ਜਿੰਦਗੀ ਕੀ ਹੈ? What is life? ਆਪਣਾ ਜਨਮ ਕਿਉਂ ਹੋਇਆ?

Поділитися
Вставка
  • Опубліковано 20 жов 2024
  • ‪@SatJapProductions‬ ਕਦੀ ਸੋਚਿਆ ਕੀ ਆਪਣੀ ਰੂਹ ਨੇ ਜਨਮ ਕਿਉਂ ਲਿਆ, ਕੀ ਅਸੀਂ ਜਨਮ ਲੈ ਕੇ ਪੜਾਈ ਕਰਕੇ ਪੈਸੇ ਕਮਾ ਕੇ ਬੁੱਢੇ ਹੋ ਕੇ ਮਾਰ ਜਾਨ ਲਈ ਹੀ ਬਣੇ ਹਾਂ ?
    Have you ever thought about why our souls are born, why we go through life, study to earn money, and ultimately grow old only to die?
    ਇਸ ਵੀਡੀਓ ਦੀ ਮਾਧਿਯਮ ਨਾਲ, ਮੈਂ ਆਪਣੀ ਆਵਾਜ਼ ਨੂੰ ਸਾਂਝਾ ਕਰ ਰਿਹਾ ਹਾਂ, ਜੋ ਮੇਰੀ ਵਿਚਾਰਧਾਰਾ ਨੂੰ ਪ੍ਰਗਟ ਕਰਨ ਦਾ ਇੱਕ ਜਰੀਆ ਹੈ। ਇਹ ਵੀਡੀਓ ਸਿਰਫ ਅਤੇ ਸਿਰਫ ਮੇਰੀ ਖੁਦ ਦੀ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ ਬਣਾਈ ਗਈ ਹੈ ਅਤੇ ਮੈਂ ਕਿਸੇ ਵੀ ਤਰ੍ਹਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਇੱਛਾ ਨਹੀਂ ਰੱਖਦਾ।
    #spirituality #souljourney #spirituallife #innerpeace

КОМЕНТАРІ • 113

  • @ARSH_AULAKH855
    @ARSH_AULAKH855 Рік тому +3

    Ki o rabb kudrat hai , ja giyaan hai , ja pyaar hai ,ja urja hai , tuc ki sochde o

    • @SatJapProductions
      @SatJapProductions  Рік тому +4

      Jo ehsas main kita, kudrat v o hai, pyarr v oh, urja v o hai. Sab kuch h rab hai te sab kuch connected ae puri universe vich. Har ek chij us to bani ae. Future vich es te video bnawaga ik. Filhal tuhada dhanwad video dekhan layi, holi holi main sab topics te video bnawaga. 🙏🙏

    • @SatJapProductions
      @SatJapProductions  Рік тому +2

      Scientists isnu urja kehna h pasand krde ne, te har ik chij ohi urja to hi bani ae, ya o insaan ae ya koi tree, mitti ae ya fer planet..

    • @ARSH_AULAKH855
      @ARSH_AULAKH855 Рік тому +1

      @@SatJapProductions m v eda e man da ha we are also part of God ,i think but the concept of god is created by humans , not by God himself .

    • @SatJapProductions
      @SatJapProductions  Рік тому +1

      100% correct, it is in fact created by humans. Ik sach hai bs, os sach de apa sare bane aa, nam onu koi v de layo, chahe rab keh lao chahe mitti, jidhar v finger point krange sab oh h hai

    • @SatJapProductions
      @SatJapProductions  Рік тому +1

      Our only reason of existing is to realize that one simple thing and find that one god within us. So we were born.

