RABB DE RANG | ਰੱਬ ਦੇ ਰੰਗ | EP 1 | خدا کے رنگ | MR MRS DEVGAN | NEW PUNJABI WEB SERIES 2024

Поділитися
Вставка
  • Опубліковано 24 кві 2024
  • #rabbderang #NewPunjabiWebseries #mrmrsdevgan
    ARTIST
    CHARANJIT KAUR DEVGAN
    DEV DEVGAN
    MINDO DEVGAN
    AMAR DEVGAN
    MANPREET KAUR BIRDI
    GURCHARAN SINGH BIRDI
    JASMEET KAUR
    RAVDEEP KAUR
    HARFATEH SINGH DEVGAN
    GURNOOR KAUR
    MANRAJ SINGH BIRDI
    ROJY MATHARU
    GURPREET SINGH MATHARU
    YUVI , yashu , Raja
    RAJ
    SHELLY
    Sukhu, Sahib
    MANDEEP KAUR
    SURINDER SINGH
    GURMEET SINGH
    Deepu , noni
    DALJIT KAUR
    HARMEET SINGH BUTTER
    GAGANDEEP SINGH NANREY
    KIRANDEEP KAUR
    GAGANDEEP KAUR
    RANJANA DHIMAN
    MR MRS ARORA
    BABY HARSIRAT KAUR
    BHUPINDER SINGH RAYAT
    HARKIRAT SINGH SALUJA
    STORY
    MINDO DEVGAN
    PRODUCER
    AMAR DEVGAN
    DIRECTOR
    DEV DEVGAN
    EDITING :-
    DEV DEVGAN
    CAMERA
    AMAR DEVGAN
    DIALOGUES:-
    SARDARNI PARMINDER KAUR
    SINGER:-
    RAJINDER MALHAR JI
    MUSIC:-
    SIPP HOOPER
    SINGER:-
    RAJINDER MALHAR
    DIGITAL PARTNER
    KIRAT ENTERTAINMENT NETWORK
    Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mrmrsdevgan
    ********************************************************
    TikTok
    / mrmrsdevganofficial
    ********************************************************
    Snapchat
    ddevgan8
    ********************************************************
    whatsapp
    www.whatsapp.com/channel/0029...
    ********************************************************
    Credit Copyright Holder - Mr Mrs Devgan
    ********************************************************
    Digital Partner - Kirat Entertainment Network
  • Розваги

КОМЕНТАРІ • 1,6 тис.

  • @MrMrsDevgan
    @MrMrsDevgan  2 місяці тому +95

    Promocode: MRSWIN
    Link: play1w.com/broljtop?sub3=MRSWIN

  • @MrMrsDevgan
    @MrMrsDevgan  2 місяці тому +272

    Rabb De Rang Da 1st Episode tuhanu kive laggeya jror comment karke daso KUJH ZYADA SACH TAAN NEE DIKHATA EH V JROR DASEYO
    SHARE JROR KAREYO DOSTO

    • @rahdikabedi4743
      @rahdikabedi4743 2 місяці тому +2

      Bhut vdia veere

    • @Anmolpr659
      @Anmolpr659 2 місяці тому +2

      😢😢😢❤❤❤

    • @armaansingh8396
      @armaansingh8396 2 місяці тому +4

      ਦੇਵ ਵੀਰ ਜੀ ਮੈਂ ਤੁਹਾਡੇ ਸਾਰੇ ਸ਼ੋਅ ਦੇਖੇ ਆ, ਕੁਮੈਂਟ ਵੀ ਕਰਦੇ ਆ ,ਪਰ ਤੁਸੀਂ ਕਦੇ ਵੀ ਮੇਰਾ ਨਾਮ ਨਹੀਂ ਲਿਆ 😢
      ਅਸੀਂ ਤਾਂ ਤੁਹਾਡੇ ਨਜਦੀਕ ਹੀ ਰਹਿੰਦੇ ਹਾਂ ।।।। ਅਰਮਾਨ ਸਿੰਘ ਸੇਖੋਂ ਈਸੇਵਾਲ

