He Parmatma Meri Baanh Fad ~ ਹੇ ਪ੍ਰਮਾਤਮਾ ਮੇਰੀ ਬਾਂਹ ਫੜ | Giani Sant Singh Ji Maskeen

Поділитися
Вставка
  • Опубліковано 5 вер 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

КОМЕНТАРІ • 297

  • @gurtejsinghmakhan7436
    @gurtejsinghmakhan7436 26 днів тому +7

    ਬਹੁਤ ਬਹੁਤ ਸਤਿਕਾਰ ਹੈ ਉਸਤਾਦ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਚਰਨਾਂ ਵਿੱਚ ਲੱਖ ਵਾਰ ਸਿਜਦਾ ਹੈ ਜੀ। ਗਿਆਨੀ ਜੀ ਵਿਚਾਰਾਂ ਕਰਕੇ ਅੱਜ ਵੀ ਸਾਡੇ ਵਿੱਚ ਜਿੰਦਾ ਹਨ ਤੇ ਸਦਾ ਹੀ ਜਿਉਂਦੇ ਰਹਿਣਗੇ।

  • @AjitSingh-hr1dd
    @AjitSingh-hr1dd 2 дні тому +2

    ਗਿਆਨ ਦਾ ਸਾਗਰ ਸੰਤ ਮਸਕੀਨ ਜੀ 🙏🏻🙏🏻🙏🏻🙏🏻

  • @BHUPINDERSingh-sc5yg
    @BHUPINDERSingh-sc5yg 3 місяці тому +18

    ਸੰਤ ਜੀ ਸਰੀਰਕ ਕਰਕੇ ਸੰਸਾਰ ਵਿੱਚ ਨਹੀ ਜੋ ਧੁਨ ਚੱਲ ਰਹੀ ਹੈ ਬਾਰਲਾਗ ਮੇਈ ।ਸੰਸਾਰ ਵਿੱਚ ਇਸ ਤਰਾ ਦੇ ਮਹਾਨ ਪੁਰਸ਼ ਕਦੇ ਕਦੇ ਆਉਦੇ ਨੇ ਵਾਹਿਗੁਰੂ ਜੀ

  • @pb12lyrics50
    @pb12lyrics50 3 місяці тому +30

    ਗਿਆਨੀ ਜੀ ਹੁਣ ਦੁਬਾਰਾ ਸਰੀਰਕ ਤੌਰ ਤੇ ਤੁਸੀਂ ਕਦੋਂ ਦੁਨੀਆਂ ਤੇ ਆਓਗੇ ❤❤❤ ਵਾਹਿਗੁਰੂ ਜੀ ਐਨਾ ਰੱਬੀ ਗਿਆਨ ਤੁਹਾਡੇ ਸ਼ਬਦਾਂ ਵਿੱਚ ਸ੍ਵਰਗ ਹੈ। ਬੰਦਾ ਧੰਨ ਧੰਨ ਹੋ ਜਾਂਦਾ ਹੈ

