Meghnath Yudh || Power Of Meghnath || Sri Ram Avatar || Dasam Granth || Guru Gobind Singh Ji

Поділитися
Вставка
  • Опубліковано 28 вер 2024
  • Meghnath Yudh || Power Of Meghnath || Sri Ram Avatar || Dasam Granth || Guru Gobind Singh Ji
    Meghnath vadh ramayana
    meghnath laxman yudh
    meghnath indrajit yudh
    Chaubis Avatar Dasam Granth
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #meghnath #ram #laxman #ramayan #gurugobindsinghji #dasamgranth #bhaidevinderduaarsinghji #sikhitihas

КОМЕНТАРІ • 116

  • @gaganss8459
    @gaganss8459 11 місяців тому +6

    ਸਤਨਾਮ ਵਾਹੇਗੁਰੂ ਸਤਨਾਮ ਵਾਹੇਗੁੁਰੂ

  • @KaurAmanjot_
    @KaurAmanjot_ 10 місяців тому +2

    Plz keep making such videos… there’s a lot I don’t know about our history and ur videos have helped .. I recently started reading 100 sakhi . Each video of urs helps and contributes to the life of each person to become better as a human and as a Guru g ka sikh

  • @harmeetsingh1885
    @harmeetsingh1885 11 місяців тому +3

    Waheguru ji ka khalsa waheguru ji ki fateh ji very gurbani katha vichar
    🙏🙏🙏🙏🌹🌹🌹🌹

  • @GURWINDERSINGH-zn5fw
    @GURWINDERSINGH-zn5fw 11 місяців тому +3

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @mahindersingh7106
    @mahindersingh7106 11 місяців тому +3

    ਕੁਝ ਲੋਕ ਅਪਣੇ ਗੁਰੂ ਤੇ ਸ਼ੱਕ ਕਰੀ ਜਾਂਦੇ ਨੇ ਸਾਨੂੰ ਗੁਰ ਸਾਹਿਬ
    ਆਪਣੇ ਵਰਗਾ ਬਣਾਤਾ ਪਰ ਅਸੀ ਨਹੀ ਸਮਜੇ ਸ਼ਰਾਬ ਪੀਣ ਤੋਂ ਨਹੀਂ ਹਟ ਦੇ ਰਾਮ ਜੀ ਦਾ ਰਾਵਣ ਦਾ ਹੋਰ ਕਈ ਦੇਵੀ ਦੇਵਤੇ ਕਿੱਦਾਂ ਆਏ ਤੇ ਕਿੱਦਾਂ ਗਏ ਸਭ ਕੁਸ਼ ਗੁਰੂ ਸਾਹਿਬ ਦਸਿਆ ਹੈ ਸਾਨੂੰ ਕਿਸੇ ਤੋ ਪੁਸ਼ਣ ਦੀ ਲੋੜ ਨਹੀਂ ਸਿੱਖ ਸਭ ਤੋਂ ਅਲਗ ਹੈ ਜਿਵੇਂ ਫ਼ੌਜੀ ਹਨ
    ਸਾਨੂੰ ਹੀਰੇ ਬਣਯਾ ਹੈ

  • @sukhwindersingh-qc6im
    @sukhwindersingh-qc6im 11 місяців тому +2

    Giani ji bhut achi katha kiti aap ji ne....

  • @MANJEETSINGH-pd9fi
    @MANJEETSINGH-pd9fi 11 місяців тому +2

    Dhan dhan shree guru Gobind Singh ji

  • @KewalKrishan-le5us
    @KewalKrishan-le5us 6 місяців тому +1

    Jai shree Ram ji di

  • @मनीषराड़े
    @मनीषराड़े 11 місяців тому +1

    अति सुंदर वीर जी 🚩🚩🙏🙏🙏

  • @JatinderSingh-mt3eg
    @JatinderSingh-mt3eg 11 місяців тому +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @amandeepsinghheera2537
    @amandeepsinghheera2537 11 місяців тому +2

