ਸਾਰੀ ਉਮਰ ਕੰਮ ਕਰਵਾਇਆ ਜਦੋਂ ਬਿਮਾਰ ਹੋ ਕੇ ਕੀੜੇ ਪੇ ਗਏ ਤਾਂ ਜਾਨਵਰਾਂ ਤੋਂ ਵੀ ਮਾੜੇ ਹਾਲਾਤ ਵਿੱਚ ਮਰਨ ਲਈ ਇਕ ਕਮਰੇ

Поділитися
Вставка
  • Опубліковано 5 жов 2023
  • ਸਾਰੀ ਉਮਰ ਕੰਮ ਕਰਵਾਇਆ ਜਦੋਂ ਬਿਮਾਰ ਹੋ ਕੇ ਕੀੜੇ ਪੇ ਗਏ ਤਾਂ ਜਾਨਵਰਾਂ ਤੋਂ ਵੀ ਮਾੜੇ ਹਾਲਾਤ ਵਿੱਚ ਮਰਨ ਲਈ ਇਕ ਕਮਰੇ ਵਿੱਚ ਛੱਡ ਤਾਂ ਇਹ ਵੀਰ

КОМЕНТАРІ • 155

  • @honeysingh3310
    @honeysingh3310 9 місяців тому +11

    ਧੰਨ ਹੀ ਮਨਜੋਤ ਵੀਰ , ਵਾਹਿਗੁਰੂ ਮੇਹਰ ਰੱਖੇ ਵੀਰ ਤੇ 🙏

  • @Deephdstudio2626
    @Deephdstudio2626 9 місяців тому +25

    ਵੀਰ ਜੀ ਏਨਾ ਦਾ ਪੂਰਾ ਜਲੂਸ ਦਿਖਾਇਆ ਕਰੋ ,,ਤੁਸੀਂ ਵੀਡੀਓ ਘੱਟ ਬਣਾਉਂਦੇ ਜੇ

    • @gurmukhsingh5709
      @gurmukhsingh5709 9 місяців тому +1

      Tere varge ghar bethe sawad lena chode ne nal ja kr sewa kar deya kr

    • @japjotsingh3543
      @japjotsingh3543 8 місяців тому +1

      Ah ghr bith k e gal kr skda aa

    • @Doaba1313
      @Doaba1313 8 місяців тому +3

      ਬਿਲਕੁੱਲ ਵੀਰ ਜੀ ਇਹੋ ਜਿਹੇ ਕੰਜਰਾ ਦਾ ਰੱਜ ਕੇ ਜਲੂਸ ਕੱਢਣਾ ਚਾਹੀਦਾ ਇਹ ਵੀਡੀਓ ਨੂੰ ਵੱਧ ਤੋ ਵੱਧ ਸੋਸਲ ਮੀਡੀਆ ਤੇ ਸੇਅਰ ਕਰੋ ਤਾਂ ਜੋ ਸਮਾਜ ਨੂੰ ਇਹ ਗੰਦੇ ਪਰਿਵਾਰ ਦਾ ਪਤਾ ਲੱਗੇ

    • @japjotsingh3543
      @japjotsingh3543 8 місяців тому

      ⁠@@Doaba1313apna privar da kdva jalus ki krtuta krda aa tera privar
      Ni pta kisa gal da ni gyan dida
      aa g tenu sara gyan dau

    • @Deephdstudio2626
      @Deephdstudio2626 8 місяців тому

      @@gurmukhsingh5709 ਤੂੰ ਵੀ ਘਰ ਬੈਠਾ ਤੂੰ ਕਿਹੜਾ ਨਾਲ ਗਿਆ ਉਹਨਾਂ ਦੇ

  • @baldevsinghriar4830
    @baldevsinghriar4830 8 місяців тому +4

    ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਮਿ੍ੰਤ ਛੱਕਿਆ ਸਿੱਖ ਤੇ ਐਨੇ ਨਰਦਈ ਲੋਕ ਕਿਸ ਤਰ੍ਹਾਂ ਜੀ ਕਰਦਾ ਇੱਕ ਮਨੁੱਖ ਉੱਤੇ ਐਨਾ ਤਸ਼ੱਦਦ ਕੀਤਾ ਜਾ ਰਿਹਾ ਇਨ੍ਹਾਂ ਦਾ ਆਪਣੇ ਪੁੱਤ ਨਾਲ ਇਸ ਤਰ੍ਹਾਂ ਕੋਈ ਕਰੇ ਫਿਰ ਕੀ ਬੀਤੇ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਨ੍ਹਾਂ ਦੁਸ਼ਟਾ ਉੱਤੇ ਇਹ ਸਿੱਖ ਕਹਾਉਣ ਦੇ ਹੱਕਦਾਰ ਨਹੀ ਹਨ ਆਪ ਜੀ ਦੀ ਸੇਵਾ ਨੂੰ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ❤❤❤❤❤❤

    • @japjotsingh3543
      @japjotsingh3543 8 місяців тому +1

      Oh veer thora tyan nal boli da hunda aa ak dakhli asi sewa krda c k ni krda j tu ana rabb nu mndaa aa ta apna ghr laja dakh da ma kina din sewa hunfi tera tho

