ਖੇਤ ਵਿੱਚ ਮੱਝ ਵੜ੍ਹ ਗਈ ਤਾਂ ਟਰੈਕਟਰ ਮਗਰ ਧੂਹ ਕੇ ਦੇਖੋ ਸੜਕ ਤੇ ਘੜੀਸੀ

Поділитися
Вставка
  • Опубліковано 30 чер 2024
  • ਖੇਤ ਵਿੱਚ ਮੱਝ ਵੜ੍ਹ ਗਈ ਤਾਂ ਟਰੈਕਟਰ ਮਗਰ ਧੂਹ ਕੇ ਦੇਖੋ ਸੜਕ ਤੇ ਘੜੀਸੀ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

КОМЕНТАРІ • 296

  • @ravindersinghgill314
    @ravindersinghgill314 2 дні тому +95

    ਈਸ ਟਰੈਕਟਰ ਵਾਲੇ ਦੇ ਖਿਲਾਫ ਪੁਲਿਸ ਕੇਸ ਦਰਜ ਕਰਵਾਇਆ ਜਾਵੇ ( ਐਨੀਮਲ ਐਕਟ )

  • @beerasinghbeera556
    @beerasinghbeera556 2 дні тому +93

    ਬੇਜੁਬਾਨ ਪਸ਼ੂ, ਨੂੰ,, ਘੜੀਸਣ ਦਾ ਨਤੀਜਾ ਐਥੇ ਹੀ ਦੇਵੇ ਪਰਮਾਤਮਾ

  • @satnamesingh5563
    @satnamesingh5563 2 дні тому +13

    ਇਹ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਬਦਨਾਮ ਕਰੂ। ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਦਾ ਫਲ ਇਥੇ ਹੀ ਭੁਗਤਨਾ ਪਵੇਗਾ, ਪਰਮਾਤਮਾ ਇਸ ਨੂੰ ਸਜ਼ਾ ਆਪ ਦੇਵੇ ਗਾ

  • @hnsraj45
    @hnsraj45 2 дні тому +67

    ਇਸ ਟਰੈਕਟਰ ਵਾਲੇ ਦਾ ਕਸੂਰ ਨਹੀਂ ਕਸੂਰ ਇਸਦੇ ਮਾਂ ਬਾਪ ਦਾ ਕਸੂਰ ਹੈ ਜਿਨ੍ਹਾਂ ਨੇ ਇਸਨੂੰ ਅਜਿਹੀ ਸਿਖਿਆ ਇੱਤੀ ਹੈ ਲੱਖ ਲਾਹਨਤ ਇਸਦੇ ਜੰਮਣ ਤੇ।

  • @JaskaranSingh-oy9wg
    @JaskaranSingh-oy9wg 2 дні тому +7

    ਜਾਨਵਰਾਂ ਤੇ ਅੱਤਿਆਚਾਰ ਕਰਨ ਦਾ ਐਕਟ ਲਗਾ ਕੇ ਇਸ ਕਿਸਾਨ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @amriksingh9252
    @amriksingh9252 2 дні тому +46

    ਇਸ ਦੱਲੇ ਤੇ ਪਰਚਾ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਜਾਵੇ ਅੱਗ਼ੇ ਤੋ ਇਹੋ ਜਿਹੀ ਗਲਤੀ ਨਾ ਕਰੇ ਕੋਈ

  • @GurwinderSingh-ts1bk
    @GurwinderSingh-ts1bk 2 дні тому +52

    ਇਸ ਜ਼ਾਲਮ ਤੇ ਕਰਵਾਈ ਹੋਈ ਚਾਹੀਦੀ ਹੈ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਇਸ ਜ਼ਾਲਮ ਨੇ ਬੇ ਜ਼ੁਬਾਨ ਤੇ ਬਹੁਤ ਅੱਤਿਆਚਾਰ ਕੀਤਾ ਹੈ 😢😢

  • @multiadschannel2867
    @multiadschannel2867 2 дні тому +35

    ਮਹਾਂ ਪਾਪੀ ਇਨਸਾਨ ਇਸ ਸੰਸਾਰ ਦਾ
    ਇਸ ਨੂੰ ਮੱਝ ਵਾਲੀ ਸਜਾ ਦਿਉ
    ਸਮਝਾਉਣ ਨਾਲ ਅਜਿਹੇ ਲੋਕ ਨਹੀਂ ਸਮਝਦੇ।
    ਦੁਨੀਆਂ ਦਾ ਕਮੀਨਾ ਇਨਸਾਨ
    ਇਸ ਨੂੰ ਛੱਡਣਾ ਨਹੀਂ

  • @angerjatt5523
    @angerjatt5523 2 дні тому +58

    ਅਸੀ ਵੀ ਜ਼ਿਮੀਦਾਰ ਆ ਪਰ ਇਹੋ ਜਹੀ ਘਟੀਆ ਹਰਕਤ ਕਰਨ ਬਾਰੇ ਸੋਚ ਵੀ ਨਹੀ ਸਕਦੇ ,ਬੇਜੁਬਾਨ ਜਾਨਵਰ ਨੇ ਕਿੰਨਾ ਕ ਨੁਕਸਾਨ ਕਰਤਾ ਹੋਊ ,ਹਰਾਮਦਾ ਹੋਊਗਾ ਇਹ ਜ਼ਿਮੀਦਾਰ ਨਹੀ ਹੋ ਸਕਦਾ ,ਕਿਸਾਨ ਦਾ ਜਾਨਵਰ ਨਾਲ ਪਿਆਰ ਹੀ ਬੋਹਤ ਆ ਪਰ ਇਹ ਗਲਤ ਆ।