    Waheguru ji🌹🙏

  • @kawaljeetdhir333
    @kawaljeetdhir333 10 місяців тому

    Bhot sunder katha

  • @sikandershahi1526
    @sikandershahi1526 11 місяців тому +3

    ਵਾਹਿਗੁਰੂ ਜੀ। ਬ ਲੌ ਕਦੇ ਕਾ ‌ਡਲੇ ❤

  • @KewalKrishan-le5us
    @KewalKrishan-le5us 6 місяців тому +1

    Jai shree Balaji Di

  • @Thindpajiaan-zv9hl
    @Thindpajiaan-zv9hl 11 місяців тому +6

    ਵਾਹਿਗੁਰੂ ਸਤਿਨਾਮ ❤ਪਰ ਅਜ ਕਲਿਯੁਗ, ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਕਲਯੁਗ ਵਿਚ ਲੋਕੀਂ ਮੂਰਖ ਸ਼ਰਾਬੀ ਤੇ ਵਿਅਭਚਾਰੀ ਹੋਣਗੇ ☬ ਇਹਨਾ ਨੂੰ ਸਮਝਾੳਣ ਦਾ ਕੋੲ੭ ਫੈਦਾ ਨਹੀਂ ☬ guru gobind singh ji said never 👎 explain or give knowledge information about religion to those people who don’t understand it or don’t believe in god ❤❤❤❤ ❤❤❤ please 🙏 ਲੋਕੀ ਮੰਨਦੇ ਹੀ ਨਹੀਂ ਘੋਰ ਕਲਯੁਗ ☬ ਇਹੋ ਜਿਹਾ ਸਮਾਂ ਆ ਜਾਣਾ ਜਦੋਂ ਧਰਮ ਗਰੰਥ ਪੜਨ ਤੇ ਪਬੰਦੀ ਲਗ ਜਾਣੀ ਵਾਹਿਗੁਰੂ ਤੇ ਰਬ ਨੇ ਪਾਰਬਰਹਮ ਪਰਮੇਸ਼ਵਰ ਨੇ ਇਹੋ ਸ਼ਕਤੀ ਭੇਜਣੀ ਜੋ ਮਾੜੇ ਲੋਕਾਂ ਦਾ ਸਫਾਇਆ ਕਰ ਦਵੇਗਾ ੴ☬ ਕਲਕੀ ਨੇਹ ਕਲੰਕੀ ਅਵਤਾਰ ☬ those things are written in quran bhagwat geeta and dasam granth ❤❤❤.