  • @SKaur_multani
    @SKaur_multani 5 місяців тому

    ਪਰਮਾਤਮਾ ਦਾ ਕੋਈ ਖ਼ੌਫ਼ ਨਹੀਂ

  • @Deephdstudio2626
    @Deephdstudio2626 9 місяців тому +7

    ਜੇ ਤੁਹਾਡਾ ਪੁੱਤ ਹੋਵੇ ਉਸ ਨੂੰ ਏਦਾਂ ਰੱਖ ਦੇ,,,,ਲੱਖ ਲਾਹਨਤ ਏਹੋ ਜਿਹੇ ਸਰਦਾਰਾ ਦੇ,,

    • @japjotsingh3543
      @japjotsingh3543 8 місяців тому

      Tuci apba ghr lajo j ana dukh aa ta

    • @Doaba1313
      @Doaba1313 8 місяців тому +1

      ​@@japjotsingh3543ਤੂੰ ਰਿਸ਼ਤੇਦਾਰ ਲੱਗਦਾ ਜਿਹੜਾ ਇਹਨੀ ਸਪੋਰਟ ਕਰ ਰਿਹਾ ਲੱਖ ਲੱਖ ਲਾਹਨਤ ਆ ਤੁਹਾਡੇ ਵਰਗੇ ਗੰਦੇ ਲੋਕਾ ਜਿਹੜੇ ਸਾਰੀ ਉਮਰ ਗਰੀਬ ਕੋਲੋ ਕੰਮ ਕਰਵਾਉਦੇ ਤੇ ਜਦੋ ਬੰਦਾ ਬਜੁਰਗ ਜਾ ਬਿਮਾਰ ਹੋ ਜਾਦਾ ਤੇ ਫਿਰ ਇਲਾਜ ਵੀ ਨੀ ਕਰਵਾਉਂਦੇ

    • @japjotsingh3543
      @japjotsingh3543 8 місяців тому

      ⁠@@Doaba1313aho laga da mera kuj
      Agi tenu ma dsu ki lagda aa mera

    • @Deephdstudio2626
      @Deephdstudio2626 8 місяців тому

      @@japjotsingh3543ਖੋਤੇ ਦਿਮਾਗ ਦਾ ਲੱਗਦਾ

    • @Deephdstudio2626
      @Deephdstudio2626 8 місяців тому

      @@Doaba1313 ਏ ਵੀਰ ਜੀ ਜਰੂਰ ਏਨਾ ਦਾ ਰਿਸ਼ਤੇਦਾਰ ਹੀ ਹੋਵੇਗਾ,,ਜਾ ਇਸ ਨੇ ਵੀ ਰੱਖਿਆ ਹੋਵੇਗਾ

  • @mohinderpaljhinger2451
    @mohinderpaljhinger2451 8 місяців тому +2

    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tajinderpurewal9814
    @tajinderpurewal9814 8 місяців тому +1

    Well done all team of baba deep Singh dal

  • @jagdishram6460
    @jagdishram6460 9 місяців тому +5

    Waa o mere rabba 😢😢
    Waheguru ji 🙏🙏🙏

  • @amritraju5911
    @amritraju5911 5 місяців тому +1

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਭਾਜੀ 😢😢😢

  • @jasvirsanghera2759
    @jasvirsanghera2759 8 місяців тому +1

    ਬਾਬਾ ਦੀਪ ਸਿੰਘਸੇਵਾ ਸੁਸਾਇਟੀ ਗੜਦੀਵਾਲਾ ਵਾਲਿਓ ਤਹਿ ਦਿਲੋਂ ਧੰਨਵਾਦ ਸ਼ਰਮ ਨਹੀਂ ਕਰਦੇ ਅਜੇ ਵੀ ਝੂਠ ਬੋਲੀ ਜਾ ਰਿਹਾ ਪਰਿਵਾਰ ਸੇਵਾ ਕੀਤੀ ਸਾਹਮਣੇ ਦਿਸ ਰਹੀ ਹੈ

    • @japjotsingh3543
      @japjotsingh3543 8 місяців тому

      Aagi asa ghr tenu sewa dikhu ma sewa hundi k ni hundi

  • @Doaba1313
    @Doaba1313 8 місяців тому +1

    ਮੈ ਇਹ ਪਰਿਵਾਰ ਨੂੰ ਇੱਕੋ ਹੀ ਗੱਲ ਕਹਿਣੀ ਲੱਖ ਲੱਖ ਲੱਖ ਲੱਖ ਲਾਹਨਤ ਆ ਤੁਹਾਡੇ ਗੰਦੇ ਪਰਿਵਾਰ ਤੇ ਕੰਜਰੋ ਸਾਰੀ ਉਮਰ ਤੁਸੀ ਗਰੀਬ ਕੋਲੋ ਕੰਮ ਕਰਵਾਇਆ ਫਰੀ ਵਿੱਚ ਤੇ ਹੁਣ ਜਦੋ ਬਜੁਰਗ ਹੋ ਗਿਆ ਤੇ ਤੁਸੀ ਉਹਦਾ ਇਲਾਜ ਵੀ ਨੀ ਕਰਵਾ ਸਕਦੇ ਤੁਹਾਨੂੰ ਇਹ ਗਰੀਬ ਦੀ ਬਦ ਦੁਆ ਜਰੂਰ ਲੱਗੇਗੀ

