ਚੌਪਹਿਰਾ ਸਾਹਿਬ ਸ਼ਹੀਦੀ ਦੇਗ਼ ਤੇ ਜੋਤ ਬਾਰੇ ਬਹੁਤ ਜ਼ਰੂਰੀ ਗੱਲਾਂ।Chuphera sahib Saheedi Deg Te Jot bare vichr

Поділитися
Вставка
  • Опубліковано 20 тра 2024
  • ਚੌਪਹਿਰਾ ਸਾਹਿਬ ਸ਼ਹੀਦੀ ਦੇਗ਼ ਤੇ ਜੋਤ ਬਾਰੇ ਬਹੁਤ ਜ਼ਰੂਰੀ ਗੱਲਾਂ।Chuphera sahib Saheedi Deg Te Jot bare vichr
    ਚੌਪਹਿਰਾ ਸਾਹਿਬ ਸ਼ਹੀਦੀ ਦੇਗ਼ ਤੇ ਜੋਤ ਬਾਰੇ ਬਹੁਤ ਜ਼ਰੂਰੀ ਗੱਲਾਂ।Chuphera sahib Saheedi Deg Te Jot bare vichr
  • Навчання та стиль

КОМЕНТАРІ • 103

  • @amarjitkaur1023
    @amarjitkaur1023 Місяць тому +9

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ ਜੀ ਕਾਰਜ਼ ਸਫਲੇ ਕਰਨੇ ਜੀ ਚੜ੍ਹਦੀਆਂ ਕਲਾਂ ਬਖਸ਼ਣੀਆ ਜੀ ਸੇਵਾ ਸਿਮਰਨ ਅਤੇ ਨਾਮ ਦੀਆਂ ਦਾਤਾਂ ਸਾਡੀ ਝੋਲੀ ਪਾਉਣੀਆਂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🌹🪔🙏🌹🪔🙏🌹🪔🙏🌹🪔🙏🌹🪔🙏🌹🪔

  • @gurveersingh6929
    @gurveersingh6929 Місяць тому +2

    Waheguru g waheguru g waheguru g waheguru g waheguru g

  • @karamjeetkaur8509
    @karamjeetkaur8509 10 днів тому

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻 ਮੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜਾਣੇਂ ਅਣਜਾਣੇ ਵਿੱਚ ਹੋਈ ਭੁੱਲ ਚੂਕ ਮਾਫ਼ ਕਰਨਾ, ਮੇਰੇ ਬੇਟੇ ਅਮਨਦੀਪ ਸਿੰਘ ਨੂੰ ਸ‌ਈ ਰਾਸਤਾ ਦੇਣਾ 🙏🏻

  • @user-mm3pv9yj9z
    @user-mm3pv9yj9z Місяць тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਗ ਸੰਗ ਸਹਾਇ ਹੋਣਾ 🙏🙏

  • @charnjitkkaur3059
    @charnjitkkaur3059 Місяць тому +1

    Wahaguru g

  • @user-pn6hx1wy6p
    @user-pn6hx1wy6p Місяць тому +1

    Dhan dhan baba Deep Singh ji mehr karo ji sab te sab de dukha nu door karo baba ji🙏🙏🙏🙏🙏🙏🙏🙏🙏🙏🙏🙏

  • @kamaljit22kaur95
    @kamaljit22kaur95 Місяць тому +1

    Waheguru ji ka Khalsa waheguru ji ki Fateh ji

  • @karan008
    @karan008 Місяць тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @JasvirkaurGill-ni1fz
    @JasvirkaurGill-ni1fz Місяць тому +1

    Dhan dhan baba deep singh ji meher kryio ji apne bachya te Ang sang sahai hona ji karaj safle krna ji 🙏 🙏

  • @jobanpreet2552
    @jobanpreet2552 Місяць тому +3

    ❤🙏❤ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਨਾਮ ਦੀ ਦਾਤ ਵਖਸ਼ੋ ਮੇਰੇ ਵਹਿਗੁਰੂ ਜੀ ❤🙏❤

  • @JatinderSandhu-yf1gd
    @JatinderSandhu-yf1gd Місяць тому +1

    Dhan dhan baba deep singh sahib ji 🙏 Waheguru ji mehar karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤❤

  • @SimranSuneyar
    @SimranSuneyar Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰੋ ਤਰਸ ਕਰੋ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਜੀ ਬਿਮਾਰੀਆਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਚਿੰਤਾਵਾਂ ਦੂਰ ਕਰਨਾ ਗਰੀਬ ਨਿਵਾਜ ਜੀ 🙏🙏🙏🙏🙏💐💐💐💐💐💐💐💐

  • @splendor.loverz
    @splendor.loverz Місяць тому +1

    ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਬਾਬਾ ਜੀ ਜਦੋਂ ਟਾਹਲਾ ਸਾਹਿਬ ਵਿਖੇ ਦੇਗ ਕਰਵਾਉਣੀ ਏ ਤੇ ਦੇਗ ਅਰਦਾਸ ਦੇ ਨਾਲ ਭੈਟਾ ਵੀ ਦੇਣੀ ਚਾਹੀਦੀ ਏ ਆਪਣੀ ਸ਼ਰਧਾ ਨਾਲ ਭੈਟਾ ਦੇਣੀ ਏ ਜਾਂ ਉਥੇ ਬਾਬਾ ਜੀ ਨੂੰ ਪੁਛ ਦੇਣੀ ਏ

  • @manjotsingh6945
    @manjotsingh6945 Місяць тому

    Satnam Shri waheguru ji Mehar kro ji dhan dhan shri guru nanak dev ji Mehar kro ji

  • @Prabh_Simran
    @Prabh_Simran Місяць тому

    waheguru ji

  • @HARPREETSINGH-ii7ro
    @HARPREETSINGH-ii7ro Місяць тому

    Dhan dhan baba deep Singh ji 🙏 waheguru ji 🙏

  • @navdeepdhiman5894
    @navdeepdhiman5894 Місяць тому +2

    ਵਾਹਿਗੁਰੂ ਜੀ🙏🙏❤️ਧੰਨ ਧੰਨ ਸਮੂਹ ਅਮਰ ਸ਼ਹੀਦ ਸਿੰਘ ਫੌਜਾਂ❤️🙏🙏

  • @narinderpalsingh7434
    @narinderpalsingh7434 Місяць тому

    Waheguru ji ❤❤❤❤

  • @gavygill73795
    @gavygill73795 Місяць тому

    Waheguru g

  • @ParamjitKaur-lk2ft
    @ParamjitKaur-lk2ft Місяць тому

    Waheguru ji

  • @ravinderkaur2364
    @ravinderkaur2364 Місяць тому

    Waheguru ji🙏🙏🙏🙏🙏

  • @MandeepSingh-vm2oi
    @MandeepSingh-vm2oi Місяць тому

    Waheguru ji 🙏

  • @simranjeetkaur7548
    @simranjeetkaur7548 Місяць тому

    Dhan dhan baba deep Singh ji ❤❤

  • @sukhwinderkaur5354
    @sukhwinderkaur5354 Місяць тому

    Dhan Dhan Baba Deep Singh ji Maharaj ji kirpa karo ji 🙏🏻🙏🏻

  • @HarpreetSingh-mz7ym
    @HarpreetSingh-mz7ym Місяць тому

    Dhan dhan baba Deep Singh ji 🙏🙏

  • @Amandeep-kaur988
    @Amandeep-kaur988 Місяць тому

    Dhan baba Deep singh jee

  • @DaljeetKaur-vs3wp
    @DaljeetKaur-vs3wp Місяць тому +1

    ❤❤❤ dhan dhan baba deep Singh ji waheguru ji waheguru ❤️🌹🌹❤️❤️❤️🌹❤️❤️❤️🌹 dhan dhan baba Nodh Singh ji waheguru ji waheguru ji waheguru ji waheguru ❤️🌹🌹❤️❤️❤️❤️🌹🌹

