Darbar Sahib 'ਚ ਹੋਏ Yoga ਆਸਨ ਦੀ ਸਾਜਿਸ਼ ਤੋਂ ਪਿਆਰਾ ਲਾਲ ਨੇ ਚੁੱਕਿਆ ਪਰਦਾ | Rozana Spokesman

Поділитися
Вставка
  • Опубліковано 23 чер 2024
  • Darbar Sahib 'ਚ ਹੋਏ Yoga ਆਸਨ ਦੀ ਸਾਜਿਸ਼ ਤੋਂ ਪਿਆਰਾ ਲਾਲ ਨੇ ਚੁੱਕਿਆ ਪਰਦਾ
    ਦਲਜੀਤ ਦੋਸਾਂਝ ਦਾ ਨਾਂਅ ਲੈਣਾ ਹੁਣ ਯੋਗ ਕਰਨ ਵਾਲੀ ਕੁੜੀ ਦੀ ਮਜਬੂਰੀ | Rozana Spokesman
    ਪੱਤਰਕਾਰ : ਸੁਰਖਾਬ ਚੰਨ ਵੀਡੀਓ ਐਡੀਟਰ : ਗੁਰਪ੍ਰੀਤ ਗੈਰੀ
    #DrPyareLalGarg #SriHarmandirSahib #Girl #Yoga #Video #SGPC #RozanaSpokesman Surkhaab Chann
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

КОМЕНТАРІ • 289

  • @Jaspalsinghdhapali
    @Jaspalsinghdhapali 11 днів тому +49

    ਧੰਨ ਭਾਗ ਉਸ ਮਾਂ ਦੇ ਜਿਸ ਨੇ ਡਾਕਟਰ ਪਿਆਰੇ ਲਾਲ ਗਰਗ ਨੂੰ ਜਨਮ ਦਿੱਤਾ

  • @MalkeetSingh-pk6sf
    @MalkeetSingh-pk6sf 11 днів тому +86

    ਜੇ ਪੰਜਾਬੀ ਹਿੰਦੂ ਵੀਰ ਗਰਗ ਸਾਹਿਬ ਦੀਆਂ ਗੱਲਾਂ ਸੁਣ ਲੈਣ ਤੇ ਉਹਨਾਂ ਗੱਲਾਂ ਤੇ ਅਮਲ ਕਰ ਲੈਣ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਪੰਜਾਬੀ ਹਿੰਦੂ ਸਿੱਖਾਂ ਨੂੰ ਨਿਖੇੜ ਨਹੀਂ ਸਕਦੀ

  • @kanwalpreets1181
    @kanwalpreets1181 11 днів тому +77

    ਡਾਕਟਰ ਸਾਹਿਬ ਜੇ ਅਕਾਲੀ ਦਲ ਦਾ ਪ੍ਰਧਾਨ ਬਣ ਜਾਣ ਤਾ ਅਕਾਲੀ ਦਲ ਵਿੱਚ ਜਾਨ ਪੈ ਸਕਦੀ ਜਿੰਨੀ ਗੁਰਬਾਣੀ ਡਾਕਟਰ ਸਾਹਿਬ ਨੂ ਗਿਆਨ ਹੈ ਹੋਰ ਕਿਸੇ ਕੋਲ ਸ਼ਾਇਦ ਹੋਵੇ

    • @user-fo6vi2hu9b
      @user-fo6vi2hu9b 11 днів тому +8

      ਹਕੀਕਤ ਗਿਆਨਵਾਨ ਹਨ ਸਤਿਕਾਰ ਯੋਗ ਡਾ ਗਰਗ

    • @kantakaur4364
      @kantakaur4364 11 днів тому +3

      🎉🎉🎉🎉🎉🎉🎉🎉🎉WAHEGURU JI CHARDIAA KALAAN CH RAKHEN 🙏🏿

  • @mankoobaldevsingh3393
    @mankoobaldevsingh3393 10 днів тому +26

    ਡਾ ਪਿਆਰੇ ਲਾਲ ਗਰਗ ਜੀ ਬਹੁਤ ਹੀ ਵਧੀਆ ਕਥਾਵਾਚਕ ਅਤੇ ਗੁਰਬਾਣੀ ਦੇ ਬਹੁਤ ਹੀ ਗਿਆਤਾ ਹਨ 🙏🙏

  • @satwindersingh5156
    @satwindersingh5156 11 днів тому +50

    ਡਾਕਟਰ ਪਿਆਰੇ ਲਾਲ ਜੀ ਬਹੁਤ ਸੁਝਵਾਨ ਹਨ। ਸੁਝਵਾਨ ਹੀ ਵਿਚਾਰ ਹਨ

  • @MalkeetSingh-pk6sf
    @MalkeetSingh-pk6sf 11 днів тому +71

    ਪਹਿਲੀ ਗੱਲ ਇਹ ਹੈ ਕਿ ਜੇਕਰ ਪੰਜ ਸੱਤ ਮੁਸਲਮਾਨ ਰਾਮ ਮੰਦਰ ਵਿੱਚ ਨਿਮਾਜ਼ ਪੜ੍ਹਨ ਲੱਗ ਜਾਣ ਕੀ ਹਿੰਦੂ ਬਰਦਾਸ਼ਤ ਕਰ ਸਕਦੇ ਹਨ