    • @kaursukh6634
      @kaursukh6634 21 годину тому

      ਬਿਲਕੁਲ ਹਰਾਮ ਦਾ ਏ , ਬਾਈ ।

  • @RajpalSingh-yi7cr
    @RajpalSingh-yi7cr 2 дні тому +42

    ਦੁਸਟ ਲੋਕ ਇਹਨਾਂ ਕਰਮਾਂ ਦਾ ਹਿਸਾਬ ਦੇਣਾ ਪੈਣਾ ਪਾਪੀਆਂ

  • @jaspinderbrar9022
    @jaspinderbrar9022 2 дні тому +37

    ਇਸ ਤੋਂ ਵੱਡਾ ਕਤੀਹੜ ਨੀ ਹੋ ਸਕਦਾ

  • @GurmukhSingh-ub4kd
    @GurmukhSingh-ub4kd 2 дні тому +39

    ਲੱਖ ਦੀ ਲਾਨਤ

  • @user-od8bh5gy1x
    @user-od8bh5gy1x 2 дні тому +23

    ਇਸ ਤਰ੍ਹਾਂ ਕੋਈ ਵੀ ਨਹੀਂ ਕਰਦਾ

  • @jasbirsingh-wi9mx
    @jasbirsingh-wi9mx 2 дні тому +3

    ਭਾਈ ਸਾਬ ਨੇ ਬਹੁਤ ਵਧੀਆ ਗੱਲਾਂ ਕਹੀਆਂ ਹਨ, ਇਹ ਸਾਰੀਆਂ ਗੱਲਾਂ ਇਨਸਾਨੀਅਤ ਅਤੇ ਗੁਰਮਤਿ ਅਨੁਸਾਰ ਕੀਤੀਆਂ ਹਨ। ਪਰ ਨੀਚ ਬਿਰਤੀ ਵਾਲੇ ਲੋਕ ਇਸ ਨੂੰ ਵੀ ਜਾਤ ਪਾਤ ਦਾ ਸ਼ੀਸ਼ਾ ਲਾਕੇ ਵੇਖਣਗੇ।

  • @VirSingh-nj3dc
    @VirSingh-nj3dc 2 дні тому +20

    ਬਹੁਤ ਸ਼ਰਮ ਦੀ ਗੱਲ ਹੈ ।

  • @GillSaab-cv5hu
    @GillSaab-cv5hu 2 дні тому +34

    ਇਹ ਜਰੂਰ ਕਿਸੇ ਬੁੱਚੜ ਦਾ ਪੁੱਤ ਹੋਣਾ

  • @prabhjotkaur629
    @prabhjotkaur629 2 дні тому +14

    ਬਹੁਤ ਸਰ ਮ ਦੀ ਗੱਲ ਹੈ ਲੱਖ ਲਾਹਨਤਾਂ ਬੇਜ਼ੁਬਾਨ ਨਾਲ ਇੰਝ ਕੀਤਾ ਬੇ ਜ਼ਬਾਨ ਮਾੜੇ ਕਰਮ ਕਰਨ ਵਾਲਿਉ ਸਹੀ ਕਿਹਾ ਵੀਰ ਜੀਉ

  • @paramjeetkaur6433
    @paramjeetkaur6433 2 дні тому +3

    ਇਹ ਸਾਡਾ ਪੰਜਾਬ ਨਹੀਂ ਹੋ ਸਕਦਾ ਪੰਜਾਬ ਗੁਰੂਆਂ ਦਾ ਪੰਜਾਬ ਸੀਗਾ ਪਰ ਹੁਣ ਤਾਂ ਇੱਥੇ ਪੱਥਰ ਵੱਸਦੇ ਨੇ ਸਮਝ ਨਹੀਂ ਆਉਂਦੀ ਲੋਕ ਕਿੱਧਰ ਨੂੰ ਜਾ ਰਹੇ ਨੇ ਇਨਾ ਦਰਦ ਮੈਨੂੰ ਸਮਝ ਨਹੀਂ ਆਉਂਦੀ ਵੀ ਇਸ ਵੀਰ ਨੂੰ ਅਕਲ ਕਿਉਂ ਨਹੀਂ ਆਈ

  • @nirmalkaur8581
    @nirmalkaur8581 2 дні тому +19

    ਵਾਹਿਗੁਰੂ ਜੀ ਜਰੂਰ ਸਜ਼ਾ ਦੇ ਬੇ ਗਾ

  • @SurinderSingh-wd4ni
    @SurinderSingh-wd4ni 2 дні тому +18

    ਜਮਾਂ ਹੀ ਜਮੀਰ ਮਰ ਚੁੱਕੀ

  • @ssingh3543
    @ssingh3543 День тому +3

    ਇਹ ਧਰਤੀ ਸੱਭ ਜੀਵਾਂ ਦੀ ਸਾਂਝੀ ਹੈ ਇਸਦਾ ਕੋਈ ਵੀ ਮਾਲਕ ਨਹੀਂ ਮੂਰਖ ਲੋਕ ਸਮਝਦੇ ਨਹੀਂ

  • @balveersinghsandhu1577
    @balveersinghsandhu1577 День тому +2

    ਅਸੀਂ ਵੀ ਕਿਸਾਨ ਹਾਂ ਇਸ ਤਰ੍ਹਾਂ ਦੇ ਘਟੀਆ ਕੰਮ ਨਹੀਂ ਕਰਦੇ ਭਰਾਵੋ ਬੈਠ ਕੇ ਗਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ

  • @sukhmandersingh890
    @sukhmandersingh890 2 дні тому +3

    ਇਸ ਪਾਪੀ ਤੇ ਪਰਚਾ ਕਰਵਾਓ

  • @garrybajwa6989
    @garrybajwa6989 2 дні тому +2

    ਵਾਹਿਗੁਰੂ ਵਾਹਿਗੁਰੂ ਏਡਾ ਕਹਿਰ, ਲਖ ਲਾਹਨਤ ਪਾਪੀਆ

  • @dalvirkumar3710
    @dalvirkumar3710 День тому +3

    ਮੈ ਤਾਂ ਅਰਦਾਸ ਕਰਦਾ ਪਰਮਾਤਮਾ ਅੱਗੇ ਇਸ ਬੰਦੇ ਦੇ ਕੀੜ੍ਹੇ ਪੇਕੇ ਮਰੇ,ਜਿਨਾ ਲਈ ਜੁਲਮ ਕਮਾਦਾ ਕੋਈ ਇਸਦੇ ਲਾਗੇ ਨਾ ਆਵੇ,ਰੱਬ ਅੱਗੇ ਅਰਦਾਸ ਆ

  • @JagjitSingh-mn4wv
    @JagjitSingh-mn4wv День тому +3

    ਇਹ ਦੱਲੇ ਤੇ ਪਰਚਾ ਦਰਜ ਹੋਣਾ ਚਾਹੀਦਾ

  • @SurjitSingh-kr7dm
    @SurjitSingh-kr7dm 2 дні тому +10

    ਬਿਲਕੁਲ ਬਾਬਾ ਜੀ ਦੀ ਗੱਲ ਠੀਕ ਹੈ

  • @amandeepaman8889
    @amandeepaman8889 День тому +4

    ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

  • @sonyfoujigurdaspur
    @sonyfoujigurdaspur День тому +1

    ਲੱਖ ਲਾਹਨਤਾ ਇਹੋ ਜਿਹੇ ਦੱਲੇ ਲੋਕਾਂ ਤੇ

  • @paramjeetkaur6433
    @paramjeetkaur6433 2 дні тому +8

    ਲੋਕਾਂ ਦੇ ਦਿਲ ਪੱਥਰ ਬਣ ਚੁੱਕੇ ਨੇ ਉਹਨਾਂ ਇਹਨਾਂ ਨੂੰ ਜਮਾ ਤਰਸ ਨਹੀਂ ਆਉਂਦਾ ਜਾਨਵਰ ਹੋਵੇ ਚਾਹੇ ਇਨਸਾਨ

  • @sheeradhillonmajhail514
    @sheeradhillonmajhail514 2 дні тому +16

    ਲੱਖ ਦੀ ਲਾਹਨਤ ਤੇਰੇ ਦੁਸ਼ਟਾ

  • @avtarsingh4833
    @avtarsingh4833 2 дні тому +6

    ਲੱਖ ਲਾਹਨਤ ਤੇ ਲੱਖ ਲਾਹਨਤ ਇਹਦੇ ਜੰਮਣ ਵਾਲਿਆਂ ਦੇ।

  • @baldevsinghriar4830
    @baldevsinghriar4830 День тому +3

    ਇਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @bajwa4032
    @bajwa4032 2 дні тому +6

    ਬਾਬਾ ਜੀ ਬਹੁਤ ਵਧੀਆ ਵੀਚਾਰ ਨੇ ਆਪ ਜੀ ਦੇ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ

  • @baldevsinghriar4830
    @baldevsinghriar4830 День тому +2

    ਉਹ ਤਾਂ ਜਾਨਵਰ ਹੈ ਉਸ ਨੂੰ ਤੇ ਪਤਾ ਤੂੰ ਜਾਨਵਰਾਂ ਤੋਂ ਵੀ ਗਿਆ ਗੁਜ਼ਰਿਆ ਲੱਖ ਲਾਹਨਤ ਤੇਰੇ ਇਨਸਾਨ ਹੋਣ ਤੇ ਤੇਰੀ ਉਹ ਹਾਲਤ ਹੋਣੀ ਪਾਪੀਆਂ ਤੂੰ ਮਰਨ ਵੀ ਤਰਲੇ ਲਵੇਗਾ ਤੇਰੀ ਜਾਨ ਨਹੀਂ ਨਿਕਲਣੀ ਇਹ ਤੇਰੇ ਪਰਿਵਾਰ ਨੂੰ ਵੀ ਭੁੱਗਤਣਾ ਪੈਣਾ ਹੈ ਜ਼ਮੀਨ ਤੂੰ ਕਿਥੋਂ ਲੈ ਕੇ ਆਇਆ ਨਾ ਕੁਝ ਲੈ ਕੇ ਆਇਆ ਨਾ ਕੁਝ ਲੈ ਕੇ ਜਾਣਾ ਜਾਣਾ ਤੇ ਸਿਰਫ਼ ਤੇ ਸਿਰਫ਼ ਨਾਮ ਤੇ ਭਲਾ ਕੀਤਾ ਜਾਣਾ ਹੈ ਹੋਰ ਕੁਝ ਨਹੀਂ ਜਾਣਾ ਪਾਪੀਆਂ ਜਾ ਤੂੰ ਛੇਤੀ ਹੀ ਇਸ ਦਾ ਕੀਤਾ ਪਾਵੇਗਾ

  • @jogasingh2172
    @jogasingh2172 2 дні тому +17

    ਲੱਖ।ਲਣਤ। ਹੈ

  • @kuldeepsinghsakhat8390
    @kuldeepsinghsakhat8390 2 дні тому

    ਬਿਲਕੁਲ ਸਹੀ ਕਿਹਾਂ ਤੁਸੀ ਭਾਈ ਸਾਹਿਬ ਜੀ।

  • @ravneetkaur1147
    @ravneetkaur1147 2 дні тому +1

    ਵਾਹਿਗੁਰੂ

  • @SatnamSingh-su3kq
    @SatnamSingh-su3kq 2 дні тому +2

    Waheguru ji

  • @kuldipkaurkalsi923
    @kuldipkaurkalsi923 2 дні тому +1

    ਵਾਹਿਗੁਰੂ ਮੇਹਰ ਕਰੇ ਜਿਸ ਨੇ ਮੱਝ ਨੁ ਸਜਾ। ਦਿਤੀ ਇਸ ਨੁ ਬਹੁਤ ਪਾਪ ਲੱਗਣਾ ਇਸ ਦਾ ਦੁੱਧ ਪੀਦਾ ਤੇਨੁ ਪਚਣਾ ਨਹੀ। ਇਸ ਨੁ ਜੇਲ ਕਰਾਉ।

