ਵਾਸਤੂ ਸਾਸਤਰਾਂ ਨੂੰ ਦੇਖ ਦੇਖ ਦਿਮਾਗੀ ਪਰੇਸਾਨ ਹੋ ਗਿਆ ਮਾਂ ਬਾਪ ਨੂੰ ਕੁੱਟ-ਮਾਰ ਕਰਦਾ ਸੀ ਇਹ ਵੀਰ..PART 2

Поділитися
Вставка
  • Опубліковано 4 лип 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

КОМЕНТАРІ • 180

  • @surindergill9090
    @surindergill9090 4 дні тому +31

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @neelamdhiman687
    @neelamdhiman687 4 дні тому +20

    ਧੰਨਵਾਦ ਪਾਲ ਖਰੌੜ ਜੀ ਅਤੇ ਇਹਨਾਂ ਸੇਵਾਦਾਰ ਵੀਰਾ ਦਾ ਜਿਹਨਾ ਨੇ ਇਸ ਦੀ ਸੰਭਾਲ ਕੀਤੀ। ਬਹੁਤ ਵਧੀਆ ਲੱਗਾ ਇਸ ਬੱਚੇ ਨੂੰ ਦੇਖ ਕੇ

  • @DarshanSingh-qq9gh
    @DarshanSingh-qq9gh 4 дні тому +14

    ਸਾਡਾ ਹੀਰਾ ਵੀਰ ਸਰਦਾਰ ਪਾਲ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਪਾਲ ਵੀਰ ਜੀ ਨੂੰ ਦਿਲੋ ਅਰਦਾਸ ਕਰਦੇ ਹਾਂ 🙏💐

  • @RameshKumar-fr1vz
    @RameshKumar-fr1vz 4 дні тому +11

    ਓ ਸਦਕੇ ਜਾਵਾਂ ਸਿੰਘਾਂ ਸਰਦਾਰਾ ਆਪਜੀ ਤੋਂ ਯਾਰ ਤਾਰੀਫ਼ ਅਗੇ ਵੀ ਵਾਹਿਗੁਰੂ ਨੂੰ ਹਾਜ਼ਰ ਹੋਣਾਂ ਪਉਗਾ ਤੁਹਾਡੇ ਲਈ ਲਾਸਟ ਸ਼ਬਦ ਚੜ੍ਹਦੀ ਕਲਾ ਅੱਗੇ ਖ਼ਤਮ ਹੋ ਜਾਂਦੇ ਬਸ ਚੜਦੀ ਕਲਾ ਚ ਰਹੇ ਖਾਲਸਾ ਫੋਜ਼ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @neelamdhiman687
    @neelamdhiman687 4 дні тому +12

    ਅਵਾਜ ਵਿੱਚ ਬਹੁਤ ਫ਼ਰਕ ਹੈ।

  • @tencomplustwo
    @tencomplustwo 4 дні тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ❤❤❤❤

  • @BacK_BeNchErS3
    @BacK_BeNchErS3 3 дні тому +2

    Waheguru thanu hamesha chardi kala ch rakhy verra dilo respect aw thadi thady varga dil Punjab ch sarrya da hona chahida ❤ love you veera

  • @asifmirza7916
    @asifmirza7916 3 дні тому +3

    WAH Allah WAH Guru
    Ajj main Bohat khush hoon
    Ye boy apnay ghar ja rah hai.
    GOD BLESS YOU BROTHER
    APP JASEY LOGON K LIYA ALLAH
    NAY JANNAT BANAI HAI.❤❤❤

  • @satpalsingh369
    @satpalsingh369 4 дні тому +6

    ਬਹੁਤ ਵੱਡੀ ਸੇਵਾ ਕਰ ਰਹੇ ਹੋ।
    ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ਨ ਜੀ ।
    🙏❤️🙏❤️🙏

