ਅੱਜ ਅਸੀਂ ਚਲੇ ਮਾਲੇਕੋਟਲੇ ਸੂਟਾਂ ਦੀ ਕਢਾਈ ਕਰਵਾਉਣ ਵਾਸਤੇ😊😊😘😘

Поділитися
Вставка
  • Опубліковано 31 січ 2025

КОМЕНТАРІ • 35

  • @satwantkaur2986
    @satwantkaur2986 2 роки тому +4

    ਭੈਣੇ ਪੈਸੇ ਤੇ ਦਸ ਦਿਉ ।ਸੁਣ ਰੱਖਿਆ ਜਿਆਦਾ ਪੈਸੇ ਵੀ ਨਹੀ ਹੁੰਦੇ ।ਕਢਾਈ ਬਹੁਤ ਸੋਹਣੀ ਕੀਤੀ ਹੁੰਦੀ ।।👌🏻👌🏻

    • @rajwantgillsandhu9594
      @rajwantgillsandhu9594 2 роки тому +1

      ਹਾਂ ਜੀ
      ਪੈਸੇ ਕਢਾਈ ਦੇ ਹਿਸਾਬ ਨਾਲ ਲੈਂਦੇ ਨੇ ਭੈਣੇ
      ਅਲੱਗ ਅਲੱਗ ਕਈ ਥਾਂ ਕੰਮ ਕਰਦੇ ਨੇ
      ਆਪਣਾ ਆਪਣਾ ਰੇਟ ਆ ਇਨਾ ਦਾ
      ਮੈਂ ਮਲੇਰਕੋਟਲਾ ਤੋਂ ਈ ਆ

  • @balbirmehmi9746
    @balbirmehmi9746 Рік тому +2

    ਤੇਲੀ ਬਜ਼ਾਰ ਮਲੇਰਕੋਟਲਾ ਮੁਹੱਲਾ ਅਜੀਮ ਪੁਰਾ ਨਜ਼ਦੀਕ ਗੌਰਮਿੰਟ ਕਾਲਜ

    • @rajwantgillsandhu9594
      @rajwantgillsandhu9594 Рік тому

      ਗੌਰਮਿੰਟ ਕਾਲਜ ਤੋਂ ਤਾਂ ਬਹੁਤ ਦੂਰ ਆ

  • @rajwantgillsandhu9594
    @rajwantgillsandhu9594 2 роки тому +4

    ਤੇਲੀਆਂ ਵਾਲਾ ਬਜ਼ਾਰ ਨੀ ਭੈਣੇ
    ਏ ਅਜ਼ੀਮਪੁਰਾ ਮੁਹੱਲਾ
    ਦਿੱਲੀ ਗੇਟ ਦੇ ਅੰਦਰ
    ਮੈਂ ਵੀ ਮਲੇਰਕੋਟਲਾ ਤੋਂ ਈ ਆਂ
    near govt college

  • @charnjitbiringcharnjitbiri4150
    @charnjitbiringcharnjitbiri4150 2 роки тому +3

    So cute

  • @EkGurbaniShabad1296
    @EkGurbaniShabad1296 2 роки тому +1

    Nice sharing

  • @Kirnadevi-yw8xe
    @Kirnadevi-yw8xe 2 роки тому +1

    Bhut vdya g

  • @jotsingh2634
    @jotsingh2634 Рік тому +1

    Yes

  • @meravasdapunjab8934
    @meravasdapunjab8934 2 роки тому +2

    Nice

  • @trend_boutique201
    @trend_boutique201 2 роки тому +2

    👌🏻👍🏻

  • @ranjitkhangura2461
    @ranjitkhangura2461 2 роки тому +1

    Tuhanu price v dasni chahedi hai Ji ...

  • @NavneetKaur-pc3oh
    @NavneetKaur-pc3oh 3 роки тому +2

    💖💖💖💖💖

  • @DamanPreet-co8ux
    @DamanPreet-co8ux 8 місяців тому +1

    Didi number davo g shop da

    • @dhillonfarmhouse2672
      @dhillonfarmhouse2672  8 місяців тому

      Dii asi ik do din tk shop te jva ga fir thnu sare information das gav

    • @dhillonfarmhouse2672
      @dhillonfarmhouse2672  8 місяців тому

      Ik do din tk video ban ga tuc seda channel nu subscribe kar lo ji

  • @nirmalkaurnirmal2721
    @nirmalkaurnirmal2721 Рік тому +1

    Price doso di plzzzz

  • @satinderpandher2086
    @satinderpandher2086 2 роки тому +1

    rate ta das deo ji

  • @greysilver218
    @greysilver218 2 роки тому

    Saade shehar aaye te mil k na gye

  • @atinderpal9668
    @atinderpal9668 2 роки тому +1

    Online km ha?

    • @dhillonfarmhouse2672
      @dhillonfarmhouse2672  2 роки тому

      Nahi g .. asi sirf shop dak da aw g .. kuj din tak new video aa rha aw g os te sare questions da answer das ga .. shop bar aw g

  • @gaggngagi7973
    @gaggngagi7973 2 роки тому +3

    Shop da koi name adress dsdo

    • @rajwantgillsandhu9594
      @rajwantgillsandhu9594 2 роки тому

      ਬਹੁਤ shop ਨੇ
      ਸਭ ਦਾ ਆਪੋ ਆਪਣਾ ਰੇਟ ਆ
      ਕਢਾਈ ਦੇ ਹਿਸਾਬ ਨਾਲ

  • @lovedeep7730
    @lovedeep7730 2 роки тому +1

    ਮਹਿੰਗੇ ਵੀ ਬਹੁਤ ਹੁੰਦਾ ਹੋਣਗੇ

  • @RajKaur-dw5nm
    @RajKaur-dw5nm Рік тому +1

    Tusi number bej do onua da.asi 17 nu jana a

  • @sukhdeepbanipal131
    @sukhdeepbanipal131 2 роки тому +2

    Shop da name te phone number das deo ji

  • @RajKaur-dw5nm
    @RajKaur-dw5nm Рік тому

    Number send kar do