  • @manib3911
    @manib3911 3 місяці тому +4

    ਰੱਬ ਨੇ ਸਾਨੂੰ ਜਨਮ ਇਸ ਕਰਕੇ ਦਿੱਤਾ ਹੈ ਕੇ ਅਸੀਂ ਸਵਾਸ ਗਿਰਾਸ ਸਿਮਰਨ ਸਦਕਾ ਅਨਹਦ ਨਾਦ ਦੀ ਪਾਉੜੀ ਚੜ੍ਹਕੇ ਆਤਮਾਂ ਨੂੰ ਪਰਮਾਤਮਾਂ ਨਾਲ ਮਿਲਾ ਕੇ ਉਸ ਪਰਮਾਤਮਾਂ ਵਿੱਚ ਅਭੇਦ ਹੋ ਕੇ
    ਇਸ ਜਨਮ ਮਰਨ ਦੇ ਆਵਾਗੌਣ ਤੋਂ ਸਦਾ ਲਈ ਮੁਕਤ ਹੋ ਸਕੀਏ !

  • @HarjinderKaur-y4i
    @HarjinderKaur-y4i 4 місяці тому +3

    ਤੇਰੀ ਮਾਤਾ ਦੀ ਸੁਲੱਖਣੀ ਕੁੱਖ ਨੂੰ ਨਮਸਕਾਰ ਪੁੱਤਾ ❤❤

  • @Amandeepkaur77133
    @Amandeepkaur77133 5 місяців тому +7

    ਮੇਰੇ ਮਨ ਵਿੱਚ ਏਹੋ ਸਵਾਲ ਆਉਂਦਾ ਰਹਿੰਦਾ ਸੀ ਕਿ ਰੱਬ ਨੇ ਦੁਨੀਆ ਕਿਓ ਬਣਾਈ

    • @satisfy_music
      @satisfy_music 5 місяців тому

      ਹੁਣ ਕੀ ਹੋਇਆ ਓਸ ਸਵਾਲ ਦਾ ❔

  • @pritpalkaur5600
    @pritpalkaur5600 5 місяців тому +9

    ਅਸੀਂ ਆਪਣੇ ਦਿਲ ਦੇ ਰਾਹ ਤੇ ਚਲੇ ਹਾਂ ਬੁਢਾਪੇ ਵਿੱਚ ਅਸੀਂ ਬਹੁਤ ਖੁਸ਼ ਹਾਂ ਮਾਲਕ ਸਾਡੇ ਕੋਲੋਂ ਵੀ ਸੇਵਾ ਲੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌺🌹🍄🌸🐽🌹🍄🌺🍄🌹

