Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਜੀ
ਧੰਨੁ ਗੁਰੂ ਧੰਨੁ ਗੁਰੂ ਦੀ ਗੁਰਬਾਣੀ
ਵਾਹਿਗੁਰੂ ਜੀ 🙏
❤ vaheguruji ❤ vaheguruji 💙 vaheguruji 🙏 vaheguruji 🙏 vaheguruji kirpa karo ji 💙
Dhan dhan sahib GURU GOBIND SINGH G MAHARAAJAA DE MAHARAAJ G .....
ਜਥੈਦਾਰ ਸੁਰਿੰਦਰ ਸ਼ਿੰਘ ਜੀ, ਜੋ ਨਿਹੰਗ ਆਗਿਆ ਭਂਈ ਇਕਾਲ ਕੀ ਓ ਵੀ ਪੂਰਾ ਦੋਹਰਾ ਪਾਓ ਜੀ, ਯੂ ਟਿਊਬ ਤੇ
Satnam SRI waheguru
ਮੈਨੂੰ ਸ਼ੰਕਾ ਨਹੀਂ ਕੋਈ ਸਿਰਫ਼ ਸਵਾਲ ਹੈ ਜਿਹੜਾ ਰੱਬ ਹੈ ਉਹ ਸਿਰਫ਼ ਭਾਰਤ ਵਿਚ ਹੀ ਕਿਓ ਪੈਦਾ ਹੋਇਆ ਅਤੇ ਗੁਰੂ ਸਾਹਿਬ ਭਾਰਤੀ ਹੀ ਕਿਓਂ ਹਨ ਦੇਵੀ ਦੇਵਤੇ ਭਾਰਤ ਦੇ ਹੀ ਵਸਨੀਕ ਕਿਓਂ ਹਨ। ਭਾਰਤ ਪਾਕਿਸਤਾਨ ਤਾ ਹੁਣ ਬਣੇ ਹਨ ਪਹਿਲਾਂ ਇੱਕ ਮੁਲਖ ਹੁੰਦਾ ਸੀ ਦੁਨੀਆਂ ਦਾ ਗੁਰੂ ਨਾਨਕ ਪਾਕਿਸਤਾਨ ਪੈਦਾ ਹੋਇਆ ਗੁਰੂ ਗੋਬਿੰਦ ਸਿੰਘ ਭਾਰਤ ਦੇ ਬਿਹਾਰ ਵਿਚ ਪੈਦਾ ਹੋਇਆਂ ਬਣਿਆਂ ਸਾਡਾ ਪੰਜਾਬ ਦਾ। ਮਤਲਬ ਰੱਬ ਪੰਜਾਬ ਦਾ ਹੈ।। ਜਿਹੜੇ ਸਾਲੇ ਐਰਾ ਵਗੈਰਾ ਦੇਸ ਹਨ ਉਹਨਾਂ ਦਾ ਰੱਬ ਕਿਹੜਾ ਹੈ ਜੇ ਕੋਈ ਹੈ ਤਾ ਫੇਰ ਰੱਬ ਇੱਕ ਨਹੀਂ ਹੋ ਸਕਦਾ ਕਿਤੇ ਤਾ ਗੜਬੜ ਹੈ।
Raj karega khalsa
ਬੀੜਾ ਪਾਨ ਹੁੰਦਾ ਬਾਬਾ ਜੀ
ਭਾਈ ਸਾਹਿਬ ਜੀ ਤੁਸੀਂ ਸੁਰਿੰਦਰ ਸਿੰਘ ਸੋਢੀ ਉਹੀ ਜੇ। ਬਾਬਾ ਰਾਮ ਥੰਮਣ ਸਾਹਿਬ। ਵੀ ਡਿਊਟੀ ਕਰਦੇ ਰਹੇ।
Nahi Baba ji.
Budha dal da head granthi na ji
ਬਾਣੀ ਤਕ ਤਾਂ ਠੀਕ ਹੈ ਪਰ ਇਹ ਮਿਊਜਕ ਕਿੰਨਾ ਖਤਰਨਾਕ ਹੈ
Hnji bir rass vaste
@@ShiningSingh5911 ਬਾਬਾ ਜੀ ਰਸ ਹਲਕੀ ਧੁਨ ਵਿਚੋਂ ਆਉਂਦਾ ਨਾ ਕੇ ਏਨੇ ਤੇਜ ਮਿਊਜਿਕ ਵਿੱਚੋ ਜਿੱਦਾਂ ਸੰਤ ਮਸਕੀਨ ਜੀ ਦੀਆਂ ਰੀਲਾ ਵਿੱਚ ਹੈਸ਼ਾਂਤ ਨਾਦ ਵਰਤੋ ਨਾ ਆਉਣ ਵਾਲੀ ਪੀੜ੍ਹੀ ਨੂੰ ਕੁਝ ਸਮਜ ਆਵੇ ਏਦਾਂ ਤਾਂ ਡੋਲ ਵਜਦਾ ਤਾਂ ਸਭ ਦੇ ਪੈਰ ਥਿਰਕਣ ਲਗ ਜਾਂਦੇ ਨੇ ਇਹ ਤੁਹਾਡਾ ਮਿਊਜਿਕ ਨੱਚਣ ਵਾਲਾ ਹੈ
ਵਾਹਿਗੁਰੂ ਜੀ
ਧੰਨੁ ਗੁਰੂ ਧੰਨੁ ਗੁਰੂ ਦੀ ਗੁਰਬਾਣੀ
ਵਾਹਿਗੁਰੂ ਜੀ 🙏
❤ vaheguruji ❤ vaheguruji 💙 vaheguruji 🙏 vaheguruji 🙏 vaheguruji kirpa karo ji 💙
Dhan dhan sahib GURU GOBIND SINGH G MAHARAAJAA DE MAHARAAJ G .....