  • @user-co3ln7uk8i
    @user-co3ln7uk8i Місяць тому

    Dhan Dhan Amar Shaheed baba Deep Singh ji

  • @sharankamaljitsingh472
    @sharankamaljitsingh472 Місяць тому

    Dhan dhan Baba Deep Singh Ji sheed Maharaj Ji 🙏🙏🙏🙏🙏

  • @user-bm3ok5vv6c
    @user-bm3ok5vv6c Місяць тому +1

    Dhan dhan baba ji deep Singh ji

  • @ravinderkaur3068
    @ravinderkaur3068 Місяць тому

    🙏🙏 dhan dhan baba deep Singh ji 🙏🙏

  • @karamjeetkaur8509
    @karamjeetkaur8509 10 днів тому

    ਵੀਰ ਜੀ ਸਤਿ ਸ੍ਰੀ ਆਕਾਲ 🙏🏻 ਮੈਨੂੰ ਕੁੱਝ ਦਿਨ ਪਹਿਲਾਂ ਹੀ ਤੁਹਾਡੀ ਵਿਡੀਉ ਮਿਲੀ ਆ, ਮੈਂ ਵੀਰ ਜੀ ਬਹੁਤ ਹੀ ਔਖੀ ਸੀ ਬੇਟਾ ਗਲਤ ਰਾਸਤੇ ਚਲ ਪਿਆ ਗ੍ਰਿਸਤੀ ਆ ਪੋਤਰਾ ਵੀ ਆ ਮੈਂ ਤੁਹਾਡੀ ਆਡੀਓ ਸੁਣ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🏻 ਦੇ ਚਰਨਾਂ ਵਿਚ ਮੱਥਾ ਟੇਕਿਆ ਫਿਰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻 ਸ੍ਰੀ ਟਾਹਲਾ ਸਾਹਿਬ ਜੀ 🙏🏻 ਧੰਨ ਧੰਨ ਸ਼ਹੀਦ ਬਾਬਾ ਨੌਧ ਸਿੰਘ ਜੀ 🙏🏻 ਦੇ ਚਰਨਾਂ ਵਿਚ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ 😔 ਵੀਰ ਜੀ ਮੈਂ ਅੰਮ੍ਰਿਤ ਧਾਰੀ ਹਾਂ ਅੰਮ੍ਰਿਤ ਵੇਲੇ ਉੱਠ ਕੇ ਨਿੱਤਨੇਮ ਕਰਨਾ ਚੁਪਿਹਰਾ ਸਹਿਬ ਵੀ ਕੀਤੇ ਆ ਘਰ ਵੀ ਜੋਤ ਲਗਦੀ ਆ ਕੋਲ ਬੈਠ ਕੇ ਨਿੱਤਨੇਮ ਕਰਦੇ ਆ ਘਰੇ ਵੀ ਸ਼ਹੀਦੀ ਪਹਿਰਾ ਹੈ ਜੀ ਫਿਰ ਵੀ ਪਤਾ ਨਹੀਂ ਕਿਥੇ ਗਲਤ ਆ ਅਸੀਂ ਗੱਲ ਲੰਮੀ ਆ ਵੀਰ ਜੀ ਦੇ ਤੁਹਾਡੇ ਨਾਲ ਕੁਨਟੈਕਟ ਹੋ ਜਾਵੇ ਫੋਨ ਤੇ ਫਿਰ ਮੈਂ ਤੁਹਾਨੂੰ ਦੱਸ ਸਕਾ ਪਲੀਜ਼ ਜ਼ਰੂਰ ਕੋਸ਼ਿਸ਼ ਕਰਨੀ 🙏🏻

  • @user-mm3pv9yj9z
    @user-mm3pv9yj9z Місяць тому

    ਵਾਹਿਗੁਰੂ ਜੀ ਸ਼ਹੀਦੀ ਦੇਗ ਦਾ ਸਾਮਾਨ ਘਰ ਤੋਂ ਖ਼ਰੀਦ ਕੇ ਲਿਜਾ ਸਕਦੇ ਹਾਂ

  • @harmandeepsingh3170
    @harmandeepsingh3170 Місяць тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਗ ਸੰਗ ਸਹਾਈ ਰਹਿਣਾ ਕਿਰਪਾ ਕਰਨੀ 🙏

  • @user-mm3pv9yj9z
    @user-mm3pv9yj9z Місяць тому

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਬਾਬਾ ਨੌਧ ਸਿੰਘ ਜੀ 🙏ਵਾਹਿਗੁਰੂ ਜੀ ਕਿਰਪਾ ਕਰਨੀ ਜੀ ਅੰਗ ਸੰਗ ਸਹਾਈ ਰਹਿਣਾ ਜੀ