  • @LakhvirKaur-m4e
    @LakhvirKaur-m4e Місяць тому

    ਵਾਹਿਗੁਰੂ ਜੀ

  • @bhupindersinghrathore3158
    @bhupindersinghrathore3158 Рік тому +2

    ਵਾਹਿਗੁਰੂ ਜੀ।❤

  • @Daljitkaur-fm1xl
    @Daljitkaur-fm1xl Місяць тому

    ਵੀਰ ਜੀ ਮੈ ਤੁਵਾਂਡੇ ਸਾਰੀ ਗੱਲ ਨਾਲ਼ ਸਹਿਮਤ ਹਾਂ

  • @KamaljitKaler-i5o
    @KamaljitKaler-i5o Рік тому +2

    Very good

  • @darshanadevi7169
    @darshanadevi7169 Місяць тому

    Ram sab nu is rste te chlaye,very Nice 🎉

  • @ArshpalSingh-n1e
    @ArshpalSingh-n1e Рік тому +3

    Boht sikhan nu milea bhaji❣️keep it up🎉

  • @KulvirKaler-z5n
    @KulvirKaler-z5n Рік тому +2

    Good 👍👍

  • @gurjot7957
    @gurjot7957 Рік тому +2

    fact ♥️

  • @Jogibholeka
    @Jogibholeka Рік тому +2

    God Bless you my brother 😇🙏🙏

  • @SukhdevSingh-em1xy
    @SukhdevSingh-em1xy Місяць тому

    Yes boss 🎉🎉🎉🎉

  • @HarjinderKaur-y4i
    @HarjinderKaur-y4i 4 місяці тому

    ਪਿਆਰੇ ਪੁੱਤ, ਵਾਹਿਗੁਰੂ ਤੇਰੀ ਲੋਕ ਗੀਤ ਜਿੱਡੀ ਲੰਮੀ ਉਮਰ ਕਰੇ❤❤

  • @TarsemSingh-l6g
    @TarsemSingh-l6g Рік тому +2

    Very nice Tarsem Singh kaler

  • @gurneetnagra1184
    @gurneetnagra1184 Рік тому +1

    🙏🏻🙏🏻true

  • @harsimrankaur2435
    @harsimrankaur2435 Рік тому +3

    Bahut sahi keha veer ji🙏🏻🙏🏻🙏🏻

  • @jaskaransinghkaler4204
    @jaskaransinghkaler4204 Рік тому +2

  • @iqballdsingh2607
    @iqballdsingh2607 5 місяців тому +3

    🙏🙏 ਭਾਈ ਸਾਹਿਬ ਜੋ ਕੰਮ ਮੈਂ ਕਰ ਰਿਹਾ ਹਾਂ ਉਸ ਦੇ ਵਿੱਚ ਆਨੰਦ ਨਹੀਂ ਹੈ ਪਰ ਪੈਸੇ ਕਰਕੇ ਮੈਂ ਉਹ ਕੰਮ ਛੱਡ ਵੀ ਨਹੀਂ ਸਕਦਾ ਕਿਉਂਕਿ ਪੈਸੇ ਤੋਂ ਬਿਨਾਂ ਜੀਵਨ ਨਹੀਂ ਹੈ ਰੁਪਈਏ ਪੈਸੇ ਨਾਲ ਹੀ ਅੱਜ ਕੱਲ ਸਭ ਕੁਝ ਸੁਕ ਸਹੂਲਤਾਂ ਖਰੀਦਿਆ ਜਾਂਦੀਆਂ ਨੇ ਤੁਸੀਂ ਦੱਸੋ ਮੈਂ ਆਪਣੇ ਦਿਲ ਤੋਂ ਕਿੰਝ ਪਤਾ ਕਰਾਂ ਕਿ ਮੈਨੂੰ ਕੀ ਕੁਝ ਕਰਨਾ ਚਾਹੀਦਾ ਹੈ ਔਰ ਰੱਬ ਸਾਤੋਂ ਕੀ ਕੁਝ ਕਰਵਾਉਣਾ ਚਾਹੁੰਦਾ ਹੈ

    • @AvtarSingh-xv9kc
      @AvtarSingh-xv9kc Місяць тому

      I agray with u veer g .dso ke karna chaaida.dso please

  • @RadhaKrishan-cw2ew
    @RadhaKrishan-cw2ew 18 днів тому

    Very good

  • @Simransingh355-u1l
    @Simransingh355-u1l 3 місяці тому +1

    Akaal ustat will clear every question

  • @BanjotPanag-hq9rf
    @BanjotPanag-hq9rf Рік тому +2

    Very nice 👍

  • @froniasharma2364
    @froniasharma2364 10 місяців тому +3

    Ise hi situation vicho jado man gujrda ta dar lagda dar eh ni k mar jana par ave lagda jive time bohat ghat reh gea jad k umer ta kush v nahi hoi bas ajeev jahi bechaini k sab dobara shuro na karna pave baki jo kudrat vairag dindi a oh nal e a har pal ikala ta lagda kyuki dunyavi loka nu hi apna samjan di adat pai chukki a ene sala vich..........

  • @surjeetbhullar1353
    @surjeetbhullar1353 Рік тому +2

    This is really very nice bro.Keep it up.