  • @GurpreetSingh-fb6sm
    @GurpreetSingh-fb6sm 2 місяці тому +26

    ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਰੱਬੀ ਰੂਹ ਹੈ

  • @SukhvinderSingh-hq3ti
    @SukhvinderSingh-hq3ti Місяць тому +5

    Satnam wahe Guru ji sab te mahr Karo ji ❤❤❤❤❤❤❤

  • @surajsingh-zf8xl
    @surajsingh-zf8xl 4 місяці тому +8

    ਮਸਕੀਨ ਜੀ ਨੂੰ ਸੰਗੀਤ ਦੀ ਲੋੜ ਨਹੀਂ

  • @Harmandeol2323A
    @Harmandeol2323A 23 дні тому +3

    ਧੰਨ ਧੰਨ ਮੇਰੇ ਬਾਜਾ ਵਾਲੇ ਪਿਤਾ ❤🪯🚩🙏🪯🚩🙏ਕੋਣ ਦਿੳ ਗਾ ਤੁਹਾਡਾ ਦੇਣਾ🌹🌹🌹🙏🙏🙏

  • @gursharankaur6036
    @gursharankaur6036 2 місяці тому +9

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ🌸🌸♥️♥️🙏🏻

    • @hakamgrewal7561
      @hakamgrewal7561 2 місяці тому

      Wwwzwwwwwwww Se

    • @Harmandeol2323A
      @Harmandeol2323A 23 дні тому

      🌹🌹🌹🚩🚩🪯🚩🪯🚩🪯🚩🪯🚩🪯🚩🙏🙏🙏🙏🙏🙏🙏🥰🥰🥰🥳🥳🥳

  • @guridhillon939
    @guridhillon939 Місяць тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagjitsingh-dq6qq
    @jagjitsingh-dq6qq Місяць тому +2

    🙏ਵਾਹਿਗੁਰੂ ਜੀ ਧੰਨ ਮਸਕੀਨ ਜੀ🙏

  • @jaswanthayer3849
    @jaswanthayer3849 Місяць тому +2

    ਵਾਹਿਗੁਰੂ ਜੀ 🙏🙏🙏🙏🙏🌹🌹💐🌹🌹

  • @Harmandeol2323A
    @Harmandeol2323A 23 дні тому +2

    ਧੰਨ ਧੰਨ ਸਾਡੇ ਭਾਗ ❤🥳🪯🚩🌹🙏❤️❤️❤️ਮਨ ਧੰਨ ਧੰਨ ਹੋ ਗਿਆ 🙏🌹🙏🚩🚩🚩🚩🚩🪯

  • @zaildarni137
    @zaildarni137 3 місяці тому +2

    ha waheguru g sare prevar de aap g baha fardh lavo g

  • @gurpreeetgill880
    @gurpreeetgill880 Місяць тому +3

    Sat Sri Akaal Guru Pita ji nu

  • @jaspreetsingh3941
    @jaspreetsingh3941 2 місяці тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harsimrangill4851
    @harsimrangill4851 2 місяці тому +3

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji satnaam Sri waheguru ji Dhan Giani Sant Singh Ji Maskeenji ❤

  • @mangharam3509
    @mangharam3509 3 місяці тому +3

    सतनाम श्री वाहेगुरु जी।
    धन्यवाद महाराज जी।

  • @user-sp5rs1tx9v
    @user-sp5rs1tx9v 2 місяці тому +4

    Wahe guru ji kirpa Karo ji dhan Baba Ajit singh g kirpa Karo ji

  • @Harpreetkaur-kj6tv
    @Harpreetkaur-kj6tv 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌺🌼🙏🏻

  • @devinderbhola8410
    @devinderbhola8410 3 місяці тому +3

    Waheguru Ji 🙏 🙏 🙏 🙏 🙏

  • @surindersidana1653
    @surindersidana1653 4 місяці тому +4

    Waheguru Waheguru Waheguru Waheguru Waheguru ji 🙏🙏🙏🙏🙏

  • @surjitsinghdhillon9919
    @surjitsinghdhillon9919 3 місяці тому +5

    ਵਾਹਿਗੁਰੂ ਜੀ

  • @RANJITSiNGH-pw8xg
    @RANJITSiNGH-pw8xg 2 місяці тому +2

    Sangeet vich bahut hi vadia lagda ae

  • @surajsingh-zf8xl
    @surajsingh-zf8xl 4 місяці тому +5

    ਸੁਣਨ ਆਇਆ ਸੀ ਪਰ ਮਿਊਜ਼ਿਕ ਨੇ ਲੱਖ ਲਾਹਨਤਾ ਤੇਨੂੰ

  • @user-gv8sg7el4f
    @user-gv8sg7el4f 3 місяці тому +5

    Thuno soun k bhot skoon milda sant g 👏

  • @SehajdeepSingh-yc1io
    @SehajdeepSingh-yc1io 3 місяці тому +2

    waheguru ji

  • @baldevsinghbrar4335
    @baldevsinghbrar4335 4 місяці тому +25

    ਕਥਾ ਬਹੁਤ ਵਧੀਆ ਧੰਨ ਹੈ
    ਵੀਰ ਮਿਉਜਕ ਬੰਦ ਕਰੋ ਜੀ

    • @GurnamSingh-wn8ty
      @GurnamSingh-wn8ty 2 місяці тому +2

      veer ji katha bilkul sahi sunn rahi he
      background sound vi thik he
      katha saff sundi paie he ji

