ਆਖ਼ਰਕਾਰ

Поділитися
Вставка
  • Опубліковано 22 тра 2022
  • ਆਖ਼ਰਕਾਰ #ਮਾਤਾ_ਤੇਜ_ਕੌਰ_ਜੀ ਦੇ ਮਰਨ ਮਗਰੋਂ ਮਾਤਾ ਜੀ ਦਾ ਛੋਟਾ ਬੇਟਾ #ਚਮਕੌਰ_ਸਿੰਘ ਆ ਹੀ ਗਿਆ ਆਪਣੀ #ਮਾਂ" ਦੀ ਮ੍ਰਿਤਕ ਦੇਹ ਨੂੰ ਲੈਣ ਲਈ ਪਿਛਲੇ ਢਾਈ ਸਾਲਾਂ ਤੋਂ #ਜਿਉਂਦੇ_ਜੀਅ ਕੋਈ ਨਹੀਂ ਆਇਆ #ਕਰਮਾਂ_ਦੀ_ਮਾਰੀ_ਹੋਈ_ਇਸ_ਮਾਂ ਨੂੰ ਮਿਲਣ….
    ਕਰਿਓ ਜੀ ਸਾਰੇ ਅਰਦਾਸ🙏 ਬੇਨਤੀ ਸਾਡੇ #ਮਾਤਾ_ਤੇਜ_ਕੌਰ_ਜੀ ਦੀ ਆਤਮਾਂ ਦੀ ਸ਼ਾਂਤੀ ਲਈ
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 946

  • @kulwinderatwal8161
    @kulwinderatwal8161 2 роки тому +63

    ਗੁਰਪ੍ਰੀਤ ਪੁੱਤ ਵਰਗਾ ਤੇ ਕੋਈ ਵਿਰਲਾ ਹੀ ਹੋਵੇਗਾ ਧੰਨ ਧੰਨ ਮਾਂ ਜਿਸ ਨੇ ਇਸ ਨੂੰ ਜਨਮ ਦਿੱਤਾ। ਜੇ ਮਾਂ ਦਾ ਕੋਈ ਪੁਤ ਜਾ ਧੀ ਹੁੰਦਾ ਤੇ ਜ਼ਰੂਰ ਇਲਾਜ ਕਰਵਾਉਂਦੇ ਜੇ ਇਸ ਮਾਂ ਦੇ ਪੁੱਤਰ ਦੀ ਘਰ ਵਾਲੀ ਜਾ ਪੁੱਤਰ ਧੀ ਇਸ ਤਰਾਂ ਹੁੰਦੇ ਤੇ ਫਿਰ ਵੀ ਇਸ ਤਰਾਂ ਹੀ ਕਰਦੇ ਮਾਂ ਦਾ ਰਿਸ਼ਤਾ ਹੀ ਨਹੀਂ ਸਮਝਿਆ।

  • @user-bc8id4uw3p
    @user-bc8id4uw3p 2 роки тому +32

    ਦੁੱਧਾ ਨਾ ਪਾਲੇ ਪੁੱਤ 😢 ਪਾਣੀਆਂ ਨੂੰ ਤਰਸ ਦੀਆਂ ਮਾਵਾਂ 🙏 ਅੱਜ ਏਹਨਾਂ ਬੇਸ਼ਰਮ ਪੁੱਤਰਾਂ ਨੇ ਗੱਲ ਸੱਚ ਕਰਕੇ ਦਿਖਾ ਦਿੱਤੀ!

  • @DavinderSingh-zm5yx
    @DavinderSingh-zm5yx 2 роки тому +18

    ਸੇਵਾ ਲੁੱਟ ਕੇ ਲੈ ਗਏ ਨਸੀਬਾ ਵਾਲੇ, ਸੇਵਾ ਦਾ ਵੇਲਾ ਹੱਥ ਨਹੀਂ ਆਉਣਾ। ਵਾਹਿਗੁਰੂ ਜੀ।

  • @jatinder1968
    @jatinder1968 2 роки тому +135

    ਰੱਬਾ ਇਹੋ ਜਿਹੀ ਔਲਾਦ ਨਾਲੋ ਬੰਦਾ ਬੇਔਲਾਦਾ ਚੰਗਾ ਵਹਿਗੁਰੂ ਜੀ ਮਾਤਾ ਦੀ ਤਰਾ ਇਸ ਦੀ ਔਲਾਦ ਨਾਲ ਵੀ ਇਹੋ ਕੁਝ ਕਰੇ
    ਚੰਗਾ ਮਾਂ ਵਹਿਗੁਰੂ ਜੀ ਦੇ ਚਰਨਾ ਵਿਚ ਖੁਸ਼ ਰਹੀ ਤੇਰੀ ਆਤਮਾ ਨੂੰ ਸ਼ਾਨਤੀ ਮਿਲੇ ਗੁਰਪ੍ਰੀਤ ਵੀਰ ਨੂੰ ਵਹਿਗੁਰੂ ਜੀ ਤੰਦਰੁਸਤੀਆ ਵੱਖਸ਼ੋ ਜਿਉਦਾ ਰਹਿ ਵੀਰ ਮੇਰਿਆ

    • @Jasvirkaur-pf8qk
      @Jasvirkaur-pf8qk 2 роки тому +2

      Sahi keha bai g 🙏

    • @jatinder1968
      @jatinder1968 2 роки тому +3

      @@Jasvirkaur-pf8qk ਦੁੱਖ ਬਹੁਤ ਲੱਗਾ ਜੀ

    • @lajorani5622
      @lajorani5622 2 роки тому +2

      Sci a dai

    • @jatinder1968
      @jatinder1968 2 роки тому

      @@lajorani5622 ਸਮੱਝ ਨੀ ਲੱਗੀ ਜੀ ਕੀ ਲਿਖਿਆ

    • @harsharankaur6691
      @harsharankaur6691 2 роки тому +1

      Maa kde v Mari ni hundi pls veero apnia mava nu samjo

  • @jasspreetkaur9118
    @jasspreetkaur9118 2 роки тому +55

    ਜੇਕਰ ਮਾਤਾ ਜੀ ਐਨੇ ਹੀ ਮਾੜੀ ਸੀ ਤਾਂ, ਫ਼ਿਰ ਅੱਜ ਵੀ ਨਾ ਆਉਂਦੇ, ਸਾਹਮਣੇ ਵਾਲਾ ਇਨਸਾਨ ਚਾਹੇ ਕਿੰਨਾ ਵੀ ਮਾੜਾ ਕਿਓਂ ਨਾ ਹੋਵੇ,""ਭਾਈ ਕਨ੍ਹਈਆ ਜੀ ਵਾਂਗ ਇਨਸਾਨ ਅੰਦਰ ਇਨਸਾਨੀਅਤ ਦੀ ਭਾਵਨਾ ਕਦੇ ਵੀ ਖ਼ਤਮ ਨਹੀਂ ਹੋਣੀ ਚਾਹੀਦੀ ""😭😭