  • @kaurjaria
    @kaurjaria Рік тому +2

    🙏🙏true

  • @routeattire9180
    @routeattire9180 4 місяці тому +1

    Khush rahio nek karem karo, mehnat kero , naam japo bus jyada sochan di lor nai , soche soch na howai je sochi lakh vaar ❤ chill kero ❤

  • @randhawa9219
    @randhawa9219 2 місяці тому

    Waheguru waheguru waheguru ji 🙏🙏🙏🙏🙏 very very very thanks ❤❤❤❤

  • @SukhdeepSingh-rn9kd
    @SukhdeepSingh-rn9kd Рік тому +1

  • @masewalashram333
    @masewalashram333 2 місяці тому

    ❤❤❤Good video

  • @JATTV8Records
    @JATTV8Records 5 місяців тому +1

    Waheguru ji ❣️🙏🏻

  • @pindersandhu8008
    @pindersandhu8008 2 місяці тому

    Dhan Paramtam Sahib Ji 🙏

  • @kaurjeet68
    @kaurjeet68 5 місяців тому +2

    I feet so blessed
    I understand very well about all jnm mrn . If we understood gurbani
    We can get all answer because i did. I can feel waheguru swas swas. Becoming more detach from all all metrealist and relationships. I love them more than before and behave with all very honestly.
    Seeing in all god 🙏 Seeing all with true respect. Always live my day today is my last day because we don't know how many breathe we have left.
    Enjoy my life than before.

  • @harwinderkaur8206
    @harwinderkaur8206 2 місяці тому

    ❤❤❤❤❤

  • @babydhanju5379
    @babydhanju5379 4 місяці тому

    Dhanwaad veer ji 🙏

  • @budhaosho1964
    @budhaosho1964 5 місяців тому +1

  • @kulwinderkaur2074
    @kulwinderkaur2074 5 місяців тому

    Bhut kuch clear ho gya veere❤❤❤ thanku so much

  • @RajwantKaur-hg1ec
    @RajwantKaur-hg1ec 5 місяців тому

    ਸ਼ੁਕਰਾਨਾ ਅਕਾਲ ਪੁਰਖ ਦਾ

  • @kushlarani8993
    @kushlarani8993 4 місяці тому

    Excellent job❤

  • @TarsemSingh-l6g
    @TarsemSingh-l6g Рік тому +1

    Very very nice ❤❤

  • @surindersandhu4107
    @surindersandhu4107 5 місяців тому +1

    You are a brilliant and beautiful soul and serving the purpose of Humanity kindness love and peace.

  • @rishipalsingh1207
    @rishipalsingh1207 5 місяців тому

    Haa ji vir ji sab pta hai te har gall da jawab vi

  • @ballykhatkar4111
    @ballykhatkar4111 5 місяців тому +1

    Thank you ☺️🙏🏼

  • @AmandeepSingh-tz4bv
    @AmandeepSingh-tz4bv 5 місяців тому

    🙏ਵਾਹਿਗੁਰੂ ਜੀ 🙏😊

  • @Mandeepkaur-vo6xh
    @Mandeepkaur-vo6xh 5 місяців тому

    Bahut vdiaa jmaa sahi glln tuhadiaa🙏🏻🎉🥰

  • @baljitbal8671
    @baljitbal8671 5 місяців тому +1

    Thank you so much very nice,in this young age ❤🙏

  • @jugrajkaler5994
    @jugrajkaler5994 Рік тому +1

    🙏🙏🙏

  • @BhupinderKaur-s5n
    @BhupinderKaur-s5n 5 місяців тому

    Wha ji wha 🙏🙏

  • @kaursupreet4257
    @kaursupreet4257 5 місяців тому +3

    Veere g a dso k snatan rb vlo oarat hundi a...k docta kolo....ivf buht jida ho rhe han..Sade vivh nu 8 sal ho gye .koi snatan ni....buht dhke kha le....Hun os babe nannk te she ta..j krma ch hoia ta mill jo