  • @gursewaksingh-ls4rm
    @gursewaksingh-ls4rm 11 місяців тому +2

    ਸਤਿਗੁਰੂ ਜੀ ਤਾਂ ਆਪ ਨਿਰੰਕਾਰ ਸਨ, ਉਨ੍ਹਾਂ ਨੇਂ ਭਾਵੇਂ 14 ਜੰਗਾਂ ਲੜੀਆਂ ਅਤੇ ਜਿੱਤੀਆ ਪਰ ਉਹ ਸੰਸਾਰੀ ਥਕਾਵਟ, ਆਲ਼ਸ ਪ੍ਰੇਸ਼ਾਨੀਆਂ ਤੋਂ ਬਹੁਤ ਉੱਪਰ ਸਨ ਏਥੋਂ ਤੱਕ ਕਿ ਚਾਰੇ ਸਾਹਿਬਜ਼ਾਦਿਆਂ ਅਤੇ ਹਜ਼ਾਰਾਂ ਸਿੰਘਾਂ ਦੇ ਸ਼ਹੀਦ ਹੋਣ ਦੇ ਬਾਵਜੂਦ ਵੀ ਸਤਿਗੁਰੂ ਜੀ ਅਡੋਲ ਸਨ ਅਤੇ ਸਹਿਜ ਅਵਸਥਾ ਵਿੱਚ ਸਨ ਸੋ ਜੋ ਵੀ ਰਚਨਾਵਾਂ, ਸਾਹਿਤ, ਸਮੇਤ ਦਸਮ ਗ੍ਰੰਥ ਸਤਿਗੁਰੂ ਜੀ ਨੇਂ ਲਿਖਿਆ ਇਹ ਉਨ੍ਹਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ।
    ਅੱਜ ਦੇ ਵਿਅਕਤੀ ਸਤਿਗੁਰੂ ਜੀ ਦੇ ਇਤਿਹਾਸ ਨੂੰ ਜਾਣਦੇ ਹੋਏ ਵੀ ਸਤਿਗੁਰੂ ਜੀ ਨੂੰ ਆਪਣੇਂ ਵਰਗਾ ਹੀ ਸਮਝਦੇ ਹਨ ਜੋਕਿ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੈ। ਸੰਸਾਰ ਦੀ ਸਾਰੀ ਮਾਇਆ ਨੂੰ ਜੱਫੇ ਮਾਰਨ ਵਾਲ਼ੇ ਅਜੋਕੇ ਵਿਅਕਤੀ ਭਲਾਂ ਮਹਾਂ ਤਿਆਗੀ, ਦਾਨੀਂ ਅਤੇ ਮਹਾਂ ਤਪੱਸਵੀ ਸਤਿਗੁਰੂ ਜੀ ਦੀ ਰੀਸ ਕਿਵੇਂ ਕਰ ਸਕਦੇ ਹਨ? ਮੇਰਾ ਲਿਖ਼ਣ ਦਾ ਮਤਲਬ ਸਿਰਫ ਏਹੋ ਹੀ ਹੈ ਕਿ ਦਸਮ ਗ੍ਰੰਥ ਤੇ ਹੋਰ ਸਾਹਿਤ ਸਤਿਗੁਰੂ ਜੀ ਨੇਂ ਖੁਦ-ਬ-ਖੁਦ ਲਿਖਿਆ ਹੈ ਅਤੇ ਅੱਜ ਕੱਲ੍ਹ ਦੇ ਕਾਮ੍ਹੀਂ, ਕ੍ਰੋਧੀ ਲੋਕਾਂ ਨੂੰ ਚਾਹੀਦਾ ਹੈ ਕਿ ਕਲਗੀਧਰ ਪਿਤਾ ਜੀ ਨੂੰ ਆਪਣੇਂ ਵਰਗੇ ਨਾਂ ਸਮਝਣ ਸਗੋਂ ਸਤਿਗੁਰੂ ਜੀ ਨੂੰ ਸਰਬ ਕਲਾ ਸਮਰਥ ਸਮਝਦੇ ਹੋਏ ਸਤਿਗੁਰੂ ਜੀ ਨੂੰ ਆਪਣੇਂ ਸ਼ੀਸ਼ ਝੁਕਾਉਂਦੇ ਹੋਏ ਭੁਲਾਂ ਬਖਸ਼ਾਉਣ।
    "ਸਤਿਗੁਰ ਮੇਰਾ ਮਾਰ ਜੀਵਾਲੇ" ਦੇ ਮਹਾਂ ਵਾਕ ਅਨੁਸਾਰ ਜੋ ਸਤਿਗੁਰੂ ਜੀ ਮਰੇ ਨੂੰ ਜਿਉਂਦਾ ਕਰ ਸਕਦੇ ਹਨ ਫਿਰ ਦਸਮ ਗ੍ਰੰਥ ਤੇ ਹੋਰ ਸਾਹਿਤ ਲਿਖਣਾਂ ਉਨ੍ਹਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ।

  • @LakwinderSingh-c7x
    @LakwinderSingh-c7x 9 місяців тому

    Waheguru Ji Tusi sacche sacche Ho

  • @kawaljeetdhir333
    @kawaljeetdhir333 10 місяців тому

    Vrry nice katha

  • @KuldeepSingh-l9h6g
    @KuldeepSingh-l9h6g 11 місяців тому +2

    ❤🎉 Bahut Wadhya Ktha g❤🎉

  • @gurpalsingh6800
    @gurpalsingh6800 11 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @OmAthwal-u9g
    @OmAthwal-u9g 3 місяці тому

    ❤SATNAM wahaguru kirpa kro ji Maharaja ji ❤❤❤

  • @diljeetsingh83
    @diljeetsingh83 11 місяців тому +4

    ਗੁਰੂ ਗਰੰਥ ਜੀ ਨੂੰ ਲੋਕ ਦੇਖਾ ਦੇਖੀ ਮਥਾ ਟੇਕਦੇ ਹਨ ਜੀ

  • @vickyvickt1477
    @vickyvickt1477 11 місяців тому +1

    Haar nu dekh ke phir vi pishe ni htia ohnu megnath kehnde aa 👌

  • @kavisharbalvirsinghdhillon3128
    @kavisharbalvirsinghdhillon3128 11 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਹੀ ਵਧੀਆ ਲੱਗਿਆ ਸੁਣਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @HarrySingh-om6rg
    @HarrySingh-om6rg 11 місяців тому +2