  • @jayk5227
    @jayk5227 2 роки тому +87

    ਮਾਤਾ ਦੇ ਚੰਗੇ ਕਰਮ ਸਨ ਜੋ ਮਾਂ ਸੁਪਨਿਆਂ ਦੇ ਘਰ ਵਿੱਚੋਂ ਜੀਵਨ ਦੇ ਅੰਤ ਸਮੇਂ ਪਿਆਰ ਦਾ ਭਰਪੂਰ ਖ਼ਜ਼ਾਨਾ ਲੁੱਟ ਕੇ ਨਾਲ ਲੈ ਗਈ
    🙏🙏🙏🙏🙏
    ਗੁਰਪ੍ਰੀਤ ਵੀਰ ਜਿਹੇ ਪੁੱਤ ਸੱਭ ਨੂੰ ਦੇਵੀ ਮਾਲਕਾ 🙏🙏
    RIP ਮਾਂ 🙏

    • @kulvirkaur22
      @kulvirkaur22 2 роки тому

      🙏🙏🙏🥲

    • @Jasvirkaur-pf8qk
      @Jasvirkaur-pf8qk 2 роки тому

      Hanji 🙏🙏

    • @gollukhaira7201
      @gollukhaira7201 2 роки тому

      Maa ni c oh je maa hunda 2 sall de jawak nu shadke na jandi maa jaman walli ni hundi maa jawak nu pal ke jawan kardi a ohdi har gll di fikar kardi a samj lagi pta ni ta bolli da ni hunda

    • @gurdevkaur8405
      @gurdevkaur8405 2 роки тому

      We z a TV ok lole we l@@Jasvirkaur-pf8qk TV

  • @jaswinder8860
    @jaswinder8860 2 роки тому +23

    ਲੱਖ ਲੱਖ ਲਾਹਨਤਾਂ ਤੁਹਾਨੂੰ ਮਾਂ ਮਰੀ ਪਈ ਏ ਤੇ ਤੁਸੀਂ ਅੱਜ ਵੀ ਬਹਿਸ ਕਰਦੇ ਓ

  • @jimmydhanoa4603
    @jimmydhanoa4603 2 роки тому +1

    ਮਾਤਾ ਦੇ ਚੰਗੇ ਕਰਮ ਸਨ। ਸੁਪਨਿਆ ਦੇ ਘਰ ਵਿੱਚ ਜਾਣ ਲਗੀ ਬਹੁਤ ਪਿਆਰ ਲੇਕੇ ਚਲੀ ਹੈ। ਪੁਤਾ ਵਾਸਤੇ ਇਹ ਖਾਸ ਸੁਨੇਹਾ ਹੈ। ਮਾਵਾ ਦੀ ਕੱਦਰ ਕਰੋ। ਮਾਵਾ ਵਰਗੀ ਚੀਜ ਦੁਨੀਆ ਵਿੱਚ ਕੋਈ ਨਹੀ ਹੈ। ਮਾਵਾ ਨੂੰ ਰੈਲਣ ਵਾਲੇ ਕਦੇ ਵੀ ਸੁਖੀ ਨਹੀ ਰਹਿ ਸਕਦੇ।

  • @jaskaranjitkaur7509
    @jaskaranjitkaur7509 2 роки тому +51

    ਕਲਯੁੱਗ ਪੁੱਤ ਤੇਰੇ ਨਾਲ ਇਸ ਤੋਂ ਵੱਧ ਹੋਵੇਗੀ

  • @balwinderkaursembhi803
    @balwinderkaursembhi803 2 роки тому +55

    ਪੁਤ ਗੋਲ਼ੀਆਂ ਰੋੜਦੇਆ ਸੱਚੇ ਬਣਦੇਆ ਜਿਹੜਾ ਦੁੱਖ ਤੁਹਾਨੂੰ ਹੈ ਉਂਨਾਂ ਦਾ ਪੱਥਰ ਦਿਲ ਹੈ ਪੁਤ ਮਾਤਾ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਇੰਨਾਂ ਨੂੰ ਵਾਹਿਗੁਰੂ ਆਪ ਸਜ਼ਾ ਦੇਓ ਤੁਹਾਡੀਆਂ ਗੱਲਾਂ ਇਹਨਾਂ ਦਿਲ ਚੀਰਦੀਆਂ ਸੀ ਬਹੁਤ ਰੋਏ ਪਰ ਮਾਤਾ ਦੇ ਪੁਤ ਤਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਤੀਮੀਆਂ ਮੁੱਖ ਰੱਖੀਆਂ ਗੁਰਪ੍ਰੀਤ ਪੁਤ ਨੂੰ ਕੋਈ ਲਾਲਚ ਨਹੀਂ ਵਾਹਿਗੁਰੂ ਚੱੜਦੀ ਕਲਾ ਰੱਖੇ 🙏🙏🙏😭😭😭😭😭🙏🙏

  • @jarnailvirkjarnailvirk5764
    @jarnailvirkjarnailvirk5764 2 роки тому +31

    ਪੰਜਾਬ ਦੀਆ ਸਾਰੀਆ ਮਾਵਾ ਦਾ ਪੁੱਤਰ ਗੁਰਪ੍ਰੀਤ ਬਾਈ

  • @makhankalas660
    @makhankalas660 2 роки тому +18

    ਜਿਹੜੇ ਨਾਲ ਆ ਕੇ ਸਹਿਤੀ ਦੇ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਅੱਜ ਵੀ ਮਰੀ ਹੋਈ ਮਾਂ ਨੂੰ ਮਾੜਾ ਕਹਿਣ ਲੱਗ ਰਹੇ ਹਨ ਗੁਰਪ੍ਰੀਤ ਵੀਰ ਜੀ ਜਿਹੜੇ ਮਾਤਾ ਜੀ ਦੇ ਬੇਟੇ ਨਾਲ ਆੲਏ ਨੇ ਤੇ ਬੇਟੇ ਦੀ ਸਹਿਤੀ ਦੇ ਰਹੇ ਹਨ ਤੇ ਕਹਿ ਰਹੇ ਹਨ ਬੇਟਾ ਸਹੀ ਹੈ ਮਾਤਾ ਗੱਲਤ ਹੈ, ਜਿਹੜੇ ਇਹ ਮਾਤਾ ਜੀ ਨੂੰ ਮਾੜੀ ਕਹਿ ਰਹੇ ਹਨ ਗੁਰਪ੍ਰੀਤ ਵੀਰ ਜੀ ਇਹ ਆਪਣੇ ਮਾਂ ਪਿਓ ਨਾਲ ਵੀ ਮਾੜਾ ਵਿਵਹਾਰ ਕਰਦੇ ਹੋਣੇ ਹਨ