  • @manjindermann8717
    @manjindermann8717 5 місяців тому

    Shukrana

  • @navneetk7346
    @navneetk7346 5 місяців тому

    Very motivating video.tx

  • @rimpykaur9796
    @rimpykaur9796 Рік тому +1

    👍✨

  • @amarjitkaur104
    @amarjitkaur104 5 місяців тому

    Very nice❤

  • @narveengaba15
    @narveengaba15 5 місяців тому

    Mera ਸਵਾਲ ਇਹ ਹੈ ਕਿ ਰੱਬ ਏਨਾ selfish ਕਿਉ a?? Oh ਕਿਉਂ ਸਾਡੇ ਤੋ ਮਿਹਨਤ ਕਰਾ ਰਿਹਾ ਕਿ ਅਸੀਂ ਓਸ ਤਕ ਪਹੁੰਚੀਏ??ਕਿਉ ਅਸੀਂ ਸਾਰਾ ਦਿਨ stress ch ਰਹੀਏ ਕਿ ਅਸੀਂ ਆਪਣੇ ਨਿਜ਼ ਘਰ ਜਾਣਾ ਹੈ ਇਕ ਦਿਨ।ਜੇ ਰੱਬ ਨੇ ਕਿਹਾ ਕਿ ਅਸੀਂ ਓਸ ਕੋਲ ਪਹੁੰਚਣ ਦੀ ਕੋਸ਼ਿਸ਼ ਕਰਨੀ a,fer ਭੇਜੀਆਂ ਹੀ ਕਿਉ,ਅਸੀਂ ਓਹ ਸਭ ਕਿਉ ਸਿੱਖਣਾ ਜੋਂ ਰੱਬ ਚਾਹੁੰਦਾ??ਸਾਨੂੰ ਕਿਉ ਦੁੱਖ ਦੇਂਦਾ ਕੀ ਅਸੀਂ ਕੁਝ ਸਿੱਖੀਏ??ਕਿਉ ਸਿੱਖਣਾ ਅਸੀਂ ਕਿਸ ਲੀਯੇ ਸਿੱਖਣਾ,ਅਸੀਂ ਜਿੱਦਾ ਦੇ ਹਾ ਬੱਸ ਸਾਨੂੰ ਲੇ ਜਾਵੇ,ਕਿਉ ਫਾਲਤੂ ਦਾ ਜੂਨਾਂ ਚ ਉਲਝਾ ਰਿਹਾ,ਕਿ ਅਸੀਂ ਇਹ ਸਭ ਆਪ ਮੰਗਦੇ ਹਾਂ,ਸੂਖਸ਼ਮ ਚ ਜਾਕੇ?? ਜੇ ਅਸੀਂ ਆਪ ਸਭ ਚਾਹੁੰਨੇ ਹਾਂ ਗਰਬ ਵਿਚ ਆਣ ਲੀਏ,,ਤਾਂ ਰੱਬ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਅਸੀਂ ਜੋਂ ਵਾਦੇ ਕੀਤੇ ਨੇ ਭੁੱਲ ਹੀ ਜਾਣਾ,ਫੇਰ ਕਿਉ ਸਾਡੀ ਗੱਲ ਮੰਨ ਕੇ ਭੇਜ ਦਿੰਦਾ,ਫੇਰ ਦੇਖਦਾ ਕਿ ਅਸੀਂ ਕਿੱਦਾ ਵਾਪਿਸ ਆਨਾ,ਕਿ ਇਹ ਸਭ ਬਕਵਾਸ ਨਹੀ h??

    • @nidhigharu3444
      @nidhigharu3444 5 місяців тому

      Pahli galta yah hai ki tuhanu Gyan hai hi nahi kaise likha hai ki June Badal jaati hai Insan ka janm Lena marna te nya hona bus

    • @narveengaba15
      @narveengaba15 5 місяців тому

      @@nidhigharu3444 dear sorry, मुझे आपका commet समझ nhi aya,,,baki मुझे ज्ञान है भी nhi, ज्ञान होता तो मैं सवाल ही kiu करती,ये सब बातें मेरे दिमाग में आती है,इसलिए में ये जानना चाहती हू,आपको पता हो तो मुझे guide करे plz,

  • @Little_champ21
    @Little_champ21 Рік тому +4

    Veere koi book 📖 dass deo guru Nanak dev ji nu jan saka

    • @SatJapProductions
      @SatJapProductions  Рік тому +3

      Sach dassa te veer main koi book nahi padi babe nanak g te, par duniya de har swall da jwab apne andar hai. Japuji sahib di pehli paudi vich puri universe da secret hai. Babe nanak nu janan layi apne aap nu jan na paina. Apa sab nu spiritual guru mile baba Nanak g, te jdo apa spiritual raste te chalde fer babe nanak khud nal chalda, bas babe nu apni rooh cho labhna, o kida hunda! Main video bna k gal kranga cheti h. Baki j koi books v haigian koshish kranga dasan di labh k, shyd tuhada rasta book to h janda howe..