    • @noorsunnyasr9320
      @noorsunnyasr9320 10 днів тому +6

      Durbar sahab muslima nu nmaz di ijajat nahi deni chahydi

    • @butasingh4747
      @butasingh4747 9 днів тому +3

      ​@@noorsunnyasr9320ohna ne ghat ginti karke eh kita si
      Tusi enha kar ke vikhao

    • @butasingh4747
      @butasingh4747 9 днів тому

      ​@@noorsunnyasr9320Ate muslmanan ne bhi masjid vich keertan karvaya si

    • @Armaaan696
      @Armaaan696 9 днів тому

      ਤੁਹਾਡੇ ਜਵਾਈ ਲੱਗਦੇ ਜੋ ਗੁਰਦਵਾਰਿਆਂ ਵਿੱਚ ਨਮਾਜਾਂ ਪੜਾਉਂਦੇ ਓਥੇ ਆਪ ਵੀ ਨਮਾਜੀ ਸਿੱਖ ਬਣ ਚੁੱਕੇ ਹੋ ਜਾਂ ਫਿਰ ਇਹ ਸੱਚ ਆ ਕਿ ਤੁਸੀਂ ਔਰੰਗੇ ਦੀਆਂ ਔਲਾਦਾਂ ਹੀ ਓ

    • @Armaaan696
      @Armaaan696 9 днів тому +3

      ​@@butasingh4747ਤੁਸੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਤਾਂ ਖੁਦ ਬਾਬਰ ਔਰੰਗਜ਼ੇਬ ਦੀਆਂ ਹੀ ਔਲਾਂਦਾਂ ਹੋ।

  • @user-fo6vi2hu9b
    @user-fo6vi2hu9b 11 днів тому +29

    ਸਤਿਕਾਰ ਯੋਗ ਡਾ ਗਰਗ ਸਾਹਿਬ ਜੀ ਤੁਹਾਡੇ ਵਿਚਾਰ ਕਾਬਲੇ ਗੌਰ ਕਾਬਲੇ ਤਰੀਫ ਹਨ

  • @grewal1504
    @grewal1504 11 днів тому +31

    ਡਾਕਟਰ ਪਿਆਰੇ ਲਾਲ ਜੀ ਦੋਵੇਂ ਹੱਥ ਜੋੜਕੇ ਨਮਸ਼ਕਾਰ ਕਬੂਲ ਕਰਿਓ🙏
    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @tarsemwalia2401
    @tarsemwalia2401 5 днів тому +6

    ਮਹਾਨ ਵਿਦਵਾਨ ਬੁੱਧੀਜੀਵੀ ਤਰਕਵਾਦੀ ਤੇ ਮਹਾਨ ਇਨਸਾਨ ਡਾਕਟਰ ਪਿਆਰੇ ਲਾਲ ਗਰਗ ਜੀ ਦੀ ਤਾਰੀਫ਼ ਵਾਸਤੇ ਮੇਰੇ ਕੋਲ਼ ਸ਼ਬਦ ਹੀ ਜਿੰਨੀ ਕੀਤੀ ਜਾਵੇ ਥੋੜੀ ਜਿੱਸ ਚੇਹਰਾ ਦੇਖ ਕੇ ਆਪਣੇ ਆਪ ਸਿਰ ਝੁਕਦਾ ਐਸੀ ਰੱਬ ਰੂਪੀ ਰੂਹ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🙏

  • @daljitsingh3631
    @daljitsingh3631 11 днів тому +18

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਡਾ ਪਿਆਰੇ ਲਾਲ ਗਰਗ ਜੀ ਨੇ🙏🙏

  • @mehndipalwan7549
    @mehndipalwan7549 11 днів тому +17

    ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @AmrikSingh-fi1mn
    @AmrikSingh-fi1mn 10 днів тому +12

    ਸਲੂਟ ਐ ਜੀ ਡਾਕਟਰ ਪਿਆਰੇ ਲਾਲ ਗਰਗ ਸਹਿਬ ਜੀ ।

  • @jagdishsingh9965
    @jagdishsingh9965 10 днів тому +5

    ਬਹੁਤ ਉੱਚੀ ਸੋਚ ਹੈ,,ਡਾਕਟਰ ਸਾਬ ਜੀ ਦੀ ,,ਬਿਨਾ ਕਿਸੇ ਡਰ, ਬਿਨਾ ਕਿਸੇ ਲਾਲਚ, ਹਰ ਮੁੱਦੇ ਦੀ ਸਹੀ ਜਾਣਕਾਰੀ ਤੱਥਾ ਦੇ ਆਧਾਰ ਤੇ ਦੇ ਕੇ ਸਹੀ ਫੈਸਲਾ ਕਰਦੇ ਹਨ,,ਅਤੇ ਸਹੀ ਸੁਝਾਅ ਦਿੰਦੇ ਹਨ, ਰੱਬ ਸਭ ਦਾ ਭਲਾ ਕਰੇ,,,