    • @user-lc3qs1zw5o
      @user-lc3qs1zw5o 2 місяці тому +2

      Bahut badhiya laga. Bhagwan kissiko aise din na dikhaye

    • @sukhpreetsingh395
      @sukhpreetsingh395 2 місяці тому +1

      😔😔😔😔

  • @navjot473
    @navjot473 2 місяці тому +48

    ਦੇਵ ਵੀਰੇ ਪਹਿਲੇ episode ਨੇ ਹੀ ਬਹੁਤ ਰੁਵਾ ਦਿੱਤਾ same ਇਹੀ ਸਬ ਕੁੱਝ ਸਾਡੇ ਨਾਲ ਵੀ ਹੋਇਆ ਸੀ ਮੇਰੇ ਪਾਪਾ ਦੀ death ਤੋਂ ਬਾਅਦ ਚਾਚੇ ਤਾਏ ਤੇ ਦਾਦੇ ਨੇ ਮੇਰੀ ਮੰਮੀ ਨੂੰ ਬਹੁਤ ਤੰਗ ਕੀਤਾ ਅਸੀਂ ਚਾਰ ਭੈਣਾਂ ਹੀ ਸੀ ਭਰਾ ਵੀ ਨਈ ਆ 1988 ਚ ਮੇਰੇ ਪਾਪਾ ਨੂੰ ਲੋਹੜੀ ਵਾਲੇ ਦਿਨ ਗਵਾਂਢੀਆਂ ਨੇ ਜ਼ਹਿਰ ਦੇ ਦਿੱਤਾ ਸੀ ਮੁੜ ਦਾਦੇ ਤੇ ਚਾਚੇ ਸਾਰੀ ਜ਼ਮੀਨ ਦਬ ਗਏ ਜਦੋਂ ਦਾਦੇ ਦਾ ਦਿਲ ਕਰਦਾ ਸੀ ਮੰਮੀ ਤੇ ਸਾਨੂੰ ਚਾਰਾ ਭੈਣਾ ਨੂੰ ਘਰੋਂ ਕੱਢ ਦਿੰਦੇ ਸੀ ਬਹੁਤ ਔਖੇ ਹੋ ਕੇ ਸਾਡੀ ਕਲੀ ਮਾਂ ਨੇ ਸਾਨੂੰ ਪਾਲ ਕੇ ਵਿਆਹ ਕੀਤੇ ਪਰ ਅੱਜ ਇਹ story ਦੇਖ ਕੇ ਸਬ ਕੁਝ ਤਾਜ਼ਾ ਹੋ ਗਿਆ

  • @sangeetaarora8099
    @sangeetaarora8099 2 місяці тому +30

    Heart touching story
    So true किसी के जाने से जिंदगी रूकती नहीं पर काटनी भी बहुत मुश्किल है 😭😭😭😭

  • @SukhwinderSingh-wq5ip
    @SukhwinderSingh-wq5ip 2 місяці тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😅😅

  • @sharanjeetkaur3882
    @sharanjeetkaur3882 2 місяці тому +37

    ਸੱਚੀ ਕਹਾਣੀ ਹੈ ਦੇਵ ਵੀਰੇ ਦੁਨੀਆਂ ਦੀ ਸਚਾਈ ਹੈ

  • @Harsam_twins
    @Harsam_twins 2 місяці тому +55

    ਇਹ episode ਦੇਖ ਕੇ ਮੈਨੂੰ ਆਪਣਾ ੧੮ ਸਾਲ ਪੁਰਾਣਾ ਟਾਇਮ ਯਾਦ ਆ ਗਿਆ ਜਦ ਪਿਉ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ ਤੇ ਔਖੇ ਟਾਇਮ ਕੋਈ ਨਹੀ ਖੜਿਆ ਸੀ😢

  • @vishaaneja9553
    @vishaaneja9553 2 місяці тому +18

    Mata Rani sb de mummy papa nu hamesha lmbi umr deve

  • @ramanturna5434
    @ramanturna5434 2 місяці тому +20

    Rona aa gya.i miss you papa ji.pyo tu Bina koi v cha pore nahi hunde😭😭😭

  • @BarinderKaur-yt8vn
    @BarinderKaur-yt8vn 2 місяці тому +69

    ਬਹੁਤ ਵਧੀਆ ਸਟੋਰੀ ਲੱਗੀ ਮੇਰਾ ਤਾ ਰੋਣਾ ਨਿਕਲ ਆਇਆ ਇਹ ਸਟੋਰੀ ਦੇਖ ਕੇ ਸਹੀ ਕਿਹਾ ਦੇਵ ਨੇ ਬੁਰੇ ਵਕਤ ਵਿੱਚ ਕੋਈ ਨੀ ਦੁੱਖ ਵਡਾਉਦਾ ਸਗੋ ਮਜਾਕ ਉਡਾਉਦੇ ਆ🙏🙏🙏

    • @navjot473
      @navjot473 2 місяці тому +1

      ਸਹੀ ਕਿਹਾ ਤੁਸੀਂ ਜੀ ਮੇਰੇ ਪਾਪਾ ਲੋਹੜੀ ਵਾਲੇ ਦਿਨ ਪੂਰੇ ਹੋ ਗਏ ਸੀ ਸਾਰਾ ਸਾਲ ਕੋਈ ਚਾਚਾ ਤਾਇਆ ਨਈ ਪੁੱਛਦਾ ਸੀ ਪਰ ਲੋਹੜੀ ਵਾਲੇ ਦਿਨ ਜਖ਼ਮ ਹਰੇ ਕਰਨ ਲਈ ਇਕ ਰਿਓੜੀਆਂ ਦੀ ਕੌਲੀ ਦੇਣ ਜਰੂਰ ਆਉਂਦੇ ਰਹੇ ਦੋ ਤਿੰਨ ਸਾਲ ਅਸੀ ਚਾਰ ਭੈਣਾਂ ਕਦੀ ਕਿਸੇ ਚਾਚੇ ਤਾਏ ਦੇ ਮੁੰਡੇ ਰੱਖੜੀ ਵਾਲੇ ਦਿਨ ਕਦੀ ਨਈ ਆਏ ਸਾਡੇ ਭੈਣਾ ਕੋਲ ਰੱਖੜੀ ਬੰਨ੍ਹਣਓਣ ਏਦਾ ਲੱਗਦਾ ਜਿਦਾ ਇਹ ਮੇਰੇ ਅਪਣੇ ਘਰ ਦੀ ਗੱਲ ਚੱਲ ਰਹੀ ਆ ਸਟੋਰੀ ਚ

  • @AmarDevganOfficial
    @AmarDevganOfficial 2 місяці тому +116

    Rabb De Rang EH SIRF EPISODE YA VIDEO NHI DOSTO EK SCHI KAHANI HYE 🙏❤️ POORA EPISODE JROOR DEKHEO TE COMMENT KRKE JROOR DASEO KIDA LAGEA KEEP SUPPORTING & SHARING 🙏🙏

