ਜਪੁਜੀ ਸਾਹਿਬ ਪੋੜੀ ੮ ਤੋਂ ੧੧ | ਗੁਰਬਾਣੀ ਤੋਂ ਸਿੱਖੀਏ ਜਿੰਦਗੀ ਜੀਣ ਦਾ ਤਰੀਕਾ|

Поділитися
Вставка
  • Опубліковано 15 гру 2024

КОМЕНТАРІ • 63

  • @hsnippy
    @hsnippy 4 місяці тому +3

    Wahe guru ji ❤🎉❤🎉❤🎉❤🎉❤🎉

  • @pritpalkaur5600
    @pritpalkaur5600 6 місяців тому

    ਸਾਡੀ ਜਿਂਦਗੀ ਬਹੁਤ ਅਨੰਦ ਮੲੀਹੈਸ਼ੁਕਰਾਨਾ। ੳੁਸ ਪਰਮਪਿਤਾ ਪਰਮਾਤਮਾ ਦਾ🙏🏻🙏🏻🙏🏻🙏🏻🙏🏻🙏🏻🙏🏻

  • @pritpalkaur5600
    @pritpalkaur5600 6 місяців тому +3

    ਵਾਹਿਗੁਰੂ ਜੀ ੲਿਹ ਗਲਾਂ ਸਾਰੇ ਲੋਕ ਨਹੀਂ ਸੁਣ ਸਕਦੇ ੲਿਹ ਤਾਂ ਘਰਦਿਆਂ ਤੋਂ ਚੋਰੀ ਸੁਣਨੀਆਂ ਪੈਂਦੀਆਂ ਨੇ ਅਸੀਂ ਤਾਂ ਬਹੁਤ ਕੁਝ ਸਿਖਿਆ ਹੈ🌹🌺🌸🌸🌺🌹🙏🏻🙏🏻🙏🏻🙏🏻🙏🏻

  • @kaurbrarparm
    @kaurbrarparm 6 місяців тому

    ਵਾਹਿਗੁਰੂ ਜੀ

  • @Maljindersandhu3491
    @Maljindersandhu3491 3 місяці тому +1

    ਮੈਂ ਓਸ਼ੋ ਰਜਨੀਸ਼ ਨੂੰ ਸੁਣਦਾ। ਓਹਦੇ ਬਾਰੇ ਕੁੱਝ ਜਾਣਦੇ ਹੋ। ਓਹਨਾ ਬਾਰੇ ਵੀ ਦੱਸਿਆ ਜਾਵੇ ਲੋਕਾਂ ਨੂੰ ਤਾਂ ਜੋ ਸੱਚ ਦਾ ਗਿਆਨ ਪੰਜਾਬ ਦੇ ਲੋਕਾਂ ਨੂੰ ਵੀ ਹੋ ਸਕੇ। ਕੱਟੜਤਾ ਬਹੁਤ ਵਧ ਚੁੱਕੀ ਹੈ ਪੰਜਾਬ ਵਿੱਚ। ਓਸ਼ੋ ਜਿੰਨਾਂ ਕੱਟੜਤਾ ਵਿਚੋਂ ਕਿਸੇ ਨੇ ਵੀ ਨਹੀਂ ਕੱਢਿਆ ਲੋਕਾਂ ਨੂੰ ਬਾਬੇ ਨਾਨਕ ਤੋਂ ਬਿਨਾ।
    ਬਾਕੀ ਤੁਹਾਡੀ ਗੱਲ ਸਹੀ ਹੈ ਗੁਰਬਾਣੀ ਤਾਂ ਉੜਾ ਐਡਾ ਹੀ ਏ। ਲੋਕ ਓ ਅ ਹੀ ਦੋਹਰਾਈ ਜਾਂਦੇ ਨੇ ਪਰ ਇਸਦਾ ਪ੍ਰਯੋਗ ਪੜਨ ਵਾਸਤੇ ਨਹੀਂ ਕਰਦੇ। ਇਸ ਤਰ੍ਹਾਂ ਕੋਈ ਪੜ੍ਹਨਾ ਕਦੇ ਨਹੀਂ ਸਿੱਖ ਸਕਦੇ।
    ਬਾਕੀ ਮਸਕੀਨ ਜੀ ਬਾਰੇ ਜੋ ਤੁਸੀਂ ਕਿਹਾ ਓਹਨਾ ਦੇ ਸਭ ਸ਼ਬਦ ਉਧਾਰ ਸਨ। ਇੱਕ ਜਾਗਿਆ ਹੋਇਆ ਇਨਸਾਨ ਤਾਂ ਏਹ ਸਭ ਸਮਝ ਹੀ ਸਕਦਾ ਏ ਨਾ। ਮੈਨੂੰ ਲਗਦਾ ਤੁਹਾਡੀ ਕੋਈ ਮਜਬੂਰੀ ਹੈ ਪਰ ਜੋ ਮਰਜ਼ੀ ਹੋ ਜਾਵੇ ਸੱਚ ਨੂੰ ਸੱਚ ਦੀ ਤਰਾਂ ਦੱਸਿਆ ਜਾਣਾ ਚਾਹੀਦਾ ਕਿਉਂਕਿ ਏਹਨਾ ਚੀਜਾਂ ਨੇ ਤਾਂ ਪਹਿਲਾਂ ਵੀ ਲੋਕਾਂ ਭਰਮਾ ਵਿੱਚ ਫਸਾਇਆ ਹੋਇਆ ਏ