  • @MandeepKaur-ch9fr
    @MandeepKaur-ch9fr Місяць тому +1

    🙏🙏 Dhan Dhan Baba Deep Singh ji 🙏🙏

  • @GurpreetBaidwan-he7uu
    @GurpreetBaidwan-he7uu Місяць тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਤੰਦਰੁਸਤ ਰੱਖਣ

  • @user-ns4sm4mp8c
    @user-ns4sm4mp8c Місяць тому +1

    Bapu ji kirpa kro ji🙏🌹

  • @GuruN-iq1zj
    @GuruN-iq1zj Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤❤❤❤❤❤❤😊

  • @rajsandhu3343
    @rajsandhu3343 Місяць тому

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ ਜੀ 🙏🏼💐🌹🌺

  • @BuntyBuntyjassn
    @BuntyBuntyjassn Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤❤❤

  • @jasleenkaur-dq6ml
    @jasleenkaur-dq6ml Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੇਰੀ ਇਕ ਬੇਨਤੀ ਆ ਜੀ ਮੇਰੇ ਮਾਤਾ ਦਲਜੀਤ ਕੋਰ ਜਿੰਨਾ ਅਮਰਤਧਾਰੀ ਨੇ ਬਾਣੀ ਵੀ ਪੜਦੇ ਨੇ ਸਹਿਜ ਪਾਠ ਦੇ ਭੋਗ ਵੀ ਬਹੁਤ ਪਾਏ ਨੇ ਪਰ ਬਹੁਤ ਹੀ ਤਕਲੀਫ ਚ ਰਹਿੰਦੇ ਨੇ ਉਹਨਾਂ ਦੀ ਸਾਰੀ ਰਾਤ ਰੋ ਰੋ ਕੇ ਲੰਘਦੀ ਆ ਜੀ ਬਹੁਤ ਤੜਫਦੇ ਨੇ ਮੇਰਾ ਵੀਰ ਤੇ ਮੇਰੇ ਪਿਤਾ ਜੀ ਵੀ ਸਾਰੀ ਰਾਤ ਉਹਨਾਂ ਘੁੱਟ ਦੇ ਰਹਿਦੇ ਨੇ ਬਹੁਤ ਪਰੇਸ਼ਾਨ ਨੇ ਮੈ ਆਪਣੇ ਸਹੁਰੇ ਘਰ ਆ ਮੈ ਹਡ ਬੀਤੀਆ ਸੁਣਦੀ ਰਹਿਦੀ ਸਹੀਦੀ ਦੇਗ ਬਾਰੇ ਮੈ ਦੱਸਿਆ ਤੁਸੀਂ ਮਾਤਾ ਦੇ ਨਾਮ ਦੀ ਦੇਗ ਕਰਵਾਉ ਟਾਹਲਾ ਸਾਹਿਬ ਮੇਰੇ ਵੀਰ ਜੁ ਤੈ ਮੇਰੇ ਮਾਤਾ ਜੀ ਪਿਛਲੇ ਮੰਗਲਵਾਰ ਸਹੀਦੀ ਦੇਗ ਦੀ ਰਸਦ ਦੇ ਕੇ ਗਏ ਸੀ ਲੋਕ ਕਹਿਦੇ ਤੁਸੀਂ ਤਾ ਦੁਖੀ ਉ ਤੁਹਾਡੇ ਘਰ ਕੋਈ ਪੁਰਾਣਾ ਪੀਰ ਤੰਗ ਕਰਦਾ ਕੋਈ ਕਹਿੰਦਾ ਤੁਹਾਡੇ ਘਰ ਕਿਸੇ ਫੱਕਰ ਦਾ ਪਹਿਰਾ ਆ ਪਰ ਬਾਬਾ ਜੀ ਅਸੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਆ ਜੀ ਤੁਸੀਂ ਕਿਰਪਾ ਕਰੋ ਬਾਬਾ ਦੀਪ ਸਿੰਘ ਜੀ ਮੇਰੇ ਮਾਤਾ ਜੀ ਦੁੱਖ ਕੱਟੋ ਜੀ ਸਾਡੇ ਪਰਵਾਰ ਤੇ ਮਿਹਰ ਭਰਿਆ ਹਥ ਰੱਖੋ ਜੀ