    • @deepikakapoor340
      @deepikakapoor340 2 місяці тому +3

      Amar veere bohot touching vedio hai eh menu mere papa di yaad aagi teen saal ho gy ona nu gya haje v pake Jai k lagda papa nichy dukan te bathy hai😭😭😭😭

    • @garimakaur5731
      @garimakaur5731 2 місяці тому +4

      😢ajj Veer g bhut yaad aye papa di pl pl yaad aunde bt ajj kujh jyada hi aa rehi ae😢😢😢😢😢😢😢

    • @harpreetbrar4165
      @harpreetbrar4165 2 місяці тому +1

      Its reality of life

    • @jsap1717
      @jsap1717 2 місяці тому +1

      Bauth hi emotional searial hai

    • @SantoshKumari-le2ub
      @SantoshKumari-le2ub 2 місяці тому +1

      Seen on Facebook 😢😢 very emotional and real story ❤❤🎉🎉

  • @dhaliwal_family_09
    @dhaliwal_family_09 2 місяці тому +10

    ਦੇਵ ਵੀਰੇ,ਅਮਰ ਵੀਰੇ, ਮਨਪ੍ਰੀਤ ਭੈਣ ਅਤੇ ਆਂਟੀ ਜੀ ਤੁਹਾਨੂੰ ਆ ਵਾਲ਼ੀ ਸੀਰੀਜ਼ ਵਿਚ ਕੰਮ ਕਰਨਾ ਕਿੰਨਾ ਔਖਾ ਲੱਗਿਆ ਹੋਣਾ। ਤੁਹਾਨੂੰ ਕੰਮ ਕਰਦਿਆਂ ਹਰ ਪਲ ਤੁਹਾਡੇ ਡੈਡੀ ਦੀ ਯਾਦ ਆਈ ਹੋਵੇਗੀ। ਪ੍ਰਮਾਤਮਾ ਤੁਹਾਡੇ ਵਰਗੀ ਔਲਾਦ ਹਰ ਇਕ ਮਾਂ ਨੂੰ ਦੇਵੇ ਜਿਹਨਾਂ ਨੇ ਆਪਣੀ ਮਾਂ ਦਾ ਹਮੇਸ਼ਾ ਸਾਥ ਦਿੱਤਾ। ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ। ਅੱਜ ਦਾ ਭਾਗ ਦੇਖ ਕੇ ਬਹੁਤ ਰੋਣਾ ਆਇਆ।😢

  • @GurpreetSingh-qd7eb
    @GurpreetSingh-qd7eb 2 місяці тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karmitakaur3390
    @karmitakaur3390 2 місяці тому +52

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @narindermaan7142
    @narindermaan7142 2 місяці тому +4

    ਜਿਸ ਤਨ ਲਾਗੇ ਸੋਈ ਤਨ ਜਾਣੇ 😮😮 ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੇ 🙏🙏

  • @romakathuriakathuriaroma7004
    @romakathuriakathuriaroma7004 2 місяці тому +4

    ਇਕ ਦਮ ਸਹੀ ਗੱਲ..... ਮਾਂ ਬਾਪੂ ਤੋਂ ਬਾਅਦ ਕੁੱਛ ਨਹੀਂ ਰਿਸ਼ਤੇਦਾਰ ਕਿਸੇ ਕੰਮ ਦੇ ਨਹੀਂ..... ਇਸ ਵੀਡਿਓ ਨੇ ਮੇਰੀਆਂ ਅੱਖਾ ਭਰ ਦਿਤੀਆਂ ਕਿਊ ਕੀ ਮੇਰੀ ਮਾਂ ਸਾਨੂੰ ਬਿਨਾਂ ਵਿਆਹ ਕੇ ਤੁਰ ਗਈ ਰਬ ਲੈ ਗਿਆ ਆਪਣੇ ਕੋਲ 😭😭😭😭

  • @Eku008Singh
    @Eku008Singh 2 місяці тому +2

    ਸੱਚੀਕਹਾਣੀ ਹੈ ਦੇਵ ਵੀਰੇ ਦੁਨੀਆਂ ਦੀ ਸਚਾਈ ਹੈ

  • @santokhsingh6343
    @santokhsingh6343 2 місяці тому +169

    ਜਿਸ ਤਨ ਲਾਗੇ ਉਹੀ ਤਨ ਜਾਣੇ।ਦੇਵ ਜੀ ਚਾਚੀ ਨੇ ਤੁਹਾਡਾ ਸਾਥ ਨਹੀ ਦੇਣਾ ਚਾਚਾ ਵੀ ਚਾਚੀ ਦਾ ਕਹਿਣਾ ਮਂਨ ਕੇ ਤੁਹਾਡੀ ਜਿੰਮੇਦਾਰੀ ਤੋਂ ਦੂਰ ਜਾਵੇਗਾ ਜਿੰਦਗੀ ਜਿਂਦਾ ਦਿਲੀ ਦਾ ਨਾਂ ਹੈ ।ਰਾਤ ਤੋਂ ਬਾਅਦ ਰੋਸ਼ਨੀ ਜਰੂਰ ਹੁੰਦੀ ਹੈ ।