  • @simranbatth8334
    @simranbatth8334 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏 💐💐💐

  • @gurbakashsinghtejay8616
    @gurbakashsinghtejay8616 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏

  • @harwinderkaur9649
    @harwinderkaur9649 4 місяці тому

    Waheguru ji bohat bohat shukrana 🙏 dhanwad ji🙏

  • @ramansidhu2245
    @ramansidhu2245 6 місяців тому +1

    ਧੰਨ ਸੰਤ ਮਸਕੀਨ ਸਿੰਘ ਜੀ ਸੱਚੀ ਮਨ ਨੂੰ ਸਕੂਨ ਮਿਲਦਾ ਉਨ੍ਹਾਂ ਦੀਆਂ ਕਥਾਵਾਂ
    ਸੁਣ ਕੇ ਜੀ ❤🙏🙏🙏

    • @ramansidhu2245
      @ramansidhu2245 6 місяців тому

      @@manikaur9097 ਸੰਤ ਮਤਲਬ ਸੱਚ।
      ਜਿਸ ਨੂੰ ਬ੍ਰਹਮਗਿਆਨ ਹੋ ਜਾਂਦਾ, ਸਿੱਖ ਧਰਮ ਚ ਸਤਿਕਾਰ ਸਹਿਤ ਸੰਤ ਹੀ ਕਹਾਂਗੇ।ਵਿਰਾਗ ਚ ਆਦਰ ਸਤਿਕਾਰ ਚ । ਗਿਆਨ ਤਾਂ ਬਹੁਤ ਪ੍ਰਚਾਰਕਾਂ ਕੋਲ ਹੈ ਪਰ ਬ੍ਰਾਹਮਗਿਆਨ ਕਿਸੇ ਕੋਲ ਹੀ ਹੈ ਬਾਕੀ ਹੋਰ ਬਾਰੇ ਮੈਂ ਨਹੀਂ ਕਹਿਣਾ

  • @rupalibansal282
    @rupalibansal282 6 місяців тому +1

    Ji veer ji hai parmaatma hai aap ke baat samajh aa raha hai

  • @SukhVeerpal-nh9dr
    @SukhVeerpal-nh9dr 7 місяців тому

    Waheguru ji ka Khalsa waheguru ji ki Fateh 🙏🙏

  • @singhharminder1689
    @singhharminder1689 7 місяців тому

    Sahi gal a veerji sant maskeen ji nu sun ke banda ose khaiyal chla janda jis di sant ji gal krde hunde 🙏🙏🙏

