Punjabi News Today । 21 May 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 20 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 28

  • @tarlochanbrar71
    @tarlochanbrar71 27 днів тому +11

    ਪਹਿਲਾਂ ਤੋਲੋ ਫਿਰ ਬੋਲੋ ਰਾਜਸੀ ਨੇਤਾਵਾਂ ਨੂੰ ਸੋਚ ਵਿਚਾਰ ਕਰਕੇ ਬੋਲਣਾ ਚਾਹੀਦਾ ਹੈ ਬਾਅਦ ਵਿੱਚ ਸਫ਼ਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਗੁਰੂ ਫ਼ਤਹਿ ਜੀ।

  • @balvirsingh3076
    @balvirsingh3076 27 днів тому +9

    ਇਸ ਲੁਟੇਰੇ ਨੇ ਬਿਹਾਰ ਗੁਜਰਾਤ ਯੂਪੀ ਦੇ ਸੱਠ ਸੱਠ ਹਜ਼ਾਰ ਸਿੱਖਾਂ ਤੋਂ ਜ਼ਮੀਨਾਂ ਖੋਹ ਕੇ ਬੇਘਰ ਵੀ ਕੀਤਾ ਹੈ ਵੱਸਦੇ ਰੱਸਦੇ ਲੱਖਾਂ ਘਰ ਉਜਾੜੇ। ਪੰਜਾਬ ਵਾਸੀਆਂ ਵਾਸਤੇ ਸਾਰੇ ਸਟੇਟਾਂ ਵਿੱਚ ਜ਼ਮੀਨ ਅਤੇ ਘਰ ਖਰੀਦਣਾ ਬੈਨ ਹੈ। ਪੰਜਾਬੀਆਂ ਨਾਲ ਦੋਹਰਾ ਧੱਕਾ ਕਰਨ ਲਈ ਇਸ ਬੇਗੈਰਤ ਲੁਟੇਰੇ ਧੂਰਤ ਨੂੰ ਬਕਵਾਸ ਕਰਨ ਲੱਗਿਆਂ ਜ਼ਰਾ ਵੀ ਸ਼ਰਮ ਨਹੀਂ ਔਂਦੀ। ਝੂਠੇ ਜੁਮਲੇਬਾਜ਼ ਦਾ ਬਕੜਵਾਸ ਸੁਣਨ ਦੀ ਲੋੜ ਨਹੀਂ।

  • @charnkaila5698
    @charnkaila5698 27 днів тому +2

    Kisan Mazdoor Zawan EKTA Zindabad ❤

  • @bharbhurkang1755
    @bharbhurkang1755 27 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sardarasingh6091
    @sardarasingh6091 27 днів тому

    ਮਾਨੋਚਾਹਲੀਆ,,,, ਪਾਤਸ਼ਾਹ ਵਾਹਿਗੂਰੁ ਜੀ ਸਰਬੱਤ ਦਾ ਭਲਾ ਕਰਿ

  • @user-yn9iw4yw7o
    @user-yn9iw4yw7o 27 днів тому

    Jai Sanghrash Jai Inkalab Jai kisan Mazdoor.Mulajam Jindabad jindabad.Modi ne sare Bharat noo Vech Dita hai.

  • @punjab535
    @punjab535 27 днів тому

    ਖਹਿਰਾ ਸਬ ਤੋਂ ਵੱਡੀ ਤਿੱਤਲੀ ਤੇ ਪੰਜਾਬੀ ਵਿਰੋਧੀ
    Up ਤੇ ਬਿਹਾਰੀ ਤੋਂ ਸਮਾਣ ਖਰੀਦਣ ਦਾ ਬਾਈਕਾਟ ਕਰੋ ਪੰਜਾਬੀ ਤੋਂ ਹੀ ਸਮਾਣ ਖਰੀਦੋ ਚਾਹੇ ਓ ਕਿਸੇ ਬੀ ਧਰਮ ਦਾ ਹੋਵੇ ਚਾਹੇ ਕਿਸੇ ਬੀ ਜਾਤ ਦਾ ਹੋਵੇ

  • @ajaibsinghdhindsa2664
    @ajaibsinghdhindsa2664 27 днів тому

    ਖਹਿਰਾ ਸਾਹਿਬ ਜੀ ਦੀ ਗੱਲ ਸਹੀ ਹੈ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਬੁੱਢੇ ਸਮਾ ਪਾ ਕੇ ਰੱਬ ਨੂੰ ਪਿਆਰੇ ਹੋ ਜਾਣਗੇ ਫਿਰ ਬ ਇਏ ਹੀ ਕੋਠੀ ਆ ਅਤੇ ਜ਼ਮੀਨ ਦੇ ਮਾਲਕ ਹੋਣਗੇ ਪੱਗਾਂ ਵਾਲੇ ਨਹੀ ਲੱਭਣੇ ਜੀ