    • @mankiratpannu1776
      @mankiratpannu1776 2 місяці тому

      Rayt

    • @Rkdigital28
      @Rkdigital28 2 місяці тому +5

      ਸਹੀ ਗੱਲ ਹੈ ਜੀ ਜਿਸ ਪੈਂਦੀ ਹੈ ਉਹੀ ਜਾਣਦਾ ਹੁੰਦਾ ਹੈ ਜੀ

    • @charanjitkaur7305
      @charanjitkaur7305 2 місяці тому

      ਏ ਵੀ ਤੁਹਾਡੇ ਬੱਚੇ ਹੈ ਤੁਸੀਂ ਹੀ ਪਾਲਨਾ ਹੈ ਇਹਨਾਂ ਨੂੰ ਦੇਵ ਤੁਹਾਡੀ ਦਾਦੀ ਬੜੀ ਭੈੜੀ ਹੈ ਹੋਰ ਵੀ ਸਾਰੇ ਕੇੜਾ ਚੰਗੇ ਹਨ

    • @harpreethara3003
      @harpreethara3003 2 місяці тому

      very emotional 😢

    • @kirtimalhotra633
      @kirtimalhotra633 2 місяці тому

      Very emotional

  • @narpalsingh7803
    @narpalsingh7803 2 місяці тому +3

    ਵਾਹਿਗੁਰੂ ਤੁਹਾਨੂੰ ਬਲ ਬਖਸ਼ੇ

  • @arshsidhu5285
    @arshsidhu5285 2 місяці тому +1

    👌👌👍ਬਹੁਤ ਸਹੀ ਗੱਲ ਹੈ ਜੀ ਜਿਸ ਨੂੰ ਲੱਗੀ ੳੁਹੀ ਜਾਣੇ ।❤❤❤

  • @maansingh6350
    @maansingh6350 2 місяці тому +9

    ਸੱਚ ਆ ਵੀਰੇ ਸੱਚ ਇਹ ਦੁਨੀਆ ਦਾ ਸੱਚ devgun Puri fimali/team God bless you

  • @Kuldeepkaur05official
    @Kuldeepkaur05official 2 місяці тому +11

    Very emotional episode sahi hai peo to badh sab de asli chehre nazar ande or dukh wele kon nal khad da kon nhi sab yaad rehn da hamesha

  • @jaspreetbhullar8398
    @jaspreetbhullar8398 2 місяці тому +10

    ਸੱਚੀ ਬਹੁਤ ਦਰਦ ਭਰੀ ਕਹਾਣੀ ਹੈ ਜੀ 😢😢 ਦੁੱਖਾਂ ਵਿੱਚ ਸੱਚਮੁੱਚ ਸਭ ਤੋਂ ਪਹਿਲਾਂ ਆਪਣੇ ਸਾਥ ਛੱਡਦੇ ਹਨ 😐 ਸ਼ੁਕਰ ਮਾਲਕਾ ਮੇਰੇ ਪਾਪਾ ਜੀ ਦਾ ਐਨਾ ਵੱਡਾ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਤੁਸੀਂ ਸਾਡੀ ਮਾਂ ਤੇ ਸਾਡੇ ਤਿੰਨਾਂ ਭੈਣਾਂ ਲਈ ਜ਼ਿੰਦਗੀ ਬਖ਼ਸ਼ੀ ਸੀ ਜੀ ❤️ 🙏 ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ 🙏🙏

  • @NehaNeha-yk1bz
    @NehaNeha-yk1bz 2 місяці тому +1

    ਬਹੁਤ ਹੀ ਵਧੀਆ ਸਟੋਰੀ ਹੈ ਅੱਖਾਂ ਵਿਚ ਹੰਝੂ ਨਿਕਲ ਗਿਆ ❤❤❤❤

  • @gaganlopo804
    @gaganlopo804 2 місяці тому +1

    Bht hi gaint story nd true hai

  • @ManpreetKaur-ni8ys
    @ManpreetKaur-ni8ys 2 місяці тому +6

    ਘਰ ਘਰ ਦੀ ਕਹਾਣੀ ਜਿਸ ਤਨ ਲੱਗੇ ਉਹੀਂ ਜਾਨੇ ਮੇਰੇ ਘਰ ਦੀ ਕਹਾਣੀ ਹੈ 😢😢

  • @kamleshsethi8509
    @kamleshsethi8509 2 місяці тому +12

    Dev beta aa taa pehla seen hi Ron wala kr ਦਿੱਤਾ ਹੈ😢😢

  • @kamaljitsingh1016
    @kamaljitsingh1016 2 місяці тому +1

    Bahut emotional video sachi shuru to le k end tk rona ayi geya 40, saal pehle apna time jad a geya aj sanu apne purane jakham dard den lg gye waheguru mehar kre tuhade pariwar te chardi kala ch rakhe waheguru