  • @kanjayy2687
    @kanjayy2687 7 місяців тому +2

    You are going great... Keep going ✨

  • @RabdaRadioapne
    @RabdaRadioapne 7 місяців тому +1

    Sat vachan waheguru ji

  • @paramnoor9876
    @paramnoor9876 6 місяців тому

    Vaheguru mehar kare

  • @RAVNEETBHANGU-xi8tz
    @RAVNEETBHANGU-xi8tz 7 місяців тому

    Waheguru ji waheguru ji

  • @singhharminder1689
    @singhharminder1689 7 місяців тому

    Dhan waheguru ji 🙏🙏🙏

  • @Sukhpreet-singh.9
    @Sukhpreet-singh.9 7 місяців тому

    ਪਰਮਾਤਮਾ ਤੁਹਾਨੂੰ ਖੁਸ਼ ਰੱਖੇ 🙏🙏

  • @BUAAL_SHORTS
    @BUAAL_SHORTS 7 місяців тому

    Waheguru ji

  • @sukhasaini5067
    @sukhasaini5067 7 місяців тому

    Waheguru ji waheguru ji waheguru ji waheguru ji

  • @davinderdelay4532
    @davinderdelay4532 7 місяців тому

    Waheguru ji 🙏

  • @harpinder71vlogs
    @harpinder71vlogs 7 місяців тому

    ਮਨ ਤੇ ਖੜੀ ਆ ਸਾਰੀ ਕਹਾਣੀ 🌸

  • @JATTV8Records
    @JATTV8Records 6 місяців тому

    Waheguru ji … ❤

  • @firstguyz2148
    @firstguyz2148 7 місяців тому +1

    very nice jee

  • @JaskaranSingh-oz5dn
    @JaskaranSingh-oz5dn 7 місяців тому

    waah ...tnxs veer ji ...bht sohna samjaya

  • @gurjasssinghdhanjal893
    @gurjasssinghdhanjal893 7 місяців тому

    Inspiring soul

  • @pritpalkaur5600
    @pritpalkaur5600 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵਧੇਰੇ ਮਹੱਤਵਪੂਰਣ ਵੀਡੀਓ ਬਣਾਇਆ ਕਰੋਜੀ

  • @wahegurumusiccenter980
    @wahegurumusiccenter980 7 місяців тому

    waheguru

  • @babydhanju5379
    @babydhanju5379 6 місяців тому

    🙏🙏

  • @ramansidhu2245
    @ramansidhu2245 6 місяців тому

    ਵਾਹਿਗੁਰੂ ਜੀ ਨਾਮ ਸਿਮਰਨ ਦੀ ਦਾਤ ਬਖਸੋ਼ ਜੀ

  • @JaskaranSingh-oz5dn
    @JaskaranSingh-oz5dn 7 місяців тому +1

    veer ji anhad naad bare v jroor dsna ji

  • @singhjeetvillagechak2g14
    @singhjeetvillagechak2g14 7 місяців тому

    Always proud

  • @PamsamKaur-xm7hl
    @PamsamKaur-xm7hl 7 місяців тому

    ♥️♥️♥️♥️♥️♥️

  • @NAGRABLOG
    @NAGRABLOG 4 місяці тому +1

    muharni da aviyas karo veer ji 🙏

  • @gssandhu677
    @gssandhu677 6 місяців тому

    Good 👍👍

  • @sonia-870
    @sonia-870 7 місяців тому

    ❤❤🙏🏼

  • @gurphotographer
    @gurphotographer 7 місяців тому

    Thanwad veer g ❤

  • @HarpreetKaur-st8fn
    @HarpreetKaur-st8fn 7 місяців тому

    Regards beta❤❤

  • @Waheguruthecreator
    @Waheguruthecreator 7 місяців тому

    8.88k subscribers Waheguru g

  • @beantsingh6146
    @beantsingh6146 4 місяці тому

    ਵੀਰ ਜੀ ਬਹੁਤ ਵਧਿਆ ਵੀਚਾਰ ਨੇ ਤੁਹਾਡੇ ਪਰ ਉਚਾਰਨ ਸੁਣੀਏ ਨਹੀ ਹੈ, “ਸੁਣਿਐ” ਹੈ..ਧੰਨਵਾਦ ਜੀ🙏

  • @jaisingh328
    @jaisingh328 7 місяців тому

    ❤❤❤

  • @JaskaranSingh-oz5dn
    @JaskaranSingh-oz5dn 7 місяців тому

    veer ji sara japji sahib sanu samjauouna ji pls

  • @AvtarSingh-xv9kc
    @AvtarSingh-xv9kc 4 місяці тому

    Ik uprala kro .jupji sahib de weyaakya kar kay channel tey playlist bnaao.suru to end tak .request a.kyo kay asi bachya nu khush new sikhaa sakdey aa

