nu haar da dar hai,isskarke apni power da zayeza laina chahunda.

  • @melaram5309
    @melaram5309 18 днів тому

    Bhen hrshrn kaur ji sti sri akal ji

  • @DarshanSingh-hs5fu
    @DarshanSingh-hs5fu 18 днів тому

    Debit kahdi Jo asr harmandar Cho haha Karia karke share a

  • @joesingh3069
    @joesingh3069 18 днів тому

    Should be randomly surveyed by T V media, if Valtoha gets 95 percent Akali Vote he should seek election Amritpal should back off

  • @patwindersingh1737
    @patwindersingh1737 18 днів тому

    SukhBr😂😂😂😂😂😂😂

  • @TarsemSingh-tv8sm
    @TarsemSingh-tv8sm 18 днів тому

    Valtoya sahib jada hankar nahi karida tu harega 100/

  • @naibsingh7779
    @naibsingh7779 18 днів тому

    🍉🍉

  • @ranjetbal2202
    @ranjetbal2202 18 днів тому

    vltoha sahib dunia pehla vali nhi hun bs kro boht ho gya baith jao aram nhi nhi ta jor lagai chlo, jlo mtt

  • @jasbirsinghjasbir
    @jasbirsinghjasbir 18 днів тому

    VERSA.MUSAND.MURDABAD

  • @BaljitKaur-hz2jy
    @BaljitKaur-hz2jy 18 днів тому

    Pagle

  • @amarjitsinghsandhu2908
    @amarjitsinghsandhu2908 18 днів тому

    ਵਲਟੋਹਾ ਸਾਹਿਬ ਜਿੰਦਾਬਾਦ ਅਮਰਜੀਤ ਸਿੰਘ ਥੇਹ ਨਸੈਹਰਾ