  • @sandymanjeetkaur3906
    @sandymanjeetkaur3906 2 роки тому +151

    ਡੁੱਬ ਕੇ ਮਰਜੋ ਸਰਮ ਨਾਲ... ਇਹੋ ਜਹੇ ਪੁੱਤਾ ਨਾਲੋ ਤਾਂ ਨਾ ਹੀ ਦੇਵੇ.....ਵਾਹਿਗੁਰੂ ਜੀ ਬੇਬੇ ਦੀ ਆਤਮਾ ਨੂੰ ਸ਼ਾਂਤੀ ਦੇਵੇ🙏🙏🙏🙏

    • @paramjeetkaur-kl6yl
      @paramjeetkaur-kl6yl 2 роки тому

      Shi gal a sis Kuta Bande ne Jo apnea maa da a hall keta

    • @anujohra9560
      @anujohra9560 2 роки тому

      Ehna puta nu vi boht Mari mout aani

    • @kulvirkaur22
      @kulvirkaur22 2 роки тому +1

      Waheguru ji

    • @Arshdeepsingh-cu5jk
      @Arshdeepsingh-cu5jk 2 роки тому +6

      ਪੁੱਤ ਪਤਾ ਨਹੀਂ ਕਿਉਂ ਇਹ ਭੁੱਲ ਜਾਂਦਾ ਹੈ ਕਿ ਬੁਢਾਪਾ ਉਹਨਾਂ ਤੇ ਵੀ ਆਉਣਾ ।

    • @gollukhaira7201
      @gollukhaira7201 2 роки тому +1

      Oh je maa he eda di na hove fr tu bollda phalan ah das teri maa tanu jamke sutt je vad ch tanu koi palle na te tu jawan hove tera pyeo tanu pale te marje vad ch teri ma jamine leen aje tu ki kara da das oe

  • @bikramgill5035
    @bikramgill5035 2 роки тому +18

    ਕੱਲ ਮਾਤਾ ਨੂੰ ਰੋਦਿਆਂ ਦੇਖ ਕੇ ਬਹੁਤ ਰੋਣ ਅਾੲਿਅਾ ਪੁੱਤਰਾਂ ਨੂੰ ਕੋਈ ਪਤਾ ਨਹੀਂ ੲਿਹਨਾਂ ਨੂੰ, ਭਜਾਉਣਾ ਸੀ

  • @SandeepSingh-lm6ld
    @SandeepSingh-lm6ld 2 роки тому +2

    ਬਾਕਿ ੳਹਨਾ ਭੈਣਾ ਨੂੰ ਸਤਿਕਾਰ ਜੋ ਭੈਣਾ ਆਪਣੀ ਸੱਸਾ ਨੂੰ ਆਪਣੀ ਮਾਵਾ ਬਣਾੳਦੀਆ ਨੈ , ਜੋ ਭੈਣਾ ਸਤਿਕਾਰ ਕਰਦੀਆ ਨੇ ਆਪਣੇ ਸੱਸ ਸੁਹਰਿਆਂ ਦਾ ਦਿਲੋ ਸਲੂਟ ਆ ੳਹਨਾ ਨੂੰ ,

  • @maninder_singh_akali
    @maninder_singh_akali 2 роки тому +19

    ਸਾਰੀ ਦੁਨੀਆ ਦੀਆਂ ਲਾਹਨਤਾਂ ਏਹਨਾਂ ਇਹੋ ਜਿਹੇ ਪੁੱਤਾਂ ਨੂੰ। ਏਹਨਾਂ ਨੂੰ ਇਹਦਾ ਫਲ ਮਿਲੂ ਜਰੂਰ। ਤੇ ਏਹਨਾਂ ਦੀ ਹਾਮੀ ਭਰਨ ਵਾਲਿਆਂ ਨੂੰ।

  • @sukhieltsdhilwan1180
    @sukhieltsdhilwan1180 2 роки тому +49

    ਇਹੋ ਹੈ ਬੇਟੇ ਸ਼ਰਮ ਕਰੋ ਭਰਾ ਹੁਣ ਤa ਮਾਤਾ ਜੀ ਇਸ ਜੱਗ ਤੇ ਨਾਈ ਰਿਹੈ ਤੁਹਾਨੂੰ ਜਨਮ ਦਿੱਤਾ ਤੁਸੀ ਅੱਪਣੇ ਮਾਤਾ ਦਾ ਕਰਜ ਨਾਈ ਦੇ ਸਕਦੇ

  • @rajinderkaursarao7214
    @rajinderkaursarao7214 2 роки тому +15

    ਧੰਨ ਹੈ ਗੁਰਪ੍ਰੀਤ ਵੀਰੇ
    ਵਾਹਿਗੁਰੂ ਤੇਰੀ ਲੰਮੀ ਉਮਰ ਕਰਨ

  • @DavinderSingh-zm5yx
    @DavinderSingh-zm5yx 2 роки тому +21

    ਅਸਲੀ ਸੇਵਾ , ਧੰਨ ਸੇਵਾ, ਨਿਰੋਲ ਸੇਵਾ। ਮਾਤਾ ਦਾ ਸਵਰਗਾਂ ਵਿੱਚ ਵਾਸਾ ਹੋਵੇ ਜੀ।। ਵਾਹਿਗੁਰੂ ਜੀ।।

  • @amrindersingh923
    @amrindersingh923 2 роки тому +13

    ਜੇ ਮਾੜੀ ਸੀ ਫੇਰ ਹੁਣ ਕਿਹੜਾ ਚੰਗੀ ਹੋ ਗਈ ਹੁਣ ਕੀ ਕਰਨ ਆਏ ਨੇ । ਬਾਈ ਗੁਰਪ੍ਰੀਤ ਤੁਸੀਂ ਆਪ ਸੰਸਕਾਰ ਕਰੌ ਏਨਾ ਨੇ ਹੁਣ ਜਲੇਬੀਆਂ ਖਾਣੀਆ ਨੇ ਬੇਬੇ ਦੇ ਭੋਗ ਤੇ ਹੋਰ ਕੁਝ ਨਹੀਂ