  • @Jaspalsinghdhapali
    @Jaspalsinghdhapali 11 днів тому +13

    ਡਾਕਟਰ ਸਾਹਿਬ ਜੀ ਨੂੰ ਕਿਸੇ ਕਾਲਜ ਦੇ ਵਿੱਚ ਇਤਿਹਾਸ ਦਾ ਲੈਕਚਰਾਰ ਲਾਉਣਾ ਚਾਹੀਦਾ ਹੈ

  • @balrajsingh8901
    @balrajsingh8901 11 днів тому +14

    ਪੰਜ ਸੌ ਸਾਲਾਂ ਤੋਂ ਚਲੇ ਆ ਰਹੇ ਪੰਜਾਬੀ ਭਾਈ ਚਾਰੇ ਵਿੱਚ ਇਕ ਪੱਕੀ ਲਕੀਰ ਖਿੱਚਣੀ ਚਹੁੰਦੇ ਹਨ ਇਹ ਲੋਕ, ਪਰ ਸਫ਼ਲ ਨਹੀਂ ਹੋਣ ਦੇਣਗੇ ਪੰਜਾਬ ਦੇ ਜੰਮੇਂ।

  • @jasmelsingh8819
    @jasmelsingh8819 10 днів тому +4

    ਧੰਨ ਹੈ ਇਹ ਬੰਦਾ
    ਬਹੁਤ ਜਾਣਕਾਰੀ ਹੈ ਇਸਨੂੰ
    ਰੱਬ ਲੰਮੀ ਉਮਰ ਬਖਸ਼ੇ ਇਸਨੂੰ

  • @MalkeetSingh-pk6sf
    @MalkeetSingh-pk6sf 11 днів тому +17

    ਸਹੀ ਸਿੱਖ ਤਾਂ ਨਿੱਤ ਹੀ ਜੋਗਾ ਕਰਦਾ ਹੈ ਕਿਉਂਕਿ ਸਿੱਖ ਨੂੰ ਕਿਰਤ ਕਰਨ ਲਈ ਕਿਹਾ ਹੈ ਜੋ ਕਿਰਤ ਕਰਦਾ ਉਸ ਨੂੰ ਜੋਗਾ ਦੀ ਲੋੜ ਨਹੀਂ

  • @laddiguru8074
    @laddiguru8074 8 днів тому +3

    वाहेगुरु जी ਗਰਗ ਸਾਹਿਬ ਜੀ ਜਿੰਦਾਬਾਦ ਇਹੇ ਹਨ ਅਸਲੀ ਪਿਆਰੇ ਲਾਲ ਜੀ ਹਿੰਦੂ ਵੀਰ ਪੰਜਾਬ ਦੇ ਸਾਰੇ ਹਿੰਦੂ ਵੀਰੋ ਇਨਾ ਦੇ ਮਗਰ ਲੱਗ ਕੇ ਚਲਣਾ ਚਾਹਿਆ ਹੈ ਪਿਆਰੇ ਵੀਰੋ ਪੰਜਾਬ ਜਿੰਦਬਾਦ ਗਰਗ ਸਾਹਿਬ ਜੀ ਜਿੰਦਾਬਾਦ ਵਾਹਿਗੁਰੂ ਤੁਹਾਨੂੰ ਸਦਾ ਸਦਾ ਸੁਖੀ ਰਖੇ ❤❤❤❤❤❤

  • @paramsidhu2272
    @paramsidhu2272 11 днів тому +5

    I salute and Respect Dr Pyarelal ji Garg. He is so Honest and straightforward and full of knowledge. Always worth listening. 🙏🏻

  • @JoginderSingh-ow7yw
    @JoginderSingh-ow7yw 11 днів тому +4

    Garg Sahib great Punjabi with high regard for Sikh philosophy and deep knowledge regarding Sikh religion. May Waheguru bless him long life.

  • @sukhjitbrar4319
    @sukhjitbrar4319 10 днів тому +4

    Great respect for Dr Garg 🙏🏻🙏🏻
    He is honest, bold and intellectual person …

  • @GurjeetSingh-nn9zn
    @GurjeetSingh-nn9zn 11 днів тому +15

    ਬਹੁਤ ਪਾਪ ਕੀਤਾ ਇਹ ਪਾਪਣ ਨੇ ਪਰ ਜਿਹੜੇ ਸੋਮਣੀ ਕਮੇਟੀ ਨੇ ਝੋਟਿਆਂ ਵਰਗੇ ਸੇਵਾਦਾਰ ਕੀ ਕਰਦੇ ਸੀ ਆਮ ਸ਼ਰਧਾਲੂਆਂ ਤੇ ਰੋਅਬ ਮਾਰਨ ਜੋਗੇ ਵਾ ਇਹ ਪਾਪਣ ਨੂੰ ਫੜ ਨਹੀਂ ਸਕੇ