    ਭਗਵਾਨ ਰਾਮ ਦੇ ਆਉਣ ਤੋਂ ਦਸ ਹਜ਼ਾਰ ਸਾਲ ਪੈਹਲਾ ਰਮਾਇਣ ਲਿਖੀਂ ਤੇ ਰਮਾਇਣ ਤੋਂ ਪੈਹਲਾ ਯੋਗ ਵਸਿਸਟ ਗਰੰਥ ਬਾਬਾ ਬਾਲਮੀਕ ਜੀ ਲਿਖਿਆਂ ਇਹਨਾ ਗ੍ਰੰਥਾਂ ਨੂੰ ਸਮਝਾਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਥਾ ਇਤਿਹਾਸ ਲਿਖਿਆ

  • @harbanssingh1535
    @harbanssingh1535 10 місяців тому

    Waheguru Ji 🙏🙏🙇‍♂️🙇‍♂️

  • @sukhjeetsingh4697
    @sukhjeetsingh4697 11 місяців тому +2

    ਵਾਹਿਗੁਰੂ ਜੀ

  • @manojsingla5038
    @manojsingla5038 11 місяців тому +1

    Gian pake Baney Gianiji, very nice translation and thanks to Gianiji

  • @harwantsinghsingh5500
    @harwantsinghsingh5500 8 місяців тому

    waheguru ji

  • @HarrySingh-om6rg
    @HarrySingh-om6rg 11 місяців тому +2

    ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇਤੀਸ ਕਰੋੜੀ ਦਾਸ ਤੁਮਾਰੇ ਦੇਵੀ ਦੇਵਤੇ ਪਰਮਾਤਮਾ ਦੇ ਸੇਵਕ ਹਨ

  • @tajpalsingh2340
    @tajpalsingh2340 10 місяців тому

    ਜੈ ਸ਼੍ਰੀ ਰਾਮ 💥🙏 waheguru ji

  • @jindjee1953
    @jindjee1953 10 місяців тому

    ਸਹੀ ਕਥਾ

  • @manojsingla5038
    @manojsingla5038 11 місяців тому +1

    Pad , pad ke pandit baneyo, wahey Guru ji Khalsa wahey Guruji ki Fateh

  • @JaspalSingh-jt7lb
    @JaspalSingh-jt7lb 11 місяців тому +2

    Very nice. Baba ji

  • @SukhwinderSingh-ob7ek
    @SukhwinderSingh-ob7ek 10 місяців тому

    Satnam Shiri Waheguru jii 🎉❤❤❤❤❤❤❤

  • @diljeetsingh83
    @diljeetsingh83 11 місяців тому +4

    ਦਸਮ ਗਰੰਥ ਵਿਚ ਸੱਚ ਲਿਖਿਆ ਹੈ ਗੁਰੂ ਜੀ ਨੇ ਕੁਝ ਛੁਪਾਕੇ ਨਹੀ ਰੱਖਿਆ ਜੀ

  • @elitechahal6546
    @elitechahal6546 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @CharanjeetSingh-hi5ej
      @CharanjeetSingh-hi5ej 11 місяців тому +1

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @amarjeet3447
    @amarjeet3447 10 місяців тому

    Fair enough

  • @satyaoriginal6518
    @satyaoriginal6518 11 місяців тому +3

    Rab c bhagwan ram

    • @ms-qk9cr
      @ms-qk9cr 11 місяців тому

      rab nahi c ram vishnu da avtat c

    • @Satyaa5633
      @Satyaa5633 10 місяців тому

      @@ms-qk9crNo. rab sirl ek hai

    • @Theblisssfullbeing
      @Theblisssfullbeing 2 місяці тому

      ​ram bhi ek ho hey murkh😂

  • @harmailsingh6472
    @harmailsingh6472 11 місяців тому +2

    ਪੁਰਾਣੀ ਫਿਲਮ ਰਮਾਇਣ ਚ ਇਸੇ ਤਰਾ ਸੀ

  • @RavinderKumar-n7g
    @RavinderKumar-n7g 11 місяців тому +2

    Guru Gobind Singh Ji Shri ram da he avtar han

    • @advikaproduction4150
      @advikaproduction4150 11 місяців тому +1

      Teri maa v meri paidaish aaa

    • @karnalsingh4777
      @karnalsingh4777 11 місяців тому +2

      ਉੱਲੂ ਦੇ ਪੱਠੇ, ਰਾਮ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਕੁਝ ਕਲਾਂ ਦੇ ਮਾਲਕ ਸੀ. ਗੁਰੂ ਗੋਬਿੰਦ ਸਿੰਘ ਜੀ ਸਰਬ ਕਲਾਂ ਭਰਪੂਰ ਸੀ ਫਿਰ ਵੀ, ਇੱਕ ਵੀ ਕਿਤੇ ਕਲਾ ਨਾ ਵਿਖਾਈ ਤਿੰਨ ਮਹੀਨੇ ਭੁੱਖੇ ਰਹੇ ਸਿੱਖਾ ਸਮੇਤ. ਉਹ ਵੀ ਸਿਰਸਾ ਨਦੀ ਤੇ ਪੁਲ਼ ਬੱਨ ਸਕਦੇ ਸੀ ਇੱਕ ਤੀਰ ਮਾਰਕੇ.