  • @bikramgill5035
    @bikramgill5035 2 роки тому +17

    ਹੁਣ ੲਿਹਨਾਂ ਪੁੱਤਰਾਂ ਨੇ ਭੋਗ ਤੇ, ਬਰਫੀ, ਪਕੋੜੇ ਪਾੳਣੇ, ਜਿੳੁਂਦੇ ਪਾਣੀ ਨਹੀਂ ਮਿਲਿਆ

  • @dharminderjeet3483
    @dharminderjeet3483 2 роки тому +6

    ਲੱਖ ਲਾਹਨਤਾਂ ਇਹੋ ਜਿਹੇ ਪੁੱਤਰਾਂ ਨੂੰ ਇਹ ਹੀ ਕਲਯੁੱਗ ਹੈ

  • @ManjitKaur-dn4qk
    @ManjitKaur-dn4qk 2 роки тому +16

    ਬਹੁਤ ਵਧੀਆ ਵੀਰ ਜੀ ਗੁਰਪ੍ਰੀਤ ਜੀ ਰਹਿਣ ਦਿਉ ਹੁਣ ਬਹੁਤ ਹੋ ਗਿਆ ਇਨ੍ਹਾਂ ਦੀ

  • @tarndeep4972
    @tarndeep4972 2 роки тому

    ਮਰੀ ਮਾਂ ਤੇ ਸਫ਼ਾਈਆ ਦੇਣੀਆਂ ਤੇ ਭੰਡਣਾ ਕੋਈ ਅਕਲ ਦੀ ਗੱਲ ਨਹੀਂ... ਕਮ ਸੇ ਕਮ ਮਾਂ ਨੂੰ ਜਿਓਦੇ ਜੀਅ ਮਿਲ ਤਾਂ ਲੈਂਦੇ ਹੁਣ ਕੀ ਪਤਾ ਕਿਹੜੇ ਜਨਮ ਚ ਮਿਲਣਾ ...ਐਸੇ ਪੁੱਤ ਦੇਣ ਦੀ ਜਗ੍ਹਾ ਰੱਬ ਧੀਆਂ ਦੇ ਦੇਵੇ...😢😢😢😢😢😢😢😢

  • @makhankalas660
    @makhankalas660 2 роки тому +5

    ਗੁਰਪ੍ਰੀਤ ਵੀਰ ਜੀ ਮਾਤਾ ਤੇਜ ਕੌਰ ਜੀ ਦੇ ਪੁੱਤਰ ਤੁਸੀ ਹੀ ਸੀ ਤੁਸੀ ਹੀ ਪੁੱਤ ਹੋਣ ਦਾ ਫਰਜ ਨਿਭਾਇਆ ਹੈ ਤਾਂ ਹੀ ਮਾਤਾ ਤੇਜ ਕੌਰ ਜੀ ਨੇ ਮਰਨ ਤੋਂ ਪਹਿਲਾਂ ਕਿਹਾ ਗੁਰਪ੍ਰੀਤ ਵੀਰ ਜੀ ਥੋਨੂੰ ਹੀ ਮਿਲਣਾ ਹੈ ਵਾਹਿਗੁਰੂ ਜੀ ਮਾਤਾ ਤੇਜ ਕੌਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਮਾਤਾ ਜੀ ਦੇ ਪੁੱਤਰ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jasvirsran29
    @jasvirsran29 2 роки тому +34

    ਪੰਚਾਇਤ ਵੀ ਗ਼ਲਤ ਹੈ ਗ਼ਲਤੀ ਵੀ ਨਹੀਂ ਮੰਨ ਰਿਹਾ

  • @gurtejsingh7441
    @gurtejsingh7441 2 роки тому +41

    ਲਾਹਨਤਾਂ ਇਹੋ ਪੁਤਰਾ ਦੇ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੁਣ ਇਹ ਇਥੇ ਵੀ ਇਹ ਜਦਾਈ ਕਰਨ ਆਏ ਹੈ ਇਨਾ ਨੂੰ ਕੋਈ ਮਹਿਸੂਸ ਨਹੀਂ ਰਿਹਾ

  • @crazyschanel8789
    @crazyschanel8789 2 роки тому +5

    ਬਹੁਤ ਮਾੜੀ ਗੱਲ ਆ ਕਿ ਇਜ਼ਤ ਰਿਹ ਗਈ ਹੁਣ ਪਰਿਵਾਰ ਦੀ 🙏🏻🙏🏻

  • @makhankalas660
    @makhankalas660 2 роки тому +3

    ਸ਼ਰਮ ਨਹੀਂ ਆਉਂਦੀ ਹੈ ਅੱਜ ਕਿਵੇਂ ਆ ਕੇ ਖੜ ਗਿਆ ਹੈ ਮਾਤਾ ਜੀ ਦੇ ਅੱਖਾ ਬੰਦ ਹੋਣ ਤੋਂ ਬਾਅਦ ਅੱਜ ਵੀ ਨਾ ਆਉਂਦਾ ਅੱਜ ਕਿ ਲੋੜ ਸੀ ਆਉਣ ਦੀ ਮਾਂ ਪਿਓ ਤਾਂ ਮਾਂ ਪਿਓ ਹੁੰਦੇ ਨੇ

  • @sonuboparai8542
    @sonuboparai8542 2 роки тому +44

    ਵਾਹਿਗੁਰੂ ਜੀ ਮਾਤਾ ਤੇਜ ਕੌਰ ਆਪਣੇਂ ਚਰਨਾਂ ਵਿੱਚ ਨਿਵਾਸ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਵਾਹਿਗੁਰੂ ਜੀ 🙏🙏🙏🙏🙏🙏🙏

  • @paramjeetkang4777
    @paramjeetkang4777 2 роки тому +29

    ਵੀਰ ਵੀਡੀਓ ਦੇਖ ਕੇ ਰੋਣਾ ਆਇਆ ਵਾਹਿਗੁਰੂ ਸਭ ਦੀ ਮਾਂ ਨੂੰ ਸੁੱਖ ਤੇ ਆਗਿਆਕਾਰੀ ਪੁਤ ਦੇ

  • @sukh5957
    @sukh5957 2 роки тому +25

    ਹੁਣ ਆਗੇ ਨੇ ਸਫਾਈਆ ਦੇ ਲਖ ਲਾਹਣਤ ਆ ਇਹਦਾ ਦੀ ਔਲਾਦ ਤੇ ਹਾਲੇ ਵੀ ਬਾਰੇ ਨੀ ਆਉਦੇ
    ਪਰਮਾਤਮਾ ਮਿਹਰ ਕਰੇ ਇਹਨਾ ਦੀ ਬੁਧੀ ਤੇ