ਜਥੈਦਾਰ ਸੁਰਿੰਦਰ ਸ਼ਿੰਘ ਜੀ, ਜੋ ਨਿਹੰਗ ਆਗਿਆ ਭਂਈ ਇਕਾਲ ਕੀ ਓ ਵੀ ਪੂਰਾ ਦੋਹਰਾ ਪਾਓ ਜੀ, ਯੂ ਟਿਊਬ ਤੇ
Satnam SRI waheguru
ਮੈਨੂੰ ਸ਼ੰਕਾ ਨਹੀਂ ਕੋਈ ਸਿਰਫ਼ ਸਵਾਲ ਹੈ ਜਿਹੜਾ ਰੱਬ ਹੈ ਉਹ ਸਿਰਫ਼ ਭਾਰਤ ਵਿਚ ਹੀ ਕਿਓ ਪੈਦਾ ਹੋਇਆ ਅਤੇ ਗੁਰੂ ਸਾਹਿਬ ਭਾਰਤੀ ਹੀ ਕਿਓਂ ਹਨ ਦੇਵੀ ਦੇਵਤੇ ਭਾਰਤ ਦੇ ਹੀ ਵਸਨੀਕ ਕਿਓਂ ਹਨ। ਭਾਰਤ ਪਾਕਿਸਤਾਨ ਤਾ ਹੁਣ ਬਣੇ ਹਨ ਪਹਿਲਾਂ ਇੱਕ ਮੁਲਖ ਹੁੰਦਾ ਸੀ ਦੁਨੀਆਂ ਦਾ ਗੁਰੂ ਨਾਨਕ ਪਾਕਿਸਤਾਨ ਪੈਦਾ ਹੋਇਆ ਗੁਰੂ ਗੋਬਿੰਦ ਸਿੰਘ ਭਾਰਤ ਦੇ ਬਿਹਾਰ ਵਿਚ ਪੈਦਾ ਹੋਇਆਂ ਬਣਿਆਂ ਸਾਡਾ ਪੰਜਾਬ ਦਾ। ਮਤਲਬ ਰੱਬ ਪੰਜਾਬ ਦਾ ਹੈ।। ਜਿਹੜੇ ਸਾਲੇ ਐਰਾ ਵਗੈਰਾ ਦੇਸ ਹਨ ਉਹਨਾਂ ਦਾ ਰੱਬ ਕਿਹੜਾ ਹੈ ਜੇ ਕੋਈ ਹੈ ਤਾ ਫੇਰ ਰੱਬ ਇੱਕ ਨਹੀਂ ਹੋ ਸਕਦਾ ਕਿਤੇ ਤਾ ਗੜਬੜ ਹੈ।
Raj karega khalsa
ਬੀੜਾ ਪਾਨ ਹੁੰਦਾ ਬਾਬਾ ਜੀ
ਭਾਈ ਸਾਹਿਬ ਜੀ ਤੁਸੀਂ ਸੁਰਿੰਦਰ ਸਿੰਘ ਸੋਢੀ ਉਹੀ ਜੇ। ਬਾਬਾ ਰਾਮ ਥੰਮਣ ਸਾਹਿਬ। ਵੀ ਡਿਊਟੀ ਕਰਦੇ ਰਹੇ।
Nahi Baba ji.
Budha dal da head granthi na ji
ਬਾਣੀ ਤਕ ਤਾਂ ਠੀਕ ਹੈ ਪਰ
ਇਹ ਮਿਊਜਕ ਕਿੰਨਾ ਖਤਰਨਾਕ ਹੈ
Hnji bir rass vaste
@@ShiningSingh5911 ਬਾਬਾ ਜੀ ਰਸ ਹਲਕੀ ਧੁਨ ਵਿਚੋਂ ਆਉਂਦਾ ਨਾ ਕੇ ਏਨੇ ਤੇਜ ਮਿਊਜਿਕ ਵਿੱਚੋ ਜਿੱਦਾਂ ਸੰਤ ਮਸਕੀਨ ਜੀ ਦੀਆਂ ਰੀਲਾ ਵਿੱਚ ਹੈ
ਸ਼ਾਂਤ ਨਾਦ ਵਰਤੋ ਨਾ ਆਉਣ ਵਾਲੀ ਪੀੜ੍ਹੀ ਨੂੰ ਕੁਝ ਸਮਜ ਆਵੇ ਏਦਾਂ ਤਾਂ ਡੋਲ ਵਜਦਾ ਤਾਂ ਸਭ ਦੇ ਪੈਰ ਥਿਰਕਣ ਲਗ ਜਾਂਦੇ ਨੇ ਇਹ ਤੁਹਾਡਾ ਮਿਊਜਿਕ ਨੱਚਣ ਵਾਲਾ ਹੈ