  • @tarsemmannp5499
    @tarsemmannp5499 2 дні тому +7

    ਲੱਖ ਦੀ ਲਾਹਨਤ ਇਸ ਤਰਾ ਦੇ ਬੰਦੇ ਦੇ ❤

  • @HarjinderSingh-ux4uj
    @HarjinderSingh-ux4uj 2 дні тому +7

    ਦਿਲ😢😢😢😢😢😢😢

  • @bsghumaan8501
    @bsghumaan8501 2 дні тому +13

    ਜੇਕਰ ਇਹ ਵੀਡੀਓ ਸਹੀ ਤਦ ।
    ਓਸ ਬੰਦੇ ਦੀ ਬਹੁਤ ਵੱਡੀ ਗਲਤੀ ਹੈ

  • @jagdevkaur3144
    @jagdevkaur3144 2 дні тому +1

    ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਘਿਨੌਣੀ ਹਰਕਤ ਖੇਤ ਵਿੱਚ ਕੋਈ ਵੀ ਚੀਜ਼ ਬੀਜਣ ਵੇਲੇ ਸਾਰੇ ਪਸ਼ੂ ਪੰਛੀਆਂ ਹਾਲੀ ਪਾਲੀ ਦੇ ਨਾਮ ਲੈ ਕੇ ਪਹਿਲੇ ਸਮਿਆਂ ਵਿੱਚ ਬਜ਼ੁਰਗ ਖੇਤੀ ਕਰਦੇ ਸਨ😢😢😢😢😢😢😢

  • @user-yn6jz9xl9m
    @user-yn6jz9xl9m День тому +1

    Waheguru ji 🙏🏻

  • @manjitkaurpelia3506
    @manjitkaurpelia3506 2 дні тому

    Waheguru ji waheguru ji waheguru ji ka khalsa waheguru ji ki Fateh

  • @gurmukhsingh9717
    @gurmukhsingh9717 2 дні тому +13

    ਜਿਸ ਬੰਦੇ ਨੇ ਬੰਦੇ ਨੇ ਮੰਝ ਨੂੰ ਟਰੇਕਟਰ ਮਰ ਪਾ ਧੂੰਦਾ ਰਿਹਾ ਇਸ ਬੰਦੇ ਨੂੰ ਸ਼ਰਮ ਉਣੀ ਚਾਹੀਦੀ ਸੀ ਬੈਜੁਬਾਨ ਡੰਗਰ ਨੂੰ ਕੋਈ ਪਤਾ ਨਹੀਂ ਕਿਸ ਦੀ ਜ਼ਮੀਨ ਪਰ ਇੱਕ ਮੰਝ ਨੇ ਬੰਦੇ ਦਾਂ ਕਿ ਉਜਾੜ ਦਿੱਤਾ ਬੰਦੇ ਇੰਦਾ ਕੀਤਾ ਇੱਕ ਗੱਲ ਚੇਤੇ ਰੱਖੀਂ ਜਦੋਂ ਰੱਬ ਨੇ ਸਜ਼ਾ ਦੈਣੀ ਫਿਰ ਪਤਾ ਲਾਗਦਾ ਬਹੁਤ ਮਾੜੀ ਗੱਲ ਕੀਤੀ ਬੰਦੇ ਨੇ

  • @user-xq3cn3ev3s
    @user-xq3cn3ev3s 2 дні тому +1

    Waheguru g

  • @sameermaan7424
    @sameermaan7424 2 дні тому +4

    ਲੱਖ ਦੀ ਲਾਹਨਤ ਆ ਇਸ ਪਾਪੀ ਦੇ

  • @Sikhi_itihaas_11
    @Sikhi_itihaas_11 День тому

    ਇਸ ਮਨੁੱਖ ਨੂੰ ਪ੍ਰਭੂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ

  • @goldysidhu6562
    @goldysidhu6562 2 дні тому +1

    ਵਾਹਿਗੁਰੂ ਜੀ

    • @KKiwait-we6ik
      @KKiwait-we6ik День тому

      Waheguru ji waheguru ji waheguru ji waheguru ji ❤❤

  • @Rajkumar10101
    @Rajkumar10101 13 годин тому

    ਸਖ਼ਤ ਤੋ ਸਖ਼ਤ ਕਾਰਵਾਈ ਹੋਣੀ ਚਾਹੀਦੀ ਏਹ ਟ੍ਰੈਕਟਰ ਵਾਲੇ ਤੇ ਜਵਾ ਤਰਸ ਨੀ ਆਇਆ ਕਿਨ੍ਹਾਂ ਪਥੱਰ ਦਿਲ ਏਹ ਬੰਦਾ 😢🙏😔😔😱😓

  • @mrtc3915
    @mrtc3915 2 дні тому +1

    Waheguru waheguru

  • @sawindersingh850
    @sawindersingh850 2 дні тому +3

    ਵਾਹਿਗੁਰੂ ਵਾਹਿਗੁਰੂ ਜੀ

  • @jarnailsingh8584
    @jarnailsingh8584 День тому +1

    ਬਹੁਤ ਹੀ ਮਾੜੀ ਗੱਲ ਹੈ ਜਾਨਵਰਾਂ ਦਾ ਕੀ ਕਸੂਰ ਹੈ ਜਦੋਂ ਬੇਜਵਾਨ ਦੀ ਲਾਠੀ ਪਈ ਤਾਂ ਇਸ ਨੂੰ ਪਤਾ ਲਗੂ