  • @sehajsingh1642
    @sehajsingh1642 2 роки тому +20

    ਰੱਬਾ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੀਂ

  • @kiranjeet9376
    @kiranjeet9376 2 роки тому +1

    Waheguru g mata g di aatma nu shanti bakshe . gurpreet veer g nu chardikalaa bakshan

  • @navjotkaur6881
    @navjotkaur6881 2 роки тому +19

    Waheguru ji ਬੇਬੇ ਜੀ ਦੀ ਆਤਮਾ ਨੂੰ ਸ਼ਾਂਤੀ ਦਿਉ,

  • @amanamandeep9396
    @amanamandeep9396 2 роки тому +19

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਥਾਂ ਦੇਣ ਮਾਤਾ ਜੀ ਨੂੰ

  • @manpreetsinghgrewal530
    @manpreetsinghgrewal530 2 роки тому +23

    ਅਸਲੀ ਮਾਂ ਤਾਂ ਦਰਸ਼ਨਾਂ ਭੈਣ ਦੀ ਸੀ ਚਮਕੋਰ ਸਿੰਘ ਦੀ ਤਾਂ ਸਿਰਫ ਕਾਗਜ਼ਾਂ ਵਿਚ ਸੀ 😭😭

  • @user-hn1xx3pt2w
    @user-hn1xx3pt2w 2 роки тому +1

    ਵਾਹਿਗੁਰੂ ਅਕਲ ਦਿਓ ਇਹੇ ਜੇ ਪੁੱਤਾ ਨੂੰ ਤੇ ਗੁਰਪ੍ੀਤ ਵਰਗੇ ਵੀਰ ਜਨਮ ਲੈਦੇ ਰਹਿਣ 🙏🙏

  • @DaljitKaur-rd8pt
    @DaljitKaur-rd8pt 2 роки тому +7

    ਇਨ੍ਹਾਂ ਤੇ ਵੀ ਇਹ ਦਿਨ ਆਉਣੇ ਹਨ।

  • @jaskaranjitkaur7509
    @jaskaranjitkaur7509 2 роки тому +15

    ਕੰਜਰਾ ਜੰਮਿਆ ਤੇ ਇਸ ਮਾਂ ਦਾ ਸੀ।ਇਹੋ ਜਿਹੇ ਪੁੱਤ ਰੱਬ ਕਿਸੇ ਨੂੰ ਨਾ ਦੇਵੇ ਔਰਤ ਦੇ ਪਿਛਲੱਗ। ਇਨਾ ਨੂੰ ਵੀ ਕੀੜੇ ਪੇਣੈ ।ਗੁਰਪ੍ਰੀਤ ਵੀਰ ਜੀ ਇਨਾ ਲਈ ਵੀ ਮੰਜੀਆ ਤਿਆਰ ਰੱਖੋ।

  • @jagdeepbrar5576
    @jagdeepbrar5576 2 роки тому +39

    ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏 ਪਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਜੀ

  • @pkrandhawa2864
    @pkrandhawa2864 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmeetsingh2808
    @gurmeetsingh2808 2 роки тому +50

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @GurmeetSingh-yt6ff
    @GurmeetSingh-yt6ff 2 роки тому +9

    ਰੱਬ, ਇਨਾ,ਨਾਲ,ਕਰੇ,

  • @bobysekhonbobysekhon9162
    @bobysekhonbobysekhon9162 2 роки тому +11

    ਬੇਵਕੂਫ ਲੋਕ ਆਪਣਾ ਈ ਜਲੂਸ ਕੱਢੀ ਜਾਂਦੇ ਨੇ । ਗੁਰਪ੍ਰੀਤ ਬਾਈ , ਇਹੋ ਜਹੇ ਨਾਸ਼ੁਕਰੇ ਲੋਕਾਂ ਮਾਂ ਦੀ ਲਾਸ਼ ਵੀ ਨਹੀਂ ਦੇਣੀ ਚਾਹੀਦੀ ।

  • @jimmydhanoa4603
    @jimmydhanoa4603 2 роки тому +1

    ਪਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ। ਪਰਮਾਤਮਾ ਮਾਤਾ ਦੇ ਪਰਿਵਾਰ ਨੂੰ ਸਧਾ ਸੁਖੀ ਰਖੇ।

  • @kindajawandajawanda1068
    @kindajawandajawanda1068 2 роки тому +10

    ਵੀਰ ਜੀ ਹੁਣ ਵੀ ਇਸ ਨੂੰ ਮਾਤਾ ਨਹੀਂ ਸੀ ਲਿਜਾਣ ਦੇਣੀ ਇਥੇ ਹੀ ਸਕਾਰਂ ਕਰਨਾ ਸੀ ਮਾਤਾ ਜੀ ਦਾ ਲੱਖ ਲਣੈਤਾਂ ਇਨਾ ਪੁੱਤਰਾ ਨੂੰ

  • @SandeepKaur-tg9pg
    @SandeepKaur-tg9pg 2 роки тому +58

    ਵਾਹਿਗੁਰੂ ਜੀ 🙏🏻🙏🏻 ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸਣ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🏻🙏🏻

  • @Gulabsingh12345
    @Gulabsingh12345 2 роки тому +26

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️❤️🙏🙏🙏🌹🌹🌹

  • @makhankalas660
    @makhankalas660 2 роки тому +2

    ਵਾਹਿਗੁਰੂ ਜੀ ਮਾਤਾ ਤੇਜ ਕੌਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਮਾਤਾ ਤੇਜ ਕੌਰ ਜੀ ਦੇ ਸੁਪਨਿਆਂ ਦੇ ਪਰਿਵਾਰ ਜੀ ਦੇ ਮੈਂਬਰਾਂ ਨੂੰ ਪਰਿਵਾਰ ਨੂੰ ਗੁਰਪ੍ਰੀਤ ਵੀਰ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sadhsingh2036
    @sadhsingh2036 2 роки тому +22

    ਬਾਈ ਮਾ ਮਰਗੀ ਹੁਣ ਤਾ ਨੀਵਾ ਹੋ ਕੇ ਚੁਪ ਕਰਜਾ ਬੇਇਜਤੀ ਬਹੁਤ ਹੋਗੀ ਬਾਈ ਬੱਚਿਆ ਦਾ ਜਲੂਸ ਨਾ ਕੱਡ ਕੇ ਮੇਰੇ ਬੱਚੇ ਬੇਦਖਲ ਕਰਨੇ ਪੈਣੇ ਸੀ ਮਾ ਘਰ ਲਿਜਾਣ ਵਾਸਤੇ ਮਾਫੀ ਮੰਗ ਤੇ ਆਖਰੀ ਸਮੇ ਇਸਦਾ ਸੰਸਕਾਰ ਕਰ ਲੈ ,,ਤਾ ਕਿ ਤੇਰੇ ਬੱਚੇ ਘਰੋ ਕੱਡਣ ਸਮੇ ਤੇਰਾ ਸੰਸਕਾਰ ਵਧੀਆ ਢੰਗ ਨਾਲ ਕਰਨ