    • @japjotsingh3543
      @japjotsingh3543 8 місяців тому

      Oh veer thora hisaab nal bol lak di lhant tera boln da
      Jada boln di lod ni aa ana jada shonk aa ta agi tarn taran dsu tenu kida gyan dida kisa nu

    • @indersupple6081
      @indersupple6081 8 місяців тому

      Jadi sewa ondi t ghar leja apna

  • @SKaur_multani
    @SKaur_multani 5 місяців тому +1

    ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਏ

  • @mehra6889
    @mehra6889 8 місяців тому +1

    ਸਾਡੇ ਗਵਾਡੀ ਦਾ ਵੀ ਇਹੋ ਹਾਲ ਮਾਤਾ ਦੋ ਪੂੱਤ ਨੇ ਊਹਦੇ ਊਪਰੇਸਨ ਹੋਣਾ ਪਰ ਘਰੇ ਪਈ ਤੜਪੀ ਜਾਦੀ ਹੈ ਊਹ ਲੱਤ ਵਿਚੋ ਰਾੜ ਕਡਵਾਊਣੀ ਹੈ ਊਹਦੇ

  • @rajveerkaur895
    @rajveerkaur895 8 місяців тому +1

    Wafeguru jii wafeguru jii mehar kro..dhan ho veer jii tci parmatma tahnu chardhikla cha rakhan jii ❤❤

  • @iqbaljitkaur191
    @iqbaljitkaur191 5 місяців тому

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @RamandeepRam-dx1xg
    @RamandeepRam-dx1xg 7 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @benipalsaab2839
    @benipalsaab2839 8 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro

  • @kisankaur4459
    @kisankaur4459 9 місяців тому +3

    SHARM KRO, 🙏 THANK YOU BABA DEEP SINGHJI!!! 🙏

    • @jasleenkaur5416
      @jasleenkaur5416 8 місяців тому

      Kise gal di shrmm jisne jinna tym sevaa kitti osda koi mul ni ohnaa nu tusi bol rahe o k shrm kro

  • @satwantsinghwaheguruji843
    @satwantsinghwaheguruji843 9 місяців тому +3

    Dhan waheguru ji ❤❤❤❤

  • @user-qf5fk8hp7t
    @user-qf5fk8hp7t 9 місяців тому +2

    God bless you bro 🙏🙏🙏

  • @SurjitSingh-qq2qu
    @SurjitSingh-qq2qu 9 місяців тому +4

    Waheguru Ji 🙏🙏🙏🙏🙏

  • @mandhirsahota1767
    @mandhirsahota1767 8 місяців тому +1

    Manjot salute to you

  • @ReetanPunjabDian
    @ReetanPunjabDian 8 місяців тому +1

    Good job veer g

  • @lalisidhu8108
    @lalisidhu8108 8 місяців тому +2

    ਜੇ ਤੇਰਾ ਕੰਮ ਕਰਦਾ ਸੀ ਤੇ ਕਿਸੇ ਚੰਗੇ ਹਸਪਤਾਲ ਲੈ ਜਾਂਦਾ

  • @SabiGharu-jy3ik
    @SabiGharu-jy3ik 8 місяців тому +1

    Very good bro

  • @charanjitsingh4388
    @charanjitsingh4388 9 місяців тому +1

    ਵਾਹਿਗੁਰੂ ਜੀ ਮੇਹਰ ਕਰੋ ਜੀ
    ਲੋਕਾਂ ਨੂੰ ਸਮੱਤ ਬਖਸ਼ੋ । ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ । ਇਨ੍ਹਾਂ ਲੋਕਾਂ ਨੇ ਸਰਦਾਰੀ ਨੂੰ ਲਾਜ ਲਾਤੀ ਮਰਜੋ ਸ਼ਰਮ ਨਾਲ ।

    • @jasleenkaur5416
      @jasleenkaur5416 8 місяців тому

      Mind your language j puri gal naa pataa hove te comment ni karnaa chahida phlaa purri story sunn lyaa karo

    • @harindersingh1663
      @harindersingh1663 8 місяців тому

      @@jasleenkaur5416tainu kuch jyada e pta lagda story da chwl kise tha dii tuhade warge e Lok aa jo eda krdeaa aa kise masuum nal

    • @japjotsingh3543
      @japjotsingh3543 8 місяців тому

      @@harindersingh1663oh bhen hegi tera ghr ohnu kha chawl boli dakh phela apni fr kisa nu gyan dyi
      Story pta va ta oh kha rhi aa j jda shonk aa story da ta aa g tarn taran dikha du story tenu fr pta lagu sach ki aa