  • @surajbansal6239
    @surajbansal6239 4 дні тому +5

    ਰੱਬ ਮੇਹਰ ਭਰਾ ਹੱਥ ਰੱਖੇ ਥੋਡੇ ਤੇ ਕ੍ਰਿਸ਼ਨ ਰਾਮ ਰਾਮ ਓਮ ਓਮ ਗੁਰੂ ਓਮ 🙏👏👌

  • @KinjalBhatia18
    @KinjalBhatia18 4 дні тому +12

    Love from shimla sir waheguru ji da Khalsa waheguru ji di fteh

  • @RanjeetSandhu-ne4wr
    @RanjeetSandhu-ne4wr 4 дні тому +4

    ਸਤਿਪਾਲ ਵੀਰ ਜੀ ਸ਼ਬਦ ਮੁੱਕ ਗਏ 👏👏👏👏

  • @shivinderkaur4133
    @shivinderkaur4133 4 дні тому +8

    Waheguru ji. God bless you always veer. Chardikla howe.🙏

  • @RameshKumar-fr1vz
    @RameshKumar-fr1vz 4 дні тому +6

    ਪਾਲ ਵੀਰ ਕੁਝ ਦਿਨ ਹੋਰ ਰਖ ਕੇ ਵੀਰ ਨੂੰ ਕਿਉਂਕਿ ਸਾਫ ਦਿਸ ਰਿਹਾ ਘਰ ਦੀ ਆਜ਼ਾਦੀ ਲਈ ਪਰਿਵਾਰ ਨੂੰ ਪਰੇਸਾਨ ਨਾਂ ਕਰੇ ਬਾਕੀ ਵਾਹਿਗੁਰੂ ਮਿਹਰ ਕਰੇ ਸਬ ਠੀਕ ਹੋਵੇ ਪਰ ਰੱਖਣ ਦੀ ਜ਼ਰੂਰਤ ਬਣਦੀ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏 ਗੂਡ ਨਾਇਟ ਪੰਜਾਬੀਓ

  • @pinnupinnu7641
    @pinnupinnu7641 3 дні тому +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @SunitaSai-hg6dz
    @SunitaSai-hg6dz 3 дні тому +3

    Waheguru ji ka Khalsa waheguru ji di phateh

  • @neelamdhiman687
    @neelamdhiman687 4 дні тому +3

    ਵਾਹਿਗੁਰੂ ਜੀ ਨੇ ਕਿਰਪਾ ਕੀਤੀ।

  • @dukhihirdamansamjaona1557
    @dukhihirdamansamjaona1557 4 дні тому +12

    ਵਾਹਿਗੁਰੂ ਵਾਹਿਗੁਰੂ ਜੀ

    • @singga5679
      @singga5679 4 дні тому +1

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @jasbirkaur5322
    @jasbirkaur5322 4 дні тому +3

    Waheguru ji pal veer nu lambe upar dave

  • @gurcharansingh-tk9ny
    @gurcharansingh-tk9ny 4 дні тому +3

    waheguru tuhanu chardikla ch rkhe hamesha bhai sahib ji, bahut nek kaaraj kr rhe ho aap ji , manukhta di sewa

  • @malkitkaur9429
    @malkitkaur9429 3 дні тому +1

    ਬਹੁਤ ਖੁਸ਼ੀ ਹੋਈ ਬੱਚੇ ਨੂੰ ਠੀਕ ਦੇਖ ਕੇ,ਆਪ ਦੀ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀਕਲਾ ਚ ਰੱਖਣ 🎉🎉🫡

  • @ajitsingh7679
    @ajitsingh7679 3 дні тому +2

    ਵਾਹਿਗੂਰੂ ਜੀ ਆਪਣੀ ਸਾਰੀ ਹੀ ਟੀਮ ਤੰਦਰੁਸਤੀਆਂ ਬਖਸ਼ਣ ਤੇ ਸਾਰੇ ਹੀ ਟੀਮ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harafangle9473
    @harafangle9473 4 дні тому +2

    ਵਾਹਿਗੁਰੂ ਜੀ ਮਿਹਰ ਕਰਨੀ ਜੀ

  • @smartphonedoctor1242
    @smartphonedoctor1242 4 дні тому +2

    Waheguru ji kirpa rakhe sab te ji

  • @jasvirjhajj1490
    @jasvirjhajj1490 4 дні тому +3

    WAHEGURU ji pal putter nu tandrusti lambi umar deve

  • @user-hy9dw5ci7u
    @user-hy9dw5ci7u 4 дні тому +2

    ਵੀਰ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਤੇ ਚੜਦੀ ਕਲਾ ਵਿੱਚ ਰੱਖਣ🙏🙏

  • @jagvirsinghbenipal5182
    @jagvirsinghbenipal5182 3 дні тому

    ਵਾਹਿਗੁਰੂ ਜੀ ਪਾਲ ਵੀਰ ਜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @HardeepSingh-xq2jh
    @HardeepSingh-xq2jh 3 дні тому +1