  • @sonikakumari7344
    @sonikakumari7344 2 роки тому +5

    ਹੁਣ ਤਾਂ ਮਾਤਾ ਜੀ ਦੁਨੀਆ ਤੇ ਵੀ ਹੈਨੀਗੇ ਹੁਣ ਤਾਂ ਛੱਡ ਦੋ ਮਾਤਾ ਜੀ ਨੂੰ

  • @Gtgaming864
    @Gtgaming864 2 роки тому +6

    🙏🙏🙏🙏🙏 ਮਨੁੱਖਤਾ ਦੀ ਸੇਵਾ ਸੁਸਾਇਟੀ ਦਾ ਬਹੁਤ ਧੰਨਵਾਦ ਜੀ 🌹 🌹 ਪਿੰਡ ਦੇ ਲੋਕਾਂ ਨੂੰ ਮਿਰਤਕ ਦੇਹ ਨਾਂ ਦਿਇਆ ਕਰੋ ਸਾਲੇ ਜਾਏਦਾਦ ਨਾਂ ਕਰਵਾਕੇ ਮਾਪਿਆਂ ਨੂੰ ਧੱਕਾ ਦੇ ਦਿੰਦੇ ਆਏ ਪਿੰਡ ਦੀ ਕਾਂਵਾਂ ਵਾਲੀ ਪੰਚਾਇਤ ਸਾਹਮਣੇ ਝਕਿਆ ਨਾਂ ਕਰੋ💐 ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ😭😭

    • @shindersingh9255
      @shindersingh9255 2 роки тому

      Ehna kutya nu enter hi nahi hon dena sebhai sale kute mam maran to bad vi bahas kar rahi han ehto getout karo harmya nu😭😭😭😭😭😭😭😭😭😭😭😭😭😭😭!

  • @harjitpandher6416
    @harjitpandher6416 2 роки тому

    ਮਾਂ। ਜਿਨੀ। ਮਰਜ਼ੀ ਸਖ਼ਤ। ਜਾਂ ਭੈੜੀ। ਹੋਏ। ਮਾਂ ਨੂੰ ਘਰੋਂ। ਕੱਢਣਾਂ। ਮਾੜੀ। ਗੱਲ ਹੈ

  • @singhhundal8655
    @singhhundal8655 2 роки тому +4

    ਵਾਹਿਗੁਰੂ ਵਾਹਿਗੁਰੂ satnam Sri ਵਾਹਿਗੁਰੂ ਜੀ 🙏🙏🙏... ਐਹੋ ਜਹੀ ਔਲਾਦ ਨਾ ਹੋਵੇ ਕਿਸੀ ਦੀ ਵਾਹਿਗੁਰੂ 🙏🙏

  • @sukhmaansaab1963
    @sukhmaansaab1963 2 роки тому +28

    ਵਾਹਿਗੁਰੂ ਜੀ ਬੇਬੇ ਜੀ ਦੀ ਆਤਮਾ ਨੂੰ ਸਾਂਤੀ ਦਿਉ

  • @HardeepSingh-HH88
    @HardeepSingh-HH88 2 роки тому +8

    ਭੋਗ ਤੇ ਜ਼ਿਆਦਾ ਡਰਾਮਾ ਨਾ ਕਰੇਓ ਲੋਕਾਂ ਦੀਆਂ ਲਾਹਣਤਾ ਹੋਰ ਪੈਣਗੀਆਂ ਬੇਸ਼ਰਮੋਂ ਰੱਬ ਸਾਰੇ ਪਰਿਵਾਰ ਨੂੰ ਦੰਡ ਜ਼ਰੂਰ ਦੇਣ 🙏

    • @jaggugill5710
      @jaggugill5710 2 роки тому +1

      Sahi gl h bro hun loka nu vekhn gya asi bhog kra

  • @SandeepSingh-lm6ld
    @SandeepSingh-lm6ld 2 роки тому +1

    ਇਹੋ ਜਿਹੇ ਪੁਤਰਾ ਨੂੰ ਲੱਗਦਾ ਕਿ ਸਾਡੀਆ ਕਰਤੂਤਾਂ ਦਾ ਤਾ ਹੀ ਪਤਾ ਲੱਗੂ ਜੇ ਵਡਿੳ ਬਣੂ , ਵੀਰੇ ਸਾਰੇ ਪਿੰਡ ਦੀਆ ਨੂੰ ਪਤਾ ਹੀ ਹੁੰਦਾ ਸੇਵਾ ਕੋਣ ਕਰਦਾ ਕੋਣ ਨਹੀ , ਵੀਰੇ ਆਪਣੇ ਮਾ ਬਾਪ ਦਾ ਸਤਿਕਾਰ ਕਰੋ , ਬੁਜੁਰਗਾ ਨੂੰ ਦਿਮਾਗ ਦੀ ਦਵਾਈ ਦਵਾ ਦਿੳ , ਇਵੇ ਕਲੇਸ ਵਿੱਚ ਨਾ ਘਰ ਖਰਾਬ ਕਰੋ ,

  • @parkashkaur9226
    @parkashkaur9226 2 роки тому +1

    Waheguru ji mata ji nu apne charna vich nivas bakse🙏🙏

  • @saini_brothers
    @saini_brothers 2 роки тому +3

    Maa duniya tu chal gayi pr es maa de bache hale vi behss kr rahe a koi dukh ni aa kida de putt a jida da maa nal kita uda da kal nu ena nal vi hunaa maa di atmaa nu shanti mile waheguru ji

  • @charanjeetkaur4703
    @charanjeetkaur4703 2 роки тому +2

    ਅੱਜ ਤਾਂ ਮਰ ਗੲਈ ਐ ਹੁਣ ਵੀ ਮਾੜੀ ਕਹਿ ਰਹੇ ਨੇ, ਬਲਕਿ ਮਾਫੀ ਮੰਗਣੀ ਚਾਹੀਦੀ ਸੀ। ਗੁਰਪ੍ਰੀਤ ਵੀਰ ਜਿਹੇ ਪੁੱਤ ਰੱਬ ਸਭ ਨੂੰ ਦੇਵੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਨੂੰ।