    • @GurdevSingh-tl4dh
      @GurdevSingh-tl4dh 8 місяців тому

      ​@@japjotsingh3543ਹਰ ਇੱਕ ਕੋਮੈਟ ਤੇ ਤੂੰ ਹੀ ਰਿਪਲਾਈ ਕਰ ਰਿਹਾ
      ਲੱਗਦਾ ਇਹ ਬੰਦਾ ਤੇਰੇ ਘਰ ਵਿੱਚ ਹੀ ਰੱਖਿਆ ਹੋਇਆ ਹੈ ਸ਼ਾਲੇ ਦੱਲੇ
      ਦੋ ਨੰਬਰਾਂ ਤੋਂ ਰਿਪਲਾਈ ਇਸ ਘਰ ਵਾਲੇ ਕੁੱਤੇ ਕੇ ਬੀਜ ਕਰ ਰਹੇ ਨੇ ਰੰਡੀ ਕੀ ਉਲਾਦ

    • @indersupple6081
      @indersupple6081 8 місяців тому

      @@harindersingh1663jban sambal k bol

  • @SKaur_multani
    @SKaur_multani 5 місяців тому

    ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਏ

    • @japjotsingh3543
      @japjotsingh3543 5 місяців тому

      Kdi gal di sharm
      Mhu chak k comment krn lag pinda o

  • @sonuatwal314
    @sonuatwal314 9 місяців тому +3

    Satnam Shri waheguru ji

  • @ranjitkaur5934
    @ranjitkaur5934 9 місяців тому +1

    Nicejovir

  • @zz-qc8lw
    @zz-qc8lw 8 місяців тому +1

    Sardar ji parnam

  • @JagtarSinghNarwal-eb5zl
    @JagtarSinghNarwal-eb5zl 9 місяців тому +3

    Waheguru ji 😢😢

  • @satwinderdhaliwal6560
    @satwinderdhaliwal6560 8 місяців тому +1

    Waheguru ji Maher Karan ji

  • @ranjitsingh820
    @ranjitsingh820 8 місяців тому +1

    Waheguru ji ka khaalsa waheguru ji ki fateh

  • @jatindersingh-tx5oz
    @jatindersingh-tx5oz 9 місяців тому +3

    Waheguru ji 😢

  • @Doaba1313
    @Doaba1313 8 місяців тому +1

    ਜੇ ਕੋਈ ਇਮਾਨਦਾਰ ਪੁਲਿਸ ਦਾ ਉੱਚ ਅਫਸਰ ਇਹ ਵੀਡੀਓ ਦੇਖ ਰਿਹਾ ਉਹਨਾਂ ਨੂੰ ਸਾਡੀ ਅਪੀਲ ਹੈ ਕੀ ਇਨ੍ਹਾਂ ਕਸਾਇਆ ਤੇ ਕਾਨੂੰਨੀ ਕਾਰਵਾਈ ਕਰਨ ਇਹੋ ਜਿਹੇ ਗੰਦੇ ਲੋਕਾ ਨੂੰ ਸਜਾ ਜਰੂਰ ਮਿਲਣੀ ਚਾਹੀਦੀ

    • @japjotsingh3543
      @japjotsingh3543 8 місяців тому

      J koi tenu jnda ja krda complain dakhla gya apa ki bnda aa

  • @rajvirkaur5037
    @rajvirkaur5037 9 місяців тому +3

    Ehana nu saja deo🙏🙏🙏🙏

  • @charanjitkaur9230
    @charanjitkaur9230 5 місяців тому

    Waheguru ji🙏🏼🙏🏼🙏🏼🙏🏼🙏🏼

  • @bhupinderjhalli3502
    @bhupinderjhalli3502 8 місяців тому +3

    Veer g ina da poora adresse te kam kaar share kro ina de mohale shehar ch asi tan yaar hey ni hithe ina di kro publicite veer kine begairet loki aa yaar pasu vi vichare ronde aa biba fikar na kar sri saab kameez ton uton paa ke ki show karna chaundi thuade arge dogliyan ne dha la chaddi aey waheguru mehar kre swrag nark ithe hi aa bhuktonge ithe hi

    • @japjotsingh3543
      @japjotsingh3543 8 місяців тому

      Oh veer ni pta hunda ta ni boli da aa g jdo mrzi kam v dakhli ta mohalla v dakhli lagju pta tenu kon kina ku pani ch aa

  • @amansandhu4864
    @amansandhu4864 8 місяців тому +2

    Waheguru ji 🙏

  • @VishalSingh-oy1xj
    @VishalSingh-oy1xj 8 місяців тому +1

    Waheguru ji

  • @MandeepSingh-qu9jk
    @MandeepSingh-qu9jk 2 місяці тому

    ਕੲਈ ਵੀਰ ਕਹਿੰਦੇ ਹਨ ਕਿ ਦੱਸ ਕੇ ਆਈਆਂ ਕਰੋ ਕਿ ਕਹਿਣਾ ਹੈ ਕਿ ਅਸੀਂ ਸਵਾਈ ਕਰਦਿਆਂ ਕਰੀਏ ਕਿ। ਅਸੀਂ ਬਹੁਤ ਦੇਖ ਭਾਲ ਕਰਦੇ ਹਾ ਪਤਾ ਤਾਂ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਕਿੰਨੀ ਸੋਹਣੀ ਸਫ਼ਾਈ ਰਖਦੇ ਹਨ