  • @GurpreetSingh-qi4pb
    @GurpreetSingh-qi4pb 3 місяці тому +6

    ਗਿਆਨ ਦਾ ਸਾਗਰ ਨਹੀਂ ਗਿਆਨ ਦਾ ਬ੍ਰਹਮੰਡ ਸੀ ਸੰਤ ਮਸਕੀਨ ਜੀ

  • @ramanjotkaur71
    @ramanjotkaur71 4 місяці тому +9

    Dhan Dhan Guru Granth Sahib Ji Maharaj❤🙏

  • @bachitarsinghaulakh2219
    @bachitarsinghaulakh2219 3 місяці тому +2

    Dhan dhan shiri guru hargobind sahib ji mahraj tandrusati Bakash Devo Ji Maharaj kirpa karyo sabte waheguru Ji waheguru Ji waheguru Ji waheguru Ji waheguru Ji waheguru Ji

  • @surjitkaur9964
    @surjitkaur9964 2 місяці тому +2

    ਵਾਹਿਗੁਰੂ ਜੀ ਮਿਹਰ ਰਖਣਾ ਜੀ ਵਾਹਿਗੁਰੂ ਜੀ ਧੰਨ ਹੋ ਜੀ ਧੰਨ ਗਿਆਨੀ ਧੰਨ ਹੋ ਸਦਾ ਰਹੋ ਜੀ ਬਹੁਤ ਵਧੀਆ ਗਿਆਨ

  • @tarlochanrandhawa6335
    @tarlochanrandhawa6335 3 місяці тому +5

    Waheguru❤❤

  • @rihaanhashmi1049
    @rihaanhashmi1049 4 місяці тому +5

    Satnam Waheguru ji

  • @BaljinderSingh-of6qj
    @BaljinderSingh-of6qj 4 місяці тому +15

    ਕੋਈ ਤੋੜ ਨਹੀਂ ਸੰਤ ਜੀ❤❤

  • @Rupindersinghbedi
    @Rupindersinghbedi 5 місяців тому +10

    Shree satnam shree satguru sahib Ji ki jai hove🌷

  • @user-sq3ev7tb5t
    @user-sq3ev7tb5t 3 місяці тому +5

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ❤,🙏

  • @madansingh-uf2ud
    @madansingh-uf2ud 4 місяці тому +5

    Dhan Dhan Guru Nanak dev ji

  • @ms81988
    @ms81988 4 місяці тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🌷🌹

  • @KulwinderSingh-bh2nj
    @KulwinderSingh-bh2nj 4 місяці тому +5

    Satnam waheguru waheguru waheguru 🌹 waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Justmusttv
    @Justmusttv 3 місяці тому +3

    Gyan de sagar sant maskeen ji 🙏

  • @Gangdugri
    @Gangdugri 5 місяців тому +9

    Waheguru ji

  • @SahibSingh-zq2wb
    @SahibSingh-zq2wb 3 місяці тому +6

    ਵਾਹਿਗੁਰੂ ਵਾਹਿਗੁਰੂ ਤੂੰ ਹੀ ਨਿਰੰਕਾਰ ਹੈ ❤❤❤🙏🙏🙏🙏

  • @tegveersingh1616
    @tegveersingh1616 2 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।

  • @charankaurcharan6900
    @charankaurcharan6900 3 місяці тому +2

    Waheguru ji waheguru ji waheguru ji dhan dhan guru nanak Dev ji dhan dhan harkrirshn sahib ji dhan dhan guru Rambam ji mehar kro ji