  • @user-tg2kc1gq5n
    @user-tg2kc1gq5n 2 місяці тому +2

    ਇਹ ਬਹੁਤ ਸਾਰੀਆਂ ਦੀ ਸੱਚੀ ਕਹਾਣੀ ਹੈ ਰੱਬ ਸਾਰੀਆਂ ਨੂੰ ਖੁਸ਼ ਰੱਖੇ

  • @karmjeetkaurranku3951
    @karmjeetkaurranku3951 2 місяці тому +50

    ਜਿਸ ਤਨ ਲਾਗੇ ਸੋਈ ਤਨ ਜਾਣੇ 😢😢 ਵਾਹਿਗੁਰੂ🙏 ਤੁਹਾਨੂੰ ਖੁਸ਼ ਰੱਖੇ।

  • @simrankaurkaur2303
    @simrankaurkaur2303 2 місяці тому +5

    ਬਹੁਤ ਵਧੀਆ ਸਟੋਰੀ, ਅਸਲ ਜਿੰਦਗੀ ਏ ਇਹ

  • @jobanjaat4924
    @jobanjaat4924 2 місяці тому +1

    Waheguru ji waheguru ji waheguru ji waheguru ji

  • @SimranKaur-xp8xy
    @SimranKaur-xp8xy 2 місяці тому +2

    Very nice god bless you team members 🙏🙏👌🏻👌🏻👍👍

  • @KK-op8ev
    @KK-op8ev 2 місяці тому +6

    ਆ ਤਾਂ ਸਾਡੇ ਘਰ ਦੀ ਕਹਾਣੀ ਆ ਆਪਣਾ ਹੀ ਚੇਤਾ ਆ ਗਿਆ 😭😭😭😭😭😭

  • @davindershergill8206
    @davindershergill8206 2 місяці тому +86

    ਮੈਨੂੰ ਤਾ ਏਦਾਂ ਮਹਿਸੂਸ ਹੋਇਆ ਜਿਵੇ ਮੇਰੀ ਹੀ ਕਹਾਣੀ ਆ ਮੇਰੇ ਨਾਲ ਵੀ ਏਦਾਂ ਹੀ ਹੋਇਆ😢😢

    • @jaspalkaur2884
      @jaspalkaur2884 2 місяці тому

      Same story mery nal v ho chunki hy bilkul right hy dev veer ji
      Hint ty honsla rekh k 23 year gujarei hn

    • @avowkiido6009
      @avowkiido6009 2 місяці тому +2

      Jis nal bitdi hai ohi janda

    • @kashmirsingh3481
      @kashmirsingh3481 2 місяці тому

      Menu v

    • @varsharani9192
      @varsharani9192 2 місяці тому

      ​@@jaspalkaur2884same meri story

  • @smeelmohmmad6734
    @smeelmohmmad6734 2 місяці тому +2

    ਬਹੁਤ ਦਰਦ ਏ ਕਹਾਣੀ ਵਿਚ

  • @user-re2hf7fm4t
    @user-re2hf7fm4t 2 місяці тому +1

    ਵਾਹਿਗੁਰੂ ਸੁੱਖ ਰੱਖੇ 🙏🏻🙏🏻🙏🏻

  • @SukhchainSingh-vn8xc
    @SukhchainSingh-vn8xc 2 місяці тому +17

    Dhan dhan Guru Ram Das ji tuhanu khush rakhan ji

  • @ranibatra-dr6be
    @ranibatra-dr6be 2 місяці тому +14

    Miss u papa hume bhut yadd aati apki 😢 plz wapis humre pass nhi dil lgta apke bina 😢

  • @kamaljeetkaur2231
    @kamaljeetkaur2231 2 місяці тому +1

    ਬਿਲਕੁਲ ਸੱਚੀ ਕਹਾਣੀ ਹੈ ਵੀਰ ਜੀ

  • @user-ul7dg8fc2c
    @user-ul7dg8fc2c 2 місяці тому +2

    Dev veere pehle hi episode ne rwa ta 😢ae duniya di sachhai hai jo sanu kise apne de tur jaan ton baad sanu pta chldi aw

  • @gurpreetmaan1785
    @gurpreetmaan1785 2 місяці тому +7

    ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂਹ ਜਾਣ ਵਾਲੀ story' ਹੈ ਜੀ।

  • @RamSingh-vb1dg
    @RamSingh-vb1dg 2 місяці тому +7

    ਏ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਮੇਰੇ ਪਾਪਾ ਸਾਨੂੰ ਛੱਡ ਕੇ ਚਲੇ 😢ਗਏ ਮੈਂ ਹਜੇ ਸਤਵੀਂ ਜਮਾਤ ਵਿੱਚ ਪੜ੍ਹਦੀ ਸੀ I miss you dad 😢

  • @MAAN690
    @MAAN690 2 місяці тому +2

    ਦਾਦਾ ਜੀ ਦੀ ਐਕਟਿੰਗ ਬਹੁਤ ਹੀ ਸੁੰਦਰ ਹੈ ਜੀ 😊😊😊😊😊😊😊😊😊😊😊😊

  • @gurwinderbrar189
    @gurwinderbrar189 2 місяці тому +1

    ਆਵਦਾ ਸਹਾਰਾ ਆਪ ਹੀ ਬਣਨਾ ਪੈਂਦਾ 👍

  • @brar-brar2677
    @brar-brar2677 2 місяці тому +9

    Miss you dad.. rabb ik vaar ta mila dinda apa nu😭😭..mere jmn ton pehla hi kio lai geya rab tuhanu.. na daddy g koi tuhadi photo mere naal.. naa hi koi bitaya pll.. rbb tk jiondi umr aahi gussa rehna .. kaash ik aar ta mila dinda baapu

  • @GunpreetSinghGunpreetSingh
    @GunpreetSinghGunpreetSingh 2 місяці тому +18

    Miss u dad😭😭😭

  • @karanbanga9932
    @karanbanga9932 2 місяці тому +1

    ਬਹੁਤ ਵਧੀਆ ਸਰੀਅਲ ਅੱਜ ਦਾ ਸੱਚ ਹੈ ਮੰਮੀ ਡੈਡੀ ਤੋਂ ਬਾਅਦ ਕੋਈ ਨਹੀਂ ਪੁੱਛਦਾ ਮੇਰੇ ਵੀ ਮੰਮੀ ਡੈਡੀ ਨਹੀਂ ਹੈ Miss you mom bab