    • @SatJapProductions
      @SatJapProductions  Рік тому +2

      Baki je tusi eh swall puchya isda mtlb v eh h hai k Baba tuhanu already guide kr riha..

    • @Little_champ21
      @Little_champ21 Рік тому

      Thanks bai g❤

    • @jasvinderkaur4656
      @jasvinderkaur4656 5 місяців тому

      Beas Jake dekho sab swal mil jangay Othy Babaji nu millo

  • @AmarjitSingh-w1b3l
    @AmarjitSingh-w1b3l Рік тому +1

    🙏🙏

  • @stayinspired555
    @stayinspired555 5 місяців тому

    Bot vadea knowledge tuci de rhe oo.asi paniya jimevariya vich ene uljh k reh Jane aa ki ASI apni Khushi apne passion vare soch hi ni ponde.kai var ta Sanu pta hi ni hunda ki Sadi Khushi kis cheez ch hi.plz eh v dasso ki avde passion nu apvdi khusi nu kis tra discover kita jave ta Jo ASI apne bachya nu smjha sakiya te khud v apni Khushi te passion nu discover kr skiye plz jrur dsna

  • @Hrsimran_puwar0
    @Hrsimran_puwar0 5 місяців тому +1

    ਵੀਰ ਜੀ ਗੁਰੂ ਨਾਨਕ ਦੇਵ ਜੀ ਸੁੱਖ ਦੇਣ ਤਾ ਆਏ ਕਿਹਾ ਸੁਖ ਨਹੀਂ ਨਾਮ ਬਿਨ

  • @HarmanSingh-dp4rf
    @HarmanSingh-dp4rf Рік тому +1

    Very Very nice putter ❤

  • @sajanpreetsinghsandhu5166
    @sajanpreetsinghsandhu5166 2 місяці тому

    😭😭

  • @vimmibindra9280
    @vimmibindra9280 5 місяців тому

    Mere bachy lai waheguru de age pre Krna Canada ch hai Mera putter Rajveer 🙏

  • @nirmaljitbiring4686
    @nirmaljitbiring4686 5 місяців тому

    ਸਤਿ ਸ਼੍ਰੀ ਆਕਾਸ਼ ਵੀਰ ਜੀ ਜੇ ਕਿਸੇ ਨਾਮ ਦਾਨ ਲਿਆ ਹੋਵੇ ਕਿਸੇ ਮਹਾ ਪੁਰਸਾ ਤੌ ਉਹ ਕੀ ਸਹੀ ਹੈ ਇਨਸਾਨ ਲਈ ਮੈਨੂੰ ਚੰਗੀ ਤਰਾ ਸੰਮਝਾ ਦਿਉ ਵੀਰ ਜੀ ਖੌਹਲ ਦੱਸਨਾ ਧੰਨਵਾਦ🙏

    • @sandeepmaan5374
      @sandeepmaan5374 2 місяці тому +2

      Hn g ਵਾਹਿਗੁਰੂ g ਜੇ ਆਪਾਂ ਨੂੰ ਕਿਸੇ ਮਹਾਂ ਪੁਰਖਾ ਦਾ ਸਾਥ ਮਿਲਦਾ ਏਸ ਜਨਮ ਚ ਤਾਂ ਆਪਾਂ ਦੇ ਪਿਛਲੇ ਜਨਮ ਦੇ ਚੰਗੇ ਕਰਮਾਂ ਦੇ ਫਲ ਦਾ ਨਤੀਜਾ ਹੁੰਦਾ, ਵਾਹਿਗੁਰੂ g ਸਹੀ ਰਾਹ dikhon ਲਈ ਈ ਸੰਤਾਂ ਮਹਾਂ ਪੁਰਖਾਂ ਦੀ ਡਿਊਟੀ ਲਾਉਂਦੇ ਨੇ ਜੋ ਲੋਕਾਂ ਦਾ ਭਲਾ ਹੋ ਸਕੇ, ਕਰਮਾਂ ਤੋਂ ਬਿਨਾਂ ਸੰਤਾ ਦਾ ਸੰਗ ਨਹੀਂ ਹੁੰਦਾ 🙏