  • @JasbirKaur-fv1if
    @JasbirKaur-fv1if 4 місяці тому +3

    Waheguru g kalsa waheguru g ki fateh makin g ek puran barmgiani han jina nu waheguru g ne anna gian bakshia hai

  • @rathipunjabichannel1621
    @rathipunjabichannel1621 3 місяці тому +3

    ਵਾਹਿਗੁਰੂ ਜੀ 🎉🎉🎉

  • @balbirkaur22
    @balbirkaur22 Місяць тому +2

    Wahegurug wahegurug🙏🙏🙏🙏🙏 ka khalsa wahegurug ki fateh 🙏🙏🙏🙏🙏🌺💐🙏

  • @RanjitSinghKamboj
    @RanjitSinghKamboj 4 місяці тому +5

    Waheguru ji🙏🙏🙏🙏🙏

  • @kamaljitSingh-mc2rp
    @kamaljitSingh-mc2rp 4 місяці тому +7

    ਵਾਹਿਗੁਰੂ ਜੀ 🙏

  • @monumonusingh136
    @monumonusingh136 Місяць тому +2

    Tu c ta meri jindgi Badal diti 😢😢😢😊😊

  • @user-hk8or5lc8m
    @user-hk8or5lc8m 4 місяці тому +3

    Waheguru ji 🎉🎉🎉🎉

  • @RanjeetSingh-bm2qn
    @RanjeetSingh-bm2qn 4 місяці тому +2

    ਮਿਰਬਾਨੀ ਕਰਕੇ ਕੋਈ ਵੀ ਬੈਗਰਾਉੰਡ ਸਾਉੰਡ ਐਡ ਨਾ ਕੀਤਾ ਜਾਵੇ ਜੀ । ਕਥਾ ਵਿੱਚ ਧਿਆਨ ਨਹੀ ਜੁੜਦਾ ਜੀ 🙏

  • @gurmeetsingh-bu5fb
    @gurmeetsingh-bu5fb 4 місяці тому +7

    ਵਾਹਿਗੁਰੂ 🙏

  • @amandeepsingh-zq1ni
    @amandeepsingh-zq1ni 3 місяці тому +4

    WAHEGURU JI

  • @khushbrar4847
    @khushbrar4847 4 місяці тому +13

    ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ

  • @jashannagra6477
    @jashannagra6477 4 місяці тому +7

    Waheguru g ੴ

  • @jaswantkaur31
    @jaswantkaur31 14 днів тому +1

    ❤❤❤❤waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉❤❤❤❤waheguru ji waheguru ji waheguru ji 10.6.2024❤❤❤❤❤❤❤

  • @user-ky4oc1kh4o
    @user-ky4oc1kh4o 26 днів тому +1

    🙏🙏ਵਾਹਿਗੁਰੂ ਜੀ🙏🙏

  • @puneetmehar2845
    @puneetmehar2845 2 місяці тому +2

    Waheguru Ji Ka Khalsa Waheguru Ji Keh Fateh🙏

  • @BhupendraKahlon
    @BhupendraKahlon 4 місяці тому +8

    Music so good and katha no words

  • @user-ck5bj9yh1v
    @user-ck5bj9yh1v Місяць тому +3

    Sant ji ne bilkul thik bolya ki weheguru sab kite hai me aaj jo v hai jithe hai weheguru krk hai me Bachpan tao hi path kithe te krdi aai ha weheguru ne mnu oh dita jo me kdi soch v ni sakdi c mnu uthe pochya jithe meri okaad v nhi c weheguru hai sab kite hai oh jaruru sunda hai ik war visvas krk k dekho .

  • @arshdeepsinghjammu7004
    @arshdeepsinghjammu7004 2 місяці тому +2

    ❤ Satnam Shri Waheguru Ji ❤

  • @gkkareer
    @gkkareer 4 місяці тому +5

    Blessed with gyan. Waheguruji waheguruji

  • @user-ky4oc1kh4o
    @user-ky4oc1kh4o 26 днів тому +1

    🙏🙏ਵਾਹਿਗਰੂ ਜੀ🙏🙏

  • @ramneeksandhu9455
    @ramneeksandhu9455 2 місяці тому

    Dhan dhan guruji...dhan dhan guru nanak dev ji..