  • @kulwindersingh8078
    @kulwindersingh8078 2 дні тому +3

    Waheguru ji mehar karo 🙏🙏🙏🙏🙏🙏🙏🙏🙏🙏🙏🙏🙏🙏🙏

  • @Balbirsingh-sj7lf
    @Balbirsingh-sj7lf День тому

    Bahut vadhia vichar waheguru Ji
    Bejban nal eh julam kar riha ehda lekha waheguru Ji ਕਰਨਗੇ

  • @NISHANATV
    @NISHANATV День тому +2

    ਗੁਰੂ ਨਾਨਕ ਦੇਵ ਜੀ ਦੀਆਂ ਮੱਝਾਂ ਵੀ ਰਾਏ ਬੁਲਾਰ ਦੇ ਖੇਤਾਂ ਵਿੱਚ ਵੜ ਗਈਆ ਸਨ ਫਿਰ ਕਿਸੇ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਿਕਾਇਤ ਕਰ ਦਿੱਤੀ ਸੀ ਕਿ ਨਾਨਕ ਦੀਆਂ ਮੱਝਾਂ ਨੇ ਤੁਹਾਡਾ ਖੇਤ ਉਝਾੜ ਦਿਤਾ ਪਰ ਗੁਰੂ ਸਾਹਿਬ ਦੇ ਕੋਤਕ ਨੂੰ ਵੇਖ ਕੇ ਰਾਇ ਬੁਲਾਰ ਹੈਰਾਨ ਰਹਿ ਗਿਆ ਸੀ ਆ ਕਿ ਚਰਨਾਂ ਵਿੱਚ ਢਹਿ ਪਿਆ
    ਇਹ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਵੀ ਕੋਈ ਸੇਧ ਨਹੀਂ ਲੈ ਸਕੇ ਇਹ ਸਿੱਖ ਨਹੀਂ ਹੋ ਸਕਦੇ ਇਹ ਤਾਂ ਮੁਸਲਮਾਨ ਮੁਗਲਾਂ ਨਾਲੋਂ ਵੀ ਭੇੜੈ ਬੁਚੜ ਹਨ

  • @HarjinderSingh-nz6uq
    @HarjinderSingh-nz6uq 9 годин тому

    ਬਿਲਕੁਲ ਸਹੀ ਕਿਹਾ ਇਕ ਇਕ ਗੱਲ 100% ਸਹੀ ਹ ਤੁਹਾਡੀ ਭਾਈ ਸਾਹਿਬ, ਇਹਨਾਂ ਨੂੰ ਪਤਾ ਹੀ ਨਹੀਂ ਬੇਜਬਾਨ ਉਹਨੂੰ ਕੀ ਪਤਾ ਇਹ ਝੋਨਾ ਕਿਸਦਾ ਆ ਉਹਦੇ ਲਈ ਤੇ ਹਰਿਆ ਖਾਣਾ ਪੱਠੇ ਆ ਕਿਸੇ ਦੇ ਹੋਣ॥ਪਰ ਇਹ ਥੋੜੋ ਆ ਕਿ ਤੂੰ ਉਹਨੂੰ ਟਰੈਕਟਰ ਪਿੱਛੇ ਪਾ ਕੇ ਧੂਈ ਫਿਰੇ ਤੇਰੇ ਉੱਤੇ ਪਰਚਾ ਹੋਣਾ ਚਾਹੀਦਾ ਤੈਨੂੰ ਛਿਤਰ ਫਿਰਨਾ ਚਾਹੀਦਾ ਚੰਗਾ ਰੱਖ ਦੇ

  • @Pardesikaur
    @Pardesikaur 4 години тому

    ਮਹਾ ਪਾਪ ਜਨਵਾਰ ਹੈ ਤੈਨੂੰ ਅਕਲ ਨਹੀ ਬੇਜਬਾਨ ਤੇਰੀ ਫ਼ਸਲ ਹੋ ਜਾਵੇਗੀ ਲੇਖਾ ਦੇਣਾ ਪੈਣਾ ਉਸ ਦਾ ਇਲਾਜ ਕਰਾ ਵਾਹਿਗੁਰੂ ਜੀ ਕਿਸ ਤਰਾਂ ਬੰਦੇ ਪੈਦਾ ਕੀਤੇ ਕੋਈ ਬਚਾਉ ਲੋਕੋ ਇਸ ਪਿੰਡ ਦਾ ਸਰਪੰਚ ਕਿੱਥੇ ਹੈ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਜ਼ਾ ਵਾਹਿਗੁਰੂ ਨੇ ਦੇ ਦੇਣੀ ਹੈ ਵੀਰੇ ਦੇਖ ਕੇ ਬਹੁਤ ਦੁੱਖ ਹੋਇਆ ਹਾਏ ਨੇਰ