  • @jotsidhu4007
    @jotsidhu4007 7 місяців тому +1

    Y g rat nu saun to pehla let k jo simran krde Han ohda koi faida hunda h

  • @singhharminder1689
    @singhharminder1689 7 місяців тому

    Bhut dina waad darshan hoye veere thode tusi video bhut late paune

  • @KamalpreetKaur-n7y
    @KamalpreetKaur-n7y 6 місяців тому

    ਵੀਰ ਜੀ ਸਤਿ ਸ਼੍ਰੀ ਅਕਾਲ ਸੰਯੋਗ ਕੀ ਹਨ ਕੀ ਇਹ ਪਹਿਲਾਂ ਹੀ ਤੈਅ ਹੁੰਦਾ ਹੈ ਕਿ ਸਾਡਾ ਵਿਆਹ ਕਿੱਥੇ ਹੋਣਾ ਹੈ

  • @mehtabsinghsandhu5223
    @mehtabsinghsandhu5223 7 місяців тому

    Veer ji koi paap ho jave te kive mitt sakda va please dso

  • @jotsidhu4007
    @jotsidhu4007 7 місяців тому

    Ik veer ungla de point prese krne aa Jo oh kise v candishn kr skde aa ja Beth k hi kr skde aa jiwe TUC dsiya ga satnam jap krke hi point prese krne aa jror rply kriyao

  • @sharry445
    @sharry445 7 місяців тому

    Bai ji mai te tadia te hor ida video dekh ke sikhda ..ke hada ida sikhna shi aa ke nhi

    • @SatJap
      @SatJap  7 місяців тому +1

      Kuch galt nahi veer, sikhna aa jawe bs tahi gal kiti.

  • @reetumehra9119
    @reetumehra9119 6 місяців тому

    Hlo sir I hope tuci thik hove gy. Aaj kal mera mn na khud di galti aap hi lab rhe hai pata ni kyu. Per mainu lgda mainu hale v kafi jada apne uper km krn di lod hai tuci ek video bano gy jide vich tuci sara detail te dso ki kive sada mn distract hunda aa te kive sadi help krda hai te sab toh important apne aap live apni commitments te focus krwie kyuki mainu aa problm aa rhi hai ki sab soch rhi implement kafi kat kr pa rhi aa ultimately tuci mainu dso ki mn nu kive kaboo kra

    • @reetumehra9119
      @reetumehra9119 6 місяців тому

      @@manikaur9097 thank you so much❤😊😊

  • @Inner_life_is_real
    @Inner_life_is_real 6 місяців тому

    ਕੀ ਇੱਥੇ ਅਨਹਦ ਨਾਦ ਦੀ ਗੱਲ ਹੋ ਰਹੀਂ ਵੀਰ ਜੀ ❓

  • @JaspreetKaur-hs3wd
    @JaspreetKaur-hs3wd 4 місяці тому +1

    Waheguru ji waheguru ji waheguru ji waheguru ji waheguru ji

  • @DEViLtaranyT
    @DEViLtaranyT 5 місяців тому

    ਵਾਹਿਗੁਰੂ ਜੀ

  • @noorvihan8390
    @noorvihan8390 6 місяців тому

    Waheguru ji❤❤

  • @sudeshrani9663
    @sudeshrani9663 7 місяців тому

    Waheguru ji

  • @armaanjitsingh6464
    @armaanjitsingh6464 7 місяців тому

    ❤❤❤❤

  • @Amandeepkaur77133
    @Amandeepkaur77133 7 місяців тому

    Waheguru Ji

  • @JaspreetsinghSohi-t1o
    @JaspreetsinghSohi-t1o 7 місяців тому

    ❤❤

  • @vijaypalsingh4083
    @vijaypalsingh4083 2 місяці тому

    ❤❤❤❤❤❤

  • @kuldipkaur7476
    @kuldipkaur7476 6 місяців тому +1

    ❤❤❤❤❤