  • @arshdeepsinghjammu7004
    @arshdeepsinghjammu7004 2 місяці тому +2

    ❤🌹 WAHEGURU JI❤🌹

  • @JatinderSingh-iq9bs
    @JatinderSingh-iq9bs 4 місяці тому +4

    waheguru g

  • @ashwaniverma8700
    @ashwaniverma8700 Місяць тому +2

    Waheguru ji waheguru ji

  • @arshdeepsinghjammu7004
    @arshdeepsinghjammu7004 2 місяці тому +2

    ❤ waheguru ji ❤

  • @ravinderkaur5690
    @ravinderkaur5690 Місяць тому +2

    Waheguru tera shukar hi❤

  • @ektagulati6875
    @ektagulati6875 4 місяці тому +3

    Koti koti naman sadguru g

  • @rajwantkaur9896
    @rajwantkaur9896 4 місяці тому +4

    ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏

    • @satinderpalsingh7111
      @satinderpalsingh7111 4 місяці тому

      ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @arshdeepsinghjammu7004
    @arshdeepsinghjammu7004 2 місяці тому +2

    ❤ Waheguru Ji ❤

  • @bikramjitsingh9652
    @bikramjitsingh9652 4 місяці тому +4

    Waheguru ji 🙏❤️👍👍

  • @GurinderSingh-lj3ju
    @GurinderSingh-lj3ju Місяць тому +2

    Waheguru ji ❤❤

  • @ParamjeetKaur-kr1ni
    @ParamjeetKaur-kr1ni Місяць тому +2

    Waheguru ji Kirpa karo

  • @PremChand-ig5ox
    @PremChand-ig5ox 3 місяці тому

    Waheguru ji ka khalsa waheguru ji ki fathe ji 🎉🎉🎉

  • @Sukhvindarsingh8650
    @Sukhvindarsingh8650 3 місяці тому +3

    ਵਾਹਿਗੁਰੂ ਜੀ 👏👏

  • @jaswantsinghsekhon8196
    @jaswantsinghsekhon8196 4 місяці тому +4

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਤਿ ਨਾਮੁ ਸ੍ਰੀ ਵਾਹਿਗੁਰੂ ਜੀ 🙏🙏🙏🙏🙏

  • @user-tf9ut7ne5c
    @user-tf9ut7ne5c 2 місяці тому +2

    Wehagur ji

  • @indershelby1463
    @indershelby1463 3 місяці тому +2

    Waheguru g

  • @HarbhajanSingh-rk7wd
    @HarbhajanSingh-rk7wd 3 місяці тому +2

    Waheguru Ji

  • @surinderkaur-oi1fq
    @surinderkaur-oi1fq 3 місяці тому

    Satnam Shri WAHEGURU Sahib Ji Maharaaj Sachhe Paatshah Ji🙏🙏

  • @VarinderKumar-ql5jq
    @VarinderKumar-ql5jq 2 місяці тому +2

    Waheguru ji 🙏

  • @GurinderSingh-lj3ju
    @GurinderSingh-lj3ju Місяць тому +2

    I love ❤❤❤ musical

  • @chandankumarshaw2670
    @chandankumarshaw2670 4 місяці тому +4

    I miss you daddy for blessing me to understand this! I miss you ❤

  • @GuljarSingh-hi4fr
    @GuljarSingh-hi4fr 4 місяці тому +3

    Maskin g parmatama g do veyakhya bilkul Sai dende

  • @gurjitsinghkhalsa9317
    @gurjitsinghkhalsa9317 2 місяці тому

    ਵਾਹਿਗੁਰੂ ਵਾਹਿਗੁਰੂ ਜੀ

  • @JagtarSingh-tb4jt
    @JagtarSingh-tb4jt 4 місяці тому +4

    Waheguru Ji 🙏 waheguru Ji 🙏🙏🌺🌺💐💐🌹🌹🌷🌷💘💘❤❤

  • @sonusingh36
    @sonusingh36 4 місяці тому +2

    Really blessed and grateful 🙏 to hear Sant Maskeen Singh ji's katha. The background music is soothing and helps to remain attentive.
    Shukriyaa.