  • @RajwinderKaur-le7vl
    @RajwinderKaur-le7vl Місяць тому

    Waheguru je chirdekala karan babaje Katha both wadha keti ❤❤❤❤😂😂😂

  • @rambostar4772
    @rambostar4772 Місяць тому +1

    Dhan dhan baba deep Singh jii meaher karo

  • @user-ir4uh5et8d
    @user-ir4uh5et8d Місяць тому

    Dhan Dhan saheed baba deep singh ji mehar kreyo... waheguru ji...🙏❤️

  • @JagjeetsinghGrewal-uo3ew
    @JagjeetsinghGrewal-uo3ew Місяць тому

    ਵਾਹਿਗੁਰੂ ਜੀ

  • @ParmjitKaur-xb5pk
    @ParmjitKaur-xb5pk Місяць тому

    Baba g das ne shede dhag dete bala ne sade bate da resta chge ghr hu jai baba g thala shib walea bal

  • @parminderkaur9169
    @parminderkaur9169 Місяць тому

    Waheguruji Dhan dhan Baba Deep Singh ji mehar karni reheat Kari sir te hath rakhni ji

  • @user-iu8jb5gl9t
    @user-iu8jb5gl9t Місяць тому +1

    ਸ਼ਹੀਦੀ ਦੇਗ ਦਾ ਸਮਾਨ ਘਰ ਤੋ ਖਰੀਦ ਕੇ ਲੈ ਸਕਦੇ ਹਨ ਞਾਹੇਗੁਰੂਜੀ

  • @samarsibia8271
    @samarsibia8271 Місяць тому

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🌹❣️🌹🙏🏻

  • @preetycampos2968
    @preetycampos2968 Місяць тому

    Dhan Dhan Baba Deep Singh Ji

  • @PreetKaur-ke6kf
    @PreetKaur-ke6kf Місяць тому

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🙏🙏🙏🙏

  • @pushwinderkaursarwara722
    @pushwinderkaursarwara722 Місяць тому

    Dhan Dhan Baba Deep singh ji mehr bharea hath rakhoji ji apne ghar pariwar te mehar karo ji waheguru ji waheguru ji

  • @sukhjeetkaur4138
    @sukhjeetkaur4138 Місяць тому

    ਮੇਰਾ ਬਾਪੂ ਜੀ 😌🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ❤️😌💐

  • @barurajia1845
    @barurajia1845 Місяць тому

    Waheguru ji waheguru ji 🎉🎉

  • @user-fb5tp6eo4y
    @user-fb5tp6eo4y Місяць тому

    Waheguru ji waheguru ji waheguru ji waheguru ji waheguru ji

  • @Waheguruji271
    @Waheguruji271 Місяць тому

    ਵਾਹਿਗੁਰੂ ਜੀ 🙏🙏🌹🙏🙏
    🙏🌹❤️❤️❤️❤️❤️🌹🙏🙏
    🙏🙏🌹 ਧੰਨ ਬਾਬਾ ਦੀਪ ਸਿੰਘ ਜੀ 🌹🙏🙏
    🙏🙏🙏🌹 ਧੰਨ ਬਾਬਾ ਨੋਧ ਸਿੰਘ ਜੀ 🌹🙏🙏🙏