  • @InderjitSingh-io8on
    @InderjitSingh-io8on 9 днів тому +4

    ਡਾਕਟਰ ਸਰ ਜੀ ਮੇਰੇ ਨਾਲ ਵੀ ਸੇਵਾਦਾਰ ਨੇ ਗ਼ਲਤ ਬੋਲੀਆਂ ਸੀ ਉਹ ਵੀ ਬਹੁਤ ਸਾਰੇ ਲੋਕਾਂ ਵਿੱਚ ਉਸ ਵੇਲੇ ਮੇਰਾ ਵੀ ਬਹੁਤ ਦਿਲ ਦੁਖੀਆ ਸੀ ਪਰ ਹੁਣ ਮੈਂ ਹਰਮੰਦਿਰ ਸਾਹਿਬ ਜਾਨਾਂ ਪਰ ਮੈਂ ਬਾਹਰ ਤੋਂ ਮੱਥਾ ਟੇਕ ਕੇ ਆ ਜਾਨਾਂ ਮੇਰਾ ਵਾਹਿਗੁਰੂ ਜੀ ਤਾਂ ਕਣ ਕਣ ਵਿੱਚ ਵਸਿਆ ਹੋਇਆ ਹੈ
    ਪਰ ਮੈਂ ਇਹ ਵੀ ਆਖਦਾ ਕਿ ਜਿੰਨਾ ਨੇ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ
    ਉਹ ਜ਼ਰੂਰ ਕਰਕੇ ਆਉ ਦਿਲ ਨੂੰ ਸਕੂਨ ਮਿਲਦਾ ਉਹ ਮੇਰੇ ਵਾਹਿਗੁਰੂ ਦਾ ਘਰ ਹੈ
    ਸਤਿਨਾਮ ਵਾਹਿਗੁਰੂ ਜੀ

  • @JoginderSingh-yq4il
    @JoginderSingh-yq4il 10 днів тому +4

    Great Respect for Dr Garge Sahib
    Great knowledge of Gurbani
    May! You live long
    I heard your views personally
    Thanking you

  • @housesolution214
    @housesolution214 8 днів тому +5

    ਹਿੰਦੂ ਧਰਮ ਮਦਿੰਰ ਵਿੱਚ ਜੇਕਰ ਕੋਈ ਮੁਸਲਮਾਨ ਨਮਾਜ ਨਹੀਂ ਪੜ੍ਹ ਸਕਦਾ, ਮਸਜਿਦ ਵਿੱਚ ਕੋਈ ਹਵਨ ਨਹੀਂ ਕਰ ਸਕਦਾ, ਚਰਚ ਵਿਚ ਵੀ ਕੋਈ ਹੋਰ ਧਾਰਮਿਕ ਕੰਮ ਨਹੀਂ ਹੋ ਸਕਦਾ ਫਿਰ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਿਓਂ। ਹਾਂ ਜੇਕਰ ਕੁੜੀ ਨੂੰ ਪਤਾ ਨਹੀਂ ਸੀ ਤਾਂ ਅਕਾਲ ਤਖ਼ਤ ਤੇ ਹਾਜ਼ਰ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਨਾ ਕੇ ਧਮਕੀਆਂ ਦੇਵੇ।

    • @nirmalghuman6077
      @nirmalghuman6077 7 днів тому

      ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸੇ ਦਰਬਾਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਸਾਂਈ ਮੀਆਂ ਮੀਰ ਤੋਂ ਰਖਵਾਈ
      ਤੁਹਾਡੇ ਮੁਤਾਬਕ ਤਾਂ ਫੇਰ ਉਹ ਵੀ ਗਲਤ ਸੀ ???????

  • @karnailsinghsakrali1533
    @karnailsinghsakrali1533 11 днів тому +4

    Piare lal garg ji sache suche punjabi te vadhia Gianvan insan ne jo gurbani de Adhar te kise vi mude nu suljhan di koshish krde ne bahut changa lagia garg ji di interview sunke

  • @dharmindersingh4743
    @dharmindersingh4743 5 днів тому

    ਬਹੁਤ ਵਧੀਆ ਬਹੁਤ ਜਾਣਕਾਰੀ ਡਾਕਟਰ ਸਾਹਿਬ ਨੂੰ

  • @harjitlitt1375
    @harjitlitt1375 10 днів тому +2

    Dr Sahib have great knowledge of all religions. He is very learned man. We are proud of him