  • @bhavimehta4425
    @bhavimehta4425 2 місяці тому +1

    Rabb ਚੜ੍ਹਦੀ ਕਲਾਂ ਚ rakhe

  • @gursiratkaurjugrajsinghjug1558
    @gursiratkaurjugrajsinghjug1558 2 місяці тому +30

    ਮੇਰਾ ਵੀ ਡੈਡੀ ਨਹੀਂ ਏਂ ਕੋਈ ਚਾਚਾ ਤਾਇਆ ਨਹੀਂ ਪੁੱਛਦਾ 😢😢😭😭😭😭

  • @Maninder837
    @Maninder837 2 місяці тому +10

    Eh sade ghar di gal hai g mere dad to bad eve hi hoiea c Miss you dad

  • @charanjitsingh370
    @charanjitsingh370 2 місяці тому +2

    Waheguru ji 🙏 jagatt vich sab dy ❤maaa peo nu sahi salamatt rakhnnn ji🙏

  • @poonamsahdev9583
    @poonamsahdev9583 2 місяці тому +2

    Bahut hi wadhia
    Mindo devgan aur Dev Devgan
    Pehle hi episode me massage de diya.
    Aur rule bhi diya.
    Mindo writer is very sharp minded.
    Sabhi kalakaar bhi manje hue hai.
    Love you all.

  • @user-tj2ht1ot5i
    @user-tj2ht1ot5i 2 місяці тому +7

    Sat shri ਅਕਾਲ ji 🥰

  • @kantapreet4382
    @kantapreet4382 2 місяці тому +4

    Jiss te beet rahi a ohi samj sakda ik peo da dukh .baki sareya lai eh ik video honi but manu pta eh dev veer di life da sach a waheguru ji ada da time kise te na ave 🙏🙏🙏🙏😭😭😭😭😭

  • @championgamemap6485
    @championgamemap6485 2 місяці тому +1

    ❤❤❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤

  • @lakhasinghdhillon8799
    @lakhasinghdhillon8799 2 місяці тому

    Bhut bhut nice roona aa gya dekh ke

  • @zsrvlogs8401
    @zsrvlogs8401 2 місяці тому +3

    ਸਹੀ ਆ! ਜਿਸ ਉੱਤੇ ਬੀਤਦੀ ਆ ਉਸਨੂੰ ਹੀ ਪਤਾ ਹੁੰਦਾ 😢

  • @GurpreetSingh-zt5fc
    @GurpreetSingh-zt5fc 2 місяці тому +4

    Video dekh ke Rona 😢a geya mere v papa Ni Hage sanu Kise ne puchea ASI bhot chotte Si te mere bro ne chotte hunde hi sari jimedari chuk li heart TUC aerial 😢😢😢

  • @user-qm2kr1zz2c
    @user-qm2kr1zz2c 2 місяці тому +1

    ਬਿਲਕੁਲ ਸੱਚੀ ਦੁਖ ਭਰਿਆ ਹੱਡ ਬੀਤੀਆ ਗੱਲਾ ਜਿੰਨੇ ਨਾਲ ਬੀਤੀਆ ਸਮਝ ਉਹ ਸਕਦੇ

  • @PankajSharma-hy3ss
    @PankajSharma-hy3ss 2 місяці тому

    Bahut Vadia H JI Very Immotional

  • @user-ix7mc6bj2e
    @user-ix7mc6bj2e 2 місяці тому +3

    ਮੇਰੇ ਤੇ ਮੇਰੇ ਬੱਚਿਆਂ ਨਾਲ ਵੀ ਏਦਾਂ ਹੀ ਹੋਇਆ ਸੀ ਦੇਵ ਵੀਰੇ ਪਰ ਅੱਜ ਵੀ ਮੈ ਆਪਣੇ ਆਪ ਨੂੰ ਸੰਭਾਲ ਲਿਆ ਪਰ ਉਸ ਟਾਇਮ ਦੇ ਕਿਹੇ ਬੋਲ ਸ਼ਰੀਕਾ ਦੇ ਨਹੀਂ ਭੁਲਦੇ

  • @SimranjeetKaur-td7bw
    @SimranjeetKaur-td7bw 2 місяці тому +9

    ਮੇਰੇ ਤਾ ਮੰਮੀ ਪਾਪਾ ਦੋਨੋ ਹੀ ਨਹੀ ਹੈ

    • @mannsaini1904
      @mannsaini1904 2 місяці тому +1

      ਫੇਰ ਤੁਸੀਂ ਕਿਸਦੇ ਨਾਲ ਰਹਿੰਦੇ ਹੋ ਅਤੇ ਤੁਹਾਨੂੰ ਕੌਣ ਸੰਭਾਲਦਾ ਹੈ

    • @mannsaini1904
      @mannsaini1904 2 місяці тому

      😢😢😢

    • @ranisen8441
      @ranisen8441 Місяць тому

      Mere v nhi dono nhi😢

  • @HarjitKaur-ns1xn
    @HarjitKaur-ns1xn 2 місяці тому

    Wahaguru ji Maher rakhan ji

  • @user-fi5kf2ps9k
    @user-fi5kf2ps9k 2 місяці тому +1

    ਸਹੀ ਗੱਲ ਆ ਦੇਵ ਵੀਰ ਮੇਰੀ ਵੀ ਸੇਮ ਕਹਾਣੀ ਆ ਅੱਜ ਬਹੁਤ ਰੋਣਾ ਆਇਆ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ 😢😢😢😢