  • @user-tf9ut7ne5c
    @user-tf9ut7ne5c 2 місяці тому +2

    Sant Masken

  • @nishansinghbhangukhi229
    @nishansinghbhangukhi229 4 місяці тому +38

    ਗਿਆਨ ਦੇ ਸਾਗਰ ਸੰਤ ਮਸਕੀਨ ਸਿੰਘ ਜੀ,,🙏🙏🙏🙏🙏

    • @darshanmaan9871
      @darshanmaan9871 4 місяці тому +7

      Q😅

    • @paramsingh3848
      @paramsingh3848 4 місяці тому +2

      Maskin baba ji tusi sab he ho

    • @GurpreetSingh-km2xj
      @GurpreetSingh-km2xj 4 місяці тому

      @@darshanmaan9871❤qq

    • @NachhatterSinghassi
      @NachhatterSinghassi 4 місяці тому +1

      ਵਾਹੇਗੁਰੂ ਆਪ ਜੀ ਨੂੰ ਖੁਸ਼ ਰੱਖੇ ਗੁਰਬਾਣੀ ਦੇ ਸੋਮੇ ਇਹ ਗਿਆਨ ਦੁਨੀਆਂ ਵਿਚ ਸਾਜ਼ਾਂ ਕਰਨ ਵਾਲੇ ਲੋਕਾਂ ਨੂੰ ਰਸਤਾ ਲਿਖੋਗੇ ਵਾਲੇ ਮੈਂ ਆਪ ਜੀ ਵਿਆਖਿਆ ਨਾਲ ਪੁਰੀ ਤਰਾਂ ਸਹਿਮਤ ਹਾ

    • @kartarpurakh
      @kartarpurakh 4 місяці тому +3

      ਵਾਹਿਗੁਰੂ ਦੇ ਪਿਆਰੇ ਨਿਰਮਲ ਰੂਹ,,,,,,, ਵਾਹ ਵਾਹ

  • @HarjitSingh-il4ce
    @HarjitSingh-il4ce 4 місяці тому +6

    ਵਹਿਗੁਰੂ ਜੀ ਸਤਿਨਾਮ ਜੀ

  • @harjeetsingh6519
    @harjeetsingh6519 4 місяці тому +3

    ਵਾਹਿਗੁਰੂ ਜੀ ❤❤❤❤❤❤❤

  • @chandankumarshaw2670
    @chandankumarshaw2670 4 місяці тому +3

    38:21 absolutely right ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhpreetbriar3264
    @sukhpreetbriar3264 4 місяці тому +4

    Vaheguru❤❤

  • @MandeepSingh-fn6dr
    @MandeepSingh-fn6dr 2 місяці тому

    ਵਾਹਿਗੁਰੂ

  • @lakhveersinghkhalsa7381
    @lakhveersinghkhalsa7381 Місяць тому +2

    ਪਿਛਲੀ ਦਰਦ ਭਾਰੀ ਆਵਾਜ਼ ਬਹੁਤ ਵਧੀਆ ਜੀ। ਇਸ ਨਾਲ ਅਨੰਦ ਦੁੱਗਣਾ ਬਣ ਜਾਂਦਾ ਹੈ। ਹਰੇਕ ਵੀਡਿਉ ਵਿੱਚ ਅਲੱਗ ਅਲੱਗ ਦਰਦ ਭਰੀ ਆਵਾਜ਼ ਨਾਲ ਅੱਪਲੋਡ ਕਰੋ ਜੀ।

  • @meenabareilly4251
    @meenabareilly4251 3 місяці тому

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