    • @japjotsingh3543
      @japjotsingh3543 Місяць тому

      Aa g dikha du tenu kida saffai hundi j jadda dukh lagda aa
      Apna ghr kdi masher v mera e gal krda saffai di

  • @avtarrai4935
    @avtarrai4935 5 місяців тому

    Waheguru 🙏

  • @gurbakshsingh7535
    @gurbakshsingh7535 8 місяців тому +1

    Ine side we says we believe in Guru Ghar,but we have no humanity

  • @mehra6889
    @mehra6889 8 місяців тому +1

    ਅੱਜ ਦੀ ਕਲਜੁਗ ਵਿੱਚ ਸਿੱਧੇ ਸਾਧੇ ਬੰਦੇ ਨੂੰ ਤਾ ਲੋਕ ਖਾ ਜਾਦੇ ਨੇ ਪੱਟਕੇ

  • @jaswantkahlon2595
    @jaswantkahlon2595 5 місяців тому

    ਹਾਲ ਇਨਾ ਦਾ ਵੀ ਇਹੀ ਹੋਣਾ ਏ

  • @user-fu4kr9pk5f
    @user-fu4kr9pk5f 3 місяці тому

    🙏🙏

  • @rajinderkumar2950
    @rajinderkumar2950 4 місяці тому

    🙏🙏🙏🙏

  • @zafarali6202
    @zafarali6202 8 місяців тому +1

    😭😭😭😭😭🙏🏻🙏🏻🙏🏻

  • @Bapla.baldevBapla.baldev
    @Bapla.baldevBapla.baldev 8 місяців тому +2

    😢😢😢🎉🎉🎉

  • @bhupinderjhalli3502
    @bhupinderjhalli3502 9 місяців тому +1

    Sab ton jiada dukh is gal da lagiya khandebatte di pahul leke vi yaar ihe tan abdalli huna vi kat gye biba g da beta ohi milk pee ke wadda hoiya hona jihre pasuan di is greeb ne seva kitti oh vichara tan pasuan di seva karke thuada dhid bharda riha te tusi amrit shak ke aha kartootan karde ho biba tera te ghar ale da agla number ise kamre ch aa

    • @bhupinderjhalli3502
      @bhupinderjhalli3502 9 місяців тому

      Hathi khediya chwla shram kar oye te gwandiyo rab da dar mano yaar iho jiha time kise veri dushman te vi na awe te biba das ke aonde tan tusi tip top karke rakhde farnail psu de pon ton vi dar lagda si tusi yaar insanyet de name te dhabba ho aha jihra supporter aa waheguru tenu vi kite moka deve

    • @japjotsingh3543
      @japjotsingh3543 8 місяців тому

      Oh veer thora na soch smj k boli da tu nal aya c ghr dakhn agi tnu ma dsu ga
      J UA-cam ta video pon nal sara kuj theek hunda ta mera tho video hagi aa sb asi sewa krda c k ni krda c theek maa da dhid cho nikla ni aa gal krna chla dunya sudarn dia

    • @bhupinderjhalli3502
      @bhupinderjhalli3502 8 місяців тому

      @@japjotsingh3543 samj aa gyi bhra shareaam sab kujh dikhda baki teri irritating ton pta lagda tu kon aey tey kash mainu moka ditta hunda waheguru ne is time main vi uthe hunde

    • @japjotsingh3543
      @japjotsingh3543 8 місяців тому

      Ha tu otha hunda ta tenu ma ds da kisa gal kida kri di aa

  • @BalwinderSingh-gb3xq
    @BalwinderSingh-gb3xq 8 місяців тому +1

    bda kam keeta es bande ne asi ede hatha ch kheede va

    • @japjotsingh3543
      @japjotsingh3543 8 місяців тому

      Kida hatha ch kdya aa tu agi ghr dsu tenu v

  • @HarpalSingh-tk4wh
    @HarpalSingh-tk4wh 8 місяців тому +1

    ਵੀਰ ਜੀ ਲੇਡੀ ਨੇ ਅਮਿ੍ਤ ਛਕਿਆ ਝੂਠ ਬੋਲੀ ਜਾਂਦੀ ਇਨ੍ਹਾਂ ਤੇ ਪਰਚਾ ਹੁਣ ਚਾਹੀਦਾ

    • @japjotsingh3543
      @japjotsingh3543 8 місяців тому

      Sach e bol rha na oh video dakh li mera tho aa k
      Parcha di ta tu gal e na kr

  • @diljotsingh1500
    @diljotsingh1500 8 місяців тому +1

    ਬਾਈ ਸਾਰੇ ਪਿੰਡ ਵਿਚ ਜਲੂਸ ਕੱਢਿਆ ਜਾਵੇ ਇਹਨਾ ਦਾ

    • @japjotsingh3543
      @japjotsingh3543 8 місяців тому

      Aaja tera v jaluss kd da aa
      Fr tern pta lagu ki pha vikdi aa

  • @bhupinderjhalli3502
    @bhupinderjhalli3502 8 місяців тому +2

    Yaar ihe tabar kihra muh leke gurughar janda hovega is bande di sari zindgi kha gye odhar pal khraoud bha vi ik bande nu leke aye ghar de kehnde 1mahina hoiya te rakhiya 8ya10saal ton si dekho ina de chere te marimoti vi shram ali gal ni waheguru aap hi mehar kar iho jihe double face bandiya ton