  • @user-zu5eg8vp2m
    @user-zu5eg8vp2m 2 місяці тому +5

    Miss you dad😭😭😭😭😭

  • @dharminderbhangu6439
    @dharminderbhangu6439 2 місяці тому +6

    Congratulations all family member best of luck new story 🙏🙏🙏

  • @sudeshkumari189
    @sudeshkumari189 2 місяці тому +1

    Best of luck new story nice episode today rabb de rang 👌👌👌💯💖💖💖kohi nall.nahi khada yaad e he. Reh jayega na ji ❤ Jai guru ji bless ing always guru ji all members

  • @sonamarora3142
    @sonamarora3142 Місяць тому +1

    Oho rabba kise de maa peo nu bachaya to door na krio plz 🙏

  • @sukhasinghpreet9284
    @sukhasinghpreet9284 2 місяці тому +12

    ਸਾਰੀਆਂ ਚਾਚਾ ਚਾਚੀਆਂ ਇੱਕੋ ਜਿਹੀਆਂ ਨੀਂ ਹੁੰਦੀਆਂ ਮੇਰੇ ਭਾਣਜਾ ਭਾਣਜੀ ਮੇਰੇ ਕੋਲ ਰੇਦੇ ਨੇ ਉਨ੍ਹਾਂ ਨੂੰ ਮੇ ਆਪਣੇ ਬੱਚੀਆਂ ਤੋਂ ਜਾਂਦਾ ਕਰਦੀਆਂ ਬੱਸ ਇੱਕ ਮਾੜਾ ਹੁੰਦਾ ਦੁਨੀਆਂ ਸਾਰੀਆਂ ਨੂੰ ਇੱਕੋ ਜਿਹੀਆਂ ਸਮਝਦੇ ਨੇ ❤❤❤❤❤❤❤❤

  • @sainisaabap
    @sainisaabap 2 місяці тому +6

    Nale buhe bariyan anaa c dev bhaji 🎉🎉🎉🎉🎉🎉🎉gbu always be happy heart touching story😢😢😢😢😢🇨🇦🇨🇦🇨🇦🇨🇦🇨🇦🇨🇦💯💯💯💯👍💯

  • @tajinderkaur4813
    @tajinderkaur4813 2 місяці тому

    Veere bhut vadia schi dekhi aw sade te beti aw bhpu da jana sari umer ni bhul skde na ohh honsla na ohh pyar bapu wala koi ni dinda eh duniyyrondya nu rawondi aw

  • @SatinderKaur-vp1zk
    @SatinderKaur-vp1zk 2 місяці тому

    Very emotional true story waheguru ji mehar kran ji

  • @gurdeepsinghbatth1124
    @gurdeepsinghbatth1124 2 місяці тому +20

    ਪਹਿਲੇ ਸੀਨ ਨੇ ਭੁੱਬਾਂ ਕੱਢ ਦਿੱਤੀਆ ਰੱਬਾ ਮੇਰਾ ਪਿਉ ਮੋੜਦੇ ਥਕ ਗਿਆ ਜ਼ਿੰਮੇਵਾਰੀਆ ਸਾਭ ਸਾਭ ਕੇ😢😢😢😢😢

    • @Satnamkaur4570
      @Satnamkaur4570 2 місяці тому

      😢😢😢😢😢😢😢ਬਹੁਤ ਔਖਾ😢😢😢😢😢😢

    • @veerpalgill9048
      @veerpalgill9048 2 місяці тому

      Ryt bhra

  • @kiranjitkaurgandhara2784
    @kiranjitkaurgandhara2784 2 місяці тому +5

    ਬਹੁਤ ਬਹੁਤ ਧੰਨਵਾਦ ਜੀ ❤❤

  • @inderjeetkaur9782
    @inderjeetkaur9782 2 місяці тому +1

    ਮੌਤ ਅੱਟਲ ਸੱਚਾਈ ਹੈ ਇਹ ਕਿਸੇ ਤੋ ਪੁਛ ਕੇ ਨਹੀਂ ਆਉਂਦੀ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਮੁਸੀਬਤ ਕਿਸੇ ਤੇ ਆ ਜਾਣੀ ਹੈ ਇਸ ਕਰਕੇ ਸਭ ਕੁਛ ਸੋਚ ਕੇ ਕਰਨਾ ਚਾਹੀਦਾ ਹੈ

  • @RajinderSingh-nf5uy
    @RajinderSingh-nf5uy 2 місяці тому

    Very heart touching story 💗💗💗💗💗💗 God bless you all family members nu and full team nu 💕💝💝💝⭐⭐⭐⭐⭐⭐⭐⭐⭐⭐⭐⭐⭐⭐⭐

  • @gurtejgondara1780
    @gurtejgondara1780 2 місяці тому +7

    ਦੇਵ ਦੀ ਦਾਦੀ ਦਾ ਸੁਭਾਅ ਬਹੁਤ ਗੰਦਾ ਤੇ ਦਾਦੇ ਦਾ ਸੁਭਾਅ ਬਹੁਤ ਚੰਗਾ ਤੇ ਅਮਰ ਤੇ ਨਵੀਂ ਰੱਬ ਤੋ ਡਰੋ ਰੱਬ ਦੀ ਲਾਠੀ ਜਦੋ ਰੱਬ ਦੀਲਾਠੀ ਖੜਕਾ ਨਹੀਕਰਦੀ ਜਜੋ ਵਜਦੀ ਆ