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖਸੀ ਸਰਬੱਤ ਦਾ ਭਲਾ ਕਰੋ ਪਾਲ ਵੀਰ ਜੀ ਨੂ ਮਹਾਰਾਜ ਲਮੀ ਉਮਰ ਦੇਣ

  • @jagroopmaan2251
    @jagroopmaan2251 3 дні тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਪਾਲ ਸਿੰਘ ਵੀਰ ਜੀ ਧੰਨਵਾਦ ਜੀ ਬਹੁਤ ਵਧੀਆ ਜੀ

  • @ashima9749
    @ashima9749 4 дні тому +3

    Waheguru g sb nu tandrusti bakshan

  • @neelamdhiman687
    @neelamdhiman687 4 дні тому +2

    ਵਾਹਿਗੁਰੂ ਜੀ ਸਬ ਨੂੰ ਤੰਦਰੁਸਤ ਰੱਖਣ 🙏

  • @bittitalwandisabo5343
    @bittitalwandisabo5343 2 дні тому

    ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ ਬਾਈ ਸਿਆਂ 🙏

  • @parmkaur3314
    @parmkaur3314 3 дні тому +1

    ਪਾਲ ਵੀਰ ਜੀ ਮੇਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ ਨਾਂਮ ਦਾਨ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @sukhpreetsingh5134
    @sukhpreetsingh5134 4 дні тому +2

    Waheguru ji 🙏🙏🙏🙏🙏

  • @RajaSahibji-gs5mq
    @RajaSahibji-gs5mq День тому +1

    Jai Raja Sahib ji mhr karyo sarya Tay 👏💚

  • @user-kx2cv9po8l
    @user-kx2cv9po8l 4 дні тому +2

    Waheguru ji baani nal juddo ji.....baani iss jagg meh chanan

  • @amantheanalyzer6845
    @amantheanalyzer6845 4 дні тому +2

    ਵਾਹਿਗੁਰੂ ਜੀ ❤

  • @sunitasukhija1175
    @sunitasukhija1175 4 дні тому +3

    Veer ji bilkul shi bola maa bap ki kimt nhi chuka skte

  • @jagatojha7494
    @jagatojha7494 2 дні тому +1

    Bhai aapne apne Guru ka naam ooncha kiya .❤❤ Bhgavan ashirwad de aise hi pyar karte rahe...

  • @AarshRandhawa-ro9bc
    @AarshRandhawa-ro9bc 3 дні тому

    ਵਹਿਗੁਰੂ ਜੀ ਸਬਦੇ ਬਚਿਆਂ ਨੂੰ ਸਮਤ ਬਖਸੋ

  • @daretowin100
    @daretowin100 3 дні тому

    Pal praji maine aapka first video isi bhai ke rescue ka dekha tha.. aaj aapki mehnat ka fal dekh ke dil khush ho gya.. muje jyada punjabi nahi aati but tussi bhagwan da dusra roop ho, apna jiwan pareshaan di sewa di wich lagana har kisi kisi de bas ki bat nahi.. I love you nikke pra. ❤

  • @JasbirKaur-nj3sr
    @JasbirKaur-nj3sr 4 дні тому +1

    Very good to see, waheguru ji app sab nu chardi Kala vich rakhan🙏🙏🙏

  • @bittitalwandisabo5343
    @bittitalwandisabo5343 2 дні тому

    ਜਿਉਂਦੇ ਵਸਦੇ ਰਹੋ ਬਾਈ ਸਿਆਂ 🙏

  • @khannewale8931
    @khannewale8931 2 дні тому

    ਰੱਬ ਤੇਰੀ ਉਮਰ ਲੰਬੀ ਕਰੇ ਪਾਲ ਵੀਰ

  • @harbanskaur8146
    @harbanskaur8146 4 дні тому +1

    ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀਓ

  • @mohinderbhumbla1334
    @mohinderbhumbla1334 3 дні тому

    Waheguru bless Pal Khroud.Ameen

  • @its_jattff6078
    @its_jattff6078 4 дні тому +1

    Mai dekhi c es di pehli video bhut Apset c A veer waheguru tandrusti bakshan veer te