  • @GurumeetSingh-yj1lp
    @GurumeetSingh-yj1lp 10 днів тому +4

    ਇਹ ਜਿੰਨਾ ਵੀ ਨਿਗਾਰ ਆਇਆ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਦਾ ਜੁੰਮੇਵਾਰ ਕੇਵਲ ਤੇ ਕੇਵਲ ਬਾਦਲ ਪਰਿਵਾਰ ਜਿਨਾਂ ਨੇ ਆਪਣੀ ਕੁਰਸੀ ਦੀ ਖਾਤਰ ਪੰਜਾਬ ਨੂੰ ਪੰਥ ਨੂੰ ਸਾਡੀ ਸਿੱਖ ਮਰਿਆਦਾ ਨੂੰ ਉਹਨਾਂ ਦੀ ਝੋਲੀ ਦੇ ਵਿੱਚ ਸੁੱਟ ਦਿੱਤਾ ਗੁਰੂ ਦੇ ਸਿੱਖੋ ਜੇ ਕਿਤੇ ਅੱਜ ਵੀ ਇਕੱਠੇ ਹੋ ਕੇ ਹਮਲਾ ਨਾਮ ਮਾਰਿਆ ਇਨਾ ਗਦਾਰਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਵਜਾ ਦਿਨਾ ਕਰਾਇਆ ਗਿਆ 90% ਜਿਹੜੇ ਮੁਲਾਜ਼ਮ ਬਾਦਲਾਂ ਦੇ ਉਹ ਵੱਖਰਾ ਹੀ ਹ ਤੇ ਨੇ ਉਨਾਂ ਦੀ ਚੋਣ ਨਾ ਕੀਤੀ ਗਈ ਉਹਨਾਂ ਤੇ ਸ਼ਕਤੀ ਕਰਕੇ ਕੱਢਿਆ ਨਾ ਗਿਆ ਤੇ ਬੜੀ ਮੁਸ਼ਕਿਲ ਗੱਲ ਜੇ ਸਮਝ ਜੋ ਗੁਰੂ ਦੇ ਸਿੱਖੋ ਸੰਭਲ ਜਾਓ ਵੇਲਾ ਜੇ ਜੀ ਡਾਕਟਰ ਸਾਹਿਬ ਇੱਕ ਬੇਨਤੀ ਹੋਰ ਕਰਨੀ ਹੈ ਕਿ ਜਿੰਨੇ ਵੀ ਪੰਥ ਦਰਦੀ ਹਨ ਜਿਨਾਂ ਦੇ ਅੰਦਰ ਪੰਥ ਦਾ ਦਰਦ ਹੈ ਉਹਨਾਂ ਨੂੰ ਇਕੱਠਿਆਂ ਕਰਕੇ ਤੇ ਇਹਦਾ ਮਸਲੇ ਦਾ ਹੁਣ ਵਾਲੇ ਸਮੇਂ ਦਾ ਟਾਕਰਾ ਕਿਸ ਤਰ੍ਹਾਂ ਕਰਨਾ ਹੈ ਇਥੇ ਚਰਚਾ ਜਰੂਰ ਕੀਤੀ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੜੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਗੁਰਮਤਿ ਦੇ ਵਿਚਾਰ ਪੇਸ਼ ਕੀਤੇ ਹਨ ਗੁਰੂ ਕਿਰਪਾ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ

  • @prempalmarar205
    @prempalmarar205 5 днів тому +1

    Dhan ne DR saab bahut hi achhe bichar ne ji

  • @amanpreetkaur5222
    @amanpreetkaur5222 9 днів тому +1

    Bahut khoob........fearless, confident, straightforward.

  • @ajaibsingh3873
    @ajaibsingh3873 10 днів тому +3

    ਸੇਵਾਦਾਰਾਂ ਨੂੰ ਜੋਂ ਹੁਕਮ ਹੋਏਗਾ ਉਹੀ ਓਹ ਕਰਣਗੇ। ਸਾਰੇ ਰਲੇ ਹੋਏ ਨੇ ਨਾਲ।

  • @cuckoo46
    @cuckoo46 9 днів тому +1

    Doctor Garg is a great human being and great scholar.

  • @arvinderbakshi3044
    @arvinderbakshi3044 День тому

    ਸੁਰਖ਼ਾਬ ਜੀ ਸਾਬਤ ਸੂਰਤ ਮੁਬਾਰਕ!

  • @hirasinghrandhawa9072
    @hirasinghrandhawa9072 11 днів тому +1

    Dr. Sahib has deep knowledge of Sikh religion.He is really a great personality.

  • @docsngl
    @docsngl 10 днів тому +2

    Somebody please do more interviews with the Esteemed Dr. Payare Lal Garg ji and preserve them for future generations.

  • @drdilbaghsingh6164
    @drdilbaghsingh6164 День тому

    Dr sahib ji deian gallan sunan wallian han
    Dr . Sahib nu gurbani
    Da bahut knowledge hai

  • @jagjitsingh283
    @jagjitsingh283 11 днів тому +3

    Doctor ji are you great man 🎉🎉🎉🎉🎉🎉🎉🎉 I love ❤️ so much ❤️

  • @BaljeetKaur-uz6eq
    @BaljeetKaur-uz6eq 9 днів тому +1

    Hindu veer sikh veer nd Hindu Veera nu meri full suport jo sikh veera lyi Hal Sach di gal krde ne

  • @harpreetsinghhappy1069
    @harpreetsinghhappy1069 7 днів тому

    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫ਼ਤਹਿ ।।
    ਇੰਨੀ ਵੱਡੀ ਗਿਣਤੀ ਵਿਚ ਪੁਰਾਣੀਆਂ ਗੱਲਾਂ ਕਰਕੇ ਸਾਂਝੀਆਂ । ਇਨ੍ਹਾਂ ਨੇਂ ਸਾਡੇ ਰੌਂਗਟੇ ਖੜ੍ਹੇ ਕੀਤੇ । ਇਥੋਂ ਪਤਾ ਲੱਗਾ ਕਿ ਅਸੀਂ ਭਾਵੇਂ ਸਿੱਖ ਹਾਂ ਜੀ। ਅਸਲ ਸਿੱਖੀ ਦੀ ਅਜੇ ਕਮੀਂ ਆ । ਵਾਹਿਗੁਰੂ ਜੀ ਕੀ ਕ੍ਰਿਪਾ ਸਦਕਾ ਪਰਪੱਕਤਾ ਹੋਰ ਵੱਧ ਰਹੀ ਹੈ ਆਪਣੇਂ ਆਪ ਵਿਚੋਂ ਖਾਲਸ ਸਿੱਖ ਕੱਢਣ ਦੀ ।
    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫ਼ਤਹਿ ।।
    ਨਾਨਕ ਨਾਮੁ ਚੜ੍ਹਦੀ ਕਲ੍ਹਾ ।।
    ਤੇਰੇ ਭਾਣੇ ਸਰਬਤ ਦਾ ਭਲਾ ।।