  • @dharmjitsingh7881
    @dharmjitsingh7881 2 дні тому +1

    ਲੱਖ ਲਾਹਨਤ ਤੇਰੇ ਤੇ

  • @markking2419
    @markking2419 2 дні тому +1

    Bauhat maadi gal hai

  • @gurjitsingh8396
    @gurjitsingh8396 День тому

    ਇਹਦੇ ਤੇ ਪੁਲਿਸ ਨੂੰ ਪਰਚਾ ਦਰਜ ਕਰਨਾ ਚਾਹੀਦਾ

  • @kirandeepbrar2205
    @kirandeepbrar2205 День тому

    ਬੇਸ਼ਰਮ ਇਨਸਾਨ ਹੈ ਏ, ਰੱਬ ਤੋ ਡਰ, ਉਹ ਬੇਜ਼ੁਬਾਨ ਹੈ ਓਨੇ ਕਿਹੜਾ ਬੋਲਣਾ ਐ.😢

  • @jagmeetsidhu1868
    @jagmeetsidhu1868 2 дні тому +2

    Waheguru ji waheguru ji

  • @emaansinghmaan79
    @emaansinghmaan79 День тому +1

    ਲਖ ਲਾਹਨਤ ਹੈ ਇਸ ਨੂੰ

  • @jogasingh91
    @jogasingh91 2 дні тому +2

    Good job Bhai Saab

  • @jatindarsingh8670
    @jatindarsingh8670 2 дні тому +2

    ਟਰੈਟਰ ਵਾਲਾ ਮਰੀ ਜਮੀਰ ਵਾਲਾ

  • @jasbirsingh-wi9mx
    @jasbirsingh-wi9mx 2 дні тому +2

    ਪਤਾ ਨਹੀਂ ਸਮਾਜ ਵਿਚ ਐਨੀ ਗਿਰਾਵਟ ਕਿਉਂ ਆ ਗਈ।

  • @carpenter72
    @carpenter72 2 дні тому +3

    ਬੇੜਾ ਗ਼ਰਕ ਹੋਇਆ ਪਿਆ ਫੇਰ ਕਹਿੰਦੇ ਰੱਬ ਪੱਕੀ ਫਸਲ ਤੇ ਮੀਂਹ ਗੜੇ ਪਾਈ ਜਾਂਦਾਂ

  • @singhrani8267
    @singhrani8267 2 дні тому +1

    ਜਿਸ ਦੀ ਕਿਸਮਤ ਮਾੜੀ ਹੋਵੇ ਓ ਇਸ ਤਰਾਂ ਦੀਆਂ ਹਰਕਤਾਂ ਕਰਦਾ.

  • @GurpreetSingh-iz7ol
    @GurpreetSingh-iz7ol 14 годин тому

    ਪੁਲਿਸ ਪ੍ਰਸ਼ਾਸਨ ਨੂੰ ਐਨੀਮਲ ਐਕਟ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜਣਾ ਚਾਹੀਦਾ ਵੀਡੀਓ ਬਣਾਉਣ ਵਾਲੇ ਦਾ ਧੰਨਵਾਦ

  • @kamaljitsingh8542
    @kamaljitsingh8542 День тому +1

    ਵਾਹਿਗੁਰੂ ਜੀ 🙏 ਇਸ ਬੁਚੜ ਨੂੰ ਸੱਖਤ ਤੋਂ ਸੱਖਤ ਸੱਜਾ ਹੋਣੀਂ ਚਾਹੀਦੀ ਆ,,ਓਇ ਕੰਜਰਾ ਥੋੜਾ ਸਬਰ ਸੰਤੋਖ ਵੀ ਕੋਈ ਚੀਜ਼ ਹੈ ਕਿ ਨਹੀਂ,, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਜੀ ਦੀਆਂ ਮੱਝਾਂ ਵੀ ਇੱਕ ਖੇਤ ਵਿੱਚ ਗਈਆਂ ਸੀ ,, ਓਹਨਾਂ ਨੇ ਖੇਤੀ ਡਬਲ ਕਰ ਦਿੱਤਾ ਸੀ, ਤੁਸੀਂ ਵੀ ਕੁੱਝ ਸ਼ਰਮ ਕਰੋ,, ਓਦਾਂ ਤੁਸੀਂ ਲੋਕਾਂ ਨੂੰ ਘੇਰ ਘੇਰ ਕੇ ਲੰਗਰ ਲਾਓਦੇ ਆ ਇਸ ਗਰੀਬ ਜਾਨਵਰ ਤੇ ਤਰਸ ਨਹੀਂ ਤੇਨੂੰ 🙏😭🙏

  • @maggharsingh7773
    @maggharsingh7773 День тому

    ਇਰਾਦਾ ਕਤਲ ਦਾ ਕੇਸ ਹੋਣਾ ਚਾਹੀਦਾ ਜੇ ਸਰਕਾਰ ਚੰਗੀ ਹੈਂ ਨਹੀਂ ਤਾਂ ਕਾਨੂੰਨ ਨੂੰ ਗਰੀਬਾਂ ਨੂੰ ਹੱਥਾਂ ਵਿਚ ਲੈ ਲੈਣਾ

  • @BalwinderSingh-wg2dk
    @BalwinderSingh-wg2dk День тому +2

    ਇਸ ਟਰੈਕਟਰ ਵਾਲੇ ਨੂੰ ਸਜਾ ਹੋਣੀ ਚਾਹੀਦੀ ਜਿਨੀ ਵੀ ਹੋ ਸਕੇ

  • @satnaam.singhmalhi6249
    @satnaam.singhmalhi6249 День тому

    ਦੁਸਟ ਲੋਕ ਇਹਨਾਂ ਕਰਮਾਂ ਦਾ ਫਲ ਦੇਣਾ ਪੈਣਾ ਪਾਪੀਆਂ ਨੂੰ

  • @sonyfoujigurdaspur
    @sonyfoujigurdaspur День тому

    ਇਹੋ ਜਿਹੇ ਦੱਲੇ ਘੜੰਮ ਚੌਧਰੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @rooplal7836
    @rooplal7836 2 дні тому +3

    ਇਥੋਂ ਝੂਠ ਪਕੜੇ ਜਾਦੇ ਹਨ ਗਰੀਬਾਂ ਦੀ ਮਦਦ ਕਰਨ ਵਾਲਿਆਂ ਦੇ ਜੋ ਬੇਜ਼ੁਬਾਨਾ ਨਾਲ ਇਸਦਾ ਕਰਦੇ ਗਰੀਬਾਂ ਦੀ ਮਦਦ੦੦੦੦ ਐਨੀਮਲ ਐਕਟ ਕਾਰਵਾਈ ਹੋਵੇ😌😌😌😌😌