  • @ravindersonu5991
    @ravindersonu5991 4 дні тому +1

    Waheguru ji 🙏

  • @IndianbusinessCommunity
    @IndianbusinessCommunity 3 дні тому

    Waheguru ❤ thank your veerji for being rab da Banda

  • @AmitKumar-cv2eh
    @AmitKumar-cv2eh 3 дні тому +1

    Waheguru ji waheguru ji waheguru ji 🙏🙏

  • @AarshRandhawa-ro9bc
    @AarshRandhawa-ro9bc 3 дні тому

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @princedhillon7730
    @princedhillon7730 3 дні тому

    schio dillo kushi hoyi veere rabb thnu chardi kallaan ch rkhe...❤️😊

  • @HoneyBathinda
    @HoneyBathinda 4 дні тому +2

    Waheguru Ji mehar kro bai te🙏

  • @Arsh_Sandhu377
    @Arsh_Sandhu377 4 дні тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @binderkumar2832
    @binderkumar2832 4 дні тому +2

    Waheguru

  • @neelamdhiman687
    @neelamdhiman687 4 дні тому

    ਭੈਣ ਜੀ ਨੂੰ ਬਹੁਤ ਬਹੁਤ ਮੁਬਾਰਕਾਂ 🎉

  • @vikrammonga5909
    @vikrammonga5909 3 дні тому +2

    waheguru ji

  • @HardeepSingh-zx2pw
    @HardeepSingh-zx2pw 2 дні тому

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @jinderpreet7621
    @jinderpreet7621 3 дні тому

    Love you veer ji ,rab bnh k muda ,maa da putt badal ta,bilkul theek ho gea,

  • @pavitarsingh389
    @pavitarsingh389 3 дні тому +1

    💖🙏SATNAAM SHRI WAHEGURU JI🙏💖

  • @spsoberoi1
    @spsoberoi1 3 дні тому

    God Bless Pal Singh Beta, I had seen the previous video, when you rescued this young man.
    Blessings Beta❤❤❤❤❤❤❤❤❤❤❤❤❤

  • @HarjinderSingh-ul6lp
    @HarjinderSingh-ul6lp 4 дні тому

    ਵਾਹਿਗੁਰੂ ਜੀ ਪਾਲ ਸਿੰਘ ਜੀ ਨੂੰ ਲੰਮੀਆਂ ਉਮਰਾਂ ਵਖਸੋ

  • @shakeelbapla6958
    @shakeelbapla6958 4 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਮੇਹਰ ਕਰੀ ਮੇਰੇ ਮਾਲਕਾ ਸਭ ਦਾ ਭਲਾ ਕਰੀਂ
    ਮੇਰਾ ਮਾਲਕ ਬੜਾ ਬੇਅੰਤ ਆ

  • @chamkaursinghmaanmaan6598
    @chamkaursinghmaanmaan6598 4 дні тому +2

    ਵਾਹਿਗੁਰੂ ਜੀ🙏 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ExcitedBobsleigh-nx4sl
    @ExcitedBobsleigh-nx4sl 6 годин тому