  • @sonuatwal314
    @sonuatwal314 9 місяців тому +5

    Dub ke Mar Jan eho jehe lok 5,6 gadiya rakhi firde aa Amrit shakya hoia aa shram nal mar Jana chahida enna loka nu

    • @japjotsingh3543
      @japjotsingh3543 8 місяців тому

      1 gaddi tu laja ta ilaj kr wala ta ghr rakh anu

  • @sukhdeepdhindsa6157
    @sukhdeepdhindsa6157 8 місяців тому +2

    ਦੱਸ ਕੇ ਆਇਆ ਕਰੋ ਵੀਰ ਜੀ 😅😂

    • @japjotsingh3543
      @japjotsingh3543 8 місяців тому

      Hasa apna kol rakho ta law padd lo bibi ji

    • @sukhdeepdhindsa6157
      @sukhdeepdhindsa6157 8 місяців тому

      @@japjotsingh3543 ਤੈਨੂੰ ਕਿਸੇ ਨੇ ਬੁਲਾਇਆ ਤੂ ਏਵੈ ਈ

    • @japjotsingh3543
      @japjotsingh3543 8 місяців тому

      @@sukhdeepdhindsa6157tenu kisa na kha c video ta comment krn nu soch smj k boli da aa

    • @sukhdeepdhindsa6157
      @sukhdeepdhindsa6157 8 місяців тому

      @@japjotsingh3543 tu hega kon a menu rokn vala oe ਤੈਨੂੰ ਇਹ ਪਤਾ ਵੀ ਮੈਂ ਕਿਹੜੀ ਗੱਲ ਤੇ ਹੱਸੀ ਸੀ ਇਹ ਘਰ ਦੀ ਜਨਾਨੀ ਨੇ ਬਾਬਾ ਪਾਲ ਸਿੰਘ ਜੀ ਦੇ ਭਰਾ ਨੂੰ ਕਿਹਾ ਵੀ ਤੁਸੀ ਦੱਸਕੇ ਆਉਣਾ ਸੀ ਵੀ ਫਿਰ ਤਾਂ ਅਸੀਂ ਬਜ਼ੁਰਗ਼ ਦੀ ਸਫਾਈ ਕਰ ਦਿੰਦੇ ਮੈਂ ਤਾਂ ਕੁਮੈਟ ਕੀਤਾ ਸੀ ਵੀ

    • @japjotsingh3543
      @japjotsingh3543 8 місяців тому

      ⁠@@sukhdeepdhindsa6157ta fr ki kri a baba pal hova ja jda v mrgi hova i don’t care but tuci a ta dakho tuci kinu ki kha rha o
      Tuhanu bohat pta asi bajurga di sewa krda c k ni krda c
      J koi shak lgda aa na ta ajo tarn Taran dikhlio video tuci v sewa hundi c k ni hundi c

  • @rattangaming9579
    @rattangaming9579 8 місяців тому +1

    😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏

  • @NirmalSingh-by3dp
    @NirmalSingh-by3dp 9 місяців тому +2

    Eh lok galte bi mande

  • @ranobadhan5052
    @ranobadhan5052 9 місяців тому +2

    Ehna de bccheyan de haddan cho nikalna aa,sharm da ghatta ehna lokan nu,uda gatra payi firde aa

  • @zubirali4876
    @zubirali4876 8 місяців тому +1

    GREATEST SHAME ON THIS RICH HOUSE LADY WHO WANTS TO SERVE MILK TO THEIR WORKER BUT EARLIER WHILE THE WORKER WAS LYING SUFFERING FROM WORMS IN HIS FOOT,THIS USELESS RICH FAMILY DIDN'T EVEN SERVE PLAIN 💦 WATER, STRONGEST LEGAL ACTION MUST BE TAKEN AGAINST USELESS UNETHICAL RUTHLESS RICH FAMILY MEMBERS 😮😢😢

  • @manpreetkamboj6197
    @manpreetkamboj6197 8 місяців тому +1

    Vse tan Bibi ji ne Amrit shkya aa, rabb Da Darr nhi, bde besharam ne

    • @japjotsingh3543
      @japjotsingh3543 8 місяців тому

      Agi tenu besharim dikha va ga kinu khedna aa

    • @manpreetkamboj6197
      @manpreetkamboj6197 8 місяців тому

      @@japjotsingh3543 mainu lgda aa Teri rann lgdi hai,jehda ehna dukh hoya hai

    • @japjotsingh3543
      @japjotsingh3543 8 місяців тому

      Eh ta meri maa lagdi aa tera maa meri kuj lagdi aa ohnu push ja k

    • @manpreetkamboj6197
      @manpreetkamboj6197 8 місяців тому

      @@japjotsingh3543 ma nu akal sikha agge rabb nu ki muh dikhaugi, nale meri ma tan rabb Da roop aa loka di sewa krdi aa Teri tra besharam nhi