  • @user-nr3yl6ju8p
    @user-nr3yl6ju8p Місяць тому

    Dhan Dhan baba deep singh ji

  • @user-qr1df3ie6i
    @user-qr1df3ie6i Місяць тому

    🙏🙏🙏🙏🙏🙏🙏🙏🙏🙏🙏🙏🙏🙏🙏🙏

  • @preetkomal4104
    @preetkomal4104 Місяць тому

    ਬਾਬਾ ਜੀ ਸ਼੍ਰੀ ਭਗੋਤੀ ਦੀ ਮਾਲਾ ਬਾਰੇ ਦੱਸਣਾ ਕਰੋ ਕਿ ਕੋਣ ਕੋਣ ਕਰ ਸਕਦਾ ਹੈ ਤੇ ਕਿੰਨੀ🙏🙏

  • @surinderkaur4526
    @surinderkaur4526 Місяць тому

    Dhan dhan Baba Deep Singh Ji har galti bakksh deni🙏

  • @gurmeetkaur3353
    @gurmeetkaur3353 Місяць тому

    Dhan Dhan Baba Deep Singh Ji 🙏🏻🙏🏻🙏🏻🙏🏻🙏🏻

  • @KaurRanjit-up5kg
    @KaurRanjit-up5kg Місяць тому

    Dhan dhan baba deep Singh ji parvinder Singh ta karo kirpa vidas vich paka karo baba deep singh ji Maher karo baba ji waheguru ji waheguru ji Maher Karo baba ji ❤❤🎉🎉❤❤😂😂🎉🎉❤❤😂😂🎉🎉❤❤😂😂🎉🎉

  • @RanjitSingh-ob8wt
    @RanjitSingh-ob8wt Місяць тому +1

    ਥੰਨ ਥੰਨ ਬਾਬਾ ਦੀਪ ਸਿੰਘ ਜੀ ਸੱਭ ਦਾ ਭੱਲਾ ਕਰੀ

  • @JagjitSingh-wg3oy
    @JagjitSingh-wg3oy Місяць тому +1

    Khalsa ji asi shedi degh krai si tahla sahib
    Otho hi rasad lyi si per ohna ne khaskhas ta payi ni wich
    Os degh wich khand, badam,kali mirch,ilachi si
    Main ohna nu keha v si oh kehde khaskhas nhi hundi

  • @sukhraj6761
    @sukhraj6761 Місяць тому

    Amar Shaheed Dhan dhan baba Deep Singh ji mehar Karo jeev jauntaa te kirpa karo sab te waheguru ji mehar Karo sab te waheguru ji 🙏 dhan dhan baba naudh singh ji mehar Karo

  • @RajwinderKaur-le7vl
    @RajwinderKaur-le7vl Місяць тому

    Baba deep Singh je apna jobanjet Singh chirdekala karan waheguru je

  • @user-es7oo7mq6e
    @user-es7oo7mq6e Місяць тому

    Khalsa g ਬਾਬਾ ਬਿਧੀ ਚੰਦ ਸਾਹਿਬ ਜੀ ਦੇ ਜੀਵਨ ਬਾਰੇ ਦੱਸੋ Ona de ਜੀਵਨ ਬਾਰੇ 🙏🏼

  • @ramandeepsingh5926
    @ramandeepsingh5926 Місяць тому +1

    Baba ji kadi tanu shaheed singa de darshan hoe ne tusi apni koi hadbeti sunao baba ji

  • @preetkomal4104
    @preetkomal4104 Місяць тому +1

    Bai m v saheedi deg lye paise dye c kise nu prr15din ho gye hle tkk mere saheedi deg ni krvae me sb kuj likh k de dita c ikk letter ch mnu chlo hun name ta ki Dsna agle da pher agyo agla message krke v ni dssda vi saheedi deg karva ti ja kroni aa

  • @balwinderKaur-bx4xc
    @balwinderKaur-bx4xc Місяць тому +1

    Tuhade new channel da nam ki he?

  • @vipinmalhotra6583
    @vipinmalhotra6583 Місяць тому +1

    Chaupehra me ardas kaise karte ha

  • @jasbirkaur9211
    @jasbirkaur9211 Місяць тому

    ❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @kuldeepkaur6803
    @kuldeepkaur6803 9 днів тому

    Baba ji asi forn to a asi saheedi deg krauni a

  • @GurmeetKaur-du3fp
    @GurmeetKaur-du3fp Місяць тому

    Veer ji j paise ghtt hon tn ki ik shaheedi degh di prchi vich ik ton jada mtlb 2 ardasan likh skde han ?

  • @paramjeetchawla9175
    @paramjeetchawla9175 Місяць тому

    Veerji satsreeakal veerji main puch rhi han ki jo koi v amrit chakde ne oh jeda gatra shahib pande ne te odde jedi kirpan hondi hai ki asi kirpan di dhar krwa skde han kyun ki ,apni izzatt rkhi layi bade dusman ne bade gande bande ne iss liye pucheya hai veerji, kirpa krke daso .