  • @RaviSingh-yw2bw
    @RaviSingh-yw2bw 11 місяців тому

    Jihra 6 month vich 45 Padam Beast maar sakta ohh kuch vi kar Sakda Baki Ehwaadh Oucha hoveh Kohheh Tish Ouche kohh Janne Soye Bahut khoob Bhai sahab

  • @sukhdevsingh-hx8lu
    @sukhdevsingh-hx8lu 11 місяців тому +1

    Ok

  • @karnalsingh4777
    @karnalsingh4777 11 місяців тому +1

    ਗਿਆਨੀ ਜੀ, ਰਾਮ ਨੂੰ ਨਾਲੇ ਅਵਤਾਰ ਕਹਿੰਦੇ ਓ ਨਾਲੇ ਦੇਵਤਾ.

    • @sanjaypareek8413
      @sanjaypareek8413 11 місяців тому

      Te awtar Lena matlab yog kirya se utpann hona

    • @agentrider007
      @agentrider007 9 місяців тому

      श्री राम को भगवान स्वरूप माना गया हैं हिंदू ग्रंथो में।

  • @satyaoriginal6518
    @satyaoriginal6518 11 місяців тому +2

    Ram Ram bol mukti mil jayegi

    • @ms-qk9cr
      @ms-qk9cr 11 місяців тому

      akalpurakh ko ram bolte hai

    • @Kulwinder986
      @Kulwinder986 11 місяців тому

      Yes ram koi bnda ni

    • @Kulwinder986
      @Kulwinder986 11 місяців тому +1

      Akaal ka naam hai ram and jine dunia te naam ne oh bhut ght ne akaal de naama to

    • @Theblisssfullbeing
      @Theblisssfullbeing 2 місяці тому

      ​@@Kulwinder986pgl ho tum sb apne asli dharm se jalte ho is liye aj christan bn rhe😂😂

  • @itsvjsabterashukar
    @itsvjsabterashukar 11 місяців тому

    Baba g Sikh dharm ch mass sahi h ya nhi

  • @DavinderSingh-uv2nb
    @DavinderSingh-uv2nb 11 місяців тому

    Giani ji sita ji ta ked c oh kistra ran bhumi ch aake ramji nu thik kita??

    • @tarsemsharma1506
      @tarsemsharma1506 11 місяців тому

      Ravana himself allowed her to go there with his slave inorder to discourage her

  • @sandeepjindal2201
    @sandeepjindal2201 10 місяців тому

    नीजी तौर पर तो लगभग अधिकांश सिक्ख मतावलंबी हिंदू देवी -देवताओं की मान्यता करते हैं परन्तु कट्टरवादियों के डर से व बदलते समय आधुनिक काल के प्रभाव से प्रचलित मान्यताओ से कन्नी काट रहे हैं।

  • @ms-qk9cr
    @ms-qk9cr 11 місяців тому

    vibhishan ,ghar da bhedi lanka dhaiye

    • @ABCDEF-rp3zq
      @ABCDEF-rp3zq 10 місяців тому

      Ohne dharam da saath dita bewkoof

  • @neelamdevi5299
    @neelamdevi5299 10 місяців тому

    Slute aa baba ji

  • @diljeetsingh83
    @diljeetsingh83 11 місяців тому +1

    ਬਾਲਮੀਕੀ ਰਮਾਇਣ ਦਾ ਜ਼ਿਕਰ ਨੀ ਕੀਤਾ

  • @bhullarsaab5197
    @bhullarsaab5197 11 місяців тому +2

    गुरु गोबिंद सिंह जी खुद भगवान राम जी के अवतार थे 🙏 🕉️

    • @LUCIFER-gy2us
      @LUCIFER-gy2us 11 місяців тому

      Hor kuch

    • @bhullarsaab5197
      @bhullarsaab5197 11 місяців тому

      @@LUCIFER-gy2us Go Patna Sahib And Read The History

    • @LUCIFER-gy2us
      @LUCIFER-gy2us 11 місяців тому +1

      @@bhullarsaab5197 gurubani de vachan..राम गयो रावण गयो, जाको बहु परिवार, कह नानक थिर कुछ नहीं , सपने ज्यूं संसार..!! guru ji ta khud keh rhe ne ram v usde hukam de andr aya c te chale gya ravn v nhi riha etho sab ne chale jana hai so us ek onkar waheguru parmatma nu shad k kise hor nu rab nhi mn na chida