    • @japjotsingh3543
      @japjotsingh3543 8 місяців тому

      @manpreetkamboj6172 mnu pta mera maa nu kini akal aa
      J bothi jada knd lad di aa na agi ghr tanu sara sabut dikha du k asi sewa krda c k ni krda c jini ku juban hundi ona ki boli da aa jada vadi hoja ta vadi v jndi aa

  • @bhupinderjhalli3502
    @bhupinderjhalli3502 8 місяців тому +1

    Dhiyan naal suniyo pasuan nu vi dukh lagiya oh feeling samj gye piche aring rahe aa ina da name adresse show kro bha g ihe tan pasuan ton vi gye hospital pehlan hi le jandi dramebaaz bibye tenu kujh keh vini sakde

    • @japjotsingh3543
      @japjotsingh3543 8 місяців тому

      Oh veer agi tarn taran tenu gayn v dsu kida kisa nu dida aa boln laga vikhi da aa ki bol rha o
      J kisa gal bulakha aa na ta aa g sb sabuta nal dikhu ga
      Aj channel wala nu pusho ki tuci kisa tho chngi tara pta kr k auna c ki asi sewa krda k ni krda soch smj k bolya kro ta phela pta kr lay kro ki ghr privar da k oh kida da aa

  • @ranobadhan5052
    @ranobadhan5052 9 місяців тому +2

    Chalde purje aa,griban da khoon pinde aa,sb bhugtange

  • @user-lk1vf9ys1h
    @user-lk1vf9ys1h 7 місяців тому

    JITHEE V AHGE V CHLE . JAEO EH BESHRM LOG MNDE HI NI K KINE TAYIM TO UNA KOLL A 10 "SAL NU V PNJ MHHINE KHENGE ...J APDA BACHA B@HRR FS JE..LEKHA JOKHA ITHE I A

    • @japjotsingh3543
      @japjotsingh3543 7 місяців тому

      Oya soch smj k boli da hunda aa
      Tenu ki jina mrzi time hoya hova tu dana lena aa
      J oda swad len nu dil krda mnu ds

    • @user-lk1vf9ys1h
      @user-lk1vf9ys1h 7 місяців тому

      @@japjotsingh3543 swad ta me v dedu je chaida tnu ..pr kisse mandbhudhi to koi km kra hi ni skda uto o v free ....dso kitho tkk jaij a ...jdo fer fre jnde fer mnde ni saf hi mur jnde .......dhanvad manjot vir baba deep singh gardiwala vale pall khraoud vir da jo ini sewa krda te kirre tk ap kadhda ...ih jo log mandbhudi ja band bna km kraunde sakhat to sakht sja chaidi ih km prshashn da jo pall bai ji te hor v sansdama krdia ..ki sarkar ne jde koi sar li koi cheak koi rhen vaste bna ke dita hove koi doctor dita hove je sansdama v sewa n krn dso kni dunia rule kine gujra kol ruln jine v pina ch gumho jnde not kreo gujra kolo hi minnge jina de prane guache a sansdama hun bnia uhna nu tasvira den dekhleo kis na kise gujr ja jimidar kolo mil jane ..bhotea de demag ap v khrab jr dinde koi dvai khane ch de deke

    • @japjotsingh3543
      @japjotsingh3543 7 місяців тому

      Bai ma sirf a kha aa ki ava kisa nu mda ni boli da
      Sewa hoi osdi puri j agla kam krn aya apna desh cho kam e kru hor kuj thora
      Tuci dso koi kisa free kam krda hu ga
      Nal kam 4 saal hoga anu kam chada nu koi kam ni krda c

  • @sonuatwal314
    @sonuatwal314 9 місяців тому +3

    Hospital kyo ni admit karwaya awi jhoot boli janda

  • @SunnySingh-kt9jo
    @SunnySingh-kt9jo 8 місяців тому +1

    Dub ke mar jan eho jehe lok jo Amrit shakya hoia bhi jhooth boli jandi a biba hun tainu yaad aa gya hospital jana a pehla ni tainu yaad aya ki hospital la ke jana aa

    • @japjotsingh3543
      @japjotsingh3543 8 місяців тому

      Oh tera kuj lag da ahi khenda c ki ni jana ma hospital mera lat vad dani aa doctor na
      Thora jya dakh k boli da hunda ki bol rha aa apna
      ja ani knd ladd di aa ta apna ghr la jha anu dakh da ma kini ku sewa krda aa tu

    • @SunnySingh-kt9jo
      @SunnySingh-kt9jo 8 місяців тому

      @@japjotsingh3543 Mera te ni kush lagda tera hi lagda aa

    • @japjotsingh3543
      @japjotsingh3543 8 місяців тому

      Ni boli da hunda fr j ni kuj pta

  • @jasvirsanghera2759
    @jasvirsanghera2759 8 місяців тому +1

    ਗਾਤਰੇ ਵੀ ਪਾਏ ਪਰ ਇਤਨਾਂ ਜ਼ੁਲਮ ਰੱਬ ਥੁਹਾਨੂੰ ਥੁਹਾਡੇ ਕੀਤੇ ਦੀ ਸਜਾਦੇਵੇ ਝੂਠ ਵੀ ਕਿਸੇ ਹੱਦ ਤੱਕ ਬੋਲੋ