  • @nirmaljitbiring4686
    @nirmaljitbiring4686 5 місяців тому

    🙏

  • @amansingh-xg8rt
    @amansingh-xg8rt 5 місяців тому

    👍👍👍👍👍🙏🙏🙏

  • @ARSH_AULAKH855
    @ARSH_AULAKH855 Рік тому

    ❤️🙏💯

  • @kaurjeet68
    @kaurjeet68 5 місяців тому

    Like to sit my self like to see nature . Do my 100% on any occasion if i should attend. Got more energy thsn before like yo fo gym,yoga ,meditation..
    These all my tonics.... always like to do read listen gurbani like to do Satsangat as much i can. Like to do help as much i can. Feel so sad who fighting for all money and property and relationships. Even i don't feel bad when i got not profet at all i am getting more satisfied than before .

  • @ramparkash6191
    @ramparkash6191 Рік тому +2

    Aisi baten koi sant hi kar sakta hai

    • @SatJapProductions
      @SatJapProductions  Рік тому +2

      🙏🙏 Bas ek insaan hu g, insaan ki insaaniyat mar chuki hai, koshish hai yad krwa saku

  • @gurdeepsinghdhindsa4493
    @gurdeepsinghdhindsa4493 9 місяців тому

    🌹🙏

  • @mehtabsinghsandhu5223
    @mehtabsinghsandhu5223 5 місяців тому

    Veer je koi paap ho jave ta oss to kiss tra bachiye

  • @jaspreetkaurbhullar6814
    @jaspreetkaurbhullar6814 5 місяців тому

    Apan kiven pta kriye apna passion ki a?

  • @satindersandhu6104
    @satindersandhu6104 5 місяців тому +1

    🙏🙏 where do you live.

  • @mamta133
    @mamta133 5 місяців тому +1

    Putarji tussi kehnde o ki man de kahe te chalna pr eh kis tarah samajh aaye ki man da keha he sahi hoga

  • @bhagsinghdhanjal9051
    @bhagsinghdhanjal9051 5 місяців тому

    😢😮😅😊

  • @baljitbal8671
    @baljitbal8671 5 місяців тому

    Which city u live bete

  • @vishalgoyal6831
    @vishalgoyal6831 5 місяців тому

    Bhagwan ne lok kyu bnaye ne jekar apa marna hi hai.
    Aur main ave vekhya kai loka nu sara kj milda
    Te kaia nu roti vi nhi mildi ehda ki reasons aa verre

  • @sukhbhangra9083
    @sukhbhangra9083 5 місяців тому

    Veer g number mill sakhda soda

  • @neatverdi1183
    @neatverdi1183 5 місяців тому

    stop back ground music please

  • @JaswinderSingh-v8u
    @JaswinderSingh-v8u 5 місяців тому

    Veer g rab ne dunia nahi banai

    • @GunBeer-xk9rb
      @GunBeer-xk9rb 5 місяців тому

      ਫਿਰ ਕਿੰਨੇ ਬਣਾਈ ਏ

  • @vishawsidhu6280
    @vishawsidhu6280 5 місяців тому +1

    Hun ta veer koi demand ni bachi ,na koi kise nal sikwa na sikayat.na kise nal koi comparison

  • @GurpreetKaur-ru2fn
    @GurpreetKaur-ru2fn Рік тому +2

    Very nice

  • @GurpreetKaur-ru2fn
    @GurpreetKaur-ru2fn Рік тому +1