    • @bhullarsaab5197
      @bhullarsaab5197 11 місяців тому

      @@LUCIFER-gy2us हम भी किसी और को परमात्मा नहीं मानते परमात्मा सिर्फ एक ही है और वो है ओम जिसने इस दुनिया को बनाया

    • @LUCIFER-gy2us
      @LUCIFER-gy2us 11 місяців тому

      @@bhullarsaab5197 om means?

  • @NavdeepSingh-gd2pu
    @NavdeepSingh-gd2pu 11 місяців тому +1

    Chrdi kalaa vere meri zindgi bdlti sri dasam granth ji ne 🎉🎉🎉🎉kirpa kro agr apna number send krr skde ho ta 🎉🎉kuj pucchna thanu

  • @SmilingBambooForest-qu8ys
    @SmilingBambooForest-qu8ys 5 місяців тому

    WAHEGURU ji

  • @HarinderGholia-ve8ub
    @HarinderGholia-ve8ub 8 місяців тому +2

    ਧੰਨ ਧੰਨ ਸ੍ਰੀ🏵️ ਗੁਰੂ ਗੋਬਿੰਦ ਸਿੰਘ🏵️ ਮਹਾਰਾਜ ਜੀ ਧੰਨ ਧੰਨ ਦਸਵੇਂ ਗ੍ਰੰਥ ਸਾਹਿਬ ਮਹਾਰਾਜ ਜੀ🌼💕🌼🦅🦅🦅🦅🌻

  • @MandeepSingh-fu4fi
    @MandeepSingh-fu4fi 10 місяців тому

    Waheguru waheguru waheguru ji

  • @hakamsingh5242
    @hakamsingh5242 11 місяців тому +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @hakamsingh5242
    @hakamsingh5242 11 місяців тому +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤🎉🎉🎉🎉🎉🎉❤❤❤❤❤❤

    • @JagtarSingh-op5oz
      @JagtarSingh-op5oz 11 місяців тому

      ❤❤❤🎉🎉🎉🎉🎉🎉🎉😊

    • @gurcharansingh7511
      @gurcharansingh7511 11 місяців тому

      ਆਪਣਾ ਮੁਆਫ਼ ਨੰਬਰ ਵੀ ਲਿਖਿਆ ਕਰੋ ਜੀ

  • @BaljeetKaur-e1o2v
    @BaljeetKaur-e1o2v 11 місяців тому +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🎉❤🎉❤😂

    • @HarbhajanSingh-x6z
      @HarbhajanSingh-x6z 11 місяців тому +1

      BabaBalwantNath vpoNall DerababaAmrNathjee VpoNallLohiankhasss and Harpreetdavgun y byHarjeetkourLohiankhass and kulwantkour wocharnjeetsultanpurLodhi princeRadioshahkot

  • @Prakashchndrasoni
    @Prakashchndrasoni 10 місяців тому

    रामनामअमुलखरतनजतनकरेजोकोईसुखीरहेसंसारमेदिनदुखीनाहोय

  • @raa643
    @raa643 11 місяців тому +7

    Wahiguru wahiguru ji❤❤

  • @BaljeetKaur-e1o2v
    @BaljeetKaur-e1o2v 11 місяців тому +3

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @ManiKhosa-be7qc
    @ManiKhosa-be7qc 11 місяців тому +2