  • @bikarjitsingh34bikarjitsin10
    @bikarjitsingh34bikarjitsin10 5 днів тому

    ਡਾਕਟਰ ਸਾਹਿਬ ਬਹੁਤ ਧੰਨਵਾਦ

  • @paramsinghantaal
    @paramsinghantaal 4 дні тому

    ਡਾਕਟਰ ਪਿਆਰੇ ਲਾਲ ਗਰਗ - ਬਹੁਤ ਹੀ ਸੁਹਿਰਦ ਤੇ ਵਿਦਵਾਨ ਸੱਜਣ ।

  • @hardeoldeol1275
    @hardeoldeol1275 10 днів тому +1

    DR SHAIB SALUTE AND RESPECT YOUR PARMATMA TUHANU LONG LIEF DEVEY 🙏🙏🙏🙏🙏🙏🙏❤️❤️❤️

  • @jaswinderkaur1907
    @jaswinderkaur1907 4 дні тому

    Kot kot parnaam Dr Garg sahib ji 🙏🙏🙏🙏🙏

  • @gurbindersingh8516
    @gurbindersingh8516 5 днів тому

    Good sir Waheguru ji tuhada bhala karan tusi sikh dharma di eni respect karde o🙏🏽🙏🏽

  • @myytc12
    @myytc12 5 днів тому

    Dr. Sahib kamaal da gyan rakhde ne! Deep respect for him 🙏

  • @jagjitsingh283
    @jagjitsingh283 11 днів тому +2

    I love you doctor ji🎉🎉🎉🎉🎉🎉🎉

  • @laddiguru8074
    @laddiguru8074 8 днів тому

    ਵਾਹ ਜੀ ਵਾਹ ਪਿਆਰੇ ਲਾਲ ਜੀ ਗਰਗ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗਰਗ ਸਾਹਿਬ ਤੁਸੀ ਧੰਨ ਹੋ ਵਾਹ ਜੀ ਵਾਹ ❤❤❤❤

  • @Surinderkaur-is7er
    @Surinderkaur-is7er 5 днів тому

    Thankyou docter sahib

  • @gurjeetbagri9692
    @gurjeetbagri9692 6 днів тому

    Dr ਗਰਗ ਜੀ ਨੂੰ ਬਹੁਤ ਗਿਆਨ ਹੈ 🙏

  • @baljinderbanipal3438
    @baljinderbanipal3438 6 днів тому +2

    ਕਾਸ਼ ਗਰਗ ਜੀ CM ਹੁੰਦੇ।
    ਪੰਜਾਬ ਦੀ ਤਰੱਕੀ ਹੋ ਜਾਂਦੀ ਹਰ ਦਿਨ ਬਕਬਾਦੀ ਹੋ ਰਹੀ ਹੈ।

  • @rupinderpalkaur6870
    @rupinderpalkaur6870 9 днів тому +1

    Good sir

  • @AjitSingh-el4gf
    @AjitSingh-el4gf День тому

    Dr Garg has vast deep knowledge of Sikh History I request Patarkar to give my message to SGPC to honour Dr with PANTH. RATTAN. More over Dr GARG is LIVING EXAMPLE of HIndu Sikh BHaechara.
    A Retired class one officer Punjab Government

  • @harbirkaur6546
    @harbirkaur6546 День тому

    I agree fully with his thinking about SGPC training to the sevadaars.

  • @jasbirpalsingh8910
    @jasbirpalsingh8910 2 дні тому

    Waheguru ji garg saab bahut 2 dhanbad ji

  • @sukhdevsinghbhatti3235
    @sukhdevsinghbhatti3235 5 днів тому

    ਡਾਕਟਰ ਸਾਹਿਬ ਸਾਰੇ ਧਰਮਾਂ ਬਹੁਤ ਸਤਿਕਾਰ ਕਰਦੇ ਆ।ਇਤਹਾਸ ਬਾਰੇ ਵੇਰਵਿਆਂ ਸਮੇਤ ਜਾਣਕਾਰੀ ਰਖਦੇ।ਬਹੁਤ ਹੀ ਕਠਿਨ ਕਮ ਏਨਾ ਵਰਿਕੀ ਨਾਲ ਸਮਜ ਰੱਖਦੇ ਆ