  • @charnkaila5698
    @charnkaila5698 27 днів тому +1

    Navjot & Khaira & Gandhi & Bains Sahib Zindabad ❤

  • @sewasingh5142
    @sewasingh5142 27 днів тому

    ਵਾਹਿਗੁਰੂ ਜੀ ਬੇਟਾ ਆਪ ਜੀ ਸਭ ਨੂੰ ਗਰਮੀ ਤੋਂ ਬਚਣ ਦੀ ਲੋੜ ਹੈ ਜੀ ਧਨਵਾਦ ਬੇਟਾ 🙏🙏👌👍👍

  • @tejpalpannu2293
    @tejpalpannu2293 27 днів тому

    Waheguru ji 🙏🙏🙏🕌💯🕌🙏🙏🙏

  • @kamaljeet4857
    @kamaljeet4857 27 днів тому

    Punjab de bache tan naukri na Milan te bahar Jaan nu majboor ne. Sarkaar is te vichaar kare.

  • @sodhisingh2033
    @sodhisingh2033 27 днів тому

    Satsriakal ji 🙏

  • @punjab535
    @punjab535 27 днів тому

    ਬਿੱਟੂ ਬੁੱਚੜ ਸਿੱਖਾਂ ਤੇ ਕਿਸਾਨਾਂ ਦਾ ਵਿਰੋਧੀ

  • @rajanpreetsinghrajanpreets794
    @rajanpreetsinghrajanpreets794 27 днів тому

    ਭੰਗਤਮਾਨ ਜੀ ਸਮੇ ਆੳਣ ਤੇ ਹੀਪਤਾ ਲੱਗੇ ਗਾਂ

  • @manjotbains3123
    @manjotbains3123 27 днів тому

    SARDAR SUKHPAL SINGH KHARA SAHIB JI NDA BADD

  • @GogiChahal-bq7mq
    @GogiChahal-bq7mq 27 днів тому

    Hor. Kam. He. Koi. Panda. Gla. To. Sbae

  • @amritvirrai5084
    @amritvirrai5084 27 днів тому

    🙏🙏

  • @virsasingh6859
    @virsasingh6859 27 днів тому

    ਮਾਨ ਸਾਹਿਬ ਤੁਸੀ ਨੋਕਰੀਆ ਬਾਹਰੀ ਆਦਮੀਆ ਨੂੰ ਦਿਤੀਆ

  • @KulwinderSingh-zv1tx
    @KulwinderSingh-zv1tx 27 днів тому +1

    Sat,shri,akal,g🙏🌹😊

  • @kamaljeet4857
    @kamaljeet4857 27 днів тому

    Aaho data vandi jao te Punjab nu Khali Kari jao.

  • @KuldeepSingh-rt4rk
    @KuldeepSingh-rt4rk 27 днів тому

    Madam good night ji

  • @KuldeepSingh-rt4rk
    @KuldeepSingh-rt4rk 27 днів тому

    Chasma pana bend ker dho ji Jammu da mosam thik hai

  • @jagjitsingh-xf7xj
    @jagjitsingh-xf7xj 27 днів тому

    ਮਾਨ ਸਾਹਿਬ ਅਤੇ ਮਿਸਟਰ ਝੂਠੇ ਅਤੇ ਅੰਬਾਨੀ ਅਡਾਨੀ ਦੇ ਗੁਲਾਮ ਅਤੇ ਛੜੇ ਨਹੀਂ ਬਲਕਿ ਆਪਣੀ ਪਤਨੀ ਨੂੰ ਹਉਕਿਆ ਵਿਚ ਜੀਉਣ ਲਈ ਛੱਡਣ ਵਾਲਿਆਂ ਸਿਖਾਂ ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੀ ਜ਼ਮੀਨ ਜਾਇਦਾਦ ਖਰੀਦਨ ਬਾਰੇ ਵੀ ਅਧਿਕਾਰ ਦੇ ਦੇਵੋਂ। ਜੈਕਰ ਖਹਿਰਾ ਸਾਹਿਬ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਤਾਂ ਖਹਿਰਾ ਸਾਹਿਬ ਨੂੰ ਸਲਾਮ। ਬਿਹਾਰੀ ਲੋਕਾਂ ਨੇ ਸਾਰੀਆਂ ਸੜਕਾਂ ਫ਼ਲ ਸਬਜ਼ੀਆਂ ਅਤੇ ਘਟੀਆ ਕੱਪੜੇ ਵੇਚਣ ਲਈ ਰੋਕ ਲਈਆ ਕੋਈ ਟੈਕਸ ਨਹੀਂ ਕੀ ਮਾਨ ਸਾਹਿਬ ਸੋਚਣਗੇ।
    ਜਗਜੀਤ ਸਿੰਘ ਕੂਨੰਰ ਜਰਮਨੀ

  • @rajanpreetsinghrajanpreets794
    @rajanpreetsinghrajanpreets794 27 днів тому

    ਮੌਧੋ ਝੂਠ ਬੋਲ ਹੈਂ ਵੌਟਾ ਲੈਂਣ ਦਾ ਕਰਕੇ