  • @gurdevkaur1209
    @gurdevkaur1209 2 роки тому

    ਮਾਬਾਪਮੁਲਨਹੀਮਿਲਦੇਇਹਨਾਜਿਉਦੇਆਦੀਕਦ ਰਕਰੋਵਾਹਿਗੁਰੂਜੀਇਸਮਾਤਾਜੀਨੁਅਪਣੇਚਰਨਾਵਿਚਨਿਵਾਸਦੇਣਜੀਸੇਵਾਤਾਵੀਰਜੀਨੇਕੀਤੀਹੈਵਾਹਿਗਰੂਜੀਇਹਨਾਦਾਭਲਾਕਰਨਜੀ

  • @gurjitsingh-ll5kl
    @gurjitsingh-ll5kl 2 роки тому +6

    Ma hundi ma ve duniya valyo

  • @dalvindersinghmukhi2837
    @dalvindersinghmukhi2837 2 роки тому +19

    ਸਤਿਨਾਮੁ ਵਾਹਿਗੁਰੂ

  • @amritdhillon3799
    @amritdhillon3799 2 роки тому +2

    ਵਾਹਿਗੁਰੂ ਜੀ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ 🙏🙏 ਪਰ ਹੁਣ ਕੋਈ ਫਰਕ ਨਹੀਂ ਪੈਂਦਾ ਵੀਰੇ ਜੀਉਂਦੇ ਜੀਅ ਤਾਂ ਮਿਲ ਨਾ ਸਕੇ, ਹੁਣ ਆਇਆਂ ਦਾ ਕੀ ਫਾਇਦਾ,ਜਿਹਨੇ ਦੇਖਣਾ ਸੀ, ਉਹ ਤਾਂ ਦੇਖ ਨਹੀਂ ਸਕੇ😌😌

  • @kamleshsardana3682
    @kamleshsardana3682 2 роки тому +1

    Wahe guru g.

  • @Harpalsingh-tf8xq
    @Harpalsingh-tf8xq 2 роки тому +9

    ਲੱਖ ਲਾਹਨਤ ੲਹੋ ਜਿਹੀ ਅੋਲਾਦ ਦੇ

  • @BALWINDERSINGH-kt3jl
    @BALWINDERSINGH-kt3jl 2 роки тому +10

    ਵਾਹਿਗੁਰੂ ਵਾਹਿਗੁਰੂ ਜੀ ਮਾਤਾ ਜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ

  • @mamtakaur80
    @mamtakaur80 2 роки тому +1

    Tusi bahut wadiya Kam kar rahe ho wahe guru tuhade te mehar pharya hath rakhe

  • @hardeepsingh6651
    @hardeepsingh6651 2 роки тому +1

    ਵਾਹਿਗੂਰੂ ਜੀ .🙏🙏

  • @mohinderkaur6283
    @mohinderkaur6283 2 роки тому +3

    ਡੁੱਬ ਮਰਨ ਇਹੋ ਜਿਹੇ ਪੁੱਤ ਨਾਲ਼ੇ ਪੰਚਾਇਤ। ਐਹੋ ਜਿਹੇ ਪੁੱਤਾਂ ਨਾਲੋਂ ਤਾਂ ਮਾਂ ਔਤਨਪੁੱਤੀ ਚੰਗੀ ਸੀ। ਮਾਂ ਮਰੀ ਪਈ ਆ , ਅਜੇ ਵੀ ਇਹਨਾਂ ਨੂੰ ਮਾਂ ਮਰਨ ਦਾ ਕੋਈ ਦੁੱਖ ਨਹੀਂ ਹੈ। ਤਿਆਰ ਰਹੋ ਇੰਗਲੈਂਡ ਵਾਲਾ ਪੁੱਤ ਤੇਰਾ ਵੀ ਇਹੀ ਹਾਲ ਹੋਣਾ। ਚਮਕੌਰ , ਸੁੱਖਾ ਵੀ ਤਿਆਰ ਰਹੋ ਮਾਂ ਨੂੰ ਰੋਲਣ ਵਾਲੇ ਇੱਥੇ ਵੀ ਨਰਕ ਹੰਢਾਉਣਗੇ ਅਤੇ ਅੱਗੇ ਵੀ। ਮੇਰੇ ਦਾਤਿਆ ਮੇਰੀ ਮਾਂ ਤੇਜ਼ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮੇਰੇ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਰੀ ਟੀਮ ਯੁੱਗ ਯੁੱਗ ਜੀਵੇ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸਾਰੇ ਜੀਆਂ ਨੂੰ ਸਿਹਤਯਾਬੀ ਬਖ਼ਸ਼ੀ।

  • @meenusingh8866
    @meenusingh8866 2 роки тому +9

    ਕੀ ਕਰਨਾਂ ਇਦਾ ਦਿਆਂ ਪੁਤਰਾਂ ਨੂੰ ਵੀਰ ਹੁਣ ਇਹਨਾਂ ਨੂੰ ਮਾਤਾ ਜੀ ਦੀ ਦੇਹ ਨਾ ਦਿਓ

  • @taranjotsinghbaidwan4324
    @taranjotsinghbaidwan4324 2 роки тому +1

    Waheguru ji waheguru ji

  • @manjeetkaur8131
    @manjeetkaur8131 2 роки тому +1

    ਇਹਨਾਂ ਨੂੰ ਭਜਾਓ ਇਥੋਂ ਵੀਰ ਜੀ ਇਹਨਾਂ ਦੇ ਬਚੇ ਜਦੋਂ ਇਹਨਾ ਨਾਲ ਐਂਵੇ ਕਰਨਗੇ ਫਿਰ ਪਤਾ ਲਗੇਗਾ
    ਇਹਨਾਂ ਨੂੰ ਬੇਸ਼ਰਮਾ ਨੂੰ ਭਜਾਓ ਇਹਨਾਂ ਨੂੰ ਤੁਸੀ ਆਪ
    ਸੰਸਕਾਰ ਕਰੋ ਵੀਰ ਜੀ ਤੁਹਾਨੂੰ ਹੀ ਸੇਵਾ ਦਾ ਫ਼ਲ਼ ਮਿਲੇਗਾ ਵਾਹਿਗੁਰੂ ਜੀ ਤੁਹਾਡੀ ਉਮਰ ਲਮੀ ਕਰੇ

  • @BalwinderSingh-ne7vs
    @BalwinderSingh-ne7vs 2 роки тому +40

    ਨਾਲ ਚਮਕੋਰ ਦੇ ਮਲੰਗ ਆਗੇ ਕਹਿ ਕੇ ਲੈਕੇ ਆਇਆ ਹੋਣਾ ਚਮਕੋਰ ਵੀ ਤੁਸੀਂ ਚੰਗੀ ਤਰਾਂ ਬੋਲਣਾ ਐ ਸਫ਼ਾਈਆਂ ਦਿੰਦੇ ਨੇ ਏਹੋ ਜੀ ਪੰਚਾਇਤ ਹੋਣੀ ਚਾਹੀਦੀ ਐ ਹਰ ਪਿੰਡ ਵਿੱਚ