  • @amriksinghaulakh3965
    @amriksinghaulakh3965 9 днів тому

    ਧੰਨਵਾਦ ਡਾਕਟਰ ਸਾਹਿਬ ਜੀ 🙏🙏

  • @pamajawadha5325
    @pamajawadha5325 9 днів тому +1

    Good Dr Pyara lal ji bhut mahan na good gal bat kiti dhanwad

  • @surjeetkaur8151
    @surjeetkaur8151 8 днів тому

    Waheguru ji dr sahib ji bhut vdhia jaankari diti

  • @BalwinderSingh-kn4ut
    @BalwinderSingh-kn4ut 5 днів тому

    Dr Saab I like your Speech you are Good man

  • @BhupinderSingh-tt9ox
    @BhupinderSingh-tt9ox 10 днів тому +2

    ਡਾ. ਪਿਆਰੇ ਲਾਲ ਗਰਗ, ਸਤਿਕਾਰ ਨਾਲ ਨਾਮ ਲਿਖੋ heading ਵਿੱਚ,
    ਨਮਸਕਾਰ ਡਾ. ਸਾਹਿਬ 🙏

  • @billhothi7313
    @billhothi7313 5 днів тому

    ਮੈਨੂੰ dr. ਪਿਆਰੇ ਲਾਲ ਜੀ ਸਿੱਖਾਂ ਤੋਂ ਵੀ ਉਪਰ ਲੱਗਦੇ.
    ਬਹੁਤ ਚੰਗੇ ਇਨਸਾਨ ਹਨ

  • @manjeetsarna
    @manjeetsarna 6 днів тому

    you have a great knowledge bank of Punjab history dear Dr. Garg . Hat's off ....

  • @jasvirsingj2747
    @jasvirsingj2747 9 днів тому

    Thanks ਡਾਕਟਰ ਜੀ

  • @jagirsinghsinghjagir4842
    @jagirsinghsinghjagir4842 11 днів тому +1

    ਵਾਹਿਗੁਰੂ ਜੀ

  • @manjitsingh-vw6gz
    @manjitsingh-vw6gz 5 днів тому

    Very very very nice dr sahib.

  • @malkiatbrar7973
    @malkiatbrar7973 2 дні тому

    Thanks very much dear

  • @montoosachdeva401
    @montoosachdeva401 5 днів тому +2

    पत्रकार की हर का सवाल का जवाब नहीं दे पाये गर्ग साहब, बीजेपी से शुरू और बीजेपी पर अंत गर्ग साहब का.... .. इस पत्रकार को सलाम..😇🙂

    • @AjitSingh-el4gf
      @AjitSingh-el4gf День тому

      You are Agiani ANdh bhagat and biased Ho Dr Piare Lal Garg has given each answer but your brain has drained out Even Garg Sahib detailed explanation of each question with reference to Sikh History

    • @AjitSingh-el4gf
      @AjitSingh-el4gf День тому

      AAP ko fatkar, trying to create differences and confusion among communities

  • @GurdeepSingh-mx7rs
    @GurdeepSingh-mx7rs 11 днів тому +2

    ਦਰਬਾਰ।ਸਾਹਿਬ।ਜਾਕੇ।ਯੋਗਾ।ਹੀ।ਕਰਨਾ।ਸੀ

  • @kulbirsingh-rk3cp
    @kulbirsingh-rk3cp 2 дні тому

    Dr. Saab di great

  • @NirmalSingh-dg2um
    @NirmalSingh-dg2um 8 днів тому

    ਪਿਆਰੇ ਲਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਰ ਵਾਰ ਨਮਸਕਾਰ ਹੈ ਜੀ ਸਲਾਮ ਹੈ ਜੀ 👍🙏🙏🙏🙏🙏

  • @kaurkaur7621
    @kaurkaur7621 10 днів тому

    He is truly learnt person👍

  • @BalvirSingh-ig7lx
    @BalvirSingh-ig7lx 10 днів тому

    Salute Garg Saab Ji.

  • @BaljeetKaur-uz6eq
    @BaljeetKaur-uz6eq 9 днів тому

    Thnxx doctor Garg sir

  • @pinderdhaliwal8392
    @pinderdhaliwal8392 11 днів тому

    DR JI bhuatt hi vadyia gyan naal samjah rehe ho..bhuatt hi dhanvaadh! 🙏❤️🙏

  • @user-xk7ld3sk8r
    @user-xk7ld3sk8r 5 днів тому

    Dr Sahib Zindabaad ❤

  • @gurmitkaur1165
    @gurmitkaur1165 10 днів тому

    Dr
    Garg veer ji thanku

  • @angrejparmar6637
    @angrejparmar6637 10 днів тому

    ਧੰਨਵਾਦ

  • @HarinderSingh-km2un
    @HarinderSingh-km2un 7 днів тому

    You are great pyara lal Ji

  • @bejindersinghgrewal6866
    @bejindersinghgrewal6866 7 днів тому

    Dr sahab you are great

  • @user-zr5uf4hd1i
    @user-zr5uf4hd1i 9 днів тому +1

    ਗੁਰੂ ਨਾਨਕ ਦੇਵ ਜੀ ਨੇਂ ਯੋਗੀਆਂ ਦਾ ਖੰਡਣ ਕੀਤਾ ਸੀ , ਯੋਗੀਆਂ ਨੇਂ ਜਦੋਂ ਪੁੱਠੇ ਸਿੱਧੇ ਹੋ ਕੇ ਭਗਤੀ ਕਰਨ ਦਾ ਪਖੰਡ ਕਰਨਾ ਤਾਂ ਲੋਕ ਓਹਨਾ ਦਾ ਮਜਾਕ ਨਾ ਉਡਾਉਣ , ਓਹਨਾਂ ਨੇ ਇਸਨੂੰ ਸਰੀਰਕ ਕਸਰਤ ਨਾਲ ਜੋੜ ਦਿੱਤਾ
    ਗੁਰੂ ਗ੍ਰੰਥ ਸਾਹਿਬ ਵਿੱਚ ਇਸਦੀ ਘੋਰ ਨਿੰਦਾ ਕੀਤੀ ਗਈ ਹੈ, ਏਸ ਯੋਗਾ ਬੀਬੀ ਆਲੀ ਘਟਣਾ ਨੇਂ ਇੱਕ ਚੰਗਾ ਕੰਮ ਜ਼ਰੂਰ ਕੀਤਾ ਕਿ ਸਿੱਖਾਂ ਸਾਹਮਣੇ ਯੋਗ ਦੇ ਝੂਠ ਦਾ ਇਹ ਪੱਖ ਸਾਹਮਣੇ ਆਇਆ