    • @japjotsingh3543
      @japjotsingh3543 8 місяців тому

      Koi rabb dakh rha tera boln nal kuj jad ni dakhna rabb na
      Tu apna andr dakhi tu kina ku sach bolda aa

  • @ajaybatra2024
    @ajaybatra2024 8 місяців тому +1

    Lawaris Punjab de nu sambhal karde Baba Nanak ji di dharti atte sab tere bande Baba ji

  • @sandeep_pb2429
    @sandeep_pb2429 5 місяців тому

    Istra de bande apne ap as jande har passe ahi jawab hunda ina loka da waheguru mehar kri 🙏🏻

  • @kellykaur3480
    @kellykaur3480 8 місяців тому

    #inhumane #sikh #kaur #singh #shameless #papa #son

  • @rajwantkaur2937
    @rajwantkaur2937 8 місяців тому +1

    Eh sab v ta sikh ne, kini ke insaniyat hai ena wich, sharm kro.

    • @japjotsingh3543
      @japjotsingh3543 8 місяців тому

      Ajo tuci v ghr dikha da gya kini ku insaniyat aa sada ch

  • @RanjeetSingh-nu5dz
    @RanjeetSingh-nu5dz 8 місяців тому +1

    ਸੇਵਾ ਤਾ ਠੀਕ ਆ ਪਰ ਹਵਾ ਬਾਹਲੀ ਕਰਦੇ ਆ ਗੁਰਪਰੀਤ ਵਾਗੂ ਸਹਿਜਤਾ ਹੈਣੀ

    • @japjotsingh3543
      @japjotsingh3543 8 місяців тому

      Jina na sewa kiti hova na oh hava krda aa veer

  • @user-xb1ny8nw1w
    @user-xb1ny8nw1w 8 місяців тому

    ਝੂਠ ਹੀ ਬੱਸ ਝੂਠ

  • @diljotsingh1500
    @diljotsingh1500 8 місяців тому +1

    ਇਹਨਾ ਦੇ ਮੁੰਡੇ ਦੇ ਵੀ ਕੀੜੇ ਪੈਣਗੇ

  • @GurdevSingh-tl4dh
    @GurdevSingh-tl4dh 8 місяців тому +1

    ਆ ਦੇਖੋ ਦੋ ਨੰਬਰਾਂ ਤੋਂ ਸਾਰੇ ਕੋਮੈਟਾ ਤੇ ਰਿਪਲਾਈ ਕੀਤਾ ਹੋਇਆ ਹੈ
    ਇਹ ਦੋ ਬੰਦੇ ਇਹਨਾਂ ਕੰਜਰਾਂ ਦੇ ਘਰ ਦੇ ਬੰਦੇ ਨੇ ਜਿਹਨਾਂ ਕੁੱਤਿਆਂ ਨੇ ਇਸ ਬਜੂਰਗ ਨੂੰ ਮਰਨ ਲਈ ਛੱਡ ਦਿੱਤਾ ਸੀ
    ਵਾਹਿਗੁਰੂ ਜੀ ਮੇਹਰ ਕਰਨਗੇ ਸਾਰੇ ਘਰ ਵਾਲਿਆਂ ਨੂੰ ਉਹ ਮੌਤ ਮਿਲੇ ਗੀ ਜੋ ਅੱਜ ਤੱਕ ਕਿਸੇ ਨੂੰ ਨਾ ਮਿਲੀ ਹੋਵੇ
    ਇਹ ਸਭ ਦੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਇਸ ਘਰ ਦੇ ਸਾਰੇ ਬੰਦੇ ਕੀੜੇ ਪੈਕੇ ਮਰਨ
    ਕੀੜੇ ਵੀ ਇਹੋ ਜਿਹੀ ਜਗਾਂ ਤੇ ਪੈਣ ਜਿੱਥੇ ਤੋਂ ਕੋਈ ਡਾਕਟਰ ਵੀ ਨਾ ਕੱਢ ਸਕੇ

    • @japjotsingh3543
      @japjotsingh3543 8 місяців тому

      Ma ah ardas krdaa ki rabb tenu dimag deva thora gya
      Baki ja atha kisa nu kush ladd da aa tarn taran aa j o sara shak dur krdu k asi sewa krda c k ni krda c

    • @japjotsingh3543
      @japjotsingh3543 8 місяців тому

      Ja ana jada dukh aa ta anu apni maa nal pada laga os da

  • @omkarsinghvirkjatt3942
    @omkarsinghvirkjatt3942 9 місяців тому +2

    Waheguru ji 🙏

  • @parveenpinu352
    @parveenpinu352 8 місяців тому +1

    Waheguru ji

  • @jaskarantiwana5478
    @jaskarantiwana5478 8 місяців тому +1

    Waheguru ji 🙏

  • @jagpreetkang
    @jagpreetkang 8 місяців тому +1

    Waheguru ji 🙏

  • @user-zr3qi5bt9p
    @user-zr3qi5bt9p 2 місяці тому

    Waheguru ji