Tav prasad savaiye//ਤ੍ਵਪ੍ਰਸਾਦਿ ਸ੍ਵਯੇ//read along//tav parsad swaye patshahi 10

Поділитися
Вставка
  • Опубліковано 21 вер 2024
  • tav prasda swaye
    tav parsad savaiye patshahi 10
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀਓ🙏🙏
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ🙏🙏
    ਸੰਗਤ ਜੀ ਇਹ ਬਾਣੀ ਨਿਤਨੇਮ ਦੀ ਤੀਜੀ ਬਾਣੀ ਹੈ ਜੋ ਕਿ ਗੁਰੂ ਗੋਬਿੰਦ ਸਾਹਿਬ ਜੀ ਨੇ ਉਚਾਰਨ ਕੀਤੀ। ਇਹ ਬਾਣੀ ਵੈਰਾਗ ਦਾ ਪ੍ਰਤੀਤ ਹੈ ਜੋ ਕੋਈ ਗੁਰਮੁਖ ਪਿਆਰਾ ਭਾਵਨਾ ਨਾਲ ਇਸ ਬਾਣੀ ਦਾ ਜਾਪ ਕਰਦਾ ਹੈ ਉਹ ਬੇਅੰਤ ਰਸ, ਆਨੰਦ ਮਾਣਦਾ ਹੈ।
    ਤ੍ਵ ਪ੍ਰਸਾਦਿ ਸਵੱਯੇ 10 ਸਵੱਯਾਂ ਵਾਲੀ ਇੱਕ ਨਿੱਕੇ ਅਕਾਰ ਦੀ ਬਾਣੀ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਉੱਤਮ ਰਚਨਾ 'ਅਕਾਲ ਉਸਤਤਿ' ਭਾਵ 'ਰੱਬ ਦੀ ਉਸਤਤ' ਦਾ ਹਿੱਸਾ ਹੈ। ਨੌਵੇਂ ਸਵੱਯੇ ਦੀ ਆਖਰੀ ਤੁਕ ਵਿੱਚ ਗੁਰੂ ਗੋਬਿੰਦ ਸਿੰਘ ਨੇ ਉੱਚਾਰਿਆ ਹੈ ਕਿ 'ਸਿਰਫ਼ ਉਹ ਜੋ ਸੱਚਾ ਅਤੇ ਖਰਾ ਪ੍ਰੇਮ ਕਰਦੇ ਹਨ, ਉਹਨਾਂ ਨੂੰ ਹੀ ਅਕਾਲ-ਪੁਰਖ ਪ੍ਰਾਪਤ ਹੁੰਦਾ ਹੈ'। ਇਹ ਬਾਣੀ ਦਸਮ ਗ੍ਰੰਥ ਦੇ ਅੰਗ ਸਾਹਿਬ 3 ਤੋਂ 15 ਉੱਪਰ ਸੋਭਾਇਮਾਨ ਹੈ।
    ਇਤਿਹਾਸ ਵਿਚ ਇਹ ਵੀ ਪੜਨ ਨੂੰ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਇਸ ਬਾਣੀ ਦਾ ਉਚਾਰਨ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਕੀਤਾ। ਉਸ ਸਮੇਂ ਭੀਮ ਚੰਦ ਰਾਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆ ਗੁਰੂ ਸਾਹਿਬ ਜੀ ਨੇ ਇਸ ਬਾਣੀ ਚ ਫ਼ੁਰਮਾਇਆ ਕਿ ਬੇਸ਼ਕ ਤੁਹਾਡੇ ਕੋਲ ਕਿੰਨਾ ਵੱਡਾ ਰਾਜਭਾਗ ਹੋਵੇ, ਜ਼ਮੀਨ ਜਾਇਦਾਦ ਹੋਵੇ, ਬਹੁਤ ਸਾਰਿਆਂ ਤਾਕਤਾਂ ਹੋਣ ਪਰ ਇਹਨਾਂ ਸਭ ਚੀਜ਼ਾਂ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਨਹੀ ਹੋ ਸਕਦੀ।
    ਭੁੱਲ ਚੁੱਕ ਦੀ ਮਾਫੀ ਸੰਗਤ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ🌹🌹
    ਤ੍ਵ ਪ੍ਰਸਾਦਿ ਸਵੱਯੇ
    Tav prasad swaye
    Tav parsad savaiye

КОМЕНТАРІ • 6

  • @GurpreetKaur-jz1kg
    @GurpreetKaur-jz1kg 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @garrybhullar5167
    @garrybhullar5167 6 місяців тому

    Waheguru ji ka Khalsa
    Waheguru ji ki Fateh

  • @parmveerkaur9329
    @parmveerkaur9329 6 місяців тому

    Waheguru ji

  • @Manbeer-f7j
    @Manbeer-f7j 6 місяців тому +1

    ਬੇਅੰਤ ਰਸ❤❤❤
    ਵਾਹਿਗੁਰੂ ਜੀ ਚੜਦੀਕਲਾ ਬਖਸ਼ਨ🙏🙏🙏 7:24

    • @GuruRamdass1313
      @GuruRamdass1313  6 місяців тому

      ਸ਼ੁਕਰਾਨਾ ਵਾਹਿਗੁਰੂ ਜੀਓ🙏🏻

  • @kulbirbhullar3527
    @kulbirbhullar3527 6 місяців тому

    Waheguru ji