11 Path Chopai Sahib// 11 ਪਾਠ ਚੌਪਈ ਸਾਹਿਬ// read along// Chaupai sahib

Поділитися
Вставка
  • Опубліковано 12 бер 2024
  • ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀਓ🙏🏻 🙏🏻
    ਕਬਿਯੋ ਬਾਚ ਬੇਨਤੀ ਚੌਪਈ ਇਹ ਬਾਣੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਸ ਬਾਣੀ ਦਾ ਮੁਖ ਮੰਤਵ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਹੈ ਕਿ ਉਹ ਸਾਡੇ ਸਾਰੇ ਔਗੁਣ, ਦੁਖ, ਦਲਿਦਰ, ਚਿੰਤਾ, ਡਰ ਆਦਿ ਵਿਕਾਰਾਂ ਦਾ ਨਾਸ ਕਰਕੇ ਆਪਣੇ ਪਿਆਰ ਵਿਚ ਲੀਨ ਕਰ ਲੈਣ।
    ਚੌਪਈ ਸਾਹਿਬ ਦੀ ਬਾਣੀ ਧੰਨ ਗੁਰੂ ਗੋਬਿੰਦ ਸਾਹਿਬ ਜੀ ਨੇ ਜਿਸ ਅਸਥਾਨ ਤੇ ਉਚਾਰਨ ਕੀਤੀ ਉਥੇ ਹੁਣ ਗੁਰਦੁਆਰਾ ਬਿਭੌਰ ਸਾਹਿਬ ਸ਼ਸ਼ੋਬਿਤ ਹੈ।
    ਇਹ ਬਾਣੀ ਗੁਰੂ ਸਾਹਿਬ ਜੀ ਨੇ ਕਾਲ ਚੱਕਰ ਤੋਂ ਰੱਖਿਆ ਲਈ ਉਚਾਰਨ ਕੀਤੀ।ਇਸੇ ਲਈ ਚੌਪਈ ਸਾਹਿਬ ਦਾ ਜਾਪ ਸੰਗਤਾਂ ਹਰ ਪ੍ਰਕਾਰ ਦੀ ਰਖਿਆ ਲਈ ਕਰਦੀਆਂ ਹਨ।
    ਸੰਗਤ ਜੀ ਬਾਣੀ ਚ ਜੇਕਰ ਰਸ ਆਏ ਤਾਂ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕਰਾਇਬ ਜਰੂਰ ਕਰਨਾ ਜੀਓ।
    ਭੁਲ ਚੁਕ ਦੀ ਮਾਫੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ🌹🌹
    chaupai sahib 5 path
    ਚੌਪਈ ਸਾਹਿਬ 5 ਪਾਠ
    chopai sahib nitnem
    full path chaupai sahib

КОМЕНТАРІ • 7