  • @kulwantsingh2986
    @kulwantsingh2986 5 днів тому

    Asli sikh garg sahib

  • @mankoobaldevsingh3393
    @mankoobaldevsingh3393 10 днів тому +1

    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹਨ ਮਰਿਆਦਾ ਨੂੰ ਲਿਖ ਕੇ ਬੋਰਡ ਵਗੈਰਾ ਲਗਵਾਏ ਜਾਣ ਅਤੇ ਬਾਹਰਲੇ ਸੂਬਿਆਂ ਤੋਂ ਆਏ ਸਰਧਾਲੂਆਂ ਨੂੰ ਕਿਤਾਬਚੇ ਛਪਵਾ ਕੇ ਵੰਡੇ ਜਾਣ

  • @sewaksingh3446
    @sewaksingh3446 10 днів тому

    ਡਾ ਸਾਹਬ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @bhupindersingh6102
    @bhupindersingh6102 11 днів тому

    Dr Garg sahib ji tuhanu bahut hi satkarbhri sat shri akal ji.Tuhade jehe sujhwan vichark agar SGPC di command karan lag jave tan sikhi apne sikhran te ho jave kyonki lokan nu changi daleel naal hi dharam naal jodea ja sakda hai jo ki tuhade jehe sujhwan vidvan hi de salde hun.Tuhada bahut bahut thanvaad jo tuhadian nek daleelan ton sedh le kar ke SGPC apne karjan vich nikhar kar ke duniya vich sikhi da Nishan jhula sakdi hai.

  • @carchalanaseekhe6881
    @carchalanaseekhe6881 4 дні тому

    ਇਹ ਬਹੁਤ ਵਡਿਆ ਸਾਜਸ਼ ਚਲ ਰਹੀਆਂ ਨੇਂ ਦਰਬਾਰ ਸਾਬ ਨੂੰ ਮੰਦਿਰ ਵਿਚ ਬਦਲਣ ਦੀਆ

  • @singhsaab6992
    @singhsaab6992 5 днів тому

    ਅਸੀਂ ਹਰ ਮਹੀਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਈਦਾਂ ਓਰ ਓਥੇ ਹਰ ਧਰਮ ਦੇ ਲੋਕ ਹੁੰਦੇ ਕਿਸੇ ਦੇ ਭੰਡੀ ਪ੍ਰਚਾਰ ਨਾਲ ਸਿੱਖ ਧਰਮ ਦੀ ਮਹੱਤਤਾ ਨਹੀ ਘਟ ਜਾਣੀ ।

  • @surinderpalsinghchadha2223
    @surinderpalsinghchadha2223 10 днів тому

    Wah ji Wah Doctor Sahib ji

  • @satnamsinghsardar9655
    @satnamsinghsardar9655 10 днів тому

    Good. And. Tru. Speech

  • @prabhramgharia4391
    @prabhramgharia4391 5 днів тому

    Waheguru ji🙏

  • @harbhajansingh6954
    @harbhajansingh6954 10 днів тому

    Good Dr Garg Sb Jindabad

  • @sonumbaeng
    @sonumbaeng День тому +1

    Garg Sahib nun Salaam. He is much better than any Akali. He know more Gurbani than most Akalis.

  • @RavinderKaur-lj1wq
    @RavinderKaur-lj1wq 10 днів тому

    waheguru ji

  • @jdeepbhaiyasidhu123
    @jdeepbhaiyasidhu123 8 днів тому

    Waheguru

  • @KirandeepKaur-gq4eq
    @KirandeepKaur-gq4eq 11 днів тому

    Vry good sir

  • @balkourdhillon5402
    @balkourdhillon5402 5 днів тому

    ਆ ਜੋ ਕਾਂਗਰਸ ਵਾਲੇ ਬਿਟੂ ਦੀ। ਗਰਗ ਸਾਹਿਬ ਦੀ ਟਿਪਣੀ ਬਿਲਕੁੱਲ ਠੀਕ ਤੇਸਹੀ ਆ।

  • @rajeshsidana8277
    @rajeshsidana8277 6 днів тому

    ਅਸੀ ਡਾਕਟਰ ਪਿਆਰੇ ਲਾਲ ਗਰਗ ਜੀ ਨਾਲ ਪੂਰੀ ਤਰਾ ਸਹਿਮਤ ਹਾਂ

  • @HarbailSingh-yr9pc
    @HarbailSingh-yr9pc 11 днів тому

    Gayani Dr Payare lal singh ji

  • @user-ru9qj5eu6o
    @user-ru9qj5eu6o 10 днів тому

    Good knowledge 👌 👏

  • @bhagwanmatharu5720
    @bhagwanmatharu5720 11 днів тому

    🙏🙏