  • @seerakular5977
    @seerakular5977 2 місяці тому +4

    ਸੱਚ ਗੱਲ ਹੈ ਵੀਰੇ ਮਾਂ ਪਿਓ ਤੋਂ ਬਾਅਦ ਕੋਈ ਨਹੀਂ ਆਪਣਾ ਬਣਦਾ 😂😂

  • @harvinderkour5801
    @harvinderkour5801 2 місяці тому

    Shi keha tusi bure waqt koi sath nhi denda ty har kise di khi gyi gal hamesha vastey yaad thendi hai

  • @user-np9pw6ci3d
    @user-np9pw6ci3d Місяць тому

    Very nice and imortitnol video sahi sahi baat hi yahi hota hi koi apna nhi hota

  • @kulwinderdhillon3461
    @kulwinderdhillon3461 2 місяці тому +4

    Very nice ❤❤🎉🎉

  • @sukhpreetsinghsadhar2990
    @sukhpreetsinghsadhar2990 2 місяці тому +4

    🙏

  • @premsharma620
    @premsharma620 2 місяці тому

    Heart touching ♥️. Eh tuhadi asli story hegi.

  • @varkhachawla7967
    @varkhachawla7967 2 місяці тому

    Veer ji bhut vadiya story hai Dil nu tuch kar gayi , very nice & well done

  • @user-im5xi6dt7z
    @user-im5xi6dt7z 2 місяці тому +12

    Veere mindo ji keve aa hun❤

    • @Kaursardarni01
      @Kaursardarni01 2 місяці тому

      Drip lgga. C ohna de hun thik aa veer dso

  • @user-cw9ph2gh3z
    @user-cw9ph2gh3z 2 місяці тому +1

    ਦੇਵ ਵੀਰ ਜੀ ਿੲਸ ਕਹਾਣੀ ਲੲੀ ਕੋੲੀ ਵੀ ਸ਼ਬਦ ਨੀ ਬੱਸ ਿੲਹ ਹੀ ਕੈਅ ਸਕਦੇ ਹਾਂ ਕਿ ਰੱਬ ਹਮੇਸ਼ ਾ all team ਖੁਸ਼ ਰੱਖੇ

  • @user-lc4mv1hf8k
    @user-lc4mv1hf8k 2 місяці тому

    Waheguru ji

  • @HardeepSingh-db1qc
    @HardeepSingh-db1qc 2 місяці тому

    ਬਹੁਤ ਵਧੀਆ ਸਟੋਰੀ ਹੈ ਵੇਖ ਕੇ ਰੋਣਾ ਆ ਰਿਹਾ ਹੈ

  • @balwinderkour8585
    @balwinderkour8585 2 місяці тому +2

    ਇਸ ਏਪੀਸੋਡ ਦੀ ਸਟੋਰੀ ਏ ਸਾਡੇ ਨਾਲ ਬੀਤੀ ਹੋਈ ਆ

  • @AnjuOberoi-eg9pf
    @AnjuOberoi-eg9pf 2 місяці тому

    Eh bahut sachhi gal khi ki duniya no jakhm dikhaiye te log dwai da nhi loon da kam krde ne 😭😭🙏 jis tan lge vhi tan jane

  • @DalvirKaur-pt3ek
    @DalvirKaur-pt3ek 2 місяці тому +1

    ਜਦੋਂ ਪਰਮਾਤਮਾ ਇਹ ਟਾਈਮ ਕਿਸੇ ਤੇ ਪੈਦਾ ਹੈ ਸਭ ਤੋਂ ਪਹਿਲਾ ਆਪਣੇ ਹੀ ਹੱਥ ਛੱਡਦੇ ਨੇ ਮੇਰੇ ਨਾਲ ਇਹ ਸਭ ਕੁਝ ਹੋਇਆ ਹੈ

  • @GurmeetSingh-tw7gr
    @GurmeetSingh-tw7gr 2 місяці тому

    very nicc story ......gurpreet paji tusi pag bno bhot vadia lagdi a tuhanu.... thanks ........

  • @RanjeetKaur-cc6el
    @RanjeetKaur-cc6el 2 місяці тому

    Waheguru ji mehar karn🙏🙏🙏🙏🙏

  • @balbirkaur6014
    @balbirkaur6014 2 місяці тому

    Very nice story 1apisode dekh ke rona hi aa gaya Waheguru khush rakhe tuhanu ❤❤

  • @ShivaniSharma-mm7vr
    @ShivaniSharma-mm7vr 2 місяці тому

    Bhout yada emotional and heart touching hai 🙌 ...

  • @user-sq8tn1ui5p
    @user-sq8tn1ui5p 2 місяці тому +1

    Very very heart touching story 😢😢😢😢

  • @bipankaur7746
    @bipankaur7746 2 місяці тому

    Very very emotional and heart touching series bhut vadia acting aa ji jis tn lage so tn jane dooje ni ki Ptta lok tan mjaak bna k rk dinde aa kise de drd da 🎉🎉🎉🎉😢😢😢😢

  • @BaljeetKaur-sg7rf
    @BaljeetKaur-sg7rf 2 місяці тому +2

    ਸਰੀਕ ਤਾਂ ਸ਼ਰੀਕ ਹੀ ਹੁੰਦਾ ਮਨਪ੍ਰੀਤ ਭੈਣੇ

  • @nirmaljitsingh1357
    @nirmaljitsingh1357 2 місяці тому

    Bahut badiya episode❤❤