  • @user-ke9if4sw3r
    @user-ke9if4sw3r День тому +1

    Waheguru ji waheguru ji waheguru ji 🙏🙏 🙏

  • @JaswinderSingh-td6ri
    @JaswinderSingh-td6ri 13 годин тому

    😢 waheguru ji

  • @paramjeetkaur6433
    @paramjeetkaur6433 2 дні тому +1

    ਲੋਕਾਂ ਨੇ ਤਾਂ ਕੁਛ ਨਹੀਂ ਲੈ ਕੇ ਜਾਣਾ ਪਰ ਇਹ ਨਹੀਂ ਤਾਂ ਖੇਤ ਨਾਲ ਲੈ ਕੇ ਜਾਣਾ ਨਾ ਤਾਂ ਕਰਕੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਘਟੀਆ ਇਨਸਾਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਨਾ ਜਾਨਵਰ ਦੇਖਦੇ ਨਾ ਇਨਸਾਨ ਦੇਖਦੇ ਨੇ ਇਨਸਾਨ ਦੇ ਅੱਜ ਕੱਲ ਤਾਂ ਦਿਲ ਵਿੱਚ ਜਮਾਂ ਵੀ ਰਹਿਮ ਨਹੀਂ ਰਿਹਾ ਕਿਸੇ

  • @komalkhaira3459
    @komalkhaira3459 День тому +1

    ਇਸ ਜ਼ਾਲਮ ਨੂੰ ਕੋਈ ਸਜ਼ਾ ਮਿਲਦੀ ਹੈ ਤਾਂ ਕ੍ਰਿਪਾ ਕਰਕੇ ਸਾਂਝਾ ਕਰਨਾ

  • @baljeetkaur1697
    @baljeetkaur1697 2 дні тому +3

    So sad 😭

  • @tirathkaur847
    @tirathkaur847 2 дні тому +1

    ਇਸ ਬੰਦੇ ਤੇ ਕਰਵਾਈ ਜ਼ਰੂਰੀ ਹੈ ਬੇ ਜਵਾਨ ਨਾਲ ਧੱਕਾ ਕਰਨ ਵਾਲੇ ਦਾ ਭਲਾ ਨਹੀ ਹੁੰਦਾ

  • @SonuSingh-jo3gc
    @SonuSingh-jo3gc 2 дні тому +2

    ਇਹਦੇ ਉੱਪਰ ਨੀਚੇ ਪਾਣੀ ਪਾ ਕੇ ਇਹਨੂੰ ਟਰੈਕਟਰ ਦੇ ਪਿੱਛੇ ਖਿੱਚ ਨੂੰ ਭ***** ਨੂੰ ਝੋਨਾ ਤਾਂ ਫਿਰ ਲੱਗਜੂਗਾ ਮੱਝ ਕਿੱਥੋਂ ਆਊਗੀ ਵਾਪਸ 😭😭😭😭

  • @HarpreetSingh-bt4sd
    @HarpreetSingh-bt4sd 2 дні тому +1

    ਬਸ ਹੋ ਗਿਆ ਇਸ ਦਾ ਇੰਜਣ। ਦੋ ਚਾਰ ਲੱਖ ਤੋਂ ਘਟ ਹੁਣ ਖੈੜ੍ਹਾ ਨੀ ਛੁੱਟਦਾ, ਨਾਲੇ ਹੁਣ ਮੁਆਫ਼ੀ ਮੰਗੂ

  • @gurbaajsingh-qo4rw
    @gurbaajsingh-qo4rw 17 годин тому

    Right❤

  • @legendneverdie533
    @legendneverdie533 2 дні тому +10

    ਇਦਾ ਹੀ ਮਰੇਗਾ ਤੂੰ ਵੀ, ਕਿਸੇ ਬੇਜੁਬਾਨ ਨਾਲ ਜਿਵੇਂ ਕੀਤਾ ਰੱਬਾ ਇਦੇ ਨਾਲ ਵੀ ਇਦਾ ਹੀ ਕਰੀ

    • @dilveersingh2547
      @dilveersingh2547 2 дні тому +1

      ਵੀਰ ਬਿਲਕੁਲ ਸਹੀ ਲਿਖਿਆ ਤੁਸੀਂ ਸਾਡੇ ਪਿੰਡ ਕਿਸੇ ਦੇ ਖੇਤ ਵਿੱਚ ਪਸੂ ਵੜ ਜਾਂਦੇ ਸਨ ਉਨਾਂ ਨੇ ਪਸੂਆਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਉਹ ਬੰਦੇ ਹੀ ਨਾ ਤਾਂ ਪੈਲੀ ਹੀ ਰਹੀ ਆ ਉਹ ਬੰਦੇ ਹੀ ਨਾ ਤਾਂ ਪੈਲੀ ਹੀ ਰਹੀ ਆ ਤੇ ਆਪ ਵੀ ਨਰਕ ਭੋਗ ਰਿਹਾ

  • @tersamelal5253
    @tersamelal5253 20 годин тому

    Wahaguru mher kara mera punjab ta Janwar.vich.be.jaan.ha

  • @kulwantkaur8249
    @kulwantkaur8249 17 годин тому

    ਇਹੋ ਜਿਹੇ ਲੋਕਾਂ ਖਾਤਰ ਤਾ ਬੇੜਾ ਗ਼ਰਕ ਹੋਇਆ ਪਿਆ ਸਿੱਖੀ ਦਾ ਜਿਹੜੇ ਲੋਕਾਂ ਨੂੰ ਗਾਲਾਂ ਕੱਢਦੇ ਹੋ ਉਹਨਾਂ ਨੇ ਸਿੱਖੀ ਸਾਂਭੀ ਹੋਈ ਹੈ ਇਹਨਾਂ ਨੇ ਤਾਂ ਸਿੱਖੀ ਤੋਂ ਮੂੰਹ ਮੋੜਨ ਲੱਗੇ ਹਨ।