    ਵਾਹਿਗੁਰੂ ਜੀ

  • @tigrer7647
    @tigrer7647 4 дні тому +1

    Prmatma khod virajmaan ne A . F . S . S wich pall veer dy roop vich

  • @davinderkumar3600
    @davinderkumar3600 4 дні тому +3

    ❤❤❤❤❤❤❤

  • @Prabh0751
    @Prabh0751 4 дні тому

    waheguru tandrusti nakhse veer nu

  • @sukhdavsingh1947
    @sukhdavsingh1947 4 дні тому +1

    Waheguru mehar Karan ❤❤❤❤❤❤❤❤❤❤❤❤❤❤

  • @championgamemap6485
    @championgamemap6485 4 дні тому +1

    ❤ਵਾਹਿਗੁਰੂ ਜੀ ❤

  • @gurvindertinna101
    @gurvindertinna101 4 дні тому

    Waheguru ji 🙏 sirsa haryana india 🙏 🕉 🇮🇳

  • @daljeetsingh5022
    @daljeetsingh5022 4 дні тому +2

    Pal veer 🙏🙏 love you bro

  • @ravindersjngh3151
    @ravindersjngh3151 4 дні тому +2

    Waheguru ji meher Karo ji 🙏

  • @hiteshu41
    @hiteshu41 4 дні тому +1

    🙏👍 Wahiguru ji ki Khalsa, Wahiguru ji ki fathey ❤

  • @surinderbirk3075
    @surinderbirk3075 4 дні тому

    Paal waheguru ji teri 100 umar kre

  • @jaswinderkaur-qh4fk
    @jaswinderkaur-qh4fk 3 дні тому +1

    God Bless You Veer Ji

  • @user-sr6bj1tz9u
    @user-sr6bj1tz9u 3 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @dukhihirdamansamjaona1557
    @dukhihirdamansamjaona1557 4 дні тому +3

    ਵੀਰੇ ਸਾਡੀ ਮਦਦ ਕਰੋਂ ਗੇ ਜੀ

    • @chandkumar5902
      @chandkumar5902 4 дні тому +1

      Call krla y nu
      Eme madad mngde hunde ne jime tu mngda

  • @Ravi99947
    @Ravi99947 4 дні тому

    Good job Pal Bhaji tussi great ho ji❤❤

  • @user-mf9en1se1s
    @user-mf9en1se1s 4 дні тому +1

    Waheguru ji

  • @tarsemmannp5499
    @tarsemmannp5499 4 дні тому

    Waheguru ji 🙏 mehar kri sab te ♥ 💖 ❤

  • @ramanboparai9483
    @ramanboparai9483 3 дні тому

    Waheguru ji sb da bhala kreo g🙏🙏🙏🙏🙏🙏

  • @user-mi5uu9hn2h
    @user-mi5uu9hn2h 4 дні тому

    Baba Nanak ji Mehar krn 🙏

  • @amriksinghtimma4381
    @amriksinghtimma4381 4 дні тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏

  • @sureshshirapurtgal8452
    @sureshshirapurtgal8452 4 дні тому +2

    Good bro

  • @DilpreetSingh-dl2kn
    @DilpreetSingh-dl2kn 2 дні тому

    Unbelievable eh bnde de halat bohot made c respect

  • @RajuShah-zr3om
    @RajuShah-zr3om 4 дні тому

    ਰਾਜੂ ਸਾਹ ਸਾਨੀਪੁਰ 🌹🙏🙏🌹👏👏🌹🕋🤲🤲🌹❤👍

  • @lyallpurcooker
    @lyallpurcooker 4 дні тому +1

    Allah reham krey,ameen

  • @tamangsarita2798
    @tamangsarita2798 3 дні тому

    SATNAM SHRI WAHE GURU JI 🙏🙏🙏

  • @user-xm2zm7hr5j
    @user-xm2zm7hr5j 3 дні тому

    Waheguru Ji 🎉🎉❤❤

  • @annnilsson7587
    @annnilsson7587 3 дні тому

    Omg You are an Angle ❤️🙏❤️🙏❤️🙏❤️

  • @manpreetsahu7667
    @manpreetsahu7667 4 дні тому

    Wow what a change in his behaviour, it all just because of your efforts. ❤

  • @ashupreet83
    @ashupreet83 4 дні тому +1

    Love you paji pal ji ❤

  • @navpreetsingh6206
    @navpreetsingh6206 4 дні тому

    Bhut vadhia veere good job❤

  • @RanjeetSingh-ls6xv
    @RanjeetSingh-ls6xv 4 дні тому

    Bhut vdiya lgeya veer nu hun dekh ke...bhut fark hai hun ..

  • @lyallpurcooker
    @lyallpurcooker 4 дні тому +1

    Good job bro

  • @charnkaila5698
    @charnkaila5698 4 дні тому

    Waheguru Ji Maher Karenge ❤

  • @RajeshRajesh-nv5dv
    @RajeshRajesh-nv5dv 2 дні тому

    Singh is always king ❤❤❤❤❤

  • @LadiSing-hu9cb
    @LadiSing-hu9cb 4 дні тому +1

    Love u pal veer g❤

  • @Kuldeepkaur26528
    @Kuldeepkaur26528 3 дні тому

    Waheguru Ji 🙏🙏🙏🙏🙏