    Thuadi awaz cho ram g hanuman g katha soni lagdi❤

  • @KewalKrishan-le5us
    @KewalKrishan-le5us 6 місяців тому +1

    Dhan Dhan Guru Gobind Singh Maharaj ji

  • @newlife9209
    @newlife9209 11 місяців тому +6

    ❤️❤️❤️❤️🙏🙏🙏

  • @diljeetsingh83
    @diljeetsingh83 11 місяців тому +15

    ਗਿਆਨੀ ਜੀ ਆਪ ਜੀ ਨੇ ਸਹੀ ਕਥਾ ਸੁਣਾਈ ਧੰਨਵਾਦ

  • @KuldeepSingh-l9h6g
    @KuldeepSingh-l9h6g 11 місяців тому +4

    ❤🎉 Dhan Dhan Shiri Guru Gobind Singh Ji Maharaj Ji Kirpa Kro Mere te V Sare Pariwar te Mehar Bharia hath Rakha Mere Sache Patshah Pita Ji Sab da Bhla Karna Ji Satnam Wahiguru Ji ❤🎉

  • @trilokchand2575
    @trilokchand2575 11 місяців тому +2

    Gurudev ji aap ki katha sunkar bahut Anand aata hai aap daily sunayen main sunane ke liye taiyar hun Jay Gurudev Jay Shri Ram

  • @Nishantsibgh
    @Nishantsibgh 11 місяців тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਬੰਦੇ ਦਾ ਹੰਕਾਰ ਮੁਕ ਜਾਵੇ ਖ਼ੁਦਾ ਜਿਉਂਦਾ ਹੋ ਜਾਂਦਾ ਹੈ

  • @harmeetsingh1885
    @harmeetsingh1885 11 місяців тому +1

    Waheguru ji waheguru ji waheguru ji waheguru ji bahut achha gurbani katha vichar 🙏🙏🙏🙏

  • @Amriksingh12445
    @Amriksingh12445 11 місяців тому +2

    Dhan Guru Gobind Singh ji,🙏🙏🙏
    Sikhi de Brahman guru Gobind Singh ji nu tan mande han par ohna di bani nu nhi.

  • @sachinvashisht7581
    @sachinvashisht7581 10 місяців тому +1

    What does mean of Kom ?

  • @gaganss8459
    @gaganss8459 5 місяців тому

    ❤ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ❤❤❤❤❤

  • @sandeepjindal2201
    @sandeepjindal2201 10 місяців тому

    पंडित का अर्थ विद्वान हैं।
    ब्रह्मण का अर्थ है वह व्यक्ति जो आध्यात्मिक स्तर पर ब्रह्म से जुड़े हैं और नित्य ब्रह्म में रहते हैं।

  • @rahulchouhan4586
    @rahulchouhan4586 10 місяців тому

    Ramaya (all pervading ) Ram and this Ram are not different. Read Ramayan you will get the original meaning of Ram. You don't understand the meaning of Devta, Avatar, Brahm Gyan,Atma Gyan. And you are constantly saying that Guru Gobind Singh Ji is teaching about other religions,No Guru Maharaj is teaching you about his own Culture and religion. Your limited knowledge is making you draw wrong conclusions. Sanatan Dharma, Ramayan, Bhagvat Geeta, Puranas, Upanishads are saying the Divine is Within you and Within the Everything that exists. Stop thinking that others have inferior knowledge than you 🕉️🙏

  • @Rebel.s.king.9004
    @Rebel.s.king.9004 7 місяців тому

    ਵਾਹਿਗੁਰੂ ਜੀ

  • @jagannathkikripa
    @jagannathkikripa 11 місяців тому

    This is the Punjabi version of vedanta

  • @akshaysharma7511
    @akshaysharma7511 10 місяців тому

    Love you Peta guru Gobind Singh ji

  • @joginderkaler2924
    @joginderkaler2924 9 місяців тому

    Agya bhai akal ki kis ne likhia please tell

  • @gurveersingh2036
    @gurveersingh2036 11 місяців тому

  • @harwindersingh-zy3uu
    @harwindersingh-zy3uu 7 місяців тому

    ❤❤

  • @SmilingBambooForest-qu8ys
    @SmilingBambooForest-qu8ys 5 місяців тому

    WAHEGURU. JEE

  • @TZR_Gaming_125_com
    @TZR_Gaming_125_com 11 місяців тому

    Veer ji sanu ena nakli vidhwana kolo certificate Len de jarrorat nahi ,

  • @speedrecods4116
    @speedrecods4116 10 місяців тому

    Waheguru ji 🙏🏻🙏🏻

  • @inderjeetsingh133
    @inderjeetsingh133 11 місяців тому

    Khus. Rho. Ji. 🎉

  • @NirmalSingh-sl2ee
    @NirmalSingh-sl2ee 11 місяців тому

    Wagheuru,ji👌🥀🙏