  • @JaswantSingh-uu5us
    @JaswantSingh-uu5us 2 дні тому +2

    ਸਰਮ ਨਾਲ ਮਰਜੋ ਬੇਜੁਵਾਨ ਨਾਲ ਇਨਾ ਧੱਕਾ

  • @Uniquedeas5
    @Uniquedeas5 2 дні тому

    ਇਹ ਮਨੀਪੁਰ ਤੇ ਲਖੀਮਪੁਰ ਜਾਦੇਂ ਹਨ
    ਪੰਜਾਬ ਚ ਤਥਾਕਥਿਤ ਅੰਨਦਾਤਾ ਰੌਜ ਹੀ ਤੀਜੇ ਦਿਨ ਹੀ ਮਨੀਪੁਰ ਤੇ ਲਖੀਮਪੁਰ ਦੇ ਰਿਕਾਰਡ ਤੌੜ ਰਿਹਾ । ਨਾਲੇ ਕੁਕੀ ਔਰਤਾਂ ਤਾ ਆਰਮੀ ਮੂਹਰੇ ਉਹੀ ਕੁਝ ਰੌਜ ਕਰਦੀਆਂ। ਮੈਤਈ ਰਾਜਾ ਹਿੰਦੂ ਸਮਾਜ ਤੇ ਅਤਿਆਚਾਰ ਕਰ ਕਰ ਉਨ੍ਹਾਂ ਨੂੰ ਗਰੀਬ ਕਰਤਾ ਅਤਿਅੰਤ ਤਾ ਮਨੀਪੁਰ ਹੌਇਆ ਸੀ। ਇਥੇ ਤਾ ਬੇਵਜ੍ਹਾ ਨਿਤ ਦਲਿਤਾਂ ਤੇ ਕਹਿਰ ਨਿਤ ਮਨੀਪੁਰ

  • @harcharansingh1737
    @harcharansingh1737 День тому +2

    ਇਸ ਬੰਦੇ ਦਾ ਗੁਨਾਹ ਮੁਆਫ਼ ਕਰਨ ਯੋਗ ਨਹੀਂ ਇਸਤੇ ਸਖ਼ਤ ਧਾਰਾ ਲਾਕੇ ਐਸਾ ਪਰਚਾ ਦਰਜ ਕਰੋ 10 ਸਾਲ ਘੰਟੋ ਘਟ ਸਜ਼ਾ ਮਿਲੇ

  • @harpalsinghkhalsasidhu5295
    @harpalsinghkhalsasidhu5295 2 дні тому +5

    ਲੱਖ ਲਹਾਣਤਾਂ ਇਹਨਾਂ ਲੋਕਾਂ ਤੇ ਦੱਲਿਆਂ ਸਰਮ ਕਰ ਬੇਜ਼ੁਬਾਨ ਪਸ਼ੂ ਨੂੰ ਟਰੈਕਟਰ ਮਗਰ ਪਾ ਕੇ ਧੂਹਿਆ ਤੈਨੂੰ ਕੀੜੇ ਪੈਣਗੇ ਦੱਲਿਆਂ

  • @Kalersaab2213
    @Kalersaab2213 День тому

    Waheguru ji isno aap sja denge

  • @devbawa6199
    @devbawa6199 2 дні тому +1

    Lakh lahant 😭😭

  • @karmjeetkaur8209
    @karmjeetkaur8209 2 дні тому +8

    ਇਸ ਬੰਦੇ ਦੀ ਜ਼ਮੀਰ ਮਰੀ ਹੋਈ ਹੈ 😢

  • @beejumarwah6431
    @beejumarwah6431 День тому

    ਰੱਬ ਦੀ ਮਾਰ ਪਵੇ ਇਸ ਕੰਜਰ ਉੱਤੇ। ਕਿੰਨਾ ਜ਼ੁਲਮ ਬੇ ਜ਼ੁਬਾਨ ਉਤੇ। ਰੱਬ ਕਰੇ ਇਹਦੇ ਨਾਲ ਵੀ ਇਸ ਤਰਾਂ ਹੋਵੇ ਕਿਸੇ ਦਿਨ ਇਸ ਕੰਜਰ ਦਾ accident ਹੋਵੇ ਤੇ ਕੋਈ ਗੱਡੀ ਇਹਨੂੰ ਧੂਹ ਕੇ ਲੈ ਜਾਵੇ। ਹੱਥ ਟੁੱਟ ਜਾਣ ਤੇਰੇ ਪਾਪੀਆਂ ਜਿਹਨਾ ਹੱਥਾਂ ਨਾਲ ਇਹ ਪਾਪ ਕੀਤਾ। ਰੱਬ ਤੇਰੀਆਂ ੳਹ ਜ਼ਮੀਨਾਂ ਖੋਹ ਲਵੇ ਜਿਸ ਦੀ ਖ਼ਾਤਰ ਕੰਜਰਾ ਇਹ ਜ਼ੁਲਮ ਕੀਤਾ। ਤੜਫ ਤੜਫ ਕੇ ਕੀੜੇ ਪੈ ਕੇ ਮਰੇ।

  • @davindersingh4327
    @davindersingh4327 День тому

    ਇਹ ਕਿਸਾਨ ਨਹੀਂ ਇਸ ਦੀ ਮਾਂ ਨੇ ਕਿਸੇ ਬੲਈੲਏ ਦਾ ਬੀਜ ਪੋਆ ਇਆ ਵਾ ਜਿਸ ਤੇਰੀ ਫ਼ਸਲ ਪੱਕੇਗੀ ਉਸੀ ਰਾਤ ਨੂੰ ਅੱਗ ਲਾ ਦਿੱਤੀ ਜਾਵੇ

  • @BaljindersinghSidhu-lc3em
    @BaljindersinghSidhu-lc3em День тому +1

    Parcha hona chahida g