    • @ruuhdikhed
      @ruuhdikhed  Місяць тому

      Haji waheguru ji shastar tyar br tyar rakhna chaida so tuc krwa skde o dhaar

  • @user-mv6fz2yl8g
    @user-mv6fz2yl8g Місяць тому

    Veer ji jot nu saaf ja dhoh sakde ha ik video ch sunya c ki jot nu saaf nahi karna kirpa chali jandi ha

    • @paramjeetkaur6672
      @paramjeetkaur6672 18 днів тому

      Asi tan boht time ton jot londe aa,, serf naal dho k saaf krke londe aa , boht kirpa aa

  • @baljeetsidhu242
    @baljeetsidhu242 Місяць тому

    ❤❤❤❤❤🙏🏽🙏🏽🙏🏽🙏🏽🙏🏽🌷🤲🤲🤲🤲🤲🌺

  • @user-ns4sm4mp8c
    @user-ns4sm4mp8c Місяць тому

    Waheguru ji babà Deep Singh ji de sheeda sahib sukhmani sahib ji di sewa Leni hove ta kini bheta deni hundi hai ji dasna ji 🙏

    • @ruuhdikhed
      @ruuhdikhed  Місяць тому

      Waheguru ji puch k dsuga ji

  • @user-wj4dn9kr6j
    @user-wj4dn9kr6j 21 день тому

    Babaji Nashe wale puchna Vicky Mein jhataka baccha Nasha

  • @sukhjeetkaur4138
    @sukhjeetkaur4138 Місяць тому

    Waheguru ji

  • @kulwinderjikulwinderji6185
    @kulwinderjikulwinderji6185 Місяць тому

    Dhan dhan baba deep singh ji 🙏

  • @navdeepdhiman5894
    @navdeepdhiman5894 Місяць тому

    ਵਾਹਿਗੁਰੂ ਜੀ🙏🙏❤️ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ❤️🙏🙏ਬਾਪੂ ਜੀ🙏🙏❤️

  • @AnmoljitSinghAnmoljit
    @AnmoljitSinghAnmoljit Місяць тому

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gurpreetkaur1143
    @gurpreetkaur1143 Місяць тому

    Dhan Dhan Baba Deep Singh ji

  • @user-fs2yb6if2v
    @user-fs2yb6if2v Місяць тому

    Waheguru ji❤❤

  • @manjeetkourmanjeet826
    @manjeetkourmanjeet826 Місяць тому

    Dhan sri guru Ramdas sahib ji Dhan baba Deep Singh sahib ji Dhan sri waheguru ji 🙏🙏🙏🙏🙏

  • @HarpreetKaur-db3xu
    @HarpreetKaur-db3xu Місяць тому

    Dhan dhan Bapu deep Singh g sab ta kirpa karo g 🙏🙏🙏🙏🙏

  • @user-tv5bp1nx4k
    @user-tv5bp1nx4k Місяць тому

    Dhan dhan baba deep singh sahib ji

  • @HarpreetKaur-dv2ho
    @HarpreetKaur-dv2ho Місяць тому

    Dhan dhan baba deep singh ji

  • @ramanjitkaur8418
    @ramanjitkaur8418 Місяць тому

    Dhan Dhan Baba deep singh ji 🙏

  • @ravinderkaur3068
    @ravinderkaur3068 Місяць тому

    🙏🙏 dhan dhan baba deep Singh ji 🙏🙏

  • @davinderbanga7551
    @davinderbanga7551 Місяць тому

    Dhan dhan baba deep Singh y

  • @MohanSingh-gs3be
    @MohanSingh-gs3be Місяць тому

    Waheguruji🙏🙏🙏🙏🙏

  • @surjitsingh5684
    @surjitsingh5684 Місяць тому

    Waheguru ji

  • @Yuvi4Yt
    @Yuvi4Yt Місяць тому

    Dhan dhan baba deep Singh ji 🙏🏻

  • @HarmandeepsinghHarman-yy3mi
    @HarmandeepsinghHarman-yy3mi Місяць тому

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @kailashdevi7020
    @kailashdevi7020 Місяць тому

    Dhan dhan Amar Shahid baba Deep Singh ji Mehar Karo baba ji waheguru waheguru ji 🙏🙏🙏🙏🙏🙏