  • @kewalsingh9060
    @kewalsingh9060 2 роки тому +7

    ਵਾਹਿਗੁਰੂ ਜੀ🙏🙏🙏🙏🙏

  • @lajorani5622
    @lajorani5622 2 роки тому +1

    Wehguru gurpreet veer ji🙏🙏🙏

  • @gurdeepkaur5145
    @gurdeepkaur5145 2 роки тому +2

    ਫਿੱਟ ਲਾਹਨਤ ਇਹੋ ਜਿਹੀ ਇਲਾਦ ਦੇ ਇਹਨਾਂ ਦੇ ਬੱਚੇ ਵੀ ਇਹਨਾਂ ਨਾਲ ਏਦਾਂ ਹੀ ਕਰਨ ਫ਼ੇਰ ਪਤਾ ਲੱਗੇਗਾ ਇਹਨਾਂ ਨੂੰ

  • @khushveersinghsinghshier3756
    @khushveersinghsinghshier3756 2 роки тому +5

    Husan jawani maa pe 3 rang nieo labne satnam waheguru g

  • @foujidifoujan1830
    @foujidifoujan1830 2 роки тому +9

    Kida de lok a hle v apni Maa nu glt khi jnde a Raba ki bnu Dunia da🙏🙏🙏

    • @jangirsingh1608
      @jangirsingh1608 2 роки тому

      sahi keha g maa duniya to tur gi fer vi maa nu galt kahi jande shame on this type people 😢😢😢😢😢😢😢😢

  • @balwinderbains9256
    @balwinderbains9256 2 роки тому +2

    Satnam whaguru g 🙏

  • @PardeepKumar-ef8op
    @PardeepKumar-ef8op 2 роки тому +2

    Guru ji kirpa kare ap sada khush raho ji jai malik Di ji

  • @user-sj5fu8nv2m
    @user-sj5fu8nv2m 2 роки тому +5

    Ehi sansar hai jiyunde jee maran krke rakhna baad ch brsiya mnauniya,,,jahan nu khwana,,, waheguru tera sukar,,sanu bakhshi sache patsha😭😭🙏🙏🙏🙏

  • @manjitkaur6505
    @manjitkaur6505 2 роки тому +13

    Verji don't give body son could not stop my tears

  • @kamleshsardana3682
    @kamleshsardana3682 2 роки тому +1

    Ess de Bache enj hi Karan ge ,waheguru g.

  • @kaptansingh627
    @kaptansingh627 Рік тому

    Waheguru ji ka khalsa waheguru ji ki Fateh

  • @n.r.d.h3944
    @n.r.d.h3944 2 роки тому +26

    ਡੁੱਬ ਕੇ ਮਰ ਜਾਣ ਇਹੋ ਜਿਹੇ ਪੁੱਤ।ਹੁਣ ਕਿਊ ਆਏ।
    ਦੁਰ ਫਿਟੇਮੁ ਇਹਨਾਂ ਦਾ😡😡😡😡😡😡

  • @ballubaljeet4712
    @ballubaljeet4712 2 роки тому +3

    ਵਾਹਿਗੁਰੂ ਜੀਉ 🙏❣️

  • @Kuldeepparminder33
    @Kuldeepparminder33 2 роки тому

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏

  • @sajidkkhan1043
    @sajidkkhan1043 2 роки тому +1

    WAHEGURU JI....

  • @satindersingh7495
    @satindersingh7495 2 роки тому +9

    ਵਾਹਿਗੁਰੂ ਜੀ

  • @jashandeep6452
    @jashandeep6452 2 роки тому +8

    tusi he putr ho veer g janm den wale putr bemukh ho jandeaa

  • @lovepreetsingh-tg7cb
    @lovepreetsingh-tg7cb 2 роки тому

    Royn nikl ayi vkh ka😭😭mata nu wahaguru apna chryna cha nvs baksyn

  • @mohpreetkaur248
    @mohpreetkaur248 2 роки тому

    ਮਾ ਭਾਵੇਂ ਲੱਖ ਮਾੜੀ ਹੋਵੇ ਪਰ ਓਹਨੂੰ ਮਾੜਾ ਨਾ ਕਹੋ ਕਿਉਂ ਕਿ ਉਸ ਮਾ ਨੇ ਸਾਨੂੰ ਜੱਗ ਵਿਖਾਇਆ ਹੁੰਦਾ

  • @JasvirKaur-vb1bg
    @JasvirKaur-vb1bg 2 роки тому +12

    ਗਲਤੀ ਮੰਨਣ ਨੂੰ ਵੀ ਤਿਆਰ ਨੀ ਹੁਣ ਈ ਗਲਤੀ ਮੰਨ ਲਵੋ

  • @DaljitKaur-rd8pt
    @DaljitKaur-rd8pt 2 роки тому +6

    ਇਹਨਾਂ ਦੇ ਬੱਚੇ ਵੀ ਇਹ ਸਭ ਦੇਖ ਰਹੇ ਨੇ।

  • @babbusandhubabbusandhu8541
    @babbusandhubabbusandhu8541 Рік тому

    ਵਾਹਿਗੁਰੂ ਮਿਹਰ ਕਰੇ ਜੀ

  • @kiranpal3847
    @kiranpal3847 2 роки тому +2

    Wahe gurua ji rip

  • @AmarjitSingh-bc4qs
    @AmarjitSingh-bc4qs 2 роки тому +3

    ਇਹੋ ਜੀ ਔਲਾਦ ਨਾਲੋਂ ਐਵੇਂ ਹੀ ਚੰਗਾ ਇਹ ਹੁਣ ਕੀ ਕਰਨ ਆਇਆ ਇਹਨਾਂ ਨੂੰ ਲਾਸ ਨਹੀਂ ਦੇਣੀ ਚਾਹੀਦੀ ਜੇ ਤੁਸੀਂ ਸਾਂਭ ਸਕਦੇ ਹੋ ਤਾ ਤੁਸੀਂ ਸਸਕਾਰ ਵੀ ਕਰ ਸਕਦੇ ਸੀ ਕਰਿਆਨਾ ਵਾਲਾ ਇਹਨਾਂ ਦਾ ਚਮਚਾ ਲਗਦਾ

  • @GurdeepSingh-ne7uw
    @GurdeepSingh-ne7uw 2 роки тому +10

    ਵਾਹਿਗੁਰੂ ਮੇਹਰ ਕਰੇ🙏🙏🙏🙏